Breaking News
Home / murder

murder

ਪੇਰੂ ਦੇ ਸਾਬਕਾ ਰਾਸ਼ਟਰਪਤੀ ਨੇ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਪੇਰੂ ਦੇ ਸਾਬਕਾ ਰਾਸ਼ਟਰਪਤੀ ਨੇ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਪੇਰੂ ਦੇਸ਼ ਦੇ ਸਾਬਕਾ ਰਾਸ਼ਟਰਪਤੀ 69 ਸਾਲਾਂ ਦੇ ਐਲਨ ਗ੍ਰਸਿਆ ਨੇ ਆਪਣੇ ਆਪ ਨੂੰ ਗ੍ਰਿਫਤਾਰੀ ਦੇ ਡਰ ਤੋਂ ਗੋਲੀ ਮਾਰ ਆਤਮ ਹੱਤਿਆ ਕਰ ਲਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੇਰੂ ਦੇ ਇਸ ਸਾਬਕਾ ਰਾਸ਼ਟਰਪਤੀ ਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲੱਗੇ ਹੋਏ ਸਨ। ਜਿਸ ਕਰਕੇ ਉਹਨਾਂ ਨੇ ਆਪਣੇ ਆਪ ਸਿਰ ‘ਚ ਗੋਲ਼ੀ ਮਾਰ ...

Read More »

ਪੰਜ ਕੁੜੀਆਂ ਹੋਣ ਤੇ ਪਤੀ ਨੇ ਮੌਤ ਦੇ ਘਾਟ ਉਤਾਰੀ ਪਤਨੀ

ਪੰਜ ਕੁੜੀਆਂ ਹੋਣ ਤੇ ਪਤੀ ਨੇ ਮੌਤ ਦੇ ਘਾਟ ਉਤਾਰੀ ਪਤਨੀ

ਅਨੰਦਪੁਰ ਸਾਹਿਬ : ਜ਼ਿਲ੍ਹਾ ਰੂਪਨਗਰ ਦੇ ਪਿੰਡ ਝਿੰਜੜੀ ਅਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ ਵਿਅਕਤੀ ਤੇ ਆਪਣੀ ਘਰ ਵਾਲੀ ਦਾ ਗਲਾ ਘੋਟ ਕੇ ਹੱਤਿਆ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਪਤੀ ਖੁਦ ਆਪਣੇ ਆਪ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ...

Read More »

ਕਾਂਗਰਸੀ ਸਰਪੰਚ ਨੂੰ ਕਾਰ ਹੇਠਾਂ ਦੇ ਕੇ ਉਤਾਰਿਆ ਮੌਤ ਦੇ ਘਾਟ

ਕਾਂਗਰਸੀ ਸਰਪੰਚ ਨੂੰ ਕਾਰ ਹੇਠਾਂ ਦੇ ਕੇ ਉਤਾਰਿਆ ਮੌਤ ਦੇ ਘਾਟ

ਗੁਰਦਾਸਪੁਰ : ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਦੌਲਤਪੁਰ ਵਿਚ ,ਮਾਹੌਲ ਉਸ ਸਮੇ ਗਰਮਾ ਗਿਆ ਜਦੋ ਸਾਬਕਾ ਅਕਾਲੀ ਸਰਪੰਚ ਵੱਲੋ ਮਜੂਦਾ ਕਾਂਗਰਸੀ ਸਰਪੰਚ ਨੂੰ ਕਰ ਹੇਠਾਂ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਦੋਨਾਂ ਗੁੱਟਾ ਵਿਚ ਕਿਸੇ ਮੁੱਦੇ ਨੂੰ ਲੈਕੇ ਇਕ ਦੂਜੇ ਉਪਰ ਇੱਟਾਂ , ਪੱਥਰਾਂ ਨਾਲ ਵਾਰ ਕੀਤੇ ਜਾ ਰਹੇ ...

Read More »

ਸ਼ਿਵ ਸੈਨਾ ਆਗੂ ਦੀ ਗੋਲੀ ਮਾਰ ਕੇ ਹੱਤਿਆ

ਸ਼ਿਵ ਸੈਨਾ ਆਗੂ ਦੀ ਹੋਲੀ ਮਾਰ ਕੇ ਹੱਤਿਆ

ਗੁਰਦਾਸਪੁਰ: ਦੀਨਾਨਗਰ ਦੇ ਕਸਬਾ ਪੁਰਾਣਾ ਸ਼ਾਲਾ ਦੇ ਪਿੰਡ ਜਗਤਪੁਰ ਵਿੱਚ ਕੁਛ ਅਣਪਛਾਤੇ ਨੌਜਵਾਨਾਂ ਨੇ ਸ਼ਿਵਸੈਨਾ ਬਾਲ ਠਾਕਰੇ ਦੇ ਲੀਡਰ ਅਜੈ ਕੁਮਾਰ ਨੂੰ ਗੋਲੀ ਮਾਰ ਦਿੱਤੀ। ਇਸ ਦੌਰਾਨ ਮੌਕੇ ‘ਤੇ ਹੀ ਉਨ੍ਹਾਂ ਦੀ ਮੌਤ ਹੋ ਗਈ। ਮ੍ਰਿਤਕ ਲੀਡਰ ਅਜੈ ਕੁਮਾਰ ਦੀ ਉਮਰ ਕਰੀਬ 25 ਸਾਲ ਸੀ। ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ...

Read More »

ਸੋਨੇ ਦੀ ਮੁੰਦਰੀ ਅਤੇ ਚੇਨ ਲਈ ਕੀਤਾ ਦੋਸਤ ਦਾ ਕਤਲ

ਸੋਨੇ ਦੀ ਮੁੰਦਰੀ ਅਤੇ ਚੇਨ ਲਈ ਕੀਤਾ ਦੋਸਤ ਦਾ ਕਤਲ

ਪਟਿਆਲਾ : ਸਾਹੀ ਸ਼ਹਿਰ ਪਟਿਆਲਾ ਦੇ ਭਾਦਸੋਂ ਰੋਡ ‘ਤੇ ਸਥਿਤ ਪਿੰਡ ਸਿਊਣਾ ਦੇ ਰਹਿਣ ਵਾਲੇ 36 ਸਾਲਾਂ ਹਰਜਿੰਦਰ ਸਿੰਘ ਦਾ ਉਸੇ ਦੇ ਦੋਸਤਾਂ ਵਲੋਂ ਢਾਈ ਤੋਲੇ ਸੋਨੇ ਦੀ ਚੈਨ ਅਤੇ ਮੁੰਦਰੀ ਲਈ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਤਿ੍ਪੜੀ ਪਟਿਆਲਾ ਦੀ ਪੁ ਲਿਸ ...

Read More »

ਦਹੇਜ ਨਾ ਦੇਣ ਕਰਕੇ ਪਤਨੀ ਨੂੰ ਕਾਰ ਸਮੇਤ ਸੁੱਟਿਆ ਨਹਿਰ ‘ਚ

ਦਹੇਜ ਨਾ ਦੇਣ ਕਰਕੇ ਪਤਨੀ ਨੂੰ ਕਾਰ ਸਮੇਤ ਸੁੱਟਿਆ ਨਹਿਰ 'ਚ

ਪਿਛਲੇ ਤਿੰਨ ਦਿਨ ਤੋਂ ਲਾਪਤਾ ਵਿਆਹੁਤਾ ਦੀ ਅੱਜ ਇਥੇ ਸਮਾਣਾ ਰੋਡ ਤੇ ਸਥਿਤ ਪਿੰਡ ਢਕੜੱਬਾ ਕੋਲ ਨਹਿਰ ਚੋਂ ਲਾਸ ਬਰਾਮਦ ਹੋਈ ਹੈ। ਇਸ ਸਬੰਧੀ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਕੇ ਨਾਮਜਦ ਪਤੀ ਦੀ ਭਾਲ ਸੁਰੂ ਕਰ ਦਿੱਤੀ ਹੈ। ਸਥਾਨਕ ਅਲੀਪੁਰ ਅਰਾਈਆਂ ਵਾਸੀ ਲਵਪ੍ਰੀਤ ਕੌਰ ਦਾ ਵਿਆਹ ਕਰੀਬ 3 ਸਾਲ ...

Read More »

ਰੋਹਤਕ ਗੈਂਗਰੇਪ ਦੇ ਸੱਤਾਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਬਰਕਰਾਰ

ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਲ 2015 ਚ ਰੋਹਤਕ ਚ ਵਾਪਰੇ ਗੈਂਗਰੇਪ ਦੀ ਸੱਤਾਂ ਦੋਸ਼ੀਆਂ ਦੀ ਸਜ਼ਾ ਖਿਲਾਫ਼ ਅਪੀਲ ਨੂੰ ਖਾਰਿਜ ਕਰਦਿਆਂ ਉਨ੍ਹਾਂ ਦੀ ਫ਼ਾਂਸੀ ਦੀ ਸਜ਼ਾ ਨੂੰ ਬਰਕਰਾਰ ਰਖਿਆ ਹੈ। ਇਨ੍ਹਾਂ ਸੱਤਾਂ ਦੋਸ਼ੀਆਂ ਨੂੰ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਫਾਂਸੀ ਦੀ ਸਜ਼ਾ ਤੇ ਅੱਜ ਬੁੱਧਵਾਰ ਨੂੰ ਹਾਈਕੋਰਟ ਨੇ ਆਪਣੀ ...

Read More »

ਪਟਿਆਲਾ ‘ਚ ਬਜੁਰਗ ਦਾ ਤੇਜ਼ ਤਾਰ ਹਥਿਆਰਾ ਨਾਲ ਕਤਲ

ਸ਼ਾਹੀ ਸ਼ਹਿਰ ਪਟਿਆਲ਼ਾ ਵਿਚ ਅੱਜ ਸਵੇਰੇ ਇਕ 70ਸਾਲਾ ਦੇ ਬੁਜ੍ਰਗ ਦੇ ਕਤਲ ਦ ਸਮਾਚਾਰ ਪ੍ਰਾਪਤ ਹੋਇਆ ਜਾਣਕਾਰੀ ਅਨੁਸਾਰ ਓਮ ਪਰਕਾਸ਼ ਨਾਮ ਦਾ ਬੁਜਰਗ ਪਿਛਲੇ 25ਸਾਲਾ ਤੋ ਘਲੋੜੀ ਸਥਿਤ ਸ਼ਮਸ਼ਾਨ ਘਾਟ ਵਿਚ ਕਮ ਕਰਦਾ ਸੀ। ਓਮ ਪਰਕਾਸ਼ ਦੇ ਬੇਟੇ ਨੇ ਕਿਹਾ ਕੀ ਉਸਦਾ ਪਿਤਾ ਪਿਛਲੇ ਕਾਫੀ ਸਮੇ ਤੋ ਸ਼ਮਸ਼ਾਨ ਘਾਟ ਵਿਚ ...

Read More »

ਨਿਊਜ਼ੀਲੈਂਡ : ਮਸਜਿਦਾਂ ਵਿਚ ਗੋਲੀਬਾਰੀ ਹੋਣ ਤੋਂ ਬਾਅਦ ਸਾਰੀਆਂ ਮਸਜਿਦਾਂ ਨੂੰ ਕੀਤਾ ਬੰਦ

ਨਿਊਜ਼ੀਲੈਂਡ ਦੇ ਕਰਾਇਸਟਚਰਚ ਸ਼ਹਿਰ ਵਿਚ ਕੱਲ ਦੁਪਹਿਰ ਦੇ ਸਮੇ ਦੋ ਮਸਜਿਦਾਂ ਵਿਚ ਚਾਰ ਵਿਅਕਤੀਆਂ ਵੱਲੋ ਗੋਲੀਬਾਰੀ ਕੀਤੀ ਗਈ। ਇਹ ਘਟਨਾ ਸ਼ਹਿਰ ਦੀ ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ ਵਿਚ ਵਾਪਰੀ ਅਤੇ ਇਸ ਹਮਲੇ ਕਾਰਨ 40 ਵਿਅਕਤੀਆਂ ਦੇ ਕਰੀਬ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਪੁਲਿਸ ...

Read More »

ਡੇਰਾ ਸਿਰਸਾ ਨੇ ਪੱਤਰਕਾਰ ਹੱਤਿਆ ਮਾਮਲੇ ਤੇ ਸੀ.ਬੀ.ਆਈ. ਕੋਰਟ ਦੇ ਫੈਸਲੇ ਨੂੰ ਦਿੱਤੀ ਚੁਣੌਤੀ

ਚੰਡੀਗੜ੍ਹ- ਡੇਰਾ ਸਿਰਸਾ ਮੁਖੀ ਰਾਮ ਰਹੀਮ ਨੇ ਪੱਤਰਕਾਰ ਛੱਤਰਪਤੀ ਹੱਤਿਆ ਕਾਂਡ ਮਾਮਲੇ ਵਿੱਚ ਸੀ.ਬੀ.ਆਈ. ਕੋਰਟ ਦੇ ਫੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਅਰਜ਼ੀ ਮਨਜ਼ੂਰ ਕਰਦਿਆਂ ਜ਼ੁਰਮਾਨਾ ਰਾਸ਼ੀ ‘ਤੇ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ...

Read More »