Home / News (page 2)

News

ਪੁਰਾਣੀ ਰੰਜਿਸ਼ ਤਹਿਤ 6 ਲੋਕਾਂ ‘ਤੇ ਮਾਮਲਾ ਦਰਜ, ਕੀਤਾ ਜਾਨਲੇਵਾ ਹਮਲਾ

ਪੁਰਾਣੀ ਰੰਜਿਸ਼ ਕਾਰਨ ਜਾਨਲੇਵਾ ਹਮਲਾ ਕਰਨ ਦੇ ਦੋਸ਼ ‘ਚ ਪੁਲਸ ਨੇ 6 ਲੋਕਾਂ ‘ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਅਸ਼ੋਕ ਕੁਮਾਰ ਪੁੱਤਰ ਧਰਮਪਾਲ ਵਾਸੀ ਪਿੰਡ ਟੌਸਾਂ ਥਾਣਾ ਕਾਠਗੜ੍ਹ ਨੇ ਦੱਸਿਆ ਕਿ 3 ਦਸੰਬਰ ਨੂੰ ਉਸ ਦੇ ਘਰ ਕੋਲ ਇਕ ਵਿਆਹ ਸਮਾਗਮ ਸੀ, ਜਿਸ ‘ਚ ਉਸ ਦੇ ...

Read More »

ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ

ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਤੇਜ਼ ਹਵਾਵਾਂ ਨਾਲ ਹੋਰ ਭਿਆਨਕ ਹੋ ਗਈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਦੂਰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਗਿਆ। ਅੱਗ ਵਧਣ ਦੇ ਖਤਰੇ ਕਾਰਨ ਜਲਦੀ ਹੀ 1,00,000 ਦੀ ਆਬਾਦੀ ਵਾਲਾ ਵੇਂਚੁਰਾ ਸ਼ਹਿਰ ਪ੍ਰਭਾਵਿਤ ਹੋ ਸਕਦਾ ਹੈ। ਵੇਂਚੁਰਾ ਦੇ ਕਾਊੁਂਟੀ ਫਾਇਰ ...

Read More »

ਨਗਰ-ਨਿਗਮ ਚੋਣਾਂ: ‘ਆਪ’ ਵਲੋਂ 19 ਉਮੀਦਵਾਰਾਂ ਦੀ ਸੂਚੀ ਜਾਰੀ

17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ-ਨਿਗਮ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਨੇ ਪਟਿਆਲਾ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਇਸ ਦੂਜੀ ਸੂਚੀ ਵਿਚ 19 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ।

Read More »

ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ ਪਹਿਲੀ ਪੋਲਿਟਕੋ 2018 ਦੀ ਪਾਵਰ ਲਿਸਟ ‘ਚ ਸ਼ਾਮਲ

ਪੋਲਿਟਕੋ ਨੇ 2018 ਦੀ ਪਹਿਲੀ ਪਾਵਰ ਲਿਸਟ ‘ਚ ਭਾਰਤੀ ਮੂਲ ਦੀ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਇਹ ਸਥਾਨ ਸਦਨ ‘ਚ ‘ਵਿਰੋਧ ਦੀ ਅਗਵਾਈ’ ਕਰਨ ਲਈ ਦਿੱਤਾ ਗਿਆ ਹੈ। ਪਾਵਰ ਲਿਸਟ ‘ਚ ਸ਼ਾਮਲ 18 ਲੋਕਾਂ ‘ਚ 52 ਸਾਲਾ ਜੈਪਾਲ ਨੂੰ ਪੰਜਵਾਂ ਸਥਾਨ ਮਿਲਿਆ ਹੈ। ਉਹ ...

Read More »

ਬਾਲੀਵੁੱਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

ਬਾਲੀਵੁੱਡ ਦੇ ਦਿਗਜ਼ ਅਭਿਨੇਤਾ ਸ਼ਸ਼ੀ ਕਪੂਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। ਉਹ ਪਿਛਲੇ 3 ਹਫਤਿਆਂ ਤੋਂ ਬੀਮਾਰ ਸਨ। ਉਨ੍ਹਾਂ ਦਾ ਇਲਾਜ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ‘ਚ ਚੱਲ ਰਿਹਾ ਸੀ। ਸ਼ਸ਼ੀ ਹਿੰਦੀ ਸਿਨੇਮਾ ਦੀ 160 ਫਿਲਮਾਂ (148 ਹਿੰਦੀ ਅਤੇ 12 ਅੰਗ੍ਰੇਜੀ) ‘ਚ ਕੰਮ ਕਰ ਚੁੱਕੇ ਸਨ।60 ...

Read More »

ਕਲਯੁੱਗੀ ਮਾਂ ਦਾ ਕਾਲਾ ਕਾਰਨਾਮਾ,ਕੀਤਾ ਮਾਸੂਮ ਧੀ ਦਾ ਕਤਲ

ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਦੇ ਨਿਵਾੜੀ ਥਾਣਾ ਇਲਾਕੇ ‘ਚ ਇਕ ਔਰਤ (30) ਨੇ ਬੇਟੇ ਦੀ ਚਾਹਤ ‘ਚ ਆਪਣੀ 3 ਮਹੀਨੇ ਦੀ ਬੱਚੀ ਦਾ ਕਤਲ ਕਰ ਕੇ ਲਾਸ਼ ਨੂੰ ਵਾਸ਼ਿੰਗ ਮਸ਼ੀਨ ‘ਚ ਲੁਕਾ ਦਿੱਤਾ। ਇਸ ਤੋਂ ਬਾਅਦ ਉਸ ਨੇ ਰੌਲਾ ਪਾਇਆ ਕਿ ਬੱਚੀ ਨੂੰ ਜਾਨਵਰ ਚੁੱਕ ਕੇ ਲੈ ਗਿਆ ਹੈ। ਇਸ ...

Read More »

ਭਾਰਤੀ ਕਿਸਾਨ ਯੂਨੀਅਨ ਵਲੋਂ ਗੰਨੇ ਦੇ ਭਾਅ ਦੀ ਨਿਖੇਧੀ

ਮੋਗਾ:- ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਗੁਰਦੁਆਰਾ ਬੀਬੀ ਕਾਹਨ ਕੌਰ ‘ਚ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਦੀ ਅਗਵਾਈ ‘ਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲਾ ਪ੍ਰਧਾਨ ਸੁਖਵਿੰਦਰ ਸਿੰਘ ਬ੍ਰਹਮਕੇ ਨੇ ਕਿਹਾ ਕਿ ਗੰਨੇ ‘ਚ 10 ਰੁਪਏ ਵਾਧਾ ਕਿਸਾਨਾਂ ਨਾਲ ਮਜ਼ਾਕ ਹੈ। ਪੰਜਾਬ ਸਰਕਾਰ ਵੱਲੋਂ ਐਲਾਨ ਕੀਤੇ ਗੰਨੇ ਦੇ ਨਵੇਂ ਮੁੱਲ ਨੂੰ ...

Read More »

ਅਮਰੀਕਾ:ਹਾਦਸੇ ਵਿਚ 1 ਵਿਅਕਤੀ ਦੀ ਮੌਤ,3 ਗੰਭੀਰ ਜ਼ਖਮੀ

ਅਮਰੀਕਾ ’ਚ ਇਕ ਵਿਅਕਤੀ ਨੇ 4 ਲੋਕਾਂ ’ਤੇ ਗੱਡੀ ਚੜ੍ਹਾ ਦਿੱਤੀ ਹੈ, ਇਸ ਹਾਦਸੇ ਵਿਚ 1 ਵਿਅਕਤੀ ਦੀ ਮੌਤ ਹੋ ਗਈ ਹੈ, ਜਦੋਂ ਕਿ 3 ਗੰਭੀਰ ਜ਼ਖਮੀ ਹਨ। ਨਿਊਯਾਰਕ ਪੁਲਸ ਨੇ ਦੱਸਿਆ ਕਿ ਡਰਾਈਵਰ ਨੇ ਇਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਹੈ, ਇਸ ਮਾਮਲੇ ਨੂੰ ਅਜੇ ਅੱਤਵਾਦੀ ਹਮਲੇ ...

Read More »

ਪੰਜਾਬ ਸਰਕਾਰ ਦਾ ਵੱਡਾ ਦਾਅਵਾ

ਸ਼ਨੀਵਾਰ ਨੂੰ ਸੂਬੇ ਵਿਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤਕ ਕੁੱਲ 17839321 ਟਨ ਝੋਨੇ ਦੀ ਖਰੀਦ ਕੀਤੀ ਗਈ। ਪੰਜਾਬ ਸਰਕਾਰ ਦੇ ਬੁਲਾਰੇ ਮੁਤਾਬਕ ਸ਼ਨੀਵਾਰ ਸ਼ਾਮ ਤਕ ਹੋਈ ਝੋਨੇ ਦੀ ਖਰੀਦ ‘ਚੋਂ ਸਰਕਾਰੀ ਏਜੰਸੀਆਂ ਨੇ 98. 5 ਫੀਸਦੀ ਅਤੇ ਮਿਲ ਮਾਲਕਾਂ ਨੇ 1.5 ਫੀਸਦੀ ਝੋਨੇ ਦੀ ਖਰੀਦ ਕੀਤੀ ਹੈ। ...

Read More »

ਆਮ ਆਦਮੀ ਪਾਰਟੀ ਵਲੋਂ ਐੱਮ. ਸੀ. ਉਮੀਦਵਾਰਾਂ ਦੀ ਸੂਚੀ ਜਾਰੀ

ਆਮ ਆਦਮੀ ਪਾਰਟੀ ਵਲੋਂ ਐੱਮ. ਸੀ. (ਨਗਰ ਨਿਗਮ) ਉਮੀਦਵਾਰਾਂ ਦੀ ਸੂਚੀ ਪ੍ਰੈੱਸ ਕਾਨਫਰੰਸ ਰਾਹੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਿਰਪੱਖ ਚੋਣਾਂ ਕਰਵਾਏਗੀ,ਚੋਣਾਂ ਦੌਰਾਨ ਰਾਜਸੀ ਪਾਰਟੀਆਂ ਵਾਂਗ ਕਿਸੇ ਵੀ ਕਿਸਮ ਦਾ ਨਸ਼ਾ ਜਾ ਹੋਰ ਸਮੱਗਰੀ ਨਹੀਂ ਵੰਡੀ ਜਾਵੇਗੀ। ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ...

Read More »