Breaking News
Home / News (page 5)

News

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ

ਕੈਬਨਿਟ-1-696x408

ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ:ਅੱਜ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ,ਜਿਸ ਦੇ ਵਿੱਚ ਪੰਜਾਬ ਨੇ ਇੱਕ ਵੱਡਾ ਫੈਸਲਾ ਲਿਆ ਹੈ।ਇਸ ਮੀਟਿੰਗ ‘ਚ ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਜ਼ਾ ਦੇਣ ਦਾ ਮਤਾ ਪਾਸ ਕੀਤਾ ਗਿਆ ਹੈ।

Read More »

ਅਫਗਾਨਿਸਤਾਨ ‘ਚ ਸਿੱਖਾਂ ‘ਤੇ ਹੋਇਆ ਆਤਮਘਾਤੀ ਹਮਲਾ, ਕਈ ਹਲਾਕ

ਅਫਗਾਨਿਸਤਾਨ ਦੇ ਜਲਾਲਾਬਾਦ ਸ਼ਹਿਰ ‘ਚ ਹੋਏ ਆਤਮਘਾਤੀ ਧਮਾਕੇ ‘ਚ ੧੯ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।  ਸੂਤਰਾਂ ਦੇ ਮੁਤਾਬਕ ਇਸ ਧਮਾਕੇ ‘ਚ ਜ਼ਿਆਦਾਤਰ ਮਰਨ ਵਾਲਿਆਂ ‘ਚ ਹਿੰਦੂ ਤੇ ਸਿੱਖ ਸਨ।ਨਾਂਗਰਹਾਰ ਸੂਬੇ ਦੇ ਪੁਲਸ ਚੀਫ ਜਨਰਲ ਗੁਲਾਮ ਸਾਨਾਯੀ ਸਟਾਨੇਕਜ਼ਾਈ ਮੁਤਾਬਕ ਐਤਵਾਰ ਨੂੰ ਹੋਏ ਇਸ ਧਮਾਕੇ ‘ਚ 5 ਲੋਕ ਵੀ ਜ਼ਖਮੀ ...

Read More »

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਮਿਲੇ ਢਾਈ ਹਜ਼ਾਰ ਨਵੇਂ ਅਧਿਆਪਕ

op-soni-580x395

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਿੱਖਿਆ ਵਿਭਾਗ ਵੱਲੋਂ ਅੰਮ੍ਰਿਤਸਰ ਵਿਖੇ ਰੱਖੇ ਪ੍ਰੋਗਰਾਮ ਤੋਂ ਦੂਰ ਰਹੇ ਜਿਸ ਕਾਰਨ ਪ੍ਰੋਗਰਾਮ ਦੀ ਪ੍ਰਧਾਨਗੀ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੂੰ ਕਰਨੀ ਪਈ। ਉਨ੍ਹਾਂ ਨੇ ਕਰੀਬ ਪੱਚੀ ਸੌ ਸਰਕਾਰੀ ਅਧਿਆਪਕਾਂ ਦੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੋਈ ਭਰਤੀ ਸਬੰਧੀ ਉਨ੍ਹਾਂ ਨੂੰ ਨਿਯੁਕਤੀ ਪੱਤਰ ਵੰਡੇ। ...

Read More »

ਪਹਿਲਾਂ ਲੱਗੀ ਨਸ਼ੇ ਦੀ ਲੱਤ , ਫੇਰ ਹੋਈ ਸੋਸ਼ਣ ਦਾ ਸ਼ਿਕਾਰ,ਕੁੜੀ ਦੀ ਆਪਬੀਤੀ ਸੁਣ ਕੇ ਤੁਸੀ ਵੀ ਹੋਜਾਵੋਂਗੇ ਹੈਰਾਨ

Khaira-Bains-with-drug-addicted-girl-who-calimed-a-DSP-made-her-addicted-to-drugs-580x395

ਆਮ ਆਦਮੀ ਪਾਰਟੀ  ਦੇ ਨੇਤਾ ਸੁਖਪਾਲ ਖਹਿਰਾ ਅਤੇ ਲੋਕ ਇੰਸਾਫ ਪਾਰਟੀ  ਦੇ ਪ੍ਰਧਾਨ ਸਿਮਰਜੀਤ ਸਿੰਘ  ਬੈਂਸ ਨੇ  ਜਲੰਧਰ ਵਿੱਚ ਇੱਕ ਸੰਯੁਕਤ ਪ੍ਰੇਸ ਕਾਂਫੇਰੰਸ ਕੀਤੀ। ਉਨ੍ਹਾ ਨੇ ਕੈਪਟਨ ਅਮਰਿੰਦਰ ਸਿੰਘ  ਦੀ ਨਸ਼ੇ  ਦੇ ਖਿਲਾਫ ਲੜ੍ਹਾਈ ‘ਤੇ ਸਵਾਲ ਚੁੱਕੇ । ਇਸ ਪ੍ਰੈਸ ਕਾਂਫਰੇਂਸ ਵਿੱਚ ਦੋਵੇ ਨੇਤਾ ਆਪਣੇ ਨਾਲ ਕਪੂਰਥਲੇ ਦੇ ਨਸ਼ਾ  ਛੁਡਾਔ ...

Read More »

ਸਾਬਕਾ ਕਾਂਗਰਸੀ ਮੰਤਰੀ ਸਿੰਗਲਾ ਦਾ ਦੇਹਾਂਤ

Ex-finance-minister-punjab-Surinder-Singla-congress-leader-passed-away-580x395

ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਵਿੱਤ ਮੰਤਰੀ ਸੁਰਿੰਦਰ ਸਿੰਗਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਸਿੰਗਲਾ ਪਿਛਲੀ ਕੈਪਟਨ ਸਰਕਾਰ ‘ਚ ਵਿੱਤ ਮੰਤਰੀ ਰਹੇ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੰਗਲਾ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਸਮੇਂ ਸਿੰਗਲਾ ਦਿੱਲੀ ‘ਚ ਰਹਿ ...

Read More »

ਸਿੱਧੂ ਜੋੜਾ ਵਿਵਾਦਾਂ ‘ਚ, ਪਤੀ ਵਲੋਂ ਮੁਅੱਤਲ ਸੈਨੇਟਰੀ ਇੰਸਪੈਕਟਰ ਨੂੰ ਪਤਨੀ ਨੇ ਕੀਤਾ ਬਹਾਲ

37852-qrutqhiwby-1468845911

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਮੁਅੱਤਲ ਕੀਤੇ ਸੈਨੇਟਰੀ ਇੰਸਪੈਕਟਰ ਨੂੰ ਬਹਾਲ ਕਰਦੀ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਤਸਵੀਰ ਸਿਆਸੀ ਮੁੱਦਾ ਬਣ ਗਈ ਹੈ। ਪਿਛਲੇ ਸਾਲ ਨਵਜੋਤ ਸਿੰਘ ਸਿੱਧੂ ਨੇ ਸੈਨੇਟਰੀ ਇੰਸਪੈਕਟਰ ਨੂੰ ਆਪਣੀ ਡਿਊਟੀ ਨਾ ਕਰਨ ਲਈ ਮੁਅੱਤਲ ਕੀਤਾ ਸੀ।ਜਾਂਚ ਤੋਂ ਬਾਅਦ ਸੈਨੇਟਰੀ ਇੰਸਪੈਕਟਰ ਸੰਜੀਵ ਕਾਲੀਆ ...

Read More »

Xiaomi Mi 8 ਨੇ ਤੋੜਿਆ OnePlus 6 ਦਾ ਰਿਕਾਰਡ

xiomi-note-8-580x395

ਤਿੰਨ ਹਫ਼ਤੇ ਪਹਿਲਾਂ ਸ਼ਿਓਮੀ ਨੇ ਆਪਣੇ ਫਲੈਗਸ਼ਿਪ ਸਮਾਰਟਫੋਨ ਮੀ 8 ਨੂੰ ਲਾਂਚ ਕੀਤਾ ਸੀ। ਇਸ ਫੋਨ ਦੇ ਹੁਣ ਤਕ 10 ਲੱਖ ਯੂਨਿਟ ਵੇਚ ਕੇ ਸ਼ਿਓਮੀ ਨੇ ਨਵਾਂ ਰਿਕਾਰਡ ਬਣਾ ਲਿਆ ਹੈ। ਮਹਿਜ਼ 18 ਦਿਨਾਂ ਵਿੱਚ ਹੀ ਸ਼ਿਓਮੀ ਨੇ ਕਰੀਬ 10 ਲੱਖ ਫੋਨ ਵੇਚ ਦਿੱਤੇ। ਇਸ ਮਾਮਲੇ ਵਿੱਚ ਸ਼ਿਓਮੀ ਨੇ ਵਨਪਲੱਸ ...

Read More »

ਮਾਲਿਆ ਮੋੜਨਾ ਚਾਹੁੰਦਾ ਸੀ ਪੈਸੇ, ਮੋਦੀ ਨੇ ਨਹੀਂ ਦਿੱਤਾ ਕੋਈ ਜਵਾਬ !

pm-modi-and-vijay-mallya-580x395

ਭਾਰਤ ਤੋਂ ਫਰਾਰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਕਰਜ਼ਾ ਵਾਪਸ ਕਰਨ ਲਈ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਸੀ। ਇਸ ਸਬੰਧੀ ਉਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਵੀ ਲਿਖੀ ਪਰ ਉਸ ਦਾ ਕੋਈ ਜਵਾਬ ਨਹੀਂ ਆਇਆ। ਮਾਲਿਆ ਨੇ ਦਾਅਵਾ ਕੀਤਾ ...

Read More »

ਰਾਮ ਰਹੀਮ ਨੂੰ ਮੱਥਾ ਟੇਕਣ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ

Gurmeet Ram Rahim

ਬਲਾਤਕਾਰ ਦੇ ਦੋਸ਼ ਵਿੱਚ ਕੈਦ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੱਥਾ ਟੇਕਣ ਵਾਲਿਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈਣ ਦੀ ਖ਼ਬਰ ਆਈ ਹੈ। ਬਲਾਤਕਾਰੀ ਬਾਬਾ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਕੈਦ ਕੱਟ ਰਿਹਾ ਹੈ ਤੇ ਉਸ ਦੇ ਅੱਠ ਪ੍ਰੇਮੀਆਂ ਨੇ ਜੇਲ੍ਹ ...

Read More »

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਚੁੱਕਿਆ ਕਦਮ

ਕੈਨੇਡਾ-1-696x408

ਕੈਨੇਡਾ ‘ਚ ਵਧ ਰਹੀ ਹਿੰਸਾ ਖਿਲਾਫ ਪੰਜਾਬੀ ਮੰਤਰੀਆਂ ਨੇ ਵੀ ਗੈਂਗਵਾਰ ਖਿਲਾਫ ਸਖ਼ਤ ਕਦਮ ਚੁੱਕਿਆ ਹੈ।ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਕੈਨੇਡਾ ‘ਚ 2 ਸਿੱਖ ਨੌਜਵਾਨ 16 ਸਾਲ ਜੇਸਨ ਝੂਟੀ ਅਤੇ 17 ਸਾਲਾ ਜੈਸੀ ਭੰਗਲ ਨੂੰ ਗੈਂਗ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ,ਜਿਸ ਨਾਲ ਇਹ ਦੋਵੇਂ ਨੌਜਵਾਨ ਛੋਟੀ ਉਮਰੇ ਹੀ ਇਸ ...

Read More »
My Chatbot
Powered by Replace Me