Breaking News
Home / Politics

Politics

ਹਰਸਿਮਰਤ ਨੂੰ ਮਿਲੇ ‘ਆਪ’ ਲੀਡਰ, ਬੀਬੀ ਬਾਦਲ ਨੇ ਨਹੀਂ ਦਿੱਤਾ ਰਿਸਪਾਂਸ

badal

ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਦੂਸ਼ਿਤ ਹੋ ਰਹੇ ਗੰਦੇ ਪਾਣੀ ਦੇ ਵਿਰੋਧ ‘ਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਦੇ ਸਬੰਧ ‘ਚ ਆਪ ਦੇ ਲੀਡਰਾਂ ਵੱਲੋਂ ਲੁਧਿਆਣਾ ਦੇ ਬੁੱਢੇ ਨਾਲੇ ‘ਚੋਂ ਗੰਦੇ ਪਾਣੀ ਦੀਆਂ ਬੋਤਲਾਂ ਭਰ ਕੇ ਅਕਾਲੀ ਦਲ ਅਤੇ ਕਾਂਗਰਸੀ ਲੀਡਰਾਂ ਨੂੰ ਵੰਡੀਆਂ ਜਾ ਰਹੀਆਂ ਹਨ। ਇਸੇ ਮੁਹਿੰਮ ...

Read More »

ਸਿੰਘ ਸਹਿਬਾਨ ਨੇ ਹਰਨੇਕ ਸਿੰਘ ਨੇਕੀ ਨੂੰ ਪੰਥ ‘ਚੋਂ ਛੇਕਿਆ

Gurbachan-Singh

ਤਖਤ ਸਹਿਬਾਨ ਦੇ ਜਥੇਦਾਰਾਂ ਨੇ ਨਿਊਜ਼ੀਲੈਂਡ ਤੋਂ ਰੇਡੀਓ ਵਿਰਸਾ ਚਲਾਉਂਦੇ ਹਰਨੇਕ ਸਿੰਘ ਨੇਕੀ ਨੂੰ ਪੰਥ ਵਿੱਚੋਂ ਛੇਕ ਦਿੱਤਾ ਹੈ। ਸਿੰਘ ਸਹਿਬਾਨ ਦੀ ਮੀਟਿੰਗ ਮਗਰੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਗੁਰਬਚਨ ਸਿੰਘ ਨੇ ਇਹ ਹੁਕਮ ਸੁਣਾਇਆ। ਉਨ੍ਹਾਂ ਕਿਹਾ ਕਿ ਹਰਨੇਕ ਸਿੰਘ ਨੇਕੀ ਨੂੰ ਦੋ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ...

Read More »

ਨਹੀਂ ਭੁੱਲਿਆ ਜਾ ਸਕਦਾ ਸਾਕਾ ‘ਨੀਲਾ ਤਾਰਾ’

operation-blue-star-580x395

ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ‘ਤੇ ਕੀਤੇ ਹਮਲੇ ਸਾਕਾ ਨੀਲਾ ਤਾਰਾ ਦੀ ਬਰਸੀ ਅੱਜ ਮਨਾਈ ਜਾ ਰਹੀ ਹੈ ।ਸਿੱਖ ਸੰਗਤ ਸ੍ਰੋਮਣੀ ਕਮੇਟੀ ਦੀ ਅਗਵਾਈ ‘ਚ ਸ੍ਰੀ ਦਰਬਾਰ ਸਾਹਿਬ ਵਿਖੇ ਸਮਾਗਮਾ ‘ਚ ਸ਼ਿਰਕਤ ਕਰੇਗੀ।ਕਾਬਿਲੇਗੌਰ ਹੈ ਕਿ ਤਤਕਾਲੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਵਾਇਆ ਸੀ ਜਿਸ ਦੌਰਾਨ ਵੱਡੀ ਗਿਣਤੀ ਸਿੱਖ ...

Read More »

‘ਆਪ’ ‘ਚ ਮਚੀ ਖਲਬਲੀ, ‘ਝਾੜੂ’ ਤੀਲਾ ਤੀਲਾ ਹੋਣ ਦੀ ਕਗਾਰ ‘ਤੇ..

_272846ca-525f-11e7-8a38-d46223a68388.png

ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਖਾਨਾਜੰਗੀ ਜਾਰੀ ਹੈ। ਜਿਹੜਾ ਵੀ ਲੀਡਰ ਉੱਭਰਨ ਲੱਗਦਾ ਹੈ, ਉਸ ਖਿਲਾਫ ਸਾਜਿਸ਼ਾਂ ਸ਼ੁਰੂ ਹੋ ਜਾਂਦੀਆਂ ਹਨ। ਇਸ ਵਾਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨਿਸ਼ਾਨੇ ‘ਤੇ ਹਨ। ਸੋਸ਼ਲ ਮੀਡੀਆ ‘ਤੇ ਆਡੀਓ ਵਾਇਰਲ ਹੋਈ ਹੈ। ਇਸ ਵਿੱਚ ਖਹਿਰਾ ਖਿਲਾਫ ਸਾਜਿਸ਼ ਘੜੀ ਜਾ ਰਹੀ ...

Read More »

34 ਵਰ੍ਹੇ ਪਹਿਲਾਂ ਜਦੋਂ ਆਪ੍ਰੇਸ਼ਨ ਬਲੂ ਸਟਾਰ ਨੇ ਦੇਸ਼ ਨੂੰ ਝੰਜੋੜਿਆ

ਉਨ੍ਹਾਂ ਨੇ ਕਿਹਾ ਕਿ ਜੂਨ 1984 ਵਿੱਚ ਉਸ ਵੇਲੇ ਦੀ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਇਸ ਸਬੰਧੀ ਸਾਲਾਨਾ ਯਾਦ ਸਮਾਗਮ ਖਾਲਸਾ ਪੰਥ ਵੱਲੋਂ ਵੈਰਾਗਮਈ ਭਾਵਨਾ ਨਾਲ ਮਨਾਇਆ ਜਾਵੇਗਾ।

ਜੂਨ 1984 ਵਿੱਚ ਕੀਤੇ ਆਪ੍ਰੇਸ਼ਨ ਬਲੂ ਸਟਾਰ ਨੂੰ 34 ਸਾਲ ਹੋ ਗਏ ਹਨ। ਭਾਰਤੀ ਫੌਜ ਦੇ ਇਸ ਆਪ੍ਰੇਸ਼ਨ ਨੇ ਪੂਰੇ ਦੇਸ਼ ਤੇ ਖਾਸਕਰ ਪੰਜਾਬ ਨੂੰ ਅੱਗ ਦੀ ਲਪੇਟ ਵਿੱਚ ਲੈ ਲਿਆ ਸੀ। ਆਪ੍ਰੇਸ਼ਨ ਬਲੂ ਸਟਾਰ ਮਗਰੋਂ ਸਿੱਖ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ ਤੇ ਵੱਡੇ-ਵੱਡੇ ਅਹੁਦਿਆਂ ‘ਤੇ ਤਾਇਨਾਤ ਸਿੱਖਾਂ ਅਫਸਰਾਂ ...

Read More »

ਕਿਸਾਨ ਸੰਘਰਸ਼ ਨੂੰ ਪਬਲੀਸਿਟੀ ਸਟੰਟ ਕਹਿਣ ਵਾਲੇ ਖੇਤੀਬਾਰੀ ਮੰਤਰੀ ਖਿਲਾਫ ਡਟੇ ਕੈਪਟਨ

captain-1

  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਪਬਲੀਸਿਟੀ ਸਟੰਟ ਕਹਿਣ ਵਾਲੇ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਨੂੰ ਘੇਰਿਆ ਹੈ। ਉਨ੍ਹਾਂ ਨੇ ਕੇਂਦਰੀ ਮੰਤਰੀ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਕੈਪਟਨ ਨੇ ਕਿਹਾ ਹੈ ਕਿ ਖੇਤੀਬਾੜੀ ਮੰਤਰੀ ਦੇ ਬਿਆਨ ਤੋਂ ਸਪਸ਼ਟ ਹੈ ਕਿ ਲੋਕਾਂ ਖਾਸ ...

Read More »

ਕਿਸਾਨ ਅੰਦੋਲਨ ਨੂੰ ਰਾਹੁਲ ਦਾ ਸਮਰਥਨ, ਕਿਹਾ-ਅਸੀਂ ਅਨੰਦਾਤਿਆਂ ਦੇ ਨਾਲ ਹਾਂ

2018_6image_18_30_581370000re-ll

ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਰਾਸ਼ਟਰੀ ਕਿਸਾਨ ਮਹਾਸੰਘ ਵਲੋਂ ਬੁਲਾਈ ਗਈ ਰਾਸ਼ਟਰਵਿਆਪੀ ਹੜਤਾਲ ਦਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਦੀ ਲੜਾਈ ‘ਚ ਕਾਂਗਰਸ ਉਨ੍ਹਾਂ ਦੇ ਨਾਲ ਖੜੀ ਹੋਵੇਗੀ। ਰਾਹੁਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਿਸਾਨ ...

Read More »

ਕਾਂਗਰਸੀ ਕੌਂਸਲਰ ਚੜ੍ਹਿਆ ਗੋਲੀਆਂ ਦੀ ਭੇਂਟ

councillor-gurdeep-pehlwan-580x395

ਵਾਰਡ ਨੰਬਰ 50 ਤੋਂ ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਪਹਿਲਵਾਨ ਨੂੰ ਦੇਰ ਸ਼ਾਮ ਗੋਲ-ਬਾਗ ਅਖਾੜੇ ‘ਚ ਕੁਝ ਨਕਾਬਪੋਸ਼ ਗੈਂਗਸਟਰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਗਏ। ਗੋਲੀਆਂ ਗੁਰਦੀਪ ਪਹਿਲਵਾਨ ਦੇ ਸਿੱਧੀਆਂ ਢਿੱਡ ਵਿਚ ਜਾ ਲੱਗੀਆਂ ਅਤੇ ਖੂਨ ਨਾਲ ਲੱਥਪਥ ਗੁਰਦੀਪ, ਉਥੇ ਹੀ ਡਿੱਗ ਗਿਆ, ਜਦੋਂ ਤੱਕ ਉਸ ਨੂੰ ਇਲਾਜ ਲਈ ...

Read More »

ਪ੍ਰਦੂਸ਼ਣ ਮਾਮਲੇ ‘ਚ ਨਵਾਂ ਮੋੜ, ਮਿੱਲ ਦਾ ਇਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਂਦਾ

2018_5image_06_30_08699000029chd612anjaykur

  ਰਾਣਾ ਸ਼ੂਗਰ ਮਿੱਲ ਬੁੱਟਰ ਸਿਵੀਆਂ ਵਲੋਂ ਡ੍ਰੇਨ ‘ਚ ਗੰਦਾ ਪਾਣੀ ਸੁੱਟ ਕੇ ਪ੍ਰਦੂਸ਼ਣ ਫੈਲਾਉਣ ਦੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਲੋਂ ਲਾਏ ਗਏ ਦੋਸ਼ਾਂ ‘ਤੇ ਬੀਤੇ ਦਿਨੀਂ ਉਨ੍ਹਾਂ ਨੂੰ ਮਿੱਲ ਵਲ ਜਾਣ ਤੋਂ ਰੋਕੇ ਜਾਣ ਦੇ ਮਾਮਲੇ ‘ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਅੱਜ ...

Read More »