Breaking News
Home / Punjab / Doaba

Doaba

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੈਫਰੈਂਡਮ 2020 ਨੂੰ ਫਲਾਪ ਕਰਾਰ ਦਿੱਤਾ

ਸਿਖਜ਼ ਫਾਰ ਜਸਟੀਸ ਦੁਆਰਾ ਇੰਗਲੈਂਡ ਵਿੱਚ ਕਰਵਾਏ ਗਏ ਰੈਫਰੈਂਡਮ 2020 ਨੂੰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਪ ਕਰਾਰ ਦਿੱਤਾ ਹੈ। ਕੈਪਟਨ ਨੇ ਕਿਹਾ ਕਿ ਇਸ ਰੈਲੀ ਵਿੱਚ ਕਸ਼ਮੀਰੀ ਜਵਾਨਾਂ ਨੂੰ ਪੱਗ ਪਹਿਣਾ ਕੇ ਸਿੱਖਾਂ ਦਾ ਰੂਪ ਦਿੱਤਾ ਗਿਆ। ਨਜੀਰ ਅਹਿਮਦ ਸਹਿਤ ਪਾਕਿਸਤਾਨੀ ਨੇਤਾ ਇਸ ਵਿੱਚ ਮੌਜੂਦ ਰਹੇ , ਜਿਸਦੇ ਨਾਲ ...

Read More »

ਬਰਗਾੜੀ ਮਾਮਲੇ ‘ਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੀ ਭੂਮਿਕਾ ਦੀ ਹੋਵੇ ਜਾਂਚ : ਸੁਖਪਾਲ ਖਹਿਰਾ 

ਬਰਗਾੜੀ ਮਾਮਲੇ 'ਚ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਦੀ ਭੂਮਿਕਾ ਦੀ ਹੋਵੇ ਜਾਂਚ : ਸੁਖਪਾਲ ਖਹਿਰਾ 

ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਬਰਗਾੜੀ ਬੇਅਦਬੀ ਮਾਮਲੇ ਬਾਰੇ ਕਿਹਾ ਕਿ  ਡੇਰੇ ਦੇ ਰਾਜਨੀਤਿਕ ਵਿੰਗ ਨੂੰ ਡੇਰੇ ਦੇ ਮੁਖੀ ਦੇ ਹੀ ਆਦੇਸ਼ ਸਨ । ਜਿਸ ਕਾਰਨ ਡੇਰਾ ਮੁਖੀ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਤਹਿ ਤੱਕ ਜਾਂਚ ਕਰਨ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਜਦੋਂ ਡੇਰਾ ਮੁਖੀ ...

Read More »

ਜਨਰਲ ਕੈਟਾਗਿਰੀ ਦੇ ਹੱਕਾਂ ਦੀ ਰਾਖੀ ਲਈ ਕੱਢਿਆ ਗਿਆ ਰੋਸ਼ ਮਾਰਚ

ਜਨਰਲ ਕੈਟਾਗਿਰੀ ਦੇ ਹੱਕਾਂ ਦੀ ਰਾਖੀ ਲਈ ਕੱਢਿਆ ਗਿਆ ਰੋਸ਼ ਮਾਰਚ

ਜਨਰਲ ਕੈਟਾਗਿਰੀ ਵੈਲਫੇਅਰ ਪੰਜਾਬ ਵੱਲੋਂ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਉਲਟ ਜਾਕੇ ਬਣਾਏ ਕਾਲੇ ਕਨੂੰਨ”ਐਟਰੋਸਿਟੀ ਐਕਟ” ਨੂੰ ਰੱਦ ਕਰਵਾਉਣ ਬਾਰੇ ਫਰੀਦਕੋਟ ਦੇ ਹੁੱਕੀ ਵਾਲਾ ਚੌਂਕ ਤੋਂ ਮਿੰਨੀ ਸਕੱਤਰੇਤ ਤੱਕ ਇਕ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ ਇਸਦੇ ਨਾਲ ਹੀ ਜਾਤ ਅਧਾਰਿਤ ਰਾਖਵਾਂਕਰਨ ਰੱਦ ਕਰਵਾਉਣ ਅਤੇ ਪੰਜਾਬ ਸਰਕਾਰ ਵੱਲੋਂ ...

Read More »

ਸਿੱਖਿਆ ਤੇ ਸਿਹਤ ਦੇ ਖੇਤਰ ਦਾ ਵਿਕਾਸ ਪੰਜਾਬ ਸਰਕਾਰ ਦੀ ਪਹਿਲੀ ਤਰਜੀਹ 

ਪੰਜਾਬ ਵਿੱਚ ਪ੍ਰਦੂਸ਼ਣ ਮੁਕਤ ਉਦਯੋਗਾਂ ਨੂੰ ਪਹਿਲ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਦੇ ਸਾਰਥਕ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ। ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਵੇਗੀ ਅਤੇ ਇਨ੍ਹਾਂ ਦੋਹਾਂ ਖੇਤਰਾਂ ...

Read More »

ਵਾਧੂ ਫੀਸ਼ਾ ਵਸੂਲਣ ਕਾਰਨ ਲੜਕੀਆ ਨੇ ਕਾਲਜ ਦਾ ਕੀਤਾ ਘਿਰਾਓ 

ਐੱਸ.ਸੀ. ਐੱਸ.ਟੀ. ਵਿਿਦਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਟੂਡੈਂਟ ਯੂਨੀਅਨ ਨੇ ਬਸਪਾ ਦੇ ਆਗੂਆ ਨਾਲ ਮਿਲਕੇ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸਿਪ ਸਕੀਮ ਤੇ ਐਸ.ਸੀ. ਵਿਿਦਆਰਥੀਆ ਦੀ ਫੀਸ ਮੁਆਫ਼ ਕਰਨ ਦੇ ਬਾਵਜੂਦ ਵੀ ਵਿਿਦਆਰਥਣਾਂ ਕੋਲੋਂ ਫੀਸਾ ਦੀ ਮੰਗ ਕਰਨ ਅਤੇ ਬੱਚੀਆ ਨੂੰ ਜਲੀਲ ਕਰਨ ਦੇ ਮੁੱਦੇ ਨੂੰ ਲੈ ਕੇ ਅੱਜ ...

Read More »

ਪਿਆਰ ਨਹੀ ਸਗੋਂ ਕੁੱਟ ਮਾਰ ਦੀ ਹੋਈ ਸ਼ਿਕਾਰ ਨਵ- ਵਿਆਹੁਤਾ

ਧੀ ਨੂੰ ਜੇ ਸੁਹਰੇ ਘਰ ‘ਚ ਆਪਣੇ ਪੇਕੇ ਘਰ ਵਾਲਾ ਪਿਆਰ ਮਿਲੇ ਤਾਂ ਫਿਰ ਉਹ ਆਪਣੇ ਮਾਪਿਆ ਨੂੰ ਇੱਕ ਦਿਨ ‘ਚ ਹੀ ਭੁੱਲ ਸਕਦੇ ਹਾਂ , ਪਰ ਹੁਣ ਹਲਾਤ ਇੰਨੇ ਮਾੜੇ ਨੇ ਕੀ ਸਹੁਰਿਆਂ ਦੇ ਜ਼ੁਲਮ ਤੋਂ ਪ੍ਰੇਸ਼ਾਨ ਨੂੰਹਾਂ ਦਿਆਂ ਮਾਮਲਿਆਂ ਰੁਕਣ ਦਾ ਨਾਂ ਨਹੀਂ ਲੈ ਰਹੇ ਅਜਿਹਾ ਹੀ ਮਾਮਲਾ ...

Read More »

ਕੈਬਨਿਟ-ਮੰਤਰੀ ਧਰਮਸੋਤ ਦੇ ਸ਼ਹਿਰ ਦੀ ਖੋਲ੍ਹੀ ਪੋਲ ਬਰਸਾਤੀ ਪਾਣੀ ਨੇ । 

ਬਰਸਾਤੀ ਪਾਣੀ ਨੇ ਖੋਲ੍ਹੀ ਨਾਭਾ ਨਗਰ ਕੌਂਸਲ ਦੀ ਪੋਲ, ਲੋਕ ਨਰਕ ਭਰੀ ਜ਼ਿੰਦਗੀ ਜੀਣ ਲਈ ਹੋ ਰਹੇ ਨੇ ਮਜਬੂਰ । ਨਗਰ ਕੌਂਸਲ ਸੌਂ ਰਿਹਾ ਹੈ ਕੁੰਭਕਰਨ ਦੀ ਨੀਂਦ ਬਰਸਾਤੀ ਪਾਣੀ ਕਾਰਨ ਸੜਕਾਂ ਦੇ ਵਿਚ ਪਏ ਫੁੱਟ-ਫੁੱਟ ਡੂੰਘੇ ਟੋਏ ਦੁਖੀ ਹੋਏ ਦੁਕਾਨਦਾਰਾਂ ਨੇ ਰੋਡ ਜਾਮ ਕਰਕੇ ਨਗਰ ਕੌਂਸਲ ਦੇ ਖ਼ਿਲਾਫ਼ ਤੇ ...

Read More »

ਕੈਪਟਨ ਦੇ ਘਰ ਦਾ ਘਿਰਾਓ ਕਰਨਗੇ ਸੁਖਪਾਲ ਖਹਿਰਾ

ਬੀਤੇ ਦਿਨੀਂ ਸਮਾਣਾ ‘ਚ ਪੁਲਿਸ ਵੱਲੋਂ ਕੁੱਝ ਨੌਜਵਾਨਾਂ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ‘ਚ ਅਮਰਦੀਪ ਸਿੰਘ ਨਾਮੀ ਸਿੱਖ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸ਼ੀ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਮਾਮਲੇ ‘ਤੇ ਸਿਆਸਤ ਗਰਮਾਉਣ ਤੋਂ ਬਾਅਦ ਵੱਖ-ਵੱਖ ਪਾਰਟੀਆਂ ਵਲੋਂ ਨੌਜਵਾਨ ਨੂੰ ਇਨਸਾਫ਼ ਦਿਵਾਉਣ ਦੀ ...

Read More »

ਬਾਲ ਸੁਧਾਰ ਘਰ ‘ਚੋ 4 ਬੱਚੇ ਫਰਾਰ

ਬੀਤੀ ਰਾਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ‘ਚੋ ‘4 ਬੱਚੇ ਬਾਥਰੂਮ ਦੀ ਖਿੜਕੀ ਤੋੜ ਕੇ ਜੇਲ੍ਹ ਤੋਂ ਫ਼ਰਾਰ ਹੋ ਗਏ ਹਨ । ਜੇਲ੍ਹ ਪੁਲਿਸ ਦੇ ਸਮੇਤ ਸਥਾਨਕ ਪੁਲਿਸ ਬੱਚਿਆਂ ਦੀ ਭਾਲ ਕਰ ਰਹੀ ਹੈ । ਇਹ ਬੱਚੇ ਵੱਖ ਵੱਖ ਮਾਮਲਿਆਂ ‘ਚ ਸਜਾ ਕੱਟ ਰਹੇ ਸਨ।

Read More »

ਖਹਿਰਾ ਨੂੰ ਸੁਪਰੀਮ ਕੋਰਟ ਵੱਲੋਂ ਵੱਡੀ ਰਾਹਤ 

ਨਵੀਂ ਦਿੱਲੀ: ਸਾਬਕਾ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਪਿੱਛਲੇ ਕੁੱਝ ਸਮੇਂ ਤੋਂ ਸਭ ਲਈ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਇਸ ਚਰਚਾ ‘ਚ ਪਹਿਲਾਂ ਜਿੱਥੇ ਵੱਡੀ ਗਿਣਤੀ ‘ਚ ਲੋਕ ਉਨ੍ਹਾਂ ਦੇ ਹੱਕ ‘ਚ ਖੜ੍ਹੇ ਸਨ ਉੱਥੇ ਹੀ ਹੁਣ ਉਨ੍ਹਾਂ ਨੂੰ ਆਦਲਤ ਵੱਲੋਂ ...

Read More »