Breaking News
Home / News (page 10)

News

ਕੀ ਤੁਸੀ ਜਾਣਦੇ ਹੋ ,ਕਿ ਗੁਲਾਬ ਦੇ ਫੁੱਲ ਦੀ ਪੱਤੀਆਂ ਨਾਲ ਭਾਰ ਘਟਦਾ ਹੈ …

ਅੱਜ ਦੇ ਵਿਅਸਥ ਜੀਵਨ ‘ਚ ਅਸੀ ਆਪਣੇ ਖਾਣ ਦਾ ਧਿਆਨ ਨਹੀ ਰੱਖਦੇ ਤੇ ਫਿਰ ਅਸੀ ਭੋਜਨ ਖਾਣ ਦੀ ਥਾਂ ਤੇ ਅਸੀ ਬਾਹਰ ਤੋਂ ਮਗਵਾ ਕੇ ਕੁਝ ਖਾ ਲੈਦੇ ਹਾਂ ਤੇ ਜਿਸ ਦੇ ਨਾਲ ਜਿਸ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ। ਅੱਜ ਕੱਲ੍ਹ ਜ਼ਿਆਦਾਤਰ ਲੋਕ ਆਪਣੇ ਵੱਧਦੇ ਹੋਏ ਭਾਰ ...

Read More »

ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੜ ਤੋਂ ਬਣੇ ਪ੍ਰਧਾਨ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਮੁੱਖ ਦਫ਼ਤਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਈ ਹੈ।ਇਸ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 143 ਮੈਂਬਰ ਪਹੁੰਚੇ ਸਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੌਂਗੋਵਾਲ ਦਾ ਨਾਂ ਪ੍ਰਸਤਾਵਿਤ ...

Read More »

ਕੈਟਰੀਨਾ ਨੇ ਕਿਹਾ, ਦੀਪਿਕਾ ਨੇ ਮੈਨੂੰ ਨਹੀਂ ਬੁਲਾਇਆ ਆਪਣੇ ਵਿਆਹ ‘ਚ

ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਪਣੇ ਵਿਆਹ ਲਈ ਇਟਲੀ ਰਵਾਨਾ ਹੋ ਚੁੱਕੇ ਹਨ । ਉਨ੍ਹਾਂ ਦੇ ਵਿਆਹ ਦੀਆਂ ਤਿਆਰ‍ੀਆਂ ਇਸ ਵਖ਼ਤ ਜ਼ੋਰਾਂ ‘ਤੇ ਹਨ । ਵਿਆਹ ਦੇ ਵੇਨਿਊ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਲੀਕ ਹੋਈਆਂ ਹਨ । ਇਸ ਸਟਾਰ ਕਪਲ ਦੇ ਫੈਂਨਸ ਉਨ੍ਹਾਂ ਦੇ ਵਿਆਹ ਨਾਲ ਜੁੜੀ ਹਰ ਅਪਡੇਟ ...

Read More »

ਟੀਮ ਇੰਡੀਆ ਨੂੰ ਆਸ‍ਟਰੇਲੀਆ ਦੌਰੇ ‘ਤੇ ਇਸ ਤਰਕੀਬ ਨਾਲ ਮਿਲੇਗੀ ਜਿੱਤ, ਮੁਹੰਮਦ ਸ਼ਮੀ ਦਾ ਵੱਡਾ ਖ਼ੁਲਾਸਾ

ਟੀਮ ਇੰਡਿਆ ਦੇ ਤੇਜ ਗੇਂਦਬਾਜ ਮੁਹੰਮਦ ਸ਼ਮੀ ਨੇ ਕਿਹਾ ਕਿ ਉਹ ਆਪਣੇ ਵਿਰੋਧੀਆਂ ਦੇ ਵੀਡੀਓ ਵੇਖਕੇ ਆਸਟਰੇਲੀਆ ਦੇ ਖ਼ਿਲਾਫ਼ ਹੋਣ ਵਾਲੀ ਸੀਰੀਜ਼ ਦੀ ਤਿਆਰੀ ਕਰ ਰਿਹਾ ਹੈ ।ਦੱਸ ਦੱਈਏ ਕਿ ਭਾਰਤੀ ਤੇਜ ਗੇਂਦਬਾਜਾਂ ਨੇ ਇੰਗਲੈਂਡ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਬੱਲੇਬਾਜ਼ ਨਹੀਂ ਚਲੇ ਸਨ ਜਿਸ ਕਾਰਨ ਟੀਮ ਨੂੰ 1-4 ...

Read More »

‘ਸਪਾਈਡਰ ਮੈਨ’ ਹੁਣ ਸਾਡੇ ਵਿੱਚ ਨਹੀ ਰਹੇ ਚਹੇਤਿਆਂ ‘ਚ ਸੋਗ ਦੀ ਲਹਿਰ …

ਵਾਸ਼ਿੰਗਟਨ, 13 ਨਵੰਬਰ 2018 – ਮਾਰਵਲ ਸੁਪਰ ਹੀਰੋ ਹਾਲੀਵੁੱਡ ਫਿਲਮਾਂ ਦੇ ਪਿਤਾਮਾ ਸਟੈਨ ਲੀ ਦਾ 95 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ। ਸਟੈਨ ਲੀ ਨੇ ਅੱਜ ਦੇ ਸਮੇਂ ‘ਚ ਹਰ ਇੱਕ ਦੀ ਪਸੰਦ ਬਣੀਆਂ ਸਦਾ ਬਹਾਰ ਸੁਪਰ ਹੀਰੋ ਫਿਲਮਾਂ ਦੇ ਕਿਰਦਾਰਾਂ ਦੀ ਰਚਨਾ ਕੀਤੀ ਸੀ। ਸਟੈਨ ਲੀ ਦੇ ਬਣਾਏ ...

Read More »

ਆਲੀਵਾਲ ਦੇ ਨੇੜੇ ਪਲਟੀ ਬੱਸ , ਸਵਾਰੀਆਂ ਜ਼ਖਮੀ ….

ਸਿਧਵਾਂ ਬੇਟ, 13 ਨਵੰਬਰ – ਅੱਜ ਸਵੇਰੇ ਸਾਢੇ ਸੱਤ ਵਜੇ ਸਿਧਵਾਂ ਬੇਟ ਤੋਂ ਲੁਧਿਆਣਾ ਲਈ ਰਵਾਨਾ ਹੋਈ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ ਪਿੰਡ ਆਲੀਵਾਲ ਦੇ ਨੇੜੇ ਪਲਟ ਗਈ। ਜਿਸ ਕਾਰਨ ਕਈ ਸਵਾਰੀਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਮੌਕੇ ‘ਤੇ ਪੁੱਜੀਆਂ ਐਂਬੂਲੈਂਸਾਂ ਰਾਹੀਂ ਸਵਾਰੀਆਂ ਨੂੰ ਹਸਪਤਾਲ ਭੇਜਿਆ ਗਿਆ।

Read More »

ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ‘ਚ ਮਾਮੂਲੀ ਗਿਰਾਵਟ …

ਨਵੀਂ ਦਿੱਲੀ, 13 ਨਵੰਬਰ – ਬੀਤੇ ਦਿਨ ਤੋਂ ਤੇਲ ਦੀਆਂ ਕੀਮਤਾਂ ‘ਚ ਮਾਮੂਲੀ ਕਟੌਤੀ ਹੋ ਰਹੀ ਹੈ ਅਤੇ ਅੱਜ ਇੱਕ ਵਾਰ ਫਿਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕਟੌਤੀ ਹੋਈ ਹੈ । ਦਿੱਲੀ ‘ਚ ਪੈਟਰੋਲ ਦੀ ਕੀਮਤ ‘ਚ 13 ਪੈਸੇ ਦੀ ਗਿਰਾਵਟ ਆਉਣ ਨਾਲ ਪੈਟਰੋਲ 77.43 ਰੁਪਏ ਪ੍ਰਤੀ ਲੀਟਰ ਹੋ ...

Read More »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ ਰਾਤ ਬੈਂਗਲੁਰੂ ਪੁੱਜੇ ਕੇਂਦਰੀ ਮੰਤਰੀ ਅਨੰਤ ਕੁਮਾਰ ਨੂੰ ਸ਼ਰਧਾਂਜਲੀ ਦੇਣ …

ਬੈਂਗਲੁਰੂ : ਸੋਮਵਾਰ ਸਵੇਰੇ ਕੇਂਦਰੀ ਮੰਤਰੀ ਅਨੰਤ ਕੁਮਾਰ ਦਾੇ ਇਕ ਨਿੱਜੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਹੈ।ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦਿਹਾਂਤ ਹੋਣ ‘ਤੇ ਸ਼ਰਧਾਂਜਲੀ ਦੇਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ ਰਾਤ ਬੈਂਗਲੁਰੂ ਪੁੱਜੇ ਸਨ।ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਅਨੰਤ ਕੁਮਾਰ ਦੇ ਪਰਿਵਾਰ ਨਾਲ ਸਮਾਂ ਬਤੀਤ ਕੀਤਾ ਅਤੇ ਕਿਹਾ, ...

Read More »

ਛੱਤੀਸਗੜ੍ਹ ਚੋਣਾਂ ਦੌਰਾਨ ਸੁਰਖਿਆ ਬਲਾਂ ਤੇ ਨਕਸਲੀਆਂ ਵਿਚਕਾਰ ਮੁਕਾਬਲਾ, 5 ਨਕਸਲੀ ਢੇਰ

ਬੀਜਾਪੁਰ ਵਿੱਚ ਨਕਸਲੀ ਧਮਕੀਆਂ ਨੂੰ ਅੰਗੂਠਾ ਦਿਖਾਉਂਦੇ ਹੋਏ ਛੱਤੀਸਗੜ ਵਿਧਾਨਸਭਾ ਚੋਣ ਦੇ ਪਹਿਲੇ ਪੜਾਅ ਵਿੱਚ ਅੱਜ ਲੱਖਾਂ ਲੋਕਾਂ ਨੇ 18 ਵਿਧਾਨਸਭਾ ਚੋਣ ਖੇਤਰਾਂ ਵਿੱਚ ਮਤਦਾਨ ਕੀਤਾ। ਇਸ ਵਿੱਚ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਕੋਬਰਾ ਬਟਾਲੀਅਨ ਅਤੇ ਨਕਸਲੀਆਂ ਦੇ ਵਿੱਚ ਮੁਕਾਬਲਾ ਹੋਇਆ।ਇਸ ਮੁਕਾਬਲੇ ਵਿੱਚ 5 ਨਕਸਲੀ ਮਾਰੇ ਗਏ ਅਤੇ ਮੁਕਾਬਲੇ ਵਿੱਚ ...

Read More »

ਪਰੀਨਿਤੀ ਚੋਪੜਾ ਨੇ ਯੂ.ਪੀ. ਵਿੱਚ ਕੀਤੀ ਗੁੰਡਿਆਂ ਦੀ ਕੁੱਟ-ਮਾਰ

ਪਰੀਨਿਤੀ ਚੋਪੜਾ ਆਪਣੀ ਭੈਣ ਪ੍ਰਿਅੰਕਾ ਚੋਪੜਾ ਦੀ ਬੈਚਲਰ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਐਮਸਟਰਡਮ ਗਈ ਹੋਈ ਸੀ । ਇਸ ਪਾਰਟੀ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਵਾਇਰਲ ਹੋ ਰਹੀਆਂ ਹਨ । ਹੁਣ ਪਰੀਨਿਤੀ ਵਾਪਿਸ ਆ ਚੁੱਕੀ ਹੈ ਅਤੇ ਆਪਣੀ ਫ਼ਿਲਮ ਜਬਰਿਆ ਜੋੜੀ ਦੀ ਸ਼ੂਟਿੰਗ ਵਿੱਚ ਵਿਅਸਤ ਹੈ । ਸ਼ੁੱਕਰਵਾਰ ...

Read More »