Breaking News
Home / Lifestyle / Health

Health

ਮਹਿੰਦੀ ਸ਼ਿੰਗਾਰ ਦੇ ਨਾਲ – ਨਾਲ ਸਿਹਤ ਦੇ ਲਈ ਇੱਕ ਦਵਾਈ ਵੀ ਹੈ …

ਮਹਿੰਦੀ ਦਾ ਨਾਮ ਲੈਦੇ ਹੀ ਹਰ ਇੱਕ ਕੁੜੀ ਨੂੰ ਚਾਅ ਚੜ੍ਹ ਜਾਂਦਾ ਹੈ । ਮਹਿੰਦੀ ਦਾ ਨਾਮ ਆਉਦੇ ਹੀ ਤੁਹਾਡੇ ਦਿਮਾਗ ‘ਚ ਹੱਥਾਂ ਤੇ ਰਚੀ ਸੋਹਣੇ ਡਿਜ਼ਾਇਨ ਜਾਂ ਫ੍ਰਿ ਸਫੇਦ ਵਾਲਾਂ ਨੂੰ ਲੁਕਾਉਣ ਲਈ ਇਸਤੇਮਾਲ ਕਰਨ ਦੀਆਂ ਹੀ ਗੱਲਾਂ ਆਉਂਦੀਆਂ ਹੋਣਗੀਆਂ।ਮਹਿੰਦੀ ਇੱਕ ਅਜਿਹਾ ਕੁਦਰਤੀ ਬੂਟਾ ਹੈ ,ਜਿਸ ਦੇ ਪੱਤੇ, ਫੁੱਲਾਂ, ...

Read More »

ਸਬਜ਼ੀ ਅਤੇ ਫਲ ਭਰਪੂਰ ਖਾਓ ਕੈਂਸਰ ਵਰਗੇ ਰੋਗ ਤੇ ਛੁਟਕਾਰਾ ਪਾਓ…

ਸਾਨੂੰ ਪਤਾ ਹੈ ਕਿ ਸਾਡਾ ਸਰੀਰ ਕਈ ਪ੍ਰਕਾਰ ਦੇ ਸੈੱਲਜ਼ ਨਾਲ ਬਣਿਆ ਹੁੰਦਾ ਹੈ। ਜਿਵੇਂ – ਜਿਵੇਂ ਸਰੀਰ ਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਉਸ ਤਰ੍ਹਾਂ ਇਹ ਸੈੱਲਜ਼ ਨਿਯੰਤਰਿਤ ਰੂਪ ਨਾਲ ਵੰਡਦੇ ਅਤੇ ਵਾਧਾ ਕਰਦੇ ਹਨ। ਕਈ ਵਾਰ ਸੈੱਲਜ਼ ਦਾ ਅਸਧਾਰਨ ਰੂਪ ਨਾਲ ਵਧਣਾ ਜਾਰੀ ਰਹਿੰਦਾ ਹੈ। ਸੈੱਲਜ਼ ਦਾ ਇਹ ...

Read More »

ਇੱਕ ਹਫਤੇ ਤੱਕ ਰੋਜ਼ਾਨਾ ਤਿੰਨ ਖਜੂਰ ਖਾਣ ਦੇ ਫਾਇਦੇ …

ਖਜੂਰ ਦਾ ਫਲ ਜਿੰਨਾ ਖਾਣ ਵਿੱਚ ਸਵਾਦ ਹੁੰਦਾ ਹੈ ਪਰ ਇਸ ਦੇ ਫਾਇਦੇ ਸਿਹਤ ਦੇ ਲਈ ਬਹੁਤ ਹੈ ।ਰੋਜ਼ਾਨਾ ਖਜੂਰ ਖਾਣ ਦੇ ਬਹੁਤ ਫਾਇਦੇ ਹਨ। ਮਿਨਰਲ, ਫਾਈਬਰ ਅਤੇ ਵਿਟਾਮਿਨ ਇਹ ਖਜੂਰ ਦੇ ਸੇਵਨ ਤੋਂ ਬਹੁਤ ਪੋਸ਼ਣ ਮਿਲਦਾ ਹੈ। ਜੇਕਰ ਗੱਲ ਕਰੀਏ ਖੂਜਰ ਦੇ ਬਾਰੇ ਤਾਂ ਇਸ ਵਿੱਚ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ...

Read More »

ਬਦਾਮ ਜਰਾ ਸੋਚ ਸਮਝ ਕੇ ਖਾਓ , ਨਹੀ ਤਾਂ ਇਸ ਨੂੰ ਖਾਣਦੇ ਨਾਲ ਵੀ ਹੋ ਸਕਦਾ ਹੈ ਸਿਹਤ ਤੇ ਨੁਕਸਾਨ …

ਅਕਸਰ ਅਸੀ ਸੁਣਦੇ ਹਾਂ ਕਿ ਬਦਾਮ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ।ਪਰ ਅੱਜ ਅਸੀ ਤੁਹਾਨੂੰ ਦੱਸਦੇ ਹਾਂ ਕਿ ਬਦਾਮ ਵੀ ਹਰ ਇੱਕ ਦੇ ਲਈ ਹੀ ਨਹੀ ਸਹੀ ਹੁੰਦੇ ਹੈ । ਬਦਾਮ ਕਿਸੇ ਕਿਸੇ ਲਈ ਸਹੀ ਬੈਠਦੇ ਹੈ । ਕਿਉੁਕਿ ਬਦਾਮ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਅਤੇ ਮਿਨਰਲਸ ਮੌਜੂਦ ...

Read More »

ਕੀਵੀ ਫਲ ਦੇ ਇਹਨਾਂ ਗੁਣਾਂ ਦੇ ਬਾਰੇ ਤੁਸੀ ਜਾਣਦੇ ਹੋ ?

ਕੀਵੀ ਇੱਕ ਅਜਿਹਾ ਫਲ ਹੈ ਜੋ ਬਹੁਤ ਸਵਾਦ ਹੁੰਦਾ ਹੈ ਅਤੇ ਜਿਸ ਦੇ ਫਾਇਦੇ ਦੇ ਬਾਰੇ ਸਾਨੂੰ ਨਹੀ ਪਤਾ ਤੇ ਅੱਜ ਅਸੀ ਗੱਲ ਕਰਾਂਗੇ ਕੀਵੀ ਫਲ ਦੇ ਬਾਰੇ ਕੀ ਇਸ ਦੇ ਸਾਡੇ ਲਈ ਕੀ – ਕੀ ਲਾਭ ਹਨ । ਇਹ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਕੀਵੀ ਵਿੱਚ ...

Read More »

ਕੀ ਤੁਸੀ ਜਾਣਦੇ ਹੋ ਪਾਣੀ ਤੁਹਾਡੇ ਲਈ ਕਿੰਨਾ ਜ਼ਰੂਰੀ ਹੈ ?

ਪਾਣੀ ਹੀ ਜੀਵਨ ਹੈ ਇਹ ਤਾਂ ਤੁਸੀਂ ਬਹੁਤ ਸੁਣਿਆ ਹੀ ਹੈ। ਪਾਣੀ ਪੀਣਾ ਸਾਡੇ ਲਈ ਬਹੁਤ ਜਰੂਰੀ ਹੈ। ਜੇਕਰ ਸਰੀਰ ਵਿੱਚ ਪਾਣੀ ਦੀ ਮਾਤਰਾ ਘੱਟ ਹੋ ਜਾਂਦੀ ਹੈ ਤਾਂ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ। ਸਰਦੀਆਂ ਵਿੱਚ ਪਾਣੀ ਦੀ ਮਾਤਰਾ ਘੱਟ ਹੋ ਜਾਂਦੀ ਹੈ। ਸਰੀਰ ਲਈ ਪਾਣੀ ਬਹੁਤ ਹੀ ਜ਼ਰੂਰੀ ...

Read More »

ਕੀ ਤੁਹਾਨੂੰ ਪਤਾ ਹੈ ਕਿ ਇਨਾ੍ਹ ਚੀਜ਼ਾ ਦਾ ਜੂਸ ਪੀਣ ਨਾਲ ਭਾਰ ਘੱਟ ਸਕਦਾ ਹੈ ..

ਜਦੋਂ ਅਸੀ ਜੂਸ ਦੀ ਗੱਲ ਕਰਦੇ ਹਾਂ , ਤਾਂ ਦੱਸ ਦੇਈਏ ਕਿ ਅੱਜ ਦੇ ਸਮੇਂ ਵਿੱਚ ਜਿਆਦਾਤਰ ਲੋਕ ਆਪਣੇ ਵੱਧਦੇ ਹੋਏ ਭਾਰ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ। ਆਪਣੇ ਭਾਰ ਨੂੰ ਘੱਟ ਕਰਨ ਲਈ ਲੋਕ ਕਸਰਤ, ਡਾਈਟ ਜਾਂ ਬਹੁਤ ਦਵਾਈਆਂ ਦਾ ਵੀ ਸੇਵਨ ਕਰਦੇ ਹਨ। ਜੋ ਤੁਹਾਡੀ ਸਿਹਤ ਨੂੰ ਬਹੁਤ ...

Read More »

ਕੀ ਤੁਸੀ ਜਾਣਦੇ ਹੋ ,ਕਿ ਗੁਲਾਬ ਦੇ ਫੁੱਲ ਦੀ ਪੱਤੀਆਂ ਨਾਲ ਭਾਰ ਘਟਦਾ ਹੈ …

ਅੱਜ ਦੇ ਵਿਅਸਥ ਜੀਵਨ ‘ਚ ਅਸੀ ਆਪਣੇ ਖਾਣ ਦਾ ਧਿਆਨ ਨਹੀ ਰੱਖਦੇ ਤੇ ਫਿਰ ਅਸੀ ਭੋਜਨ ਖਾਣ ਦੀ ਥਾਂ ਤੇ ਅਸੀ ਬਾਹਰ ਤੋਂ ਮਗਵਾ ਕੇ ਕੁਝ ਖਾ ਲੈਦੇ ਹਾਂ ਤੇ ਜਿਸ ਦੇ ਨਾਲ ਜਿਸ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੇ ਵੱਧਦੇ ਹੋਏ ਭਾਰ ...

Read More »

ਦਿਲ ਦੇ ਮਰੀਜ਼ਾ ਦੇ ਲਈ ਖਾਸ ਨੁਸਖੇ …

ਇੱਕ ਤੰਦਰੁਸਤ ਸਰੀਰ ਲਈ ਓਮੇਗਾ 3 ਫੈਟੀ ਐਸਿਡ ਬਹੁਤ ਜਰੂਰੀ ਹੁੰਦਾ ਹੈ। ਕਈ ਲੋਕ ਓਮੇਗਾ 3 ਫੈਟੀ ਐਸਿਡ ਦੀ ਕਮੀ ਨੂੰ ਪੂਰਾ ਕਰਨ ਲਈ ਟਿਊਨਾ ਮੱਛੀ, ਹਲੀਬੇਟ, ਸ਼ੈਵਾਲ ਵਰਗੀ ਚੀਜ਼ਾਂ ਦਾ ਸੇਵਨ ਕਰਦੇ ਹਨ। ਕੁੱਝ ਲੋਕ ਓਮੇਗਾ 3 ਫੈਟੀ ਐਸਿਡ ਦੀ ਕਮੀ ਨੂੰ ਪੂਰਾ ਕਰਨ ਲਈ ਫਿਸ਼ ਆਇਲ ਕੈਪਸੂਲ ਦਾ ...

Read More »

ਜੇਕਰ ਤੁਸੀ ਵੀ ਹੋ ਗਰਭਪਤੀ ਤਾਂ ਸੋਇਆਬੀਨ ਭੂੱਲ ਕੇ ਵੀ ਨਾ ਖਾਓ …

ਸਾਨੂੰ ਇਹ ਤਾਂ ਪਤਾ ਹੁੰਦਾ ਹੈ ਕਿ ਸੋਇਆਬੀਨ ਇੱਕ ਬਹੁਤ ਹੀ ਪੌਸ਼ਟਿਕ ਖਾਣਾ ਹੁੰਦਾ ਹੈ। ਸੋਇਆਬੀਨ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ, ਅਮੀਨੋ ਐਸਿਡ, ਕੈਲਸ਼ੀਅਮ ਅਤੇ ਫਾਈਬਰ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਸੋਇਆਬੀਨ ਦਾ ਸੇਵਨ ਨਹੀਂ ਕਰਨਾ ਚਾਹੀਦਾ ...

Read More »