Breaking News
Home / Politics (page 32)

Politics

ਐਚ. ਐਸ ਫੁਲਕਾ ਨੇ ਵਿਧਾਨ ਸਭਾ ਨੂੰ ਭੇਜਿਆ ਅਸਤੀਫਾ ….

ਐਚ. ਐਸ ਫੁਲਕਾ ਨੇ ਵਿਧਾਨ ਸਭਾ ਨੂੰ ਭੇਜਿਆ ਅਸਤੀਫਾ ਅਤੇ ਨਾਲ ਹੀ 3 ਵਜੇ ਵੀ ਚੋਣ ਕੰਿਮਸ਼ਨਰ ਨੂੰ ਵੀ ਭੇਜਣਗੇ ਅਸਤੀਫਾ ।

Read More »

ਡੀ.ਸੀ ਦਫ਼ਤਰ ਅੱਗੇ ਕਿਸਾਨਾਂ ਨੇ ਲਾਇਆ ਪਰਾਲੀ ਦਾ ਢੇਰ

ਖ਼ਬਰ ਸੰਗਰੂਰ ਤੋਂ ਹੈ ਜਿੱਥੇ ਸੈਂਕੜੇ ਕਿਸਾਨਾਂ ਨੇ ਕਿਸਾਨ ਮੋਰਚਾ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਝੋਨੇ ਦੀ ਪਰਾਲੀ ਦਾ ਢੇਰ ਲਾ ਕੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ।ਦੱਸ ਦੇਈਏ ਕਿ ਕਿਸਾਨਾਂ ਵੱਲੋਂ ਇਹ ਧਰਨਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦਾ ਕੋਈ ਹੱਲ ਨਾ ਹੋਣ ਕਰ ਕੇ ਉਲਟਾ ਕਿਸਾਨਾਂ ...

Read More »

ਹੁਣ ਨੀ ਮੰਨ੍ਹਦੇ ਫ਼ੂਲਕਾ

12 ਅਕਤੂਬਰ (ਚੜ੍ਹਦੀਕਲਾ ਵੈਬ ਡੈਸਕ) ਹਲਕਾ ਦਾਖਾਂ ਤੋਂ ਵਿਧਾਇਕ ਐਚ.ਐਸ ਫੂਲਕਾ ਨੇ ਆਪਣੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇਣ ਦਾ ਬੀਤੇ ਕੱਲ੍ਹ ਐਲਾਨ ਕਰ ਦਿੱਤਾ ਸੀ  ।ਅੱਜ ਉਹ ਆਪਣੇ ਅਸਤੀਫ਼ਾ ਸਪੀਕਰ ਨੂੰ ਸੌਂਪਣ ਦੀ ਬਜਾਏ ਈ-ਮੇਲ ਰਾਹੀਂ ਭੇਜਣਗੇ, ਜਦੋਂਕਿ ਭਾਰਤੀ ਚੋਣ ਕਮਿਸ਼ਨ ਨੂੰ ਨਵੀਂ ਦਿੱਲੀ ‘ਚ ਖ਼ੁਦ ਜਾ ਕੇ ਆਪਣਾ ਅਸਤੀਫ਼ਾ ...

Read More »

13 ਅਕਤੂਬਰ ਨੂੰ ਪਟਿਆਲਾ ਵਿਖੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਕੀਤੀ ਜਾਵੇਗੀ ਪੋਲ ਖੋਲ੍ਹ ਰੈਲ਼ੀ

ਪਟਿਆਲਾ, 12 ਅਕਤੂਬਰ: ਪਟਿਆਲਾ ਵਿਖੇ ਕਈ ਅਧਿਆਪਕ ਜਥੇਬੰਦੀਆਂ ‘ਤੇ ਆਧਾਰਿਤ ਸਾਂਝਾ ਅਧਿਆਪਕ ਮੋਰਚਾ ਵੱਲੋਂ 13 ਅਕਤੂਬਰ ਨੂੰ ਵਿਸ਼ਾਲ ਪੋਲ ਖੋਲ੍ਹ ਰੈਲੀ ਕੀਤੀ ਜਾ ਰਹੀ ਹੈ।ਇਹ ਰੈਲੀ ਐੱਸ.ਐੱਸ.ਏ.,ਰਮਸਾ  ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਂ ‘ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਤੇ ਅਧਿਆਪਕਾਂ ਨੂੰ ਮੁਅੱਤਲ ਕੀਤੇ ਤੇ ਨੋਟਿਸ ਕੱਢੇ ਜਾਣ ...

Read More »

ਸੁਖਬੀਰ ਬਾਦਲ ਬਣ ਸਕਦੇ ਨੇ ਵਿਰੋਧੀ ਧਿਰ ਦੇ ਨਵੇਂ ਨੇਤਾ !

ਪਟਿਆਲਾ, (ਸੁਖਵਿੰਦਰ ਸ਼ੇਰਗਿੱਲ) ਕੁੱਝ ਸਮਾਂ ਪਹਿਲਾਂ ਹਲਕਾ ਦਾਖਾ ਤੋਂ ਵਿਧਾਇਕ ਐਚ.ਐਸ਼. ਫ਼ੂਲਕਾ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਕੱਲ੍ਹ ਆਪਣੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ ਹੁਣ ਜੇਕਰ ਉਹ ਕੱਲ੍ਹ ਅਸਤੀਫ਼ਾ ਦੇ ਦਿੰਦੇ ਹਨ ਤਾਂ ਆਮ ਆਦਮੀ ਪਾਰਟੀ ਕੋਲ 19 ਵਿਧਾਇਕ ਰਹਿ ਜਾਣਗੇ,ਜਿਨ੍ਹਾਂ ਚੋਂ ਪਹਿਲਾਂ ਹੀ ...

Read More »

ਕੀ ਹੁਣ ਅੰਮ੍ਰਿਤ ਛੱਕਣ ਤੋਂ ਬਾਅਦ ਹੀ ਲੋਕਾਂ ਸਾਹਮਣੇ ਆਉਂਣਗੇ ਖਹਿਰਾ ???

ਪਟਿਆਲਾ, (ਸੁਖਵਿੰਦਰ ਸ਼ੇਰਗਿੱਲ): ਪੰਜਾਬ ਵਿੱਚ 7 ਅਕਤੂਬਰ ਦਿਨ ਐਤਵਾਰ ਨੂੰ ਪੰਜਾਬ ਦੀਆਂ ਤਿੰਨੋਂ ਵੱਡੀਆਂ ਪਾਰਟੀਆਂ ਵੱਲੋਂ ਰੈਲ਼ੀਆਂ ਕੀਤੀਆ ਗਈਆਂ ਸਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੇ ਗੜ੍ਹ ਪਟਿਆਲਾ ਵਿਖੇ ਰੈਲੀ ਕੀਤੀ ਗਈ । ਕਾਂਗਰਸ ਪਾਰਟੀ ਵੱਲੋਂ ਅਕਾਲੀ ਦਲ ਦੇ ਇਲਾਕੇ ਜ਼ਿਲ੍ਹੇ ਮੁਕਤਸਰ ਸਾਹਿਬ ਦੇ ਕਿਿਲ੍ਹਆਂਵਾਲੀ ਵਿਖੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ...

Read More »

ਅਧਿਆਪਕਾਂ ‘ਤੇ ਪੁਲਿਸ ਨੇ ਢਾਹਿਆ ਤਸ਼ਦੱਦ, ਮਹਿਲਾ ਅਧਿਆਪਕਾਂ ‘ਤੇ ਵੀ ਵਰ੍ਹਾਈਆਂ ਡਾਂਗਾ !

ਦੀਨਾਨਗਰ (ਡਾਕਟਰ ਰਮੇਸ਼ ਸਰੰਗਲ) ਆਪਣੀਆਂ ਤਨਖਾਹਾਂ ‘ਚ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਟੌਤੀ ਨੂੰ ਲੈ ਕੇ ਰਮਸਾ ਅਧਿਆਪਕਾਂ ਤੇ ਪੰਜਾਬ ਭਰ ਤੋਂ ਆਏ ਸਾਂਝਾ ਮੋਰਚਾ ਅਧਿਆਪਕਾਂ ਵੱਲੋਂ ਦੇਰ ਰਾਤ ਕੈਬਨਿਟ ਮੰਤਰੀ ਅਰੁਨਾ ਚੋਧਰੀ ਦੀ ਕੋਠੀ ਨੂੰ ਘੇਰਨ ਦਾ ਪਲੈਨ ਬਣਾਇਆ ਹੋਇਆ ਸੀ ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਅਰੁਨਾ ਚੋਧਰੀ ਦੀ ...

Read More »

ਭ੍ਰਿਸ਼ਟ ਨੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਚੌਂਕੀਦਾਰ ਨੇ ਅਨਿਲ ਅੰਬਾਨੀ ਦੇ : ਰਾਹੁਲ ਗਾਂਧੀ

ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਬਾਰੇ ਵੱਡਾ ਬਿਆਨ ਦਿੱਤਾ ਹੈ ਰਾਹੁਲ ਗਾਂਧੀ ਨੇ ਰਾਫੇਲ ਮੁੱਦੇ ਤੇ ਮੋਦੀ ਨੂੰ ਭ੍ਰਿਸ਼ਟ ਦੱਸਿਆ ਹੈ । ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਨੇ ਅਨਿਲ ਅੰਬਾਨੀ ਦਾ ਚੌਂਕੀਦਾਰ ਕਹਿੰਦੇ ਹੋਏ ਕਿਹਾ ਕਿ ਮੋਦੀ ਅੰਬਾਨੀ ਦੇ ਚੌਕੀਦਾਰ ਬਣੇ ਰਹੇ ...

Read More »

ਸਾਬਕਾ ਡੀ.ਜੀ.ਪੀ. ਸੈਣੀ ਨੂੰ ਕਿਸੇ ਵੀ ਕੇਸ ‘ਚ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇੱਕ ਹਫ਼ਤੇ ਦਾ ਦਿੱਤਾ ਜਾਵੇ ਨੋਟਿਸ : ਹਾਈਕੋਰਟ

ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅੰਤਰਿਮ ਰਾਹਤ ਦਿੱਤੀ ਹੈ।ਮਾਨਯੋਗ ਅਦਾਲਤ ਦੇ ਜੱਜ ਜਸਟਿਸ ਜੀ.ਐਸ. ਗਿੱਲ ਦੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਨੂੰ ਕਿਸੇ ਵੀ ਕੇਸ ‘ਚ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇੱਕ ਹਫ਼ਤੇ ਦਾ ਨੋਟਿਸ ...

Read More »

ਪੰਜਾਬ ਸਰਕਾਰ ਦੀ ਅਧਿਆਪਕ ਮਾਰੂ ਨੀਤੀ ਖ਼ਿਲਾਫ਼ ਜਲਾਲਾਬਾਦ ‘ਚ ਅਰਥੀ ਫ਼ੂਕ ਪ੍ਰਦਰਸ਼ਨ

ਜਲਾਲਾਬਾਦ, (ਬਖਸ਼ੀਸ਼ ਸਿੰਘ,ਅਮਨਦੀਪ ਸਿੰਘ ਮਦਾਨ) ਪੰਜਾਬ ਸਰਕਾਰ ਵੱਲੋਂ ਐੱਸ.ਐੱਸ.ਏ. ਰਮਸਾ ਅਧਿਆਪਕਾਂ ਦੀ ਤਨਖ਼ਾਹ ਕਟੌਤੀ, ਮਰਨ ਵਰਤ ‘ਤੇ ਬੈਠੇ ਅਧਿਆਪਕਾਂ ਦੇ ਹੱਕ ਤੇ ਸਸਪੈਂਡ ਕੀਤੇ ਗਏ ਅਧਿਆਪਕਾਂ ਨੂੰ ਬਹਾਲ ਕਰਨ ਦੀ ਮੰਗ ਸੰਬੰਧੀ ਵੱਖ-ਵੱਖ ਸਰਕਾਰੀ ਸਕੂਲਾਂ ਅੰਦਰ ਬੱਚਿਆਂ ਨੂੰ ਸਿੱਖਿਆ ਦੇ ਰਹੇ ਅਧਿਆਪਕਾਂ ਵੱਲੋਂ ਸਾਂਝਾ ਅਧਿਆਪਕ ਮੋਰਚਾ ਬੈਨਰ ਹੇਠ ਇਕੱਤਰ ਹੋ ...

Read More »