Breaking News
Home / News (page 30)

News

ਅਧਿਆਪਕਾਂ ਦੀ ਵਿਗੜੀ ਸਿਹਤ ਨੇ ਖ਼ਤਮ ਕਰਵਾਇਆ ਮਰਨ ਵਰਤ !

ਪਟਿਆਲਾ,(ਅਮਰਜੀਤ ਸਿੰਘ): ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਮਰਨ ਵਰਤ ਦੇ ਬੈਠੇ ਅਧਿਆਪਕਾਂ ਨੇ ਮਰਨ ਵਰਤ ਖ਼ਤਮ ਕਰ ਦਿੱਤਾ ਹੈ ।ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਨੂੰ ਮਰਨ ਵਰਤ ‘ਤੇ ਬੈਠੀ ਇਕ ਅਧਿਆਪਕਾ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ।ਪੱਤਰਕਾਰਾਂ ਨਾਲ ...

Read More »

ਸਿਰਜਣਾਤਮਕ ਅਤੇ ਲੇਖਣ ਮੁਕਾਬਲਿਆਂ ਨਾਲ ਸ਼ੁਰੂ ਹੋਇਆ ਪੀ.ਏ.ਯੂ. ਦਾ ਯੁਵਕ ਮੇਲਾ

ਲੁਧਿਆਣਾ 25 ਅਕਤੂਬਰ : ਪੀ.ਏ.ਯੂ. ਦਾ ਯੁਵਕ ਮੇਲਾ ਅੱਜ ਭਾਰੀ ਜੋਸ਼ ਅਤੇ ਉਤਸ਼ਾਹ ਨਾਲ ਆਰੰਭ ਹੋਇਆ । ਇਸ ਯੁਵਕ ਮੇਲੇ ਵਿੱਚ ਯੂਨੀਵਰਸਿਟੀ ਨਾਲ ਸੰਬੰਧਿਤ ਚਾਰੇ ਕਾਲਜਾਂ, ਖੇਤੀਬਾੜੀ ਕਾਲਜ, ਕਾਲਜ ਆਫ਼ ਐਗਰੀਕਲਚਰਲ ਇੰਜਨੀਅਰਿੰਗ ਐਂਡ ਤਕਨਾਲੋਜੀ, ਕਾਲਜ ਆਫ਼ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼, ਗ੍ਰਹਿ ਵਿਿਗਆਨ ਕਾਲਜ ਤੋਂ ਇਲਾਵਾ ਬਠਿੰਡਾ ਅਤੇ ਗੁਰਦਾਸਪੁਰ ਵਿੱਚ ਯੂਨੀਵਰਸਿਟੀ ...

Read More »

ਪੜ੍ਹੋ, ਮੀ.ਟੂ. ਮਾਮਲੇ ‘ਚ ਵੱਖ-ਵੱਖ ਮੰਤਰੀਆ ਦੇ ਬਿਆਨ

ਪੂਰੇ ਦੇਸ਼ ‘ਚ ਮੀ.ਟੂ. ਮੁਹਿੰਮ ਦੇ ਚਰਚੇ ਨੇ ਇਸ ਮੁਹਿੰਮ ਕਾਰਨ ਕੇਂਦਰੀ ਮੰਤਰੀ ਮੰਤਰੀ ਐੱਮ.ਜੇ. ਅਕਬਰ ਨੂੰ ਆਪਣਾ ਅਸਤੀਫ਼ਾ ਦੇਣਾ ਪਿਆ ਸੀ, ਹੁਣ ਪੰਜਾਬ ਸਰਕਾਰ ਦਾ ਵੀ ਇੱਕ ਮੰਤਰੀ ਇਸਦੀ ਲਪੇਟ ‘ਚ ਆਉਂਦਾ ਦਿਖਾਈ ਦੇ ਰਿਹਾ ਹੈ । ਸੂਤਰਾਂ ਮੁਤਾਬਿਕ ਇੱਕ ਮਹਿਲਾ ਅਫ਼ਸਰ ਨੇ ਇਲਜ਼ਾਮ ਲਾਏ ਨੇ ਕਿ ਉਸ ਨੂੰ ...

Read More »

ਇੱਕ ਮਹੀਨੇ ਅੰਦਰ ਤਿੰਨ ਵਾਰ ਲੜਿਆ ਸੱਪ

ਮੋਰਿੰਡਾ,(ਗੁਰਮੀਤ ਸਿੰਘ ਚੋਪੜਾ) : ਅਕਸਰ ਤੁਸੀਂ ਫਿਲਮਾਂ ਵਿੱਚ ਵੇਖਿਆ ਹੋਵੇਗਾ ਕੇ ਸੱਪ ਦੇ ਕਤਲ ਦਾ ਬਦਲਾ ਸੱਪਣ ਜਾਂ ਸੱਪ ਲੈ ਲੈਂਦਾ ਹੈ । ਇਸ ਤਰ੍ਹਾਂ ਦੀ ਮਿਸਾਲ ਉਸ ਸਮੇਂ ਸੱਚ ਹੋਈ ਜਦੋ ਮੋਰਿੰਡਾ ਦੇ ਨੌਜਵਾਨ ਰਜਿੰਦਰ ਸਿੰਘ ਦੀ ਸੱਪ ਦੇ ਕੱਟਣ ਕਾਰਨ ਮੋਤ ਹੋ ਗਈ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ...

Read More »

ਗੁਰੂ ਨਾਨਕ ਸਾਹਿਬ ‘ਤੇ ਬਣਨ ਵਾਲੀ ਫ਼ਿਲਮ ਦੇ ਸਮਰਥਨ ਲਈ ਲੌਸ ਐਂਜਲਸ ‘ਚ ਇੱਕਠ

ਲੌਸ ਐਂਜਲਸ: ਸੰਸਾਰ ਗੁਰੂ ਨਾਨਕ ਬਾਰੇ ਵਧੇਰੇ ਜਾਣਨ ਲਈ ਇੰਤਜ਼ਾਰ ਕਰ ਰਿਹਾ ਹੈ – ਡਾ. ਸੁਰਿੰਦਰ ਕੌਰ ਦਰਗਨ, ਨੈਸ਼ਨਲ ਸਿੱਖ ਕੈਂਪੇਨ ਦੇ ਲਾਸ ਐਂਜਲਸ ਦੇ ਮੁੱਖ ਆਯੋਜਕ ਨੇ ਆਪਣੇ ਸਵਾਗਤੀ ਭਾਸ਼ਣ ‘ਚ ਕਿਹਾ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਬਾਰੇ ਅਮਰੀਕਾ ਚ ਇੱਕ ਦਸਤਾਵੇਜ਼ੀ ਡੌਕੂਮੈਂਟਰੀ ਫ਼ਿਲਮ ਦੇ ਸਮਰਥਨ ਲਈ ...

Read More »

ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ ..

ਮਾਨਸਾ, 24 ਅਕਤੂਬਰ – ਆਏ ਦਿਨ ਕੋਈ ਨਾ ਕੋਈ ਕਿਸਾਨ ਵੀਰ ਮੌਂਤ ਦੇ ਗਾ੍ਰਸ ‘ਚ ਫਸਦਾ ਜਾ ਰਿਹਾ ਹੈ । ਸਾਨੂੰ ਇਸ ਗੱਲ ਦਾ ਕੋਈ ਇਲਮ ਹੀ ਨਹੀ ਕੀ ਜੇਕਰ ਇਸੇ ਤਰਾਂ੍ਹ ਕਿਸਾਨ ਭਾਈ ਇਸ ਗਾ੍ਰਸ ਦਾ ਹਿੰਸਾ ਬਣਦੇ ਰਹੇ ਤਾਂ ਫਿਰ ਸਾਡੇ ਅੰਨਦਾਤਾ ਸਾਡੇ ਤੋਂ ਬਹੁਤ ਦੂਰ ਹੋ ਜਾਣਗੇ ...

Read More »

ਹੁਣ ਸਰਕਾਰੀ ਬੈਕਾਂ ਦੇ ਕਰਮਚਾਰੀਆਂ ਨੂੰ ਵੀ ਮਿਲੇਗੀ ਪੈਨਸ਼ਲ …

ਕੇਂਦਰੀ ਵਿੱਤ ਮੰਤਰਾਲਾ ਨੇ ਹੁਕਮ ਜਾਰੀ ਕੀਤਾ ਕਿ ਪਿੰਡੋਂ – ਪਿੰਡ ਬੈੋਿਕੰਗ ਸਹੂਲਤਾਂ ਦੇਣ ਵਾਲੇ ਖੇਤਰੀ ਗ੍ਰਾਮੀਣ ਬੈਕਾਂ ਦੇ ਕਰਮਚਾਰੀਆਂ ਦੀ ਤਰਾਂ੍ਹ ਪੈਨਸ਼ਨ ਦਾ ਫਾਇਦਾ ਮਿਲੇਗਾ ਸਰਕਾਰ ਦੇ ਇਸ ਫੈਸਲੇ ਨਾਲ ਨਾ ਸਿਰਫ ਇਸ ਸਮੇਂ ਕੰਮ ਕਰਨ ਵਾਲੇ ਤਕਰੀਬਨ 50 ਹਜ਼ਾਰ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ ਸਗੋਂ 1987 ਦੇ ਬਾਅਦ ਰਿਟਾਇਰ ...

Read More »

ਆਖਿਰਕਾਰ ਕਿਉਂ ਕੀਤੀ ਫੌਜ ਦੇ ਜਵਾਨ ਨੇ ਖ਼ੁਦਕੁਸ਼ੀ

ਸ੍ਰੀਨਗਰ, 24 ਅਕਤੂਬਰ- ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਉੜੀ ਸੈਕਟਰ ‘ਚ ਕੰਟਰੋਲ ਰੇਖਾ ਨੇੜੇ ਸਥਿਤ ਕਮਾਨ ਪੋਸਟ ‘ਚ ਫੌਜ ਦੇ ਇੱਕ ਜਵਾਨ ਨੇ ਮੰਗਲਵਾਰ ਨੂੰ ਆਪਣੇ ਸਰਵਿਸ ਹਥਿਆਰ ਨਾਲ ਗੋਲੀ ਮਾਰ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜਵਾਨ ਦੀ ਪਹਿਚਾਣ ਸਿਪਾਹੀ ਦੇਵਿੰਦਰਪਪਾ ਗੁੱਲਗੰਡੀ ਦੇ ਰੂਪ ‘ਚ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ...

Read More »

ਮਠਿਆਈਆਂ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ

ਬੈਂਗਲੁਰੂ, 24 ਅਕਤੂਬਰ- ਤਾਮਿਲਨਾਡੂ ‘ਚ ਅੱਜ ਸਵੇਰੇ ਮਠਿਆਈਆਂ ਦੇ ਇੱਕ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਦੀ ਲਪੇਟ ‘ਚ ਗੋਦਾਮ ਦੇ ਨੇੜੇ ਸਥਿਤ ਇੱਕ ਸ਼ੋਅਰੂਮ ਵੀ ਆ ਗਿਆ। ਮੌਕੇ ‘ਤੇ ਪਹੁੰਚੇ ਅੱਗ ਬੁਝਾਊ ਦਸਤਿਆਂ ਵਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੇ ਅਜੇ ...

Read More »

ਉਡਾਣ ‘ਚ ਹੋਇਆ ਬੱਚੇ ਦਾ ਜਨਮ

ਮੁੰਬਈ, 24 ਅਕਤੂਬਰ – ਅੱਬੂ ਧਾਬੀ ਜਕਾਰਤਾ ਦੀ ਇਤਿਹਾਦ ਏਅਰਵੇਜ਼ ਉਡਾਣ ‘ਚ ਇਕ ਔਰਤ ਯਾਤਰੀ ਨੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਚਲਦਿਆਂ ਐਮਰਜੈਂਸੀ ‘ਚ ਇਹ ਜਹਾਜ਼ ਮੁੰਬਈ ਉਤਾਰਨਾ ਪਿਆ।

Read More »