Breaking News
Home / Punjab (page 126)

Punjab

ਅਕਾਲੀ ਦਲ ਦੀ ਰੈਲੀ ਖ਼ਿਲਾਫ਼ ਡਟੀਆਂ ਸਿੱਖ ਜਥੇਬੰਦੀਆਂ

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਯੂਨਾਈਟਿਡ ਅਕਾਲੀ ਦਲ ਤੇ ਦਲ ਖਾਲਸਾ ਦੀ ਅਗਵਾਈ ‘ਚ ਕਰੀਬ 100 ਸਿੱਖ ਕੱਟੜਪੰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਬਾਦਲ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਅਤੇ ਰੈਲੀ ਰੋਕਣ ਲਈ ਸਿੱਖ ਜਥੇਬੰਦੀਆਂ ਡਟੀਆਂ ਰਹੀਆਂ ਪਰ ਰੈਲੀ ਰੋਕਣ ਲਈ ਅੱਗੇ ਵੱਧ ਰਹੀਆਂ ...

Read More »

ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਫੌਜੀ ਨੇ ਨਾਬਾਲਿਗ ਨਾਲ ਕੀਤੀ ਛੇੜਖ਼ਾਨੀ

16 ਸਤੰਬਰ(ਅਮਰਜੀਤ ਸਿੰਘ)ਪੰਜਾਬ ‘ਚ ਲੜਕੀਆ ਨਾਲ ਛੇੜਖ਼ਾਨੀਆਂ ਦੇ ਮਾਮਲੇ ਰੁੱਕਣ ਦਾ ਨਾਂਅ ਨਹੀਂ ਲੈ ਰਹੇ ਹੁਣ ਅਜਿਹਾ ਹੀ ਇੱਕ ਮਾਮਲਾ ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਪਟਿਆਲਾ ਸਥਿਤ ਇੱਕ ਨਿੱਜੀ ਸਕੂਲ ਵਿੱਚ ਪੜ੍ਹਨ ਵਾਲੀ 17 ਸਾਲਾ ਲੜਕੀ ਨੂੰ ਸਕੂਲ ਜਾਂਦੇ ਸਮੇਂ ਛੇੜਖਾਨੀ ਦਾ ਸ਼ਿਕਾਰ ਹੋਣਾ ਹੋਇਆ ਪੈਇਆ ...

Read More »

ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ

ਖਾਲਿਸਤਾਨੀ ਸਮਰਥਕਾਂ ਨੇ ਬੰਬ ਧਮਾਕਿਆਂ ਦੀ ਜਿਮੇਵਾਰੀ ਆਪਣੇ ਉਪਰ ਲਈ

ਜਲੰਧਰ ਚ ਕਲ ਹੋਏ ਬੰਬ ਧਮਾਕਿਆਂ ਨਾਲ ਸਾਰੇ ਲੋਕ ਦਹਿਸ਼ਤ ਵਿਚ ਹਨ ਅਤੇ ਧਮਾਕਿਆਂ ਕਾਰਨ ਲੋਕ ਡਰ ਦੇ ਖੌਫ ਵਿਚ ਜੀ ਰਹੇ ਹਨ ਅਤੇ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਸਾਰੇ ਬੰਬ ਧਮਾਕਿਆਂ ਦੀ ਜਿੰਮੇਵਾਰੀ “ਭਿੰਡਰਾਂਵਾਲਾ ਟਾਈਗਰ ਫੋਰਸ ਓਫ ਖਾਲਿਸਤਾਨ” ਲੈ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸੰਸਥਾ ਵਲੋਂ ਇਕ ਪੱਤਰ ਜਾਰੀ ...

Read More »

ਮੁੱਕੇਬਾਜ਼ ਸੰਦੀਪ ਕੌਰ ਨੇ ਪੋਲੈਂਡ ‘ਚ ਜਿੱਤਿਆ ਸੋਨ ਤਗ਼ਮਾ

ਪਟਿਆਲਾ ਦੀ ਵਿਿਦਆਰਥਣ ਸੰਦੀਪ ਕੌਰ ਨੇ ਪੰਜਾਬ ਦਾ ਵੱਡਾ ਮਾਨ ਵਧਾਇਆ ਹੈ। ਉਸਨੇ ਪੋਲੈਂਡ ‘ਚ ਹੋਏ 13ਵੇਂ ਸੇਲੀਸੀਅਨ ਮੁੱਕੇਬਾਜ਼ੀ ਕੱਪ ‘ਚੋਂ ਸੋਨ ਤਗਮਾ ਜਿੱਤਿਆ ਹੈ। ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਵਿਿਦਆਰਥਣ ਨੇ 52 ਕਿੱਲੋ ਭਾਰ ਵਰਗ ‘ਚ ਇਹ ਜਿੱਤ ਹਾਸਲ ਕੀਤੀ ਹੈ।ਇਸ ਜੂਨੀਅਰ ਵਰਗ ਦੇ ਟੂਰਨਾਮੈਂਟ ‘ਚ ...

Read More »

ਗੁਰੂ ਉਪਦੇਸ਼ ਪ੍ਰਿੰਟਰਸ ਵਿੱਖੇ ਲੈਂਟਰ ਪਾਉਣ ਦੀ ਕਾਰਸੇਵਾ ਹੋਈ ਸ਼ੁਰੂ

ਨਵੀਂ ਦਿੱਲੀ,16 ਸਤੰਬਰ – ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਪਾਈ ਲਈ ਦਿੱਲੀ ਕਮੇਟੀ ਵਲੋਂ ਨਵੀਂ 4 ਕੱਲਰ ਮਸ਼ੀਨ ਛੇਤੀ ਹੀ ਗੁਰ ਉਪਦੇਸ਼ ਪ੍ਰਿੰਟਰਸ ਵਿੱਖੇ ਲਗਾਉਂਣ ਦਾ ਰਾਹ ਅੱਜ ਪੱਧਰਾ ਹੋ ਗਿਆ । ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਗੁਰਦਵਾਰਾ ਰਕਾਬਗੰਜ ਸਾਹਿਬ ਵਿੱਖੇ ਇਸ ਬਾਬਤ ਉਪਰਲੀ ਮੰਜਿਲ ਦਾ ਲੈਂਟਰ ਪਾਉਣ ਦੀ ਕਾਰਸੇਵਾ ...

Read More »

ਬੇਅਦਬੀ ਮਾਮਲੇ ‘ਚ ਤਿੰਨ ਮੁਲਾਜ਼ਮਾ ਨੂੰ ਮਿਲੀ ਰਾਹਤ ….

ਚੰਡੀਗੜ੍ਹ, 15 ਸਤੰਬਰ 2018 – ਬੇਅਦਬੀ ਮਾਮਲੇ ‘ਚ ਸੀਬੀਆਈ ਦੀ ਜਾਂਚ ਤੋਂ ਬਾਅਦ ਮੋਹਾਲੀ ਅਦਾਲਤ ਨੇ ਇਸ ਘਟਨਾ ਦੇ ਮੁੱਖ ਮੁਲਜ਼ਮਾਂ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਅਤੇ ਸੁਰਿੰਦਰ ਸਿੰਘ ਨੂੰ ਜ਼ਮਾਨਤ ਦੇ ਦਿੱਤੀ ਹੈ। ਤਿੰਨੋਂ ਮੁਲਜ਼ਮ ਮੋਗਾ ਦੀ ਜੇਲ੍ਹ ‘ਚ ਕਿਸੇ ਹੋਰ ਮਾਮਲੇ ‘ਚ ਬੰਦ ਸਨ।ਪੰਜਾਬ ਪੁਲਿਸ ਨੇ ਬੇਅਦਬੀ ਮਾਮਲੇ ਦੀ ...

Read More »

ਸ਼ੇਰਆਮ ਦੁਕਾਨ ਤੋਂ ਬਾਰਾਂ ਕਿੱਲੋ ਸੋਨਾ ਅਤੇ ਦਸ ਲੱਖ ਦੇ ਕਰੀਬ ਨਕਦ ਰੁਪਏ ਲੈ ਕੇ ਚੋਰ ਚੌਰੀ ਕਰਕੇ ਫਰਾਰ …

ਸ਼ਨੀਵਾਰ ਸ਼ਾਮ ਅੰਮ੍ਰਿਤਸਰ ਦੇ ਗੁਰੂ ਬਜ਼ਾਰ ਵਿੱਚੋਂ ਲੁਟੇਰੇ ਸ਼ਰੇਆਮ ਪ੍ਰੇਮ ਕੁਮਾਰ ਐਂਡ ਸੰਗ ਦੀ ਦੁਕਾਨ ਤੋਂ ਬਾਰਾਂ ਕਿੱਲੋ ਦੇ ਕਰੀਬ ਸੋਨਾ ਅਤੇ ਦਸ ਲੱਖ ਦੇ ਕਰੀਬ ਨਕਦ ਰੁਪਏ ਲੈ ਕੇ ਫਰਾਰ ਹੋ ਗਏ । ਲੁਟੇਰੇ ਜਿਨ੍ਹਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਉਨ੍ਹਾਂ ਵਿੱਚੋਂ ਦੋ ਦੁਕਾਨ ਦੇ ਅੰਦਰ ਦਾਖਲ ਹੋਏ ...

Read More »

ਮਾਂ – ਧੀ ਦੇ ਕਤਲ ਕਾਂਡ ‘ਚ ਦੋਸ਼ੀ ਨੂੰ ਹੋਈ ਸਜ਼ਾ …

ਲੁਧਿਆਣਾ, 15 ਸਤੰਬਰ 2018 – ਲੁਧਿਆਣਾ ‘ਚ ਸਾਲ 2013 ‘ਚ ਹੋਏ ਮਾਂ-ਧੀ ਦੇ ਕਤਲ ਦੇ ਦੋਸ਼ੀ ਨੂੰ ਬੀਤੇ ਦਿਨ ਜ਼ਿਲ੍ਹਾ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਹੈ । ਸਾਲ 2013 ‘ਚ ਲੁਧਿਆਣਾ ਵਾਸੀ ਰਿਸ਼ੀ ਗਰੋਵਰ ਨੇ ਆਪਣੀ ਤਾਈ ਊਸ਼ਾ ਰਾਣੀ ਤੇ ਉਸਦੀ ਧੀ ਹਿਨਾ ਦਾ ਕਤਲ ਕਰ ਦਿੱਤਾ ਸੀ। ਇਸਦੇ ...

Read More »

ਇਸ਼ਫਾਕ ਮਹਿੰਦਰੂ ਨੂੰ ਪੰਜਾਬ ਵਕਫ ਬੋਰਡ ਦਾ ਸੀ ਈ ਓ ਲਗਾਇਆ…

ਮਲੇਰਕੋਟਲਾ : 15 ਸਤੰਬਰ 2018 – ਆਈ ਏ ਐਸ ਅਧਿਕਾਰੀ ਮੁਹੰਮਦ ਇਸ਼ਫਾਕ ਮਹਿੰਦਰੂ ਨੂੰ ਪੰਜਾਬ ਵਕਫ ਬੋਰਡ ਦਾ ਸੀ ਈ ਓ ਲਗਾਇਆ ਗਿਆ ਹੈ।ਜ਼ਿਕਰਯੋਗ ਹੈ ਕਿ ਜਨਾਬ ਇਸ਼ਫਾਕ ਮਹਿੰਦਰੂ ਪੰਜਾਬ ਦੇ ਰਿਆਸਤੀ ਸ਼ਹਿਰ ਮਲੇਰਕੋਟਲਾ ਨਾਲ ਸਬੰਧ ਰੱਖਦੇ ਹਨ।ਇਸ ਤੋਂ ਪਹਿਲਾਂ ਉਹ ਐਡੀਸ਼ਨਲ ਸੈਕਰੇਟਰੀ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਸਨ।ਵਰਨਣਯੋਗ ...

Read More »

ਰਾਹੁਲ ਨੇ 9 ਨਵੇਂ ਸਕੱਤਰ ਕੀਤੇ ਨਿਯੁਕਤ…

ਨਵੀਂ ਦਿੱਲੀ, 15 ਸਤੰਬਰ 2018- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ 9 ਨਵੇਂ ਏ.ਆਈ.ਸੀ.ਸੀ ਸਕੱਤਰਾਂ ਦੀ ਨਿਯੁਕਤੀ ਕੀਤੀ ਅਤੇ ਪੋਲੰਿਗ ਬਿੱਲ ਵਿਚ ਤੇਲੰਗਾਨਾ ਲਈ ਸਕ੍ਰੀਨਿੰਗ ਕਮੇਟੀ ਨੂੰ ਮਨਜ਼ੂਰੀ ਦਿੱਤੀ।  

Read More »