Breaking News
Home / Punjab / Majha

Majha

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਖੋਲ੍ਹੇ ਅਕਾਲੀਆਂ ਦੇ ਰਾਜ ….

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਖੋਲ੍ਹੇ ਅਕਾਲੀਆਂ ਦੇ ਰਾਜ ....

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਉਣ ਤੋਂ ਬਾਅਦ ਸ਼ਿਰੋਮਣੀ ਅਕਾਲੀ ਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਅਤੇ ਮਾਨਸੂਨ ਦੇ ਪੰਜਾਬ ਵਿਧਾਨ ਸਭਾ ਚੋ ਉੱਠ ਕੇ ਜਾਣ ਦਾ ਵੀ ਇਹੋ ਕਾਰਨ ਸੀ। ਅਕਾਲੀ ਦਲ ਵੱਲੋ ਪੰਜਾਬ ਵਿਚ ਚਲਦੇ ਰੋਸ ਪ੍ਰਦਰਸ਼ਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ...

Read More »

ਵਿਧਾਨ ਸਭਾ ਬਹਿਸ LIVE

ਚੰਡੀਗੜ੍ਹ, 28 ਅਗਸਤ  2018 – ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ ਤੇ ਅੱਜ ਦਾ ਦਿਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਕੋਟਕਪੂਟਰਾ ਗੋਲੀਕਾਂਡ ਦੀ ਪੂਰੀ ਰਿਪੋਰਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ‘ਤੇ ਬਹਿਸ ਦਾ ਦਿਨ ਹੈ। ਇਸ ਬਾਬਤ ਬੀਤੇ ਦਿਨੀਂ ਵਿਧਾਨ ਸਭਾ ਦੇ ਸੈਸ਼ਨ ਦਾ ਸਿੱਧਾ ਪ੍ਰਸਾਰਣ ਕਰਨ ਦਾ ਫੈਸਲਾ ...

Read More »

ਸੁਖਬੀਰ ਨੂੰ ਨਵਜੋਤ ਸਿੱਧੂ ਨੇ ਕਿਹਾ ਸ਼ੇਖ ਚਿੱਲੀ 

ਸੁਖਬੀਰ ਨੂੰ ਨਵਜੋਤ ਸਿੱਧੂ ਨੇ ਕਿਹਾ ਸ਼ੇਖ ਚਿੱਲੀ 

ਬੇਅਦਬੀ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕਾਰਨ ਇਸ ਵਾਰ ਵਿਧਾਨ ਸਭਾ ਦਾ ਸੈਸ਼ਨ ਗਰਮਾਇਆ ਹੋਇਆ ਹੈ ਇਸ ਦੀ ਗਰਮੀ ਉਦੋਂ ਮਹਿਸੂਸ ਕੀਤੀ ਗਈ ਜਦ ਅੱਜ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਿਚਾਲੇ ਹੋਈ ਤਿੱਖੀ ਬਹਿਸ ‘ਚ ਨਵਜੋਤ ਸਿੱਧੂ ...

Read More »

ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ ‘ਤੇ ਪੁੱਜੀ – ਕੇ.ਕੇ. ਸ਼ਰਮਾ

ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਆਮਦਨ 5.13 ਕਰੋੜ 'ਤੇ ਪੁੱਜੀ - ਕੇ.ਕੇ. ਸ਼ਰਮਾ

ਪਟਿਆਲਾ, 27 ਅਗਸਤ: ਪੀ.ਆਰ.ਟੀ.ਸੀ. ਦੇ ਚੇਅਰਮੈਨ ਸ਼੍ਰੀ ਕੇ.ਕੇ ਸ਼ਰਮਾ ਨੇ ਦੱਸਿਆ ਕਿ ਸਟਾਫ਼ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੀ ਸਖ਼ਤ ਮਿਹਨਤ ਸਦਕਾ ਹੁਣ ਸਾਰਥਕ ਨਤੀਜੇ ਦਿੱਖਣ ਲੱਗੇ ਹਨ ਜਿਸ ਦੀ ਇੱਕ ਉਦਾਰਹਣ ਰੱਖੜੀ ਦੇ ਤਿਉਹਾਰ ਮੌਕੇ ਪੀ.ਆਰ.ਟੀ.ਸੀ. ਦੀ ਹੋਈ ਆਮਦਨ ਤੋਂ ਸਾਹਮਣੇ ਆਉਂਦੀ ਹੈ ਜੋ ਲਗਾਤਾਰ ਵੱਧ ਰਹੀ ਹੈ। ਜਿਵੇਂ ਕਿ ...

Read More »

ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸੋਨੂੰ ਸੂਦ 

Sonu Sood obedience at Darbar Sahib

ਬੁੱਲੀਵੁੱਡ ਅਦਾਕਾਰਾ ਸੋਨੂੰ ਸੂਦ ਅੱਜ ਹਰਮੰਦਿਰ ਸਾਹਿਬ ਪਹੁੰਚੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰੀ ਨਵੀਂ ਫ਼ਿਲਮ ਪਲਟਨ ਰਿਲੀਜ਼ ਹੋਣ ਵਾਲੀ ਹੈ ਇਸ ਲਈ ਅੱਜ ਉਹ ਹਰਮੰਦਿਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ ਉਨ੍ਹਾਂ ਕਿਹਾ ਕਿ ਜਦ ਮੈਂ ਛੋਟਾ ਸੀ ਤਾਂ ਆਪਣੇ ਪਿੰਡ ਤੋਂ ਆਪਣੀ ਮਾਂ ...

Read More »

ਪੰਜਾਬ ਰਾਜਨੀਤੀ ਦੇ ਬਾਬਾ ਬੋਹੜ ਦੀ ਸਿਹਤ ਨਾਜ਼ੁਕ 

ਪੰਜਾਬ ਰਾਜਨੀਤੀ ਦੇ ਬਾਬਾ ਬੋਹੜ ਦੀ ਸਿਹਤ ਨਾਜ਼ੁਕ 

ਪੰਜਾਬ ਰਾਜਨੀਤੀ ਦੇ ਬਾਬਾ ਬੋਹੜ ਮੰਨੇ ਜਾਂਦੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸਿਹਤ ਕਾਫੀ ਖ਼ਰਾਬ ਹੈ ਦੱਸ ਦੇਈਏ ਕਿ ਬਾਦਲ ਵਾਇਰਲ ਤੋਂ ਪੀੜਤ ਸਨ ਪਰ ਹੁਣ ਉਨ੍ਹਾਂ ਦੀ ਸਿਹਤ ਖ਼ੂਨ ਦਾ ਦਬਾਅ (ਬਲੱਡ ਪ੍ਰੈਸ਼ਰ) ਅਤੇ ਸ਼ੂਗਰ ਪੱਧਰ ਡਿੱਗਣ ਕਾਰਨ ਹੋਰ ਵੀ ਖ਼ਰਾਬ ਹੋ ਗਈ ਹੈ। ਆਪਣੀ ...

Read More »

ਸੁਖਜ਼ਿਦਰ ਰੰਧਾਵਾ ਨੂੰ ਆਪਣੇ ਪਿਤਾ ਵਾਂਗ ਚੜਿਆ ਸੱਤਾ ਦਾ ਨਸ਼ਾ : ਵਲਟੋਹਾ 

ਸੁਖਜ਼ਿਦਰ ਰੰਧਾਵਾ ਨੂੰ ਆਪਣੇ ਪਿਤਾ ਵਾਂਗ ਚੜਿਆ ਸੱਤਾ ਦਾ ਨਸ਼ਾ : ਵਲਟੋਹਾ 

ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਸੁਖਜ਼ਿੰਦਰ ਰੰਧਾਵਾਂ ਨੂੰ ਆਪਣੇ ਪਿਤਾ ਵਾਂਗ ਸੱਤਾ ਦਾ ਨਸ਼ਾ ਹੋ ਗਿਆ ਹੈ, 1984 ‘ਚ ਜਦ ਇੰਦਰਾ ਗਾਂਧੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਸੀ । ਉਸ ਸਮੇਂ ਰੰਧਾਵਾਂ ਦੇ ਪਿਤਾ ਸੰਤੋਖ ...

Read More »

ਮਾਝਾ ਮਜ਼ਬੂਤ ਮਿਸ਼ਨ ਤੇ ਨਿਕਲੇ ਭਗਵੰਤ ਮਾਨ

ਤਰਨਤਾਰਨ, 25 ਅਗਸਤ – ਜ਼ਿਲ੍ਹਾ ਤਰਨਤਾਰਨ ਦੇ ਕਸਬਾ ਭਿਖੀਵਿੰਡ ਵਿਖੇ ਪਹੁੰਚੇ ਆਮ ਆਦਮੀ ਦੇ ਮੈਬਰ ਪਾਰਲੀਮੇਂਟ ਭਗਵੰਤ ਮਾਨ ਨੇ ਪ੍ਰੈਸ ਦੇ ਰੂਬਰੂ ਹੁੰਦਿਆ ਕਿਹਾ ਕਿ ਰੱਖੜ-ਪੁੰਨਿਆ ਦੇ ਸੰਬੰਧ ਵਿਚ ਬਾਬਾ ਬਕਾਲਾ ਵਿਖੇ ਕੀਤੀ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਲਈ ਉਹ ਵੱਖ-ਵੱਖ ਜਗ੍ਹਾਵਾਂ ਤੇ ਜਾਕੇ ਵਰਕਰਾ ਨਾਲ ਮੀਟਿੰਗ ਕਰ ...

Read More »

ਦਿਨ ਦਿਹਾੜੇ ਬੈਂਕ ‘ਚ ਡਾਕਾ

ਦਿਨ ਦਿਹਾੜੇ ਬੈਂਕ 'ਚ ਡਾਕਾ

 ਤਰਨਤਾਰਨ, 24 ਅਗਸਤ – ਥਾਣਾ ਪੱਟੀ  ਦੇ ਅਧੀਨ ਆਉਂਦੇ ਪਿੰਡ ਸਰਹਾਲੀ ਖੁਰਦ ਵਿੱਚ ਅੱਜ ਦਿਨ-ਦਿਹਾੜੇ ਹਥਿਆਰ ਬੰਦ ਲੁਟੇਰਿਆਂ ਨੇ ਸਟੇਟ ਬੈਂਕ ਆਫ ਇੰਡੀਆ ਦੀ ਬਰਾਂਚ ਵਿੱਚੋ 3 ਲੱਖ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ, ਲੁਟੇਰੇ ਜਾਂਦੇ ਹੋਏ ਬੈਂਕ ਵਿੱਚੋ ਡੀ.ਵੀ.ਆਰ ਅਤੇ ਬੈਂਕ ਦੇ ਸੁੱਰਖਿਆ ਗਾਰਡ ਦੀ ਰਾਈਫਲ ਵੀ ...

Read More »

ਦਿਲਪ੍ਰੀਤ ਦੀ ਕੱਟੀ ਜਾ ਸਕਦੀ ਹੈ ਲੱਤ 

ਦਿਲਪ੍ਰੀਤ ਦੀ ਕੱਟੀ ਜਾ ਸਕਦੀ ਹੈ ਲੱਤ 

ਪਰਮੀਸ਼ ਵਰਮਾ ਤੇ ਹਮਲੇ ਤੋਂ ਬਾਅਦ ਦਿਲਪ੍ਰੀਤ ਬਾਬਾ ਲਗਾਤਾਰ ਸੁਰਖੀਆ ‘ਚ ਬਣੇ ਹੋਏ ਹਨ ਹੁਣ ਤਾਜ਼ਾ ਮਾਮਲਾ ਉਨ੍ਹਾਂ ਦੀ ਲੱਤ ਨਾਲ ਜੁੜਿਆ ਹੋਇਆ ਹੈ ਦਰਅਸਲ ਪੁਲਿਸ ਐਨਕਾਊਂਟਰ ਦੌਰਾਨ ਦਿਲਪ੍ਰੀਤ ਦੀ ਲੱਤ ਵਿਚ ਗੋਲੀ ਲੱਗੀ ਸੀ। ਸੂਤਰਾਂ ਮੁਤਾਬਿਕ ਦਿਲਪ੍ਰੀਤ ਦੀ ਲੱਤ ਦਾ ਜਖ਼ਮ ਵੱਧ ਗਿਆ ਹੈ ਜਿਸ ਕਾਰਨ ਡਾਕਟਰਾਂ ਵਲੋਂ ਉਸ ...

Read More »