Breaking News
Home / Politics (page 20)

Politics

ਪੜ੍ਹੋ, ਅਧਿਆਪਕਾ ਬਾਰੇ ਕੀ ਕਿਹਾ ਹਰਪਾਲ ਚੀਮਾ ਨੇ ਕੈਪਟਨ ਨੂੰ ??

ਖ਼ਬਰ ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਹੈ ਜਿੱਥੇ ਮਰਨ ਵਰਤ ‘ਤੇ ਬੈਠੇ ਅਧਿਆਪਕਾ ਦੇ ਹੱਕ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਬਿਆਨ ਦਿੰਦਿਆਂ ਕਿਹਾ ਕਿ ਪਿਛਲੇ ਦਸ ਸਾਲਾ ਤੋਂ ਸਿੱਖਿਆ ਵਿਭਾਗ ‘ਚ ਸੇਵਾ ਨਿਭਾ ਰਹੇ 8886 ਅਧਿਆਪਕਾਂ ਨੂੰ ਪੂਰੀਆਂ ਤਨਖ਼ਾਹਾਂ ਨਾਲ ਰੈਗੂਲਰ ਕੀਤਾ ਜਾਵੇ।ਉਨ੍ਹਾਂ ਇਹ ਗੱਲ ਪੰਜਾਬ ...

Read More »

ਪਟਿਆਲਾ ਬਿਜਲੀ ਬੋਰਡ ਦੇ ਬਾਹਰ ਭਾਂਡਾ ਖੜਕਾਉ ਪ੍ਰਦਰਸ਼ਨ

Patiala Electricity Board did unstensil Protest – ਖ਼ਬਰ ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਹੈ ਜਿੱਥੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਦੇ ਬਾਹਰ ਇਕ ਅਨੋਖਾ ਪ੍ਰਦਰਸ਼ਨ ਦੇਖਣ ਨੂੰ ਮਿਿਲਆ ਹੈ ਜਿਸ ਵਿੱਚ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਦਫ਼ਤਰ ਦੇ ਬਾਹਰ ਹੱਥ ਵਿੱਚ ਥਾਲੀਆਂ ਤੇ ਚਮਚ ਫੜ ਕੇ ਬਿਜਲੀ ਬੋਰਡ ਦੇ ਖ਼ਿਲਾਫ਼ ...

Read More »

ਜਾਣੋਂ, ਕਿਉਂ ਕੀਤਾ ਲੋਕਾਂ ਨੇ ਕੂੜੇ ਦੀਆਂ ਟਰਾਲੀਆਂ ਭਰ ਕੇ ਥਾਣੇ ਦਾ ਘਿਰਾਓ

ਖ਼ਬਰ ਜਲਾਲਾਬਾਦ ਤੋਂ ਹੈ ਜਿੱਥੇ ਵਾਲਮੀਕੀ ਭਾਈਚਾਰੇ ਵੱਲੋਂ ਕੂੜੇ ਦੀਆਂ ਟਰਾਲੀਆਂ ਭਰ ਕੇ ਥਾਣਾ ਸਿਟੀ ਦਾ ਘਿਰਾਓ ਕੀਤਾ ਗਿਆ ਤੇ ਥਾਣੇ ਬਾਹਰ ਧਰਨਾ ਲਾਇਆ ਗਿਆ ਹੈ ।ਦੱਸ ਦੇਈਏ ਕਿ ਉਨ੍ਹਾਂ ਵੱਲੋਂ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਕੱੁਝ ਸਮਾਂ ਪਹਿਲਾਂ ਜਲਾਲਾਬਾਦ ਵਾਸੀ ਦੀਪਕ ਕੁਮਾਰ ਨਾਮੀ ਲੜਕੇ ਦਾ ਕਤਲ ...

Read More »

ਰਾਹੁਲ ਗਾਂਧੀ ਦੇ ਰੋਡ ਸ਼ੋਅ ‘ਚ ਇਹ ਕੀ ਹੋ ਗਿਆ ???

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਮੱਧ ਪ੍ਰਦੇਸ਼ ਦੇ ਜਬਲਪੁਰ ਰੋਡ ਸ਼ੋਅ ਦੌਰਾਨ ਕੁੱਝ ਅਜਿਹਾ ਵਾਪਰਿਆ ਜਿਸ ਨੇ ਕੁੱਝ ਪਲਾਂ ਲਈ ਸਭ ਦੇ ਸਾਹ ਰੋਕ ਦਿੱਤੇ ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਇਸ ਰੋਡ ਸ਼ੋਅ ਦੌਰਾਨ ਉਨ੍ਹਾਂ ਤੋਂ ਕੁੱਝ ਦੂਰੀ ਤੇ ਅਚਾਨਕ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਜਿਸਦਾ ਕਿਸੇ ਨੂੰ ਪਤਾ ਨਾ ਲੱਗੇ ...

Read More »

ਪ੍ਰਕਾਸ਼ ਸਿੰਘ ਬਾਦਲ ਮੇਰੇ ਪਿਤਾ ਸਮਾਨ : ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੱੁਝ ਸਾਲ ਪਹਿਲਾਂ ਆਪਣੇ ਇੱਕ ਭਾਸਣ ਦੌਰਾਨ ਆਪਦੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਪਿਤਾ ਸਮਾਨ ਕਹਿ ਕੇ ਸੰਬੋਧਨ ਕੀਤਾ ਸੀ ਉਸ ਭਾਸਣ ਦੀ ਉਹ ਕਲਿੱਪ ਕੁੱਝ ਸਮੇਂ ‘ਚ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ ।ਅੱਜ ਇੱਕ ਵਾਰ ਫ਼ਿਰ ...

Read More »

ਔਖੇ ਵੇਲੇ ਬਾਦਲ ਨੂੰ ਯਾਦ ਆਏ ਟਕਸਾਲੀ ਆਗੂ

ਪਟਿਆਲਾ,(ਅਮਰਜੀਤ ਸਿੰਘ) ਸ਼੍ਰੋਮਣੀ ਅਕਾਲੀ ਦਲ ਅਜੋਕੇ ਸਮੇਂ ‘ਚ ਆਪਣੇ ਹੁਣ ਤੱਕ ਦੇ ਰਾਜਨੀਤਿਕ ਸਫ਼ਰ ਵਿੱਚ ਸਭ ਤੋਂ ਵੱਡੇ ਸੰਕਟ ਚੋਂ ਲੰਘ ਰਿਹਾ ਹੈ ਇਸੇ ਸੰਕਟ ਨੂੰ ਦੂਰ ਕਰਨ ਲਈ ਅਕਾਲੀ ਦਲ ਦੇ ਸਭ ਤੋਂ ਵੱਡੇ ਬ੍ਰਹਮ ਅਸਤਰ ਸਾਬਕਾ ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੀ ਮੈਦਾਨ ਵਿੱਚ ਉਤਰੇ ਹੋਏ ਹਨ ਇਸ ...

Read More »

ਵੱਖ-ਵੱਖ ਆਗੂਆਂ ਦੇ ਸੰਬੋਧਨ ਤੋਂ ਬਾਅਦ ਜਬਰ ਵਿਰੋਧੀ ਰੈਲੀ ਸਮਾਪਤ

ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ ਵਿਖੇ ਰੱਖੀ ਗਈ ਜਬਰ ਵਿਰੋਧੀ ਰੈਲੀ ਵੱਖ-ਵੱਖ ਆਗੂਆਂ ਦੇ ਸੰਬੋਧਨ ਤੋਂ ਬਾਅਦ ਸਮਾਪਤ ਹੋ ਗਈ ਹੈ।ਸਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਕਾਂਗਰਸ ਦੀ ਜਬਰ ਵਿਰੋਧੀ ਨੀਤੀਆ ਬਾਰੇ ਕਰਵਾਇਆ ਗਿਆ ਜਾਣੂ ।ਦੱਸ ਦੇਈਏ ਕਿ ਅੱਜ ਕਾਂਗਰਸ ਪਾਰਟੀ ਵੱਲੋਂ ਵੀ ਜ਼ਿਲ੍ਹੇ ਸ਼੍ਰੀ ਮੁਕਤਸਰ ਸਾਹਿਬ ...

Read More »

ਅਕਾਲੀਆ ਨੇ ਪਟਿਆਲਾ ‘ਚ 30 ਹਜ਼ਾਰ ਕੁਰਸੀਆਂ ਲਗਵਾਈਆਂ, ਉਹ ਵੀ ਨੀ ਭਰੀਆਂ : ਕੈਪਟਨ

ਕਾਂਗਰਸ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਸੁਬੋਧਨ ਕਰਦੇ ਹੋਏ ਕਿਹਾ ਕਿ ਅਕਾਲੀਆਂ ਨੇ ਪਟਿਆਲਾ ‘ਚ 30 ਹਜ਼ਾਰ ਕੁਰਸੀਆਂ ਲਗਵਾਈਆਂ ਸਨਪਰ ਉਹ ਵੀ ਨਹੀਂ ਭਰ ਸਕੀਆਂ, 30 ਹਜ਼ਾਰ ਕੁਰਸੀਆਂ ‘ਚੋਂ ਸਿਰਫ਼ 19 ਹਜ਼ਾਰ ਹੀ ਭਰੀਆ ਹਨ।ਜਦਕਿ ਕਾਂਗਰਸ ਦੀ ਇਸ ਰੈਲੀ ‘ਚ ਕਰੀਬ 2 ਲੱਖ ਤੋਂ ਵੀ ਜ਼ਿਆਦਾ ਇਕੱਠ ...

Read More »

ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਨੂੰ ਵੀ ਅਫ਼ੀਮ ਖਾਣ ਲਈ ਕਹਿਣਗੇ-ਮਲਿਕ

ਸ਼੍ਰੋਮਣੀ ਅਕਾਲੀ ਦਲ ਦੀ ਪਟਿਆਲਾ ‘ਚ ਹੋ ਰਹੀ ਜਬਰ ਵਿਰੋਧੀ ਰੈਲੀ ‘ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਜਾਬ ਨੂੰ ਬਰਬਾਦ ਕੀਤਾ ਹੈਵੋਟਾਂ ਲਈ ਲੋਕਾਂ ਨੂੰ ਨੌਕਰੀ ਅਤੇ ਹੋਰ ਝੂਠੇ ਲਾਰੇ ਲਾ ਕੇ ਠੱਗਿਆ ਹੈ। ਮਲਿਕ ਨੇ ਸਿੱਧੂ ‘ਤੇ ਵੀ ਵਿਅੰਗ ਕਸਦਿਆਂ ਕਿ ਕੀ ...

Read More »

ਬਾਦਲ ਦੇ ਪਟਿਆਲਾ ਜਾਣ ਨਾਲ ਮੈਨੂੰ ਕੋਈ ਇੰਤਰਾਜ਼ ਨਹੀ – ਕੈਪਟਨ

ਲੰਬੀ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈੰਨੂੰ ਬਾਦਲ ਦੇ ਪਟਿਆਲਾ ਜਾਣ ਨਾਲ ਕੋਈ ਵੀ ਇੰਤਰਾਜ਼ ਨਹੀ , ਬਾਦਲਾਂ ਆਪਣਾ ਲੋਕਾਂ ‘ਚ ਜਨ ਅਧਾਰ ਗੁਆ ਚੁੱਕੇ ਹਨ ।ਉੱਥੇ ਹੀ ਕੈਪਟਨ ਨੇ ਕਿਹਾ ਕੀ ਨਸ਼ੇ ਨੂੰ ਰੋਕਣ ਦੇ ਲਈ ਬਾਦਲਾਂ ਨੇ ਕੀ ਕੀਤਾ , ਕੀ ਉਹਨਾਂ ਨੂੰ ਨਸ਼ਿਆਂ ਦੇ ...

Read More »