Breaking News
Home / Politics (page 5)

Politics

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਲਈ ਸਾਫ ਨਾਂ …..

ਨਵੀਂ ਦਿੱਲੀ: ਦੋ ਦਿਨਾਂ ਤਕ ਚੱਲੀ ਦੇਸ਼ ਦੇ ਆਰਥਕ ਹਾਲਤ ਦੀ ਸਮੀਖਿਆ ਬੈਠਕ ਤੋਂ ਬਾਅਦ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਮੋਦੀ ਸਰਕਾਰ ਦਾ ਤਰਕ ਹੈ ਕਿ ਟੈਕਸ ਰੈਵੇਨਿਊ ਬਿਹਤਰ ਹੋਵੇਗਾ ਤੇ ਪੈਟਰੋਲੀਅਮ ਦਾ ਮੁਨਾਫਾ ਗ਼ਰੀਬਾਂ ਲਈ ਰਾਖਵਾਂ ਹੈ।ਸਮੀਖਿਆ ਬੈਠਕ ਦੀ ...

Read More »

ਅਕਾਲੀ ਦਲ ਦੀ ਰੈਲੀ ਖ਼ਿਲਾਫ਼ ਡਟੀਆਂ ਸਿੱਖ ਜਥੇਬੰਦੀਆਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਤੇ ਦਲ ਖਾਲਸਾ ਦੀ ਅਗਵਾਈ ‘ਚ ਕਰੀਬ 100 ਸਿੱਖ ਕੱਟੜਪੰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਬਾਦਲ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਰੈਲੀ ਰੋਕਣ ਲਈ ਸਿੱਖ ਜਥੇਬੰਦੀਆਂ ਡਟੀਆਂ ਰਹੀਆਂ ਪਰ ਰੈਲੀ ਰੋਕਣ ਲਈ ਅੱਗੇ ਵੱਧ ਰਹੀਆਂ ...

Read More »

ਸ਼ੇਰਆਮ ਦੁਕਾਨ ਤੋਂ ਬਾਰਾਂ ਕਿੱਲੋ ਸੋਨਾ ਅਤੇ ਦਸ ਲੱਖ ਦੇ ਕਰੀਬ ਨਕਦ ਰੁਪਏ ਲੈ ਕੇ ਚੋਰ ਚੌਰੀ ਕਰਕੇ ਫਰਾਰ …

ਸ਼ਨੀਵਾਰ ਸ਼ਾਮ ਅੰਮ੍ਰਿਤਸਰ ਦੇ ਗੁਰੂ ਬਜ਼ਾਰ ਵਿੱਚੋਂ ਲੁਟੇਰੇ ਸ਼ਰੇਆਮ ਪ੍ਰੇਮ ਕੁਮਾਰ ਐਂਡ ਸੰਗ ਦੀ ਦੁਕਾਨ ਤੋਂ ਬਾਰਾਂ ਕਿੱਲੋ ਦੇ ਕਰੀਬ ਸੋਨਾ ਅਤੇ ਦਸ ਲੱਖ ਦੇ ਕਰੀਬ ਨਕਦ ਰੁਪਏ ਲੈ ਕੇ ਫਰਾਰ ਹੋ ਗਏ । ਲੁਟੇਰੇ ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਉਨ੍ਹਾਂ ਵਿੱਚੋਂ ਦੋ ਦੁਕਾਨ ਦੇ ਅੰਦਰ ਦਾਖਲ ਹੋਏ ...

Read More »

ਇਸ਼ਫਾਕ ਮਹਿੰਦਰੂ ਨੂੰ ਪੰਜਾਬ ਵਕਫ ਬੋਰਡ ਦਾ ਸੀ ਈ ਓ ਲਗਾਇਆ…

ਮਲੇਰਕੋਟਲਾ : 15 ਸਤੰਬਰ 2018 – ਆਈ ਏ ਐਸ ਅਧਿਕਾਰੀ ਮੁਹੰਮਦ ਇਸ਼ਫਾਕ ਮਹਿੰਦਰੂ ਨੂੰ ਪੰਜਾਬ ਵਕਫ ਬੋਰਡ ਦਾ ਸੀ ਈ ਓ ਲਗਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਜਨਾਬ ਇਸ਼ਫਾਕ ਮਹਿੰਦਰੂ ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਨਾਲ ਸਬੰਧ ਰੱਖਦੇ ਹਨ।ਇਸ ਤੋਂ ਪਹਿਲਾਂ ਉਹ ਐਡੀਸ਼ਨਲ ਸੈਕਰੇਟਰੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਨ।ਵਰਨਣਯੋਗ ...

Read More »

ਰਾਹੁਲ ਨੇ 9 ਨਵੇਂ ਸਕੱਤਰ ਕੀਤੇ ਨਿਯੁਕਤ…

ਨਵੀਂ ਦਿੱਲੀ, 15 ਸਤੰਬਰ 2018- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ 9 ਨਵੇਂ ਏ.ਆਈ.ਸੀ.ਸੀ ਸਕੱਤਰਾਂ ਦੀ ਨਿਯੁਕਤੀ ਕੀਤੀ ਅਤੇ ਪੋਲੰਿਗ ਬਿੱਲ ਵਿਚ ਤੇਲੰਗਾਨਾ ਲਈ ਸਕ੍ਰੀਨਿੰਗ ਕਮੇਟੀ ਨੂੰ ਮਨਜ਼ੂਰੀ ਦਿੱਤੀ।  

Read More »

ਅਕਾਲੀ ਦਲ ਨੂੰ ਫਰੀਦਕੋਟ ਰੈਲ਼ੀ ਦੀ ਮਿਲੀ ਮਨਜੂਰੀ …

ਫਰੀਦਕੋਟ ‘ਚ ਅਕਾਲੀ ਦਲ ਨੂੰ ਪੋਲ ਖੋਲ੍ਹ ਰੈਲੀ ਦੀ ਹਾਈ ਕੋਰਟ ਵੱਲੋਂ ਇਜਾਜ਼ਤ ਦੇ ਦਿੱਤੀ ਗਈ ਹੈ। ਅਕਾਲੀਦਲ ਨੇ ਮਨਜ਼ੁਰੀ ਨਾ ਮਿਲਣ ਕਰਕੇ ਕੋਰਟ ‘ਚ ਪਟੀਸ਼ਨ ਪਾਈ ਸੀ ਜਿਸ ‘ਤੇ ਅੱਜ ਸੁਣਵਾਈ ਹੋਈ ਹੈ। ਹਾਈ ਕੋਰਟ ਨੇ ਅਕਾਲੀ ਦਲ ਦੀ ਰੈਲੀ ‘ਤੇ ਲਗਾਈ ਰੋਕ ‘ਤੇ ਸਟੇਅ ਲਗਾਉਂਦਿਆਂ ਸੂਬਾ ਸਰਕਾਰ ਨੁੰ ...

Read More »

ਸਾਬਕਾ ਈਸਰੋ ਵਿਿਗਆਨੀ ਨੂੰ ਮੁਆਵਜ਼ੇ ਵਜੋਂ ਮਿਲੇ 50 ਲੱਖ…

ਨਵੀਂ ਦਿੱਲੀ, 15 ਸਤੰਬਰ 2018 – ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ 1994 ਈਸਰੋ ਜਸੂਸੀ ਸਕੈਂਡਲ ‘ਚ ਨਜਾਇਜ਼ ਫਸੇ ਸਾਬਕਾ ਵਿਿਗਆਨੀ ਐਸ. ਨਾਂਬੀ ਨਰਾਇਣ ਨੂੰ ਮੁਆਵਜ਼ੇ ਵਜੋਂ 50 ਲੱਖ ਰੁਪਏ ਦਿੱਤੇ। ਚੀਫ ਜਸਟਿਸ ਦੀਪਕ ਮਿਸ਼ਰਾ ਬੈਂਚ ਦੇ ਤਿੰਨ ਮੈਂਬਰੀ ਪੈਨਲ ਨੂੰ ਇਸ ਮਾਮਲੇ ਦੀ ਪੈਰਵਾਈ ਕਰਨ ਦੇ ਹੁਕਮ ਹੋਏ। ਉਨ੍ਹਾਂ ਕਿਹਾ ...

Read More »

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਹੁਣ ਪੈਰਾ ਮਿਲਟਰੀ ਫੋਰਸ ਦੀ ਨਿਗਰਾਨੀ ਹੇਠ ਹੋਣਗੀਆਂ…

ਚੰਡੀਗੜ੍ਹ, 15 ਸਤੰਬਰ 2018 – ਪੰਜਾਬ ‘ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕੇਂਦਰ ਤੋਂ ਸੁਰੱਖਿਆ ਬਲਾਂ ਦੀਆਂ 20ਕੰਪਨੀਆਂ ਦੀ ਮੰਗ ਕੀਤੀ ਗਈ ਹੈ।  ਗ੍ਰਹਿ ਵਿਭਾਗ ਵੱਲੋਂ ਇਸ ਬਾਬਤ ਕੇਂਦਰ ਨੂੰ ਪੱਤਰ ਲਿਿਖਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਚੋਣਾਂ ...

Read More »

ਰਾਹੁਲ ਗਾਂਧੀ ਨੇ ਮੋਦੀ ‘ਤੇ ਕੀਤੀ ਦੋਸ਼ਾ ਦੀ ਬੁਛਾਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਤੇ ਕੇਂਦਰ ਸਰਕਾਰ ‘ਤੇ ਜੰਮਕੇ ਦੋਸ਼ਾਂ ਦੀ ਬੁਛਾਰ ਕੀਤੀ। ਉਨ੍ਹਾਂ ਕਿਹਾ ਕਿ ਮਾਲਿਆ ਨੂੰ ਭਜਾਉਣ ‘ਚ ਸਰਕਾਰ ਵਲੋਂ ਮਦਦ ਕੀਤੀ ਗਈ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸੇ ਮੁੱਦੇ ਨੂੰ ਲੈ ਕੇ ਇਸ ਵਾਰ ਸਿੱਧੇ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ...

Read More »

ਬਦਮਾਸ਼ਾਂ ਨੇ ਸੁਪਰਵਾਈਜ਼ਰ ਦਾ ਕੀਤਾ ਕਤਲ …

 ਫੈਕਟਰੀ ਤੋਂ ਛੁੱਟੀ ਤੋਂ ਬਾਅਦ ਘਰ ਜਾ ਰਹੇ ਸੁਪਰਵਾਈਜ਼ਰ ਦਾ ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਹਿਮਾਚਲ ਦੇ ਹਮੀਰਪੁਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਵਜੋਂ ਹੋਈ ਹੈ।ਰਾਕੇਸ਼ ਆਪਣੀ ਸ਼ਿਫ਼ਟ ਪੂਰੀ ਹੋਣ ਤੋਂ ਬਾਅਦ ਬੀਤੀ ਰਾਤ ...

Read More »