Breaking News
Home / national

national

ਰੋਹਿਤ ਸ਼ਰਮਾ ਨੇ ਆਸਟਰੇਲੀਆ ਦੌਰੇ ਤੋਂ ਪਹਿਲਾਂ ਧਵਨ ਬਾਰੇ ਕਹੀ ਇਹ ਵੱਡੀ ਗੱਲ

ਰੋਹਿਤ ਸ਼ਰਮਾ ਨੇ ਕਿਹਾ ਕਿ ਆਸਟਰੇਲੀਆ ਦੌਰੇ ਤੋਂ ਪਹਿਲਾਂ ਸ਼ਿਖਰ ਧਵਨ ਦਾ ਫ਼ਾਰਮ ਵਿੱਚ ਆਉਂਣਾ ਕਾਫ਼ੀ ਮਹੱਤਵਪੂਰਨ ਹੈ ।ਵੈਸਟਇੰਡੀਜ ਦੇ ਵਿਰੁੱਧ ਪੂਰੀ ਇੱਕ ਰੋਜ਼ਾ ਸੀਰੀਜ਼ ਦੌਰਾਨ ਸੰਘਰਸ਼ ਕਰਨ ਵਾਲੇ ਧਵਨ ਨੇ ਐਤਵਾਰ ਨੂੰ ਤੀਜੇ ਅਤੇ ਆਖੀਰੀ ਟੀ-20 ਮੈਚ ਵਿੱਚ 62 ਗੇਂਦਾਂ ਵਿੱਚ 92 ਰਨਾਂ ਦੀ ਧਮਾਕੇਦਾਰ ਪਾਰੀ ਖੇਡੀ ਜਿਸਦੇ ਨਾਲ ...

Read More »

ਮਰਦਾਂ ਦੇ ਨਾਲ ਰੇਪ ਨੂੰ ਦੋਸ਼ ਘੋਸ਼ਿਤ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਿਜ

ਸੁਪਰੀਮ ਕੋਰਟ ਨੇ ਅੱਜ ਬਲਾਤਕਾਰ ਨੂੰ ਲੰਿਗ-ਨਿਰਪੱਖ ਦੋਸ਼ ਬਣਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ । ਪਟੀਸ਼ਨ ਵਿੱਚ ਪੁਰਸ਼ਾਂ ਦੇ ਨਾਲ ਹੋਣ ਵਾਲੇ ਬਲਾਤਕਾਰ ਨੂੰ ਦੋਸ਼ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ, ਸਰਵਉੱਚ ਅਦਾਲਤ ਨੇ ਪਾਇਆ ਕਿ ਉਸਦੇ ਲਈ ਹਾਲੇ ਇਹ ਮੁੱਦਾ ਮਹੱਤਵਪੂਰਨ ਨਹੀਂ ਹੈ । ...

Read More »

ਅੱਜ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗਾ ਭਾਰਤ

ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿੱਚ 2-0 ਦੀ ਬੜ੍ਹਤ ਨਾਲ ਸੀਰੀਜ਼ ‘ਤੇ ਕਬਜ਼ਾ ਕਰ ਚੁੱਕੀ ਭਾਰਤੀ ਕ੍ਰਿਕਟ ਟੀਮ ਅੱਜ ਤੀਜੇ ਅਤੇ ਆਖਰੀ ਟੀ-20 ਮੈਚ ਵਿੱਚ ਵਿਸ਼ਵ ਚੈਂਪੀਅਨ ਵੈਸਟਇੰਡੀਜ ਦੇ ਖ਼ਿਲਾਫ਼ 3-0 ਦੀ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ । ਇੱਥੇ ਐਮ.ਏ. ਚਿੰਦਬਰਮ ਸਟੈਡੀਅਮ ਵਿੱਚ ਹੋਣ ਵਾਲੇ ਮੁਕਾਬਲੇ ਵਿੱਚ ਚੈਂਨਈ ...

Read More »

ਅਮਰੀਕਾ ਚੋਣਾਂ ‘ਚ ਭਾਰਤੀ ਮੂਲ ਦੇ 100 ਉਮੀਦਵਾਰ ਅਜਮਾਉਂਣਗੇ ਕਿਸਮਤ

5 ਨਵੰਬਰ : ਅਮਰੀਕਾ ਵਿੱਚ ਇੱਕ ਪਾਸੇ ਜਿੱਥੇ ਅਪ੍ਰਵਾਸੀਆਂ ਨੂੰ ਲੈ ਕੇ ਨਕਾਰਾਤਮਕ ਰਵੱਈਆ ਆਪਣੇ ਚਰਮ ਉੱਤੇ ਹੈ, ਉਥੇ ਹੀ ਮਿਡਟਰਮ ਚੋਣਾਂ ਵਿੱਚ ਭਾਰਤੀ ਮੂਲ ਦੇ ਕਰੀਬ 100 ਅਮਰੀਕੀ ਉਮੀਦਵਾਰ ਮੈਦਾਨ ਵਿੱਚ ਹਨ ਤੇ ਮਜਬੂਤ ਦਾਅਵੇਦਾਰ ਦੇ ਤੌਰ ‘ਤੇ ਕੰਮ ਕਰ ਰਹੇ ਹਨ । ਉਂਝ ਤਾਂ ਚੋਣਾਂ ਵਿੱਚ ਸਾਰਿਆਂ ਦੀਆਂ ...

Read More »

ਹੁਣ ਬੱਚਿਆ ਦੀ ਕੁੱਟ ਮਾਰ ਕਰਨ ਤੇ ਵੀ ਹੋ ਸਕਦੀ ਹੈ ਰੋਕ..

  ਸਕਾਟਲੈਂਡ ਦੀ ਸੰਸਦ ਬੱਚਿਆਂ ਨਾਲ ਹੋਣ ਵਾਲੀ ਮਾਰ ਕੁੱਟ ‘ਤੇ ਰੋਕ ਲਗਾਉਣ ਲਈ ਛੇਤੀ ਹੀ ਬਿੱਲ ਲਿਆ ਸਕਦੀ ਹੈ। ਇਹ ਕਾਨੂੰਨ ਬਣਾਉਣ ਲਈ ਸੰਸਦਾਂ ਦੀ ਇੱਕ ਕਮੇਟੀ ਨੇ ਜਨਤਾ ਦੀ ਓਪੀਨੀਅਨ ਪੋਲ ਵੀ ਸ਼ੁਰੂ ਕਰ ਦਿੱਤੀ ਹੈ। ਦਰਅਸਲ,ਸਕਾਟਲੈਂਡ ਦਾ ਕਾਨੂੰਨ ਜਰੂਰੀ ਕਾਰਨਾ ਨਾਲ ਬੱਚਿਆਂ ਦੀ ਮਾਰ ਕੁਟਾਈ ਕਰਨ ਵਾਲਿਆਂ ...

Read More »

ਸੁਖਬੀਰ ਬਾਦਲ ਮਹਾਨ ਗੁਰੂ ਸਾਹਿਬਾਨਾਂ ਦੇ ਕੀਤੇ ਅਪਮਾਨ ਵਿਰੁੱਧ ਕੱਲ• ਧਰਨੇ ਵਿਚ ਬੈਠਣਗੇ

ਚੰਡੀਗੜ•/31 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਦੇਸ਼ ਦੇ ਸਾਰੇ ਉਸਾਰੂ ਸੋਚ ਰੱਖਣ ਵਾਲੇ ਲੋਕਾਂ ਅਤੇ ਸਿੱਖ ਸੰਗਤਾਂ ਨੂੰ ਕਾਂਗਰਸ ਸਰਕਾਰ ਵੱਲੋਂ ਜਾਣਬੁੱਝ ਕੇ ਅਤੇ ਲਗਾਤਾਰ ਮਹਾਨ ਸਿੱਖ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੀ ਰਚੀ ਸਾਜ਼ਿਸ਼ ਵਿਰੁੱਧ ਸ਼ੁਰੂ ਕੀਤੀ ਜਾ ਰਹੀ ਲੜਾਈ ਵਿਚ ਸ਼ਾਮਿਲ ਹੋਣ ...

Read More »

‘ਪ੍ਰਧਾਨਮੰਤਰੀ ਆਯੂਸ਼ਮਾਨ ਯੋਜਨਾ 2018’ ਦੇ ਤਹਿਤ ਬੀਮਾ ਲੈਣ ਦੀ ਜਾਣਕਾਰੀ ਲਈ ਪੜੋ ਇਹ ਖ਼ਬਰ

ਮੋਦੀ ਸਰਕਾਰ ਦੇ ਸੱਤਾ ਵਿਚ ਆਉਣ ਦੇ ਬਾਅਦ ਹੀ ਭਾਰਤੀਆਂ ਜਨਤਾ ਪਾਰਟੀ ਵੱਲੋ ਦੇਸ਼ ਲੋਕਾਂ ਲਈ ਵੱਖ ਵੱਖ ਕਿਸਮ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਹਨ। ਜੋ ਕੇ ਕੁੱਝ ਗਰੀਬ ਪਰਿਵਾਰਾਂ ਲਈ ਕਾਫੀ ਲਾਹੇਵੰਦ ਵੀ ਸਾਬਿਤ ਹੋਈਆਂ ਹਨ । ਭਾਰਤੀਆ ਜਨਤਾ ਪਾਰਟੀ ਵੱਲੋਂ ਹੋਰ ਵੀ ਕਈ ਉਪਰਾਲੇ ਕੀਤੇ ਗਏ ਹਨ ਜਿਨ੍ਹਾਂ ਵਿੱਚੋ ...

Read More »

ਅਕਾਲੀਆਂ ਨੂੰ ਵੱਡਾ ਝਟਕਾ, ਢੀਂਡਸੇ ਤੋਂ ਬਾਅਦ ਬ੍ਰਹਮਪੁਰਾ ਨੇ ਵੀ ਦਿੱਤਾ ਅਸਤੀਫ਼ਾ

ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣੇ ਹੁਣ ਤੱਕ ਦੇ ਰਾਜਨੀਤਿਕ ਸਫ਼ਰ ਚੋਂ ਸਭ ਤੋਂ ਵੱਡੇ ਸੰਕਟ ਚੋਂ ਲੰਘ ਰਿਹਾ ਹੈ, ਇਸ ਦੀ ਤਾਜ਼ਾ ਉਦਾਹਰਨ ਰਣਜੀਤ ਸਿੰਘ ਬ੍ਰਹਮਪੁਰਾ ਦੇ ਅਸਤੀਫ਼ਾ ਤੋਂ ਮਿਲਦੀ ਹੈ ਉਨ੍ਹਾਂ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਹੁਣ ਤੋਂ ਕੁੱਝ ਸਮਾਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ ...

Read More »

ਹਰਭਜਨ ਦੀ ਕੋਠੀ ਨੂੰ ਲੱਗੇ ਦੋ ਤਾਲੇ !

19 ਅਕਤੂਬਰ, (ਚੜ੍ਹਦੀਕਲਾ ਵੈਬ ਡੈਸਕ) : ਭਾਰਤ ਦੇ ਦਿੱਗਜ਼ ਆਫ਼ ਸਪਿਨਰ ਹਰਭਜਨ ਦੀ ਚੰਡੀਗੜ੍ਹ ਸੈਕਟਰ 9 ਵਿੱਚ ਸਥਿੱਤ ਕੋਠੀ ਨੂੰ 2 ਤਾਲੇ ਲੱਗਣ ਕਾਰਨ ਆਲੇ ਦੁਆਲੇ ਦੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਫ਼ੈਲ ਗਿਆ । ਕੋਠੀ ਨੂੰ ਦੋ ਤਾਲੇ ਲੱਗਣ ਦੀ ਸੂਚਨਾ ਕੋਠੀ ਦੀ ਦੇਖ-ਭਾਲ ਕਰਦੇ ਵਿਅਕਤੀ ਨੇ ਹਰਭਜਨ ਨੂੰ ...

Read More »

ਵਾਤਾਵਰਨ ਮੰਤਰਾਲੇ ਦੇ ਅਧਿਕਾਰੀਆਂ ਨੇ ਕੀਤਾ ਪੀ.ਏ.ਯੂ. ਦਾ ਦੌਰਾ

ਲੁਧਿਆਣਾ 17 ਅਕਤੂਬਰ : ਵਾਤਾਵਰਨ ਅਤੇ ਜੰਗਲਾਤ ਮੰਤਰਾਲਾ, ਭਾਰਤ ਸਰਕਾਰ ਦੀ ਇੱਕ ਵਿਸ਼ੇਸ਼ ਟੀਮ ਨੇ ਪਰਾਲ਼ੀ ਸੰਭਾਲਣ ਲਈ ਪੀ.ਏ.ਯੂ. ਦੀ ਤਕਨਾਲੋਜੀ ਅਤੇ ਖੋਜ ਬਾਰੇ ਜਾਨਣ ਲਈ ਅੱਜ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਮੌਕੇ ਉਹਨਾਂ ਨਾਲ ਭਾਰਤ ਦੀਆਂ ਵੱਖ-ਵੱਖ ਸੰਸਥਾਵਾਂ ਦੇ ਮੀਡੀਆ ਕਰਮੀ ਵੀ ਸਨ । ਫਾਰਮ ਮਸ਼ੀਨਰੀ ਅਤੇ ਪਾਵਰ ...

Read More »