Breaking News
Home / News (page 4)

News

ਸੁਰੱਖਿਆ ਦੇ ਪੁਖ਼ਤਾ ਇੰਤਜਾਮ, ਬਗੈਰ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਵੋਟਰ-ਐਸ.ਐਸ.ਪੀ.

18 ਸਤੰਬਰ (ਅਮਰਜੀਤ ਸਿੰਘ) – ਪਟਿਆਲਾ ਜ਼ਿਲ੍ਹੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਲਈ 19 ਸਤੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ,ਸਾਰੇ ਪੋਲੰਿਗ ਸਟੇਸ਼ਨਾਂ ‘ਤੇ ਅਜ਼ਾਦਾਨਾ ਢੰਗ ਨਾਲ ਚੋਣਾਂ ਕਰਵਾਉਣ ਲਈ ਪੁਲਿਸ ਵੱਲੋਂ 3400 ਦੇ ਕਰੀਬ ਨਫ਼ਰੀ ਦੀ ਤਾਇਨਾਤੀ ਕੀਤੀ ਗਈ ਹੈ ...

Read More »

ਆਲੂ ਦਾ ਸੇਵਨ ਕਰਨ ਨਾਲ ਖੁੱਲਦੇ ਨੇ ਕਈ ਬਿਮਾਰੀਆਂ ਦੇ ਦਰਵਾਜ਼ੇ …

ਆਲੂ ਸਭ ਤੋਂ ਜ਼ਿਆਦਾ ਲੋਕਾਂ ਨੂੰ ਪਸੰਦ ਅਤੇ ਸਭ ਤੋਂ ਜ਼ਿਆਦਾ ਪ੍ਰਯੋਗ ਵਿੱਚ ਲਿਆਈ ਜਾਣ ਵਾਲੀ ਸਬਜ਼ੀ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਜ਼ਿਆਦਾਤਰ ਹਰ ਸਬਜ਼ੀ ਦੇ ਵਿੱਚ ਵਰਤਿਆ ਜਾਂਦਾ ਹੈ। ਆਲੂ ਬਹੁਤ ਸਾਰੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਵਿੱਚ ...

Read More »

ਗੋਡੇ ਅਤੇ ਹਿੱਪ ਦੀ ਰਿਪਲੇਸਮੈਂਟ ਤੋਂ ਬਚ ਸਕਦੇ ਹਾਂ ਜੀਵਨ ਸ਼ੈਲੀ ਨੂੰ ਬਦਲ ਕੇ..

ਸਾਲ 2014 ਵਿੱਚ ਦੇਸ਼ ਵਿੱਚ ਲਗਭਗ 70 ਹਜ਼ਾਰ ਲੋਕਾਂ ਨੇ ਗੋਡੇ ਅਤੇ 6 ਹਜ਼ਾਰ ਲੋਕਾਂ ਨੇ ਹਿੱਪ ਦੀ ਰਿਪਲੇਸਮੈਂਟ ਕਰਵਾਈਆਂ। ਇਨ੍ਹਾਂ ਅੰਗਾਂ ਦੀ ਰਿਪਲੇਸਮੈਂਟ ਉਨ੍ਹਾਂ ਲੋਕਾਂ ਲਈ ਫ਼ੈਸ਼ਨ ਬਣਨ ਲੱਗੀ ਹੈ, ਜਿਨ੍ਹਾਂ ਨੂੰ ਦਰਦ ਬਿਲਕੁਲ ਸਹਿਣ ਨਹੀਂ ਹੁੰਦਾ ਅਤੇ ਉਹ ਦਰਦ ਦਾ ਝਟਪਟ ਇਲਾਜ ਚਾਹੁੰਦੇ ਹਨ। ਅਜਿਹੇ ਲੋਕਾਂ ਨੂੰ ਸਰਜਨ ...

Read More »

ਛੋਟੇਪੁਰ ਤੇ ਗਾਂਧੀ ਨੂੰ ਮਨਾਉਂਣ ਦੀ ਕੋਸ਼ਿਸ਼ ਜਾਰੀ : ਡਾ. ਬਲਬੀਰ

ਪਟਿਆਲਾ,18 ਸਤੰਬਰ – ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਨੇ ਕਿਹਾ ਕਿ ਆਪ ਤੋਂ ਰੁੱਸੇ ਆਗੂਆਂ ਨੂੰ ਜਲਦ ਹੀ ਮਨਾ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਨਾਰਾਜ਼ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿੰਨ੍ਹੇ ਵੀ ਵਰਕਰ ਆਮ ਆਦਮੀ ਪਾਰਟੀ ਤੋਂ ਨਿਰਾਜ਼ ਹੋਏ ਹਨ,ਭਾਵੇਂ ਉਹ ...

Read More »

ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ …

ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਔਰਤਾਂ ਇੱਕ ਗੰਨਹਾਊਸ ‘ਚ ਗਈਆਂ ਸਨ ਜਿਥੇ ਇਹ ਫਾਇਰਿੰਗ ਹੋਈ ਤੇ ਜਿਸ ਵਿਚ ਇੱਕ ਐਨ.ਆਰ.ਆਈ ਮਹਿਲਾ ਦੇ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੀ ਮਹਿਲਾ ਜ਼ਖਮੀ ਹੋ ਗਈ।ਜਾਣਕਾਰੀ ...

Read More »

ਦੇਖੋ ਜੈਕਲੀਨ ਫਰਨਾਂਡਿਜ ਕਿਉਂ ਬਣੀ ਚਰਚਾ ‘ਚ ..

ਬਾਲੀਵੱੁਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਅਕਸਰ ਆਪਣੀਆਂ ਸੋਸ਼ਲ ਮੀਡੀਆ ਪੋਸਟਸ ਨੂੰ ਲੈ ਕੇ ਚਰਚਾ ਵਿੱਚ ਬਣੀ ਰਹਿੰਦੀ ਹੈ। ਦਰਅਸਲ, ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਆਉਂਦੇ ਹੀ ਇੰਟਰਨੈੱਟ ਉੱਤੇ ਵਾਇਰਲ ਹੋਣ ਲੱਗਦੀਆਂ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਜੈਕਲੀਨ ਨੇ ਆਪਣਾ ਇੱਕ ਵੀਡੀਓ ਆਪਣੇ ਫੈਨਜ਼ ...

Read More »

ਇਸ ਮਹਿਲਾ ਨੇ 13000 ਫੁੱਟ ਤੋਂ ਮਾਰੀ ਛਾਲ ਪੀਐਮ ਮੋਦੀ ਲਈ …

ਸੋਮਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਇਸ ਦਰਮਿਆਨ ਉਨ੍ਹਾਂ ਨੂੰ ਵਧਾਈ ਦੇਣ ਵਾਲੀ ਇੱਕ ਮਹਿਲਾ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਜਿਸ ਕਾਰਨ ਉਹ ਸੁਰਖੀਆਂ ‘ਚ ਹੈ।ਭਾਰਤੀ ਪੈਰਾਜੰਪਰ ਸ਼ੀਤਲ ਮਹਾਜਨ ( 35 ) ...

Read More »

5 ਵਾਰ ਦੀ ਚੈਂਪੀਅਨ ਸ਼੍ਰੀਲੰਕਾਂ ਏਸ਼ੀਆ ਕੱਪ ਚੋਂ ਬਾਹਰ

18 ਸਤੰਬਰ(ਸੁਖਵਿੰਦਰ ਸ਼ੇਰਗਿੱਲ) ਏਸ਼ੀਆ ਕੱਪ ਵਿੱਚ ਅਫ਼ਗਾਨੀਸਤਾਨ ਤੇ ਸ਼੍ਰੀਲੰਕਾਂ ਵਿਚਾਲੇ ਹੋਏ ਗਰੁੱਪ-ਬੀ ਦੇ ਇੱਕ ਮੈਂਚ ‘ਚ ਅਫ਼ਗਾਨੀਸਤਾਨ ਨੇ 5 ਵਾਰ ਦੇ ਚੈਂਪੀਅਨ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਚੋਂ ਬਾਹਰ ਕੱਢ ਦਿੱਤਾ ਹੈ ।ਇਸ ਮੈਂਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅਫ਼ਗਾਨਿਸਤਾਨ ਦੀ ਟੀਮ 50 ...

Read More »

ਪ੍ਰੀਤ ਹਰਪਾਲ ਕਿਸ ਨਾਲ ਖੇਡਣਗੇ ‘ਲੁੱਕਣ ਮੀਚੀ ‘

ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਜਲਦ ਹੀ ਮੈਂਡੀ ਤੱਖਰ ਨਾਲ ‘ਲੁੱਕਣ ਮੀਚੀ ‘ ਖੇਡਦੇ ਦਿਖਾਈ ਦੇਣਗੇ । ਅਸਲ ‘ਚ ਪ੍ਰਰੀਤ ਹਰਪਾਲ ਨੇ ਆਪਣੀ ਨਵੀ ਫਿਲਮ ਦਾ ਪੋਸਟਰ ਸਾਂਝਾ ਕੀਤਾ ਹੈ , ਇਸ ਦਾ ਨਾਂ ‘ਲੁੱਕਣ ਮੀਚੀ ‘ ਹੈ ।ਇਸ ਫਿਲਮ ‘ਚ ਪ੍ਰੀਤ ਹਰਪਾਲ ਨਾਲ ਮੈਡੀ ਤੱਖਰ , ਅਮ੍ਰਿੰਤ ਅਲੋਖ ਸਿੰਘ ...

Read More »

ਡਿਿਲਵਰੀ ਤੋਂ ਬਾਅਦ ਇਹ ਇੱਕ ਚੀਜ਼ ਜਰੂਰ ਖਾਓ …

ਇੱਕ ਅਰੌਤ ਓਦੋ ਤੱਕ ਅਧੂਰੀ ਮੰਨੀ ਜਾਂਦੀ ਹੈ ਜਦੋ ਤੱਕ ਉਹ ਮਾਂ ਨਹੀ ਬਣ ਜਾਂਦੀ ਤੇ ਇੱਕ ਅਰੌਤ ਲਈ ਵੀ ਉਹ ਦਿਨ ਖੁਸ਼ੀ ਦਾ ਹੁੰਦਾ ੍ਹੈ ਜਦੌ ਉਸ ਦੇ ਹੱਥ ‘ਚ ਬੱਚਾ ਹੁੰਦਾ ਹੈ ।ਅਰੌਤਾ ਅਕਸਰ ਡਿਿਲਵਰੀ ਤੋਂ ਬਾਅਦ ਆਪਣੇ ਬੱਚੇ ਦੀ ਦੇਖ-ਭਾਲ ਕਰਨ ਲੱਗ ਜਾਂਦੀ ਹੈ ਪਰ ਸਾਰੀਆਂ ਔਰਤਾਂ ...

Read More »