Breaking News
Home / News (page 3)

News

ਚਰਚਾ ਦਾ ਵਿਸ਼ਾ ਮੌਨੀ ਰਾਏ ਦੇੇ ਕਾਤਿਲਾਨਾ ਅੰਦਾਜ਼

ਮੁੰਬਈ (ਬਿਊਰੋ)— ਅਦਾਕਾਰਾ ਅਤੇ ਟੀ .ਵੀ ਇੰਡਸਟਰੀ ਦੀ ਕੁਈਨ ਮੌਨੀ ਰਾਏ ਇਨ੍ਹੀਂ ਦਿਨੀਂ ਆਪਣੇ ਫੋਟੋਸ਼ੂਟ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਹੁਣੇ ਉਹਨਾਂ੍ਹ ਨੇ ਇੱਕ ਫੋਟੋਸ਼ੂਟ ਕਰਵਾਇਆ ਹੈ ਜਿਸ ਦੇ ਕਾਰਨ ਉਹ ਚਰਚਾ ਦਾ ਵਿਸ਼ਾ ਬਣਿਆ ਹੈ । ਆਓ ਫਿਰ ਦੇਖਦੇ ਹਾਂ ਤਸਵੀਰਾਂ      

Read More »

ਸੰਨੀ ਲਿਓਨ ਨਜ਼ਰ ਆਈ ਆਪਣੀ ਬੇਟੀ ਨਾਲ

ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਨੂੰ ਬੀਤੇ ਦਿਨ ਮੁੰਬਈ ਦੇ ਜੁਹੂ ‘ਚ ਬੇਟੀ ਨਿਸ਼ਾ ਕੌਰ ਵੈਬਰ ਨਾਲ ਦੇਖਿਆ ਗਿਆ। ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਜਦੋਂ ਸੰੰਨੀ ਲਿਓਨੀ ਬੱਚਿਆਂ ਨਾਲ ਨਜ਼ਰ ਆਏ।      

Read More »

ਲਗਾਤਾਰ ਜਿੱਤ ਦੇ ਬਾਵਜੂਦ ਵੀ ਪਾਕਿਸਤਾਨ ਬਣ ਰਿਹਾ ਹੈ ਮਜਾਕ ਦਾ ਪਾਤਰ !

ਏਸ਼ੀਆ ਕੱਪ ‘ਚ ਖ਼ਰਾਬ ਪ੍ਰਦਰਸ਼ਨ ਦੇ ਬਾਅਦ ਭਾਵੇਂ ਹੀ ਪਾਕਿਸਤਾਨ ਦੀ ਟੀਮ ਲਗਾਤਾਰ ਜਿੱਤ ਹਾਸਿਲ ਕਰ ਰਹੀ ਹੈ ਪਰ ਇਸਦੇ ਬਾਵਜੂਦ ਫੈਂਨਜ਼ ਉਨ੍ਹਾਂ ‘ਤੇ ਹੱਸ ਰਹੇ ਹਨ । ਦਰਅਸਲ ਇਸਦੀ ਵਜ੍ਹਾ ਪਾਕਿਸਤਾਨ ਦੇ ਖਿਡਾਰੀ ਨਹੀਂ ਸਗੋਂ ਪੀ.ਸੀ.ਬੀ. ਹੈ ਜੋ ਆਪਣੀ ਸੀਰੀਜ਼ ਨੂੰ ਅਜੀਬੋ-ਗਰੀਬ ਨਾਂਅ ਦੇਕੇ ਹੱਸੀ-ਮਜਾਕ ਦਾ ਪਾਤਰ ਬਣ ਰਹੀ ...

Read More »

ਆਪਣੇ ਵਿਆਹ ਤੇ ਬਹੁਤ ਖੁਸ਼ ਨਜ਼ਰ ਆਏ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਹੁਣ ਹਮੇਸ਼ਾ ਦੇ ਲਈ ਇੱਕ ਦੂਜੇ ਦੇ ਬਣਗੇ ਹੈ । ਇਹਨਾਂ ਦਾ ਵਿਆਹ ਰਸਮ – ਰਿਵਾਜ ਨਾਲ ਹੋਇਆਂ ਹੈ ।ਹਾਲ ਹੀ ‘ਚ ਇਹਨਾਂ ਦੀਆਂ ਤਸਵੀਰਾਂ ਸਾਮਹਣੇ ਆਈਆਂ ਹੈ । ਜਿਹਨਾਂ ਤਸਵੀਰਾਂ ‘ਚ ਦੀਪਿਕਾ ਅਤੇ ਰਣਵੀਰ ਆਪਣੇ-ਆਪਣੇ ਰਿਸ਼ਤੇਦਾਰਾਂ ਨਾਲ ਨਜ਼ਰ ਆ ...

Read More »

ਸਰਦੀਆਂ ‘ਚ ਇੰਝ ਕਰੋ ਇਸਤੇਮਾਲ ਗੁਣਕਾਰੀ ਸ਼ਹਿਦ ਦਾ ਪਾਓ ਕਈ ਰੋਗਾਂ ਤੋਂ ਰਾਹਤ ..

ਸ਼ਹਿਦ ਦੀ ਗੱਲ ਕਰੀਏ ਤਾਂ ਇਸ ਨੂੰ ਇੱਕ ਅਸ਼ੁੱਧੀ ਮੰਨਿਆਂ ਜਾਂਦਾ ਹੈ । ਸ਼ਹਿਦ ਮਿਠਾਸ ਲਈ ਜਾਣਿਆਂ ਜਾਂਦਾ ਹੈ, ਪਰ ਇਸ ਦੇ ਫਾਇਦੇ ਸਾਡੀ ਸਿਹਤ ਦੇ ਲਈ ਬਹੁਤ ਨੇ ਅਤੇ ਇਹ ਸਿਹਤ ਨੂੰ ਖੂਬਸੂਰਤ ਬਣਾਉਦਾਂ ਹੈ । ਸ਼ਹਿਦ ਹਰ ਇੱਕ ਵਿਅਕਤੀ ਨੂੰ ਬਹੁਤ ਪਸੰਦ ਹੁੰਦਾ ਹੈ । ਜੇਕਰ ਸ਼ਹੀਦ ਦੇ ...

Read More »

ਕਿਸਾਨਾਂ ਵਲੋਂ ਹੁਸ਼ਿਆਰਪੁਰ ਤੇ ਦਸੂਆ ਕੌਮੀ ਹਾਈਵੇ ਜਾਮ ..

ਦਸੂਆ, 17 ਨਵੰਬਰ – ਬੀਤੇ ਕੁਝ ਦਿਨਾਂ ਤੋਂ ਬਾਅਦ ਆਪਣੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਵਲੋਂ ਹੁਸ਼ਿਆਰਪੁਰ ਤੇ ਦਸੂਆ ‘ਚ ਕੌਮੀ ਹਾਈਵੇ ਜਾਮ ਕਰ ਦਿੱਤਾ ਹੈ ਤੇ ਦੋਵਾਂ ਪਾਸਿਆਂ ਤੋਂ ਟ੍ਰੈਫਿਕ ਰੋਕਿਆ ਗਿਆ ਹੈ। ਕੁਝ ਦੇਰ ਮਗਰੋਂ ਕਿਸਾਨ ਰੇਲ ਟਰੈਕ ਰੋਕਣ ਜਾ ਰਹੇ ਹਨ।

Read More »

ਬੇਰਹਿਮੀ ਨਾਲ ਕੀਤਾ ਕਤਲ ਇੱਕ ਹੀ ਪਰਿਵਾਰ ਦੇ 4 ਜੀਆਂ ਨੂੰ ਉਤਾਰਿਆਂ ਮੌਤ ਦੇ ਘਾਟ …

ਪੰਚਕੂਲਾ, 17 ਨਵੰਬਰ – ਆਏ ਦਿਨ ਕੋਈ ਨਾ ਕੋਈ ਖ਼ਬਰ ਕਤਲ ਦੀ ਆ ਜਾਂਦੀ ਹੈ । ਅੱਜ ਤੇ ਇੱਕ ਹੀ ਪਰਿਵਾਰ ਦੇ 4 ਜੀਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਮਹਣੇ ਆਇਆਂ ਹੈ ।ਇਹ ਮਾਮਲਾ ਹਰਿਆਣਾ ਦੇ ਪੰਚਕੂਲਾ ਸਥਿਤ ਖਾਟੌਲੀ ਪਿੰਡ ਦਾ ਹੈ । ਮੌਕੇ ਤੇ ਪੁਲਿਸ ਨੇ ਪਹੁੰਚ ...

Read More »

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ …

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਦਿਹਾਂਤ ਹੋ ਗਿਆ ।ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਚਾਂਦੀਪੁਰ ਪਿੱਛਲੇ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ । ਉਹਨਾਂ ਨੂੰ ਲੌਗੇਵਾਲਾ ਦੀ ਲੜਾਈ ਦੇ ਹੀਰੋ ਕਿਹਾ ਜਾਂਦਾ ਸੀ ।ਉਹਨਾਂ ਦੀ ਉਮਰ 78 ਸਾਲਾਂ ਸੀ ਅਤੇ ਉਹ ਕੈਂਸਰ ਦੀ ...

Read More »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

    ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ (27) ਦੀ ਬੀਤੀ ਰਾਤ ਅੰਮ੍ਰਿਤਸਰ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਿਕ ਬੀਤੀ ਸ਼ਾਮ ਸੁਖਮਨ ਆਪਣੇ ਕਿਸੇ ਕੰਮ ਲਈ ਘਰੋਂ ਅੰਮ੍ਰਿਤਸਰ ਲਈ ਗਿਆ ਸੀ, ਜਿੱਥੇ ਅਚਾਨਕ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਥੋੜੇ ਸਮੇਂ ਵਿਚ ਹੀ ਸੁਖਮਨ ...

Read More »

ਕੈਪਟਨ ਦੇ ਸਿਆਸੀ ਸਲਾਹਕਾਰ ਪਾਲ ਸਿੰਘ ਸੇਖੋਂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਚੰਡੀਗੜ੍ਹ, 17 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕਰਨ ਪਾਲ ਸਿੰਘ ਸੇਖੋਂ ਦੀ ਬੀਤੀ ਲੰਘੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਨਾਲ ਮਿਸਰ ਵਿਚ ਛੁੱਟੀਆਂ ਬਿਤਾਉਣ ਲਈ ਗਏ ਹੋਏ ਸਨ। ਉਹ 62 ਸਾਲ ਦੇ ਸਨ। ਮ੍ਰਿਤਕ ਦੇਹ ...

Read More »