Breaking News
Home / Politics (page 4)

Politics

ਜਲਾਲਾਬਾਦ ਦੇ 5 ਪਿੰਡਾਂ ਦੀ ਪੋਲੰਿਗ ਰੁਕੀ …

  ਜਲਾਲਾਬਾਦ : ਸਬ ਡਵੀਗ਼ਨ ਜਲਾਲਾਬਾਦ ਦੇ ਜੋਨ ਜਾਨੀਸਰ ਦੇ 5 ਪਿੰਡਾ ‘ਚ ਜ਼ਿਲਾ ਪਰਿਸ਼ਦ ਤੇ ਪੰਚਾਇਤ ਸਮਿਤੀ ਲਈ ਹੋ ਰਿਹਾ ਵੰਟਿਗ ਦਾ ਕੰੰ ਰੁਕ ਗਿਆ ਹੈ । ਜਾਣਕਾਰੀ ਮੁਤਾਬਕ ਪਿੰਡ ਚੱਕ ਜਾਨੀਸਰ ਤੰਬੂ ਵਾਲਾ ਰੱਤਥੇੜੇ ਤੇਲੂਪੂਰਾ ‘ਚੌ ਗਲਤ ਬੈਲਟ ਪੇਪਰ ਆਪੁਣ ਨਾਲ ਪੋਲੰਿਗ ਦਾ ਕੰਮ ਦਾ ਰੁਕ ਗਿਆ ਹੈ ...

Read More »

ਪਟਿਆਲਾ : ਪੋਲੰਿਗ ਬੂਥਾਂ ‘ਤੇ ਵੋਟਾਂ ਪੁਆਾਉਣ ਦਾ ਕੰਮ ਸ਼ੁਰੂ .

ਪਟਿਆਲਾ ਜ਼ਿਲੇ ਦੀਆਂ 9 ਪੰਚਾਇਤ ਸਮਿਤੀਆਂ ਅਤੇ ਜ਼ਿਲਾ ਪ੍ਰਰੀਸ਼ਦ ਦੇ 23 ਚੋਣ ਹਲਕਿਆਂ ਦੀਆਂ ਆਮ ਚੋਣਾਂ ਲਈ 1385 ਪੋਲੰਿਗ ਬੂਥਾਂ ‘ਤੇ ਵੋਟਾਂ ਪੁਆਉਣ ਦਾ ਅਮਲ ਸ਼ੁਰੂ ਹੋ ਗਈ ਹੈ ।ਮਿਲੀ ਜਾਣਕਾਰੀ ਮੁਤਾਬਿਕ ਜ਼ਿਲਾ ਪਰੀਸ਼ਦ ਪਟਿਆਲਾ ਦੀ ਸਾਬਕਾ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ ਨੇ ਵੀ ਹਲਕਾ ਸਮਾਣਾ ਦੇ ਖੇਤੀ ਗੁਜਰਾਂ ਪੋਲੰਿਗ ਬੂਥ ...

Read More »

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾ ਲਈ ਲੋਕਾ ਚ ਵੋਟਾ ਪਾਉਣ ਦਾ ਭਾਰੀ ਉਤਸ਼ਾਹ ਚੋਣਾਂ ਦੀ ਪ੍ਰਕਿਿਰਆਂ ਹੋਈ ਸ਼ੁਰੂ

ਜ਼ਿਲਾ ਪ੍ਰੀਸ਼ਦ ਅਤੇ ਵੋਟਾਂ ਪਾਉਣ ਦਾ ਕੰਮ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਸ਼ੁਰੂ ਹੁੰਦਿਆਂ ਹੀ ਲੋਕਾਂ ਨੇ ਵੱਡੀ ਗਿਣਤੀ ਚ ਵੋਟਾਂ ਪਾਉਣ ਲਈ ਚੋਣ ਬੂਥਾਂ ਤੇ ਪਹੁੰਚ ਕੀਤੀ। ਮਰਦਾਂ ਤੋਂ ਇਲਾਵਾ ਔਰਤ ਵੋਟਰ ਵੀ ਗਰੁੱਪ ਬਣਾ ਕੇ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਚੋਣ ਬੂਥਾ ਤੇ ਆਉਂਦੇ ਨਜ਼ਰ ਆਏ । ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ...

Read More »

ਜਦੋਂ ਮੋਗਾ ਦੇ ਡੀ.ਸੀ. ਨੇ ਛਿੱਕੇ ‘ਤੇ ਟੰਗੇ ਸਰਕਾਰੀ ਹੁਕਮ !

ਡਿਪਟੀ ਕਮਿਸ਼ਨਰ ਮੋਗਾ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ 19 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਾ ਦਫ਼ਤਰ ਖੁੱਲ੍ਹਾ ਰਹੇਗਾ ਤੇ ਦਫ਼ਤਰ ਦੇ ਕਰਮਚਾਰੀ ਆਮ ਦਿਨ੍ਹਾਂ ਵਾਂਗ ਇਸ ਦਿਨ ਵੀ ਹਾਜ਼ਿਰ ਹੋਣਗੇ ।ਜੇਕਰ ਕੋਈ ਕਰਮਚਾਰੀ ਇਸ ਨਿਰਦੇਸ਼ ਸੰਬੰਧੀ ਅਣਗਹਿਲੀ ਕਰਦਾ ਹੈ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ ।ਜਾਣਕਾਰੀ ਲਈ ਦੱਸ ...

Read More »

ਛੋਟੇਪੁਰ ਤੇ ਗਾਂਧੀ ਨੂੰ ਮਨਾਉਂਣ ਦੀ ਕੋਸ਼ਿਸ਼ ਜਾਰੀ : ਡਾ. ਬਲਬੀਰ

ਪਟਿਆਲਾ,18 ਸਤੰਬਰ – ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ. ਬਲਬੀਰ ਨੇ ਕਿਹਾ ਕਿ ਆਪ ਤੋਂ ਰੁੱਸੇ ਆਗੂਆਂ ਨੂੰ ਜਲਦ ਹੀ ਮਨਾ ਲਿਆ ਜਾਵੇਗਾ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਨਾਰਾਜ਼ ਆਗੂਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿੰਨ੍ਹੇ ਵੀ ਵਰਕਰ ਆਮ ਆਦਮੀ ਪਾਰਟੀ ਤੋਂ ਨਿਰਾਜ਼ ਹੋਏ ਹਨ,ਭਾਵੇਂ ਉਹ ...

Read More »

ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ …

ਹੁਸ਼ਿਆਰਪੁਰ ਦੇ ਟਾਂਡਾ ‘ਚ ਇੱਕ ਗੰਨਹਾਊਸ ਵਿਚ ਫਾਇਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਦੋ ਔਰਤਾਂ ਇੱਕ ਗੰਨਹਾਊਸ ‘ਚ ਗਈਆਂ ਸਨ ਜਿਥੇ ਇਹ ਫਾਇਰਿੰਗ ਹੋਈ ਤੇ ਜਿਸ ਵਿਚ ਇੱਕ ਐਨ.ਆਰ.ਆਈ ਮਹਿਲਾ ਦੇ ਗੋਲੀ ਲੱਗਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਦੂਜੀ ਮਹਿਲਾ ਜ਼ਖਮੀ ਹੋ ਗਈ।ਜਾਣਕਾਰੀ ...

Read More »

ਇਸ ਮਹਿਲਾ ਨੇ 13000 ਫੁੱਟ ਤੋਂ ਮਾਰੀ ਛਾਲ ਪੀਐਮ ਮੋਦੀ ਲਈ …

ਸੋਮਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਸੀ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਲੋਕਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ। ਇਸ ਦਰਮਿਆਨ ਉਨ੍ਹਾਂ ਨੂੰ ਵਧਾਈ ਦੇਣ ਵਾਲੀ ਇੱਕ ਮਹਿਲਾ ਨੇ ਅਜਿਹਾ ਕਾਰਨਾਮਾ ਕਰ ਦਿਖਾਇਆ ਜਿਸ ਕਾਰਨ ਉਹ ਸੁਰਖੀਆਂ ‘ਚ ਹੈ।ਭਾਰਤੀ ਪੈਰਾਜੰਪਰ ਸ਼ੀਤਲ ਮਹਾਜਨ ( 35 ) ...

Read More »

ਦੁਬਾਰਾ ਝਾੜੂ ਫ਼ੜਨ ਬਾਰੇ ਡਾ. ਗਾਂਧੀ ਦਾ ਵੱਡਾ ਬਿਆਨ

18 ਸਤੰਬਰ (ਸੁਖਵਿੰਦਰ ਸ਼ੇਰਗਿੱਲ) ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਮੁੜ ਆਪ ਵਿੱਚ ਸ਼ਾਮਿਲ ਹੋਣ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ,ਅੱਜ ਇੱਕ ਨਿੱਜ਼ੀ ਅਖ਼ਬਾਰ ਵੱਲੋਂ ਜੋ ਖ਼ਬਰ ਮੇਰੇ “ਆਪ” ਵਿੱਚ ਮੁੜ ਸ਼ਾਮਿਲ ਹੋਣ ਬਾਰੇ ਪ੍ਰਕਾਸ਼ਿਤ ਹੋਈ ਹੈ ।ਉਹ ਮੇਰੇ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਅਤੇ ...

Read More »

ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕੁਝ ਇਸ ਤਰਾਂ੍ਹ ਕੈਪਟਨ ਨੂੰ …

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਹੈ ਕਿ ਉਹ ਮੰਬੀ ਹਲਕੇ ‘ਚ ਵੜਨ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਦਰੌਾਨ ਇੱਥੇ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ । ਸਬਕਾ ਮੁੱਖ ਮੰਤਰੀ ਨੇ ਕੈਪਟਨ ‘ਤੇ ਤੰਝ ਕੱਸਦਿਆਂ ਕਿਹਾ ਕਿ ਬੇਸ਼ੱਕ ਇਸ ...

Read More »

ਜਿਹੜੇ ਲੋਕਾਂ ਨੂੰ ਵੰਡਣ ਦੀਆਂ ਨੀਤੀਆਂ ਰੱਖਦੇ ਨੇ, ਉਨ੍ਹਾਂ ਨੂੰ ਕੇਜਰੀਵਾਲ ਤੋਂ ਸਬਕ ਸਿੱਖਣ ਦੀ ਲੋੜ : ਨਵਜੋਤ ਸਿੱਧੂ

ਪੰਜਾਬ ਦੀ ਰਾਜਨੀਤੀ ਵਿੱਚ ਅਕਸਰ ਇੱਕ ਪਾਰਟੀ ਦੂਜੀ ਪਾਰਟੀ ਤੇ ਆਰੋਪ ਲਾਉਂਦੇ ਦਿਖਾਈ ਦਿੰਦੀ ਹੈ ਪਰ ਅਜਿਹੇ ਮੌਕੇ ਬਹੁਤ ਘੱਟ ਆਉਂਦੇ ਹਨ ਜਦ ਕੋਈ ਰਾਜਨੀਤਿਕ ਪਾਰਟੀ ਦੂਜੀ ਪਾਰਟੀ ਦੀ ਤਾਰੀਫ਼ ‘ਚ ਕੁੱਝ ਚੰਗਾ ਬੋਲਦੀ ਹੋਵੇ ।ਅਜਿਹਾ ਇੱਕ ਮੌਕਾ ਜਦ ਆਇਆ ਜਦ ਐਤਵਾਰ ਨੂੰ ਜਲੰਧਰ ਵਿਖੇ ਅੱਤਵਾਦ ਪੀੜਤਾਂ ਦੀ ਯਾਦ ਵਿੱਚ ਆਯੋਜਿਤ ...

Read More »