Breaking News
Home / News (page 20)

News

ਤੰਦਰੁਸਤ ਪੰਜਾਬ ਮੁਹਿੰਮ ਤਹਿਤ ਕੈਪਟਨ ਅਮਰਿੰਦਰ ਨੇ ਕਿਹਾ

ਪਟਿਆਲਾ, 6 ਸਤੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ  ਨੇ ਤੰਦਰੁਸਤ ਪੰਜਾਬ  ਮੁਹਿੰਮ ਦੇ 6ਵੇਂ ਦਿਨ ਕਿਹਾ ਕਿ ਤੰਦਰੁਸਤ ਸਮਾਜ ਬਿਨ੍ਹਾਂ ਤੰਦਰੁਸਤ ਪੰਜਾਬ ਦੀ ਕਲਪਨਾ ਕਰਨਾ ਵਿਅਰਥ ਹੈ।ਸਾਫ ਸਫਾਈ ਬਿਨ੍ਹਾਂ, ਪੌਸ਼ਟਿਕ ਖਾਣੇ ਬਿਨ੍ਹਾਂ, ਪ੍ਰਦੂਸ਼ਿਤ ਹਵਾ ਵਿਚ ਰਹਿ ਕੇ ਤੰਦਰੁਸਤ ਪੰਜਾਬ ਨਹੀਂ ਬਣ ਸਕੇਗਾ।

Read More »

ਦਲੀਪ ਕੁਮਾਰ ਦੀ ਵਿਗੜੀ ਸਿਹਤ

ਬਾਲੀਵੁਡ ਦੇ ਟ੍ਰੈਜਡੀ ਕਿੰਗ ਦਿਲੀਪ ਕੁਮਾਰ ਦੀ ਤਬੀਅਤ ਖਰਾਬ ਹੋਣ ਦੀ ਖ਼ਬਰ ਹੈ ਉਨ੍ਹਾਂ ਨੂੰ ਅੱਜ ਦੁਪਹਿਰ ਤੋਂ ਬਾਅਦ ਅਚਾਨਕ ਸਿਹਤ ਜ਼ਿਆਦਾ ਵਿਗੜ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਸੂਤਰਾਂ ਮੁਤਾਬਕ ਡਾਕਟਰਾਂ ਦਾ ਕਹਿਣਾ ...

Read More »

ਟਰੈਫਿਕ ਮੁਲਾਜ਼ਮ ਵੱਲੋਂ ਗੱਡੀ ਰੋਕਣ ‘ਤੇ ਭੜਕੀ ਮਹਿਲਾ

ਪਟਿਆਲਾ, 5 ਸਤੰਬਰ – ਅੱਜ ਇੱਥੇ ਇੱਕ ਚੌਕ ‘ਤੇ ਨਾਕੇ ਦੌਰਾਨ ਟਰੈਫਿਕ ਪੁਲਿਸ ਮੁਲਾਜਮ ਨੇ ਇਕ ਬਲੈਰੋ ਗੱਡੀ ਨੂੰ ਚੈਕਿੰਗ ਲਈ ਰੋਕਿਆ ਇਸ ਗੱਡੀ ‘ਚ ਇਕ ਨੌਜਵਾਨ ਅਤੇ ਇਕ ਮਹਿਲਾ ਬੈਠੇ ਸਨ।ਨੌਜਵਾਨ ਗੱਡੀ ਚਲਾ ਰਿਹਾ ਸੀ ਮਹਿਲਾ ਉਸਦੇ ਨਾਲ ਬੈਠੀ ਸੀ ਜਿਉਂ ਹੀ ਟਰੈਫਿਕ ਮੁਲਾਜਮ ਨੇ ਗੱਡੀ ਨੂੰ ਹੱਥ ਦਿੱਤਾ ...

Read More »

ਝੋਨੇ ਨੂੰ ਝੁਲਸ ਰੋਗ ਤੇ ਹਲਦੀ ਰੋਗ ਤੋਂ ਬਚਾਉਣ ਲਈ ਸਹੀ ਸਮੇਂ ਛਿੜਕਾਅ ਕਰੋ : ਪੀਏਯੂ

ਲੁਧਿਆਣਾ 5 ਸਤੰਬਰ – ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਅਤੇ ਝੂਠੀ ਕਾਂਗਿਆਰੀ (ਹਲਦੀ ਰੋਗ) ਝੋਨੇ ਦੀਆਂ ਬਹੁਤ ਹੀ ਨੁਕਸਾਨਦਾਇਕ ਬਿਮਾਰੀਆਂ ਹਨ ਅਤੇ ਇਨ੍ਹਾਂ ਦਾ ਝਾੜ ਤੇ ਮਾੜਾ ਅਸਰ ਪੈਂਦਾ ਹੈ । ਇਹ ਜਾਣਕਾਰੀ ਦਿੰਦਿਆਂ ਡਾ. ਨਰਿੰਦਰ ਸਿੰਘ, ਮੁਖੀ ਪੌਦਾ ਰੋਗ ਵਿਭਾਗ ਨੇ ਦੱਸਿਆ ਕਿ ਮੌਜੂਦਾ ਮੌਸਮ ਅਤੇ ...

Read More »

ਆਰ.ਪੀ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

32 ਸਾਲਾਂ ਦੇ ਭਾਰਤ ਦੇ ਤੇਜ਼ ਗੇਂਦਬਾਜ਼ ਰੁਦਰ ਪ੍ਰਤਾਪ ਸਿੰਘ (ਆਰ. ਪੀ.) ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਨੇ ਟਵਿੱਟਰ ਰਾਹੀਂ ਇਸ ਦਾ ਐਲਾਨ ਕੀਤਾ।ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ 13 ਸਾਲ ਪਹਿਲਾਂ 4 ਸਤੰਬਰ, 2005 ਨੂੰ ਪਹਿਲੀ ...

Read More »

ਰਮਨਦੀਪ ਸਿੰਘ ਗੋਲਡੀ ਨੂੰ ਕੀਤਾ ਗਿਆ ਅਦਾਲਤ ‘ਚ ਪੇਸ਼

ਪਟਿਆਲਾ, 5 ਸਤੰਬਰ (ਅਮਰਜੀਤ ਸਿੰਘ) ਰਾਸ਼ਟਰੀ ਸਿੱਖ ਸੰਗਤ ਦੇ ਸੂਬਾ ਪ੍ਰਧਾਨ ਰੁਲਦਾ ਸਿੰਘ ਕਤਲ ਮਾਮਲੇ ਵਿੱਚ ਰਮਨਦੀਪ ਸਿੰਘ ਗੋਲਡੀ ਨੂੰ ਭਾਰੀ ਪੁਲਿਸ ਬਲ ਦੀ ਮੌਜੂਦਗੀ ‘ਚ ਅੱਜ ਪਟਿਆਲਾ ਦੀ ਮਾਣਯੋਗ ਅਦਾਲਤ ‘ਚ ਧਰਮਿੰਦਰ ਪੋਲ ਸਿੰਗਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ।ਰਮਨਦੀਪ ਸਿੰਘ ਗੋਲਡੀ ਦੀ ਅਗਲੀ ਪੇਸ਼ੀ ਮਾਣਯੋਗ ਅਦਾਲਤ ਵੱਲੋਂ ...

Read More »

ਪ੍ਰਕਾਸ਼ ਸਿੰਘ ਬਾਦਲ ਭੁੱਲੇ ਆਪਣੇ ਸਾਥੀ ਨੂੰ

ਲੁਧਿਆਣਾ, 5 ਸਤੰਬਰ – ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਕਮੇਟੀ ਦੇ ਮੈਂਬਰ ਤੇ ਸਾਬਕਾ ਮੁੱਖ-ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਸਾਥੀ ਲੁਧਿਆਣਾ ਦੇ ਰਹਿਣ ਵਾਲੇ ਜੱਥੇਦਾਰ ਮੋਹਿੰਦਰ ਸਿੰਘ ਮੁੱਖੀ ਦੀ ਬੀਤੇ ਦਿਨੀ ਦਿਮਾਗ ਵਿਚ ਕਲੋਟ ਆਉਣ ਕਾਰਨ ਸਿਹਤ ਵਿਗੜ ਗਈਜਿਸ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਦੀਪ ਹਸਪਤਾਲ ਵਿਖੇ ...

Read More »

ਭਾਰਤੀ ਨੂੰ ‘ਬਿੱਗ ਬੌਸ 12’ ‘ਚ ਮਿਲਣ ਵਾਲੀ ਫੀਸ ਉਡਾਵੇਗੀ ਤੁਹਾਡੀ ਹੋਸ਼ …

ਤੁਹਾਡੇ ਹੋਸ਼’ਖਤਰੋਂ ਕੇ ਖਿਲਾੜੀ ‘ ਦਾ ਸੀਜ਼ਨ ਸ਼ੂਟ ਕਰਨ ਤੋਂ ਬਾਅਦ ਹੁਣ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਆਪਣੇ ਪਤੀ ਹਰਸ਼ ਨਾਲ ‘ਬਿੱਗ ਬੌਸ’ ‘ਚ ਐਂਟਰੀ ਕਰਨ ਵਾਲੀ ਹੈ । ਇਸ ਦਾ ਖੁਲਾਸਾ ਬੀਤੇ ਦਿਨ ਸ਼ੋਅ ਦੇ ਲਾਂਚਿਗ ਈਵੈਂਟ ਸਮੇਂ ਖੂਦ ਸਲਮਾਨ ਖਾਨ ਨੇ ਕੀਤਾ । ਦੱਸ ਦੇਈਏ ਕਿ ਭਾਰਤੀ ਅਤੇ ਹਰਸ਼ ...

Read More »

‘ਕੌਣ ਬਣੇਗਾ ਕਰੋੜਪਤੀ ‘ ‘ਚ ਪਹਿਲੇ ਐਪੀਸੋਡ ‘ਚ ਸੋਨੀਆ ਨੇ 12 ਲੱਖ 50 ਹਜ਼ਾਰ ਜਿੱਤੇ ..

ਸਾਲ 2000 ‘ਚ ਸ਼ੁਰੂ ਹੋਏ ‘ ਕੌਣ ਬਣੇਗਾ ਕਰੋੜਪਤੀ ‘ ਦਾ ਇਸ ਸਾਲ 10 ਵਾਂ ਸੀਜ਼ਨ ਸੁਰੂ ਹੋ ਗਿਆ ਹੈ । ਇਸ ਦੇ ਨਾਲ ਹੀ ਅਮਿਤਾਭ ਬੱਚਨ ਇਸ ਵਾਰ ਵੀ ਸ਼ੋਅ ਨੂੰ ਹੋਸਟ ਕਰਦੇ ਨਜ਼ਰ ਆ ਰਹੇ ਹਨ । ਅਮਿਤਾਭ ਨੇ ਇਸ ਸ਼ੋਅ ਨਾਲ ਟੀ .ਵੀ ਸ਼ੋਅ ਦੇ 18 ਸਾਲ ...

Read More »

ਕਿਉ ਮਨਾਉਂਦੇ ਹਾਂ ਅਧਿਆਪਕ ਦਿਵਸ …

ਭਾਰਤ ‘ਚ ਹਰ ਵਾਰ 5 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆਂ ਜਾਂਦਾ ਹੈ । ਇਸ ਦਿਨ ਸਾਬਕਾ ਰਾਸ਼ਟਰਪਤੀ ਡਾਂ.ਐਸ ਰਾਧਾਕ੍ਰਿਸ਼ਨ ਦਾ ਜਨਮ ਹੋਇਆਂ ਸੀ । 1962 ਨੂੰ ਭਾਰਤ ‘ਚ ਅਧਿਆਪਕ ਦਿਵਸ ਵਜੋਂ ਮਨਾਇਆਂ ਜਾ ਰਿਹਾ ਹੈ । ਇਹ ਉਹ ਦਿਨ ਹੈ ਜਦੋਂ ਤੁਸੀ ਉਹਨਾਂ ਲੋਕਾਂ ਪ੍ਰਤੀ ਪਿਆਰ ਅਤੇ ਸਨਮਾਨ ਕਰਦੇ ...

Read More »