Breaking News
Home / Punjab / Malwa

Malwa

ਖ਼ੂਹ ‘ਚ ਗਿਰਿਆ ਮਜ਼ਦੂਰ

ਖ਼ਬਰ ਮੁੱਖ-ਮੰਤਰੀ ਦੇ ਜ਼ਿਲ੍ਹਾ ਪਟਿਆਲਾ ਤੋਂ ਹੈ ਜਿੱਥੇ ਪਿੰਡ ਚਮਾਰਹੇੜੀ ‘ਚ ਪਟਿਆਲਾ ਦੀ ਮਥੁਰਾ ਕਲੌਨੀ ਦੇ ਰਹਿਣ ਵਾਲੇ ਦੋ ਮਜ਼ਦੂਰ ਦਿਹਾੜੀ ਕਰਨ ਗਏ ਸਨ ਉਨ੍ਹਾਂ ਨੂੰ ਪਿੰਡ ‘ਚ ਦਿਹਾੜੀ ਤਾਂ ਮਿਲ ਨਹੀਂ ਪਰ ਜਦ ਉਹ ਚਮਾਰਹੇੜੀ ਤੋਂ ਵਾਪਿਸ ਪਰਤ ਰਹੇ ਸਨ ਉਸ ਵੇਲੇ ਉਹ ਪਿੰਡ ਦੇ ਕੋਲ ਹੀ ਪਿਸ਼ਾਬ ਕਰਨ ...

Read More »

ਕਰਤਾਰਪੁਰ ਲਾਂਘੇ ਦਾ ਮੁੱਦਾ ਭਾਰਤ-ਪਾਕਿ ਵਿਦੇਸ਼ ਮੰਤਰੀ ਨਿਉਯਾਰਕ ’ਚ ਵਿਚਾਰਨਗੇ

ਕਰਤਾਰਪੁਰ ਲਾਂਘੇ ਦਾ ਮੁੱਦਾ ਭਾਰਤ-ਪਾਕਿ ਵਿਦੇਸ਼ ਮੰਤਰੀ ਨਿਉਯਾਰਕ ’ਚ ਵਿਚਾਰਨਗੇ

  ਨਵੀਂ ਦਿੱਲੀ, 20 ਸਤੰਬਰ ਭਾਰਤੀ ਵਿਦੇਸ਼ ਮੰਤਰਾਲਾ ਪਾਕਿਸਤਾਨ ਕੋਲ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲਬਾਤ ਕਰਨ ਲਈ ਤਿਆਰ ਹੋ ਗਿਆ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ। ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਹੈ ਕਿ 25 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਯੂਨਾਈਟਿਡ ਨੇਸ਼ਨਜ਼ ਦੀ ...

Read More »

ਅਫ਼ੀਮ ਦੀ ਖੇਤੀ ਲਈ ਕਿਸਾਨ ਸਰਕਾਰ ‘ਤੇ ਬਣਾਉਣ ਲੱਗੇ ਦਬਾਅ

ਅਫ਼ੀਮ ਦੀ ਖੇਤੀ ਲਈ ਕਿਸਾਨ ਸਰਕਾਰ 'ਤੇ ਬਣਾਉਣ ਲੱਗੇ ਦਬਾਅ

ਚੰਡੀਗੜ੍ਹ, 20 ਸਤੰਬਰ : ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਦਿਵਾਉਣ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਮਜ਼ਬੂਤ ਬਣਾਉਣ ਲਈ ਪੰਜਾਬ ਦੇ ਵੱਖਰੇ ਕਿਸਾਨ ਸੰਗਠਨਾਂ ਨੇ ਹੋਰ ਰਾਜਾਂ ਦੀ ਤਰਜ਼ ‘ਤੇ ਪੰਜਾਬ ਵਿੱਚ ਵੀ ਅਫ਼ੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਇਹ ...

Read More »

ਦੁਬਾਰਾ ਝਾੜੂ ਫ਼ੜਨ ਬਾਰੇ ਡਾ. ਗਾਂਧੀ ਦਾ ਵੱਡਾ ਬਿਆਨ

18 ਸਤੰਬਰ (ਸੁਖਵਿੰਦਰ ਸ਼ੇਰਗਿੱਲ) ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਡਾ. ਧਰਮਵੀਰ ਗਾਂਧੀ ਨੇ ਮੁੜ ਆਪ ਵਿੱਚ ਸ਼ਾਮਿਲ ਹੋਣ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ,ਅੱਜ ਇੱਕ ਨਿੱਜ਼ੀ ਅਖ਼ਬਾਰ ਵੱਲੋਂ ਜੋ ਖ਼ਬਰ ਮੇਰੇ “ਆਪ” ਵਿੱਚ ਮੁੜ ਸ਼ਾਮਿਲ ਹੋਣ ਬਾਰੇ ਪ੍ਰਕਾਸ਼ਿਤ ਹੋਈ ਹੈ ।ਉਹ ਮੇਰੇ ਵੱਲੋਂ ਪ੍ਰਗਟਾਏ ਗਏ ਵਿਚਾਰਾਂ ਦੀ ਅਤੇ ...

Read More »

ਬ੍ਰਿਿਟਸ਼ ਡਿਪਟੀ ਹਾਈ ਕਮਿਸ਼ਨਰ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ

ਪਟਿਆਲਾ 9 ਸਤੰਬਰ (ਅਮਰਜੀਤ ਸਿੰਘ) : ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਬ੍ਰਿਿਟਸ਼ ਡਿਪਟੀ ਹਾਈ ਕਮਿਸ਼ਨਰ ਐਡਰਿਉ ਐਰੋ ਅੱਜ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ।ਇਸ ਮੌਕੇ ‘ਤੇ ਪੰਜਾਬੀਆਂ ਵੱਲੋਂ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਸ਼ੋ੍ਰਮਣੀ ਗੁਰਦੁਆਰਾ ...

Read More »

ਸਿਵਲ ਹਸਪਤਾਲ ਵਿੱਚ ਡਾਕਟਰਾਂ ਦੇ ਕਮਰਿਆਂ ‘ਚ ਡਾਕਟਰ ਮੌਜੂਦ ਨਹੀਂ

ਫਤਿਹਗੜ੍ਹ ਸਾਹਿਬ, 8 ਸਤੰਬਰ (ਦੀਪਕ ਸੂਦ) ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ ਵਿਖੇ ਹਰ ਰੋਜ ਹਜ਼ਾਰਾਂ ਮਰੀਜ ਆਪਣੀ ਬੀਮਾਰੀਆ ਦਾ ਇਲਾਜ ਕਰਵਾਉਣ ਆਉਂਦੇ ਹਨ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਡਾਕਟਰਾ ਵੱਲੋ ਇਲਾਜ ਕਰਕੇ ਰੋਗ ਮੁਕਤ ਕੀਤਾ ਜਾਵੇਗਾ ।ਪਰ ਮਰੀਜਾਂ ਨੂੰ ਨਹੀ ਪਤਾ ਕਿ ਮਰੀਜਾਂ ਦਾ ਇਲਾਜ ਤਾਂ ਹੀ ...

Read More »

ਸਿਮਰਨਜੀਤ ਸਿੰਘ ਮਾਨ ਦੇਸ਼-ਧ੍ਰੋਹ ਦੇ ਮੁਕੱਦਮੇ ਚੋਂ ਬਰੀ

ਫਤਿਹਗੜ੍ਹ ਸਾਹਿਬ (ਦੀਪਕ ਸੂਦ) 8 ਮਾਰਚ 2006 ਨੂੰ ਜ਼ਿਲ੍ਹੇ ਦੀ ਸਬ-ਡਵੀਜ਼ਨ ਬਸੀ ਪਠਾਣਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਦਰਜ ਕੀਤੇ ਦੇਸ਼ ਧ੍ਰੋਹ ਦੇ ਮਕੱਦਮੇਂ ਚੋਂ ਮਾਨ ਨੂੰ ਇਥੋਂ ਦੀ ਮਾਣਯੋਗ ਅਦਲਾਤ ਨੇ ਬਾ-ਇਜ਼ੱਤ ਬਰੀ ਕਰ ਦਿੱਤਾ ਹੈ। ਇਸ ਸੰਬੰਧੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ...

Read More »

ਪੀ.ਏ.ਯੂ. ਵਿਖੇ ਕਰਵਾਈ ਗਈ ਝੋਨੇ ਦੀ ਰਹਿੰਦ-ਖੂੰਹਦ ਦੀ ਸੰਭਾਲ ਸੰਬੰਧੀ ਵਰਕਸ਼ਾਪ

ਲੁਧਿਆਣਾ 6 ਸਤੰਬਰ – ਝੋਨੇ ਦੀ ਪਰਾਲੀ ਦੇ ਸੜਨ ਨਾਲ ਆਲਮੀ ਤਪਸ਼ ਅਤੇ ਪ੍ਰਦੂਸ਼ਣ ਵਰਗੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ । ਸਰਕਾਰ ਇਸ ਮੁੱਦੇ ਤੇ ਬੇਹੱਦ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਰੇਨਫੈਡ ਏਰੀਆ ਅਥਾਰਟੀ ਦੇ ਸਾਬਕਾ ਮੁੱਖ ਅਧਿਕਾਰੀ ਅਤੇ ਨੀਤੀ ਆਯੋਗ ਭਾਰਤ ਸਰਕਾਰ ਦੇ ...

Read More »

ਜਾਣੋ, ਕੈਪਟਨ ਨੇ ਕਿੰਨ੍ਹਾਂ ਦਾ ਕੀਤਾ ਧੰਨਵਾਦ

ਪਟਿਆਲਾ, 6 ਸਤੰਬਰ – ਪੰਜਾਬ ਦੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫ਼ੇਸਬੁੱਕ ਪੇਜ਼ ਤੇ ਲਿਿਖਆ ਕਿ ਮੈਂ ਪੰਜਾਬ ਦੇ ਕੁੱਝ ਅਜਿਹੇ ਸਰਕਾਰੀ ਸਕੂਲਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਿਹਾ ਹਾਂ ।ਜਿੱਥੇ ਸਕੂਲ ਸਟਾਫ, ਅਧਿਆਪਕਾਂ, ਵਿਿਦਆਰਥੀਆਂ ਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਸਕੂਲਾਂ ਦੀ ਪੂਰੀ ਨੁਹਾਰ ਬਦਲ ਦਿੱਤੀ ਗਈ।ਇਨ੍ਹਾਂ ਸਕੂਲਾਂ ਵਿਚ ...

Read More »