Breaking News
Home / Punjab (page 10)

Punjab

ਜਲੰਧਰ ਪੁਲਿਸ ਥਾਣੇ ‘ਚ ਧਮਾਕਾ …

ਜਲੰਧਰ ਅੰਦਰ ਪੈਂਦੇ ਥਾਣਾ ਮਕਸੂਦਾਂ ‘ਚ ਲੰਘੀ ਰਾਤ ਕਰੀਬ 10 ਕੁ ਵਜੇ ਲਗਾਤਾਰ 4 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਹਾਲਾਂਕਿ ਧਮਾਕੇ ਇੰਨੇ ਵੱਡੇ ਨਹੀਂ ਹਨ, ਪਰ ਧਮਾਕੇ ਕਾਰਨ ਪੁਲਿਸ ਇਕ ਦਮ ਹਰਕਤ ਚ ਆਈ ਤੇ ਘਬਰਾ ਕੇ ਥਾਣੇ ਬਾਹਰ ਆ ਗਈ। ਸੀਨੀਅਰ ਪੁਲਿਸ ਅਫਸਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ...

Read More »

ਭਿਆਨਕ ਤੁਫਾਨ ਦੇ ਨਾਲ ਹੋਈ 3 ਲੋਕਾਂ ਦੀ ਮੌਤ…

ਵਾਸ਼ਿੰਗਟਨ, 14 ਸਤੰਬਰ 2018 – ਅਮਰੀਕਾ ‘ਚ ‘ਤੂਫਾਨ ਫਲੋਰੈਂਸ’ ਨੇ ਆਪਣੀ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਨੂੰ ਇਹ ਤੂਫਾਨ ਕੈਰੋਲੀਨਾ ਕੋਸਟ ਰਾਹੀਂ ਸ਼ਹਿਰ ‘ਚ ਦਾਖਲ ਹੋਇਆ ਜਿਸ ਕਾਰਨ ਸ਼ਹਿਰ ਵਿਚ ਦੱਰਖਤ ਤੇ ਘਰਾਂ ਦੇ ਨੁਕਸਾਨ ਨਾਲ 5 ਮੌਤਾਂ ਦੀ ਖਬਰ ਮਿਲੀ ਹੈ। ਵਿਦੇਸ਼ੀ ਮੀਡੀਆ ਮੁਤਾਬਕ ਵਿਲਮਿੰਗਟਨ, ਉੱਤਰੀ ਕੈਰੋਲੀਨਾ ...

Read More »

ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਹੁਣ ਪੈਰਾ ਮਿਲਟਰੀ ਫੋਰਸ ਦੀ ਨਿਗਰਾਨੀ ਹੇਠ ਹੋਣਗੀਆਂ…

ਚੰਡੀਗੜ੍ਹ, 15 ਸਤੰਬਰ 2018 – ਪੰਜਾਬ ‘ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਦੇ ਮੱਦੇਨਜ਼ਰ ਸੂਬਾ ਸਰਕਾਰ ਵੱਲੋਂ ਕੇਂਦਰ ਤੋਂ ਸੁਰੱਖਿਆ ਬਲਾਂ ਦੀਆਂ 20ਕੰਪਨੀਆਂ ਦੀ ਮੰਗ ਕੀਤੀ ਗਈ ਹੈ।  ਗ੍ਰਹਿ ਵਿਭਾਗ ਵੱਲੋਂ ਇਸ ਬਾਬਤ ਕੇਂਦਰ ਨੂੰ ਪੱਤਰ ਲਿਿਖਆ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਚੋਣਾਂ ...

Read More »

ਸੁੱਤੇ ਪਏ ਵਿਅਕਤੀ ਨੂੰ ਉਤਾਰਿਆ ਮੌਤ ਦੇ ਘਾਟ

14 ਸਤੰਬਰ, (ਧਰਮਚੰਦ) ਮੁਕੇਰੀਆਂ ਦੇ ਬਲਾਕ ਹਾਜੀਪੁਰ ਦੇ ਪਿੰਡ ਕੁੱਲੀਆਂ ਲੁਬਾਣਾ ਵਿਖੇ ਸੁੱਤੇ ਪਏ ਪਰਵਾਸੀ ਪਰਿਵਾਰ ਦੇ ਮੁੱਖੀ ਸਤੀਸ਼ ਕੁਮਾਰ ਉਤੇ ਕੁੱਝ ਅਣਪਛਾਤੇ ਵਿਅਕਤੀਆਂ ਵੱਲੋ ਤੇਜ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।ਮਾਮਲੇ ਸਬੰਧੀ ਮ੍ਰਿਤਕ ਦੀ ਪਤਨੀ ਤੇ ਬੇਟੀ ...

Read More »

ਜਾਣੋ ਦੁੱਧ ਦੇ ਇਹਨਾਂ ਫਾਇਦਿਆ ਦੇ ਬਾਰੇ ….

ਦੁੱਧ ਇੱਕ ਅਜਿਹੀ ਚੀਜ਼ ਹੈ ਜਿਸ ਦਾ ਇਸਤੇਮਾਲ ਹਰ ਇਨਸਸਾਨ ਜਾਂ ਇੰਝ ਆਖ ਦਿਉ ਕੀ ਵਰਗ ਦਾ ਇਨਸਾਨ ਕਰਦਾ ਹੈ ਅਤੇ ਹਰ ਇੱਕ ਵਿਅਕਤੀ ਇਸ ਦਾ ਇਸਤੇਮਾਲ ਵੱਖਰੇ ਵੱਖਰੇ ਢੰਗ ਨਾਲ ਕਰਦਾ ਹੈ । ਆਮ ਤਾਂ ਦੁੱਧ ਦਾ ਇਸਤੇਮਾਲ ਸਿਹਤ ਦੇ ਫਾਇਦਿਆ ਲਈ ਹੁੰਦਾ ਹੈ । ਪਰ ਤੁਹਾਨੰੁ ਕੱਚੇ ਦੁੱਧ ...

Read More »

ਵਿਦਿਆਰਥਣ ਦੇ ਮੂੰਹ ‘ਤੇ ਨੌਜਵਾਨਾ ਨੇ ਸੁੱਟਿਆ ਤੇਜ਼ਾਬ

14 ਸਤੰਬਰ, ਅਜਨਾਲਾ- ਦੇਸ਼ ਦੇ ਕਿਸੇ ਨਾ ਕਿਸੇ ਕੋਨੇ ਚੋਂ ਸਮਾਜ ਨੂੰ ਸ਼ਰਮਸਾਰ ਕਰ ਦੇਣੀ ਵਾਲੀ ਖ਼ਬਰ ਮਿਲਦੀ ਹੀ ਰਹਿੰਦੀ ਹੈ ਹੁਣ ਇਸ ਕੜੀ ‘ਚ ਪੰਜਾਬ ਦੇ ਅਜਨਾਲਾ ਦਾ ਨਾਂਅ ਸ਼ਾਮਿਲ ਹੋਇਆ ਹੈ । ਜਿੱਥੇ ਅੱਜ ਕਾਲਜ ‘ਚੋਂ ਪੜ੍ਹ ਕੇ ਵਾਪਿਸ ਪਰਤ ਰਹੀ ਵਿਿਦਆਰਥਣ ਦੇ ਮੂੰਹ ਤੇ ਨੌਜਵਾਨਾ ਨੇ ਤੇਜ਼ਾਬ ਸੁੱਟਿਆ ...

Read More »

ਹੁਣ ਨਹੀਂ ਕਟਾਉਂਣੀ ਪਵੇਗੀ ਟੋਲ ਪਲਾਜ਼ਾ ਤੇ ਪਰਚੀ

14 ਸਤੰਬਰ – ਸਰਕਾਰ ਨੇ ਹੈਂਡੀਕੇਪ ਸਰਕਾਰੀ ਕਰਮਚਾਰੀ ਨੂੰ ਰਹਿਤ ਦਿੰਦੇ ਹੋਏ ਫ਼ੈਸਲਾ ਕੀਤਾ ਹੈ ਕਿ ਜਿਹੜੇ ਸਰਕਾਰੀ ਕਰਮਚਾਰੀ ਹੈਂਡੀਕੈਪ ਹੋਣਗੇ ਉਨ੍ਹਾਂ ਸਰਕਾਰੀ ਕਰਮਚਾਰੀਆਂ ਦੀ ਟੋਲ ਪਲਾਜਾ ਤੇ ਪਰਚੀ ਨਹੀ ਲੱਗੇਗੀ ਇਸ ਤੋਂ ਇਲਾਵਾ ਉਨ੍ਹਾਂ ਨੂੰ ਨਾ ਹੀ ਕੋਈ ਰੋਡ ਟੈਕਸ ਦੇਣਾ ਪਵੇਗਾ ।  

Read More »

ਬਦਮਾਸ਼ਾਂ ਨੇ ਸੁਪਰਵਾਈਜ਼ਰ ਦਾ ਕੀਤਾ ਕਤਲ …

 ਫੈਕਟਰੀ ਤੋਂ ਛੁੱਟੀ ਤੋਂ ਬਾਅਦ ਘਰ ਜਾ ਰਹੇ ਸੁਪਰਵਾਈਜ਼ਰ ਦਾ ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਸਾਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੋ ਗਈ। ਮ੍ਰਿਤਕ ਦੀ ਸ਼ਨਾਖ਼ਤ ਹਿਮਾਚਲ ਦੇ ਹਮੀਰਪੁਰ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਵਜੋਂ ਹੋਈ ਹੈ।ਰਾਕੇਸ਼ ਆਪਣੀ ਸ਼ਿਫ਼ਟ ਪੂਰੀ ਹੋਣ ਤੋਂ ਬਾਅਦ ਬੀਤੀ ਰਾਤ ...

Read More »

ਮੈਂ ਸ਼ਰਮਿੰਦਾ ਹਾਂ ਤੇ ਕੁਦਰਤ ਤੋਂ ਕਿਹਾ ਵਰੁਣ ਧਵਨ…

ਮੁੰਬਈ: 28 ਸਤੰਬਰ ਨੂੰ ਅਨੁਸ਼ਕਾ ਸ਼ਰਮਾ ਤੇ ਵਰੁਣ ਧਵਨ ਦੀ ਫ਼ਿਲਮ ‘ਸੂਈ ਧਾਗਾ’ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦਾ ਜ਼ੋਰਾਂ ਨਾਲ ਪ੍ਰਮੋਸ਼ਨ ਹੋ ਰਿਹਾ ਹੈ। ਇਸ ਦੇ ਚੱਲਦੇ ਫ਼ਿਲਮ ਦੀ ਟੀਮ ਹਾਲ ਹੀ ‘ਚ ਇੱਕ ਇਵੈਂਟ ‘ਚ ਨਜ਼ਰ ਆਈ। ਇੱਥੇ ਉਨ੍ਹਾਂ ਨੇ ਆਪਣੇ ਫੈਨਸ ਨੂੰ ਈਕੋ-ਫ੍ਰੈਂਡਲੀ ਤਰੀਕੇ ਨਾਲ ਸੈਲੀਬ੍ਰੇਟ ਕਰਨ ...

Read More »

ਕੀ ਤੁਹਾਨੂੰ ਪਤਾ ਹੈ ਮੱਛੀ ਖਾਣ ਦੇ ਫਾਇਦੇ …

ਭਾਰਤ ਵਿੱਚ ਹੋਣ ਵਾਲੀ 25% ਮੌਤ ਦਾ ਜ਼ਿੰਮੇਵਾਰ ਹਾਰਟ ਅਟੈਕ ਹੈ। ਦੁਨੀਆ ਵਿੱਚ ਹਰ ਇੱਕ ਲੱਖ ਆਬਾਦੀ ਉੱਤੇ 235 ਲੋਕਾਂ ਨੂੰ ਹਿਰਦਾ ਰੋਗ ਹੋ ਜਾਂਦਾ ਹੈ। ਨਾਲ ਹੀ ਭਾਰਤ ਵਿੱਚ 272 ਨੂੰ ਇਹ ਰੋਗ ਹੁੰਦਾ ਹੈ। ਅਜਿਹਾ ਅੱਜ ਦੀ ਜਾਣਕਾਰੀ ਵਿੱਚ ਅਸੀਂ ਤੁਹਾਨੂੰ ਇੱਕ ਅਜਿਹੀ ਚੀਜ਼ ਦੇ ਬਾਰੇ ਵਿੱਚ ਦੱਸਾਂਗੇ, ...

Read More »