Home / Punjab (page 2)

Punjab

ਸੜਕ ਹਾਦਸੇ ਦੌਰਾਨ ਇਕ ਲੜਕੀ ਦੀ ਮੌਤ

ਮੋਰਿੰਡਾ ਬਾਈਪਾਸ ਪੰਜਕੋਹਾ ਪੈਲੇਸ ਨੇੜੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਲੜਕੀ (30) ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਟਾਟਾ ਮਿਨੀ ਟਰੱਕ ਨੰਬਰ ਪੀਬੀ 65 ਏ ਏ-3286 ਮੋਰਿੰਡਾ ਤੋਂ ਲੁਧਿਆਣਾ ਵੱਲ ਜਾ ਰਿਹਾ ਸੀ ਕਿ ਇਸ ...

Read More »

ਤੇਜ਼ ਰਫ਼ਤਾਰੀ ਬਣੀ ਮਹਿਲਾਂ ਦੀ ਮੋਤ ਦਾ ਕਾਰਨ

ਰਾਜਪੁਰਾ ਸਰਹਿੰਦ ਰੋਡ ‘ਤੇ ਪਿੰਡ ਉਕਸੀ ਸੈਣੀਆਂ ਨੇੜੇ ਇਕ ਤੇਜ਼ ਰਫ਼ਤਾਰ ਬੱਸ ਦੀ ਲਪੇਟ ਵਿਚ ਆਉਣ ਕਾਰਨ ਇਕ ਬਜ਼ੁਰਗ ਮਹਿਲਾ ਦੀ ਮੌਤ ਹੋ ਗਈ।ਪਿੰਡ ਉਕਸੀ ਨਿਵਾਸੀ ਅਜੈਬ ਕੌਰ ਪਤਨੀ ਦਰਸ਼ਨ ਸਿੰਘ ਪਿੰਡ ਤੋਂ ਦਵਾਈ ਲੈਣ ਲਈ ਰਾਜਪੁਰਾ ਆ ਰਹੀ ਸੀ, ਜਿਸ ਨੂੰ ਉਸ ਦਾ ਪੁੱਤਰ ਪਿੰਡ ਤੋਂ ਮੇਨ ਜੀ. ਟੀ. ...

Read More »

ਕਲਯੁਗੀ ਮਾਂ-ਬਾਪ ਦਾ ਕਾਰਨਾਮਾ

ਫਤਹਿਗੜ੍ਹ ਸਾਹਿਬ ‘ਚ ਰੇਲਵੇ ਪੁਲਸ ਸਰਹਿੰਦ ਨੂੰ ਸੇਖੁਪੁਰਾ ਨੇੜੇ ਰੇਲਵੇ ਲਾਈਨਾਂ ਦੇ ਵਿਚਕਾਰ ਇਕ ਨਵਜੰਮਿਆ ਬੱਚਾ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਲਾ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਗੁਲਸ਼ਨ ਰਾਏ ਬੌਬੀ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਜਦੋਂ ਉਕਤ ਸਥਾਨ ‘ਤੇ ਰੇਲਵੇ ਲਾਈਨਾਂ ‘ਤੇ ਗੋਪੀ ਚੰਦ ਤੇ ਵਿਜੈ ...

Read More »

ਜੇਲਾਂ ‘ਚ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ

ਪੰਜਾਬ ਦੀਆਂ ਜੇਲਾਂ ‘ਚ ਗੈਂਗਸਟਰਾਂ ਕੋਲੋਂ ਮੋਬਾਇਲ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਫਰੀਦਕੋਟ ਦੀ ਜੇਲ ‘ਚ ਕੁਝ ਸਮੇਂ ਪਹਿਲਾਂ ਗੈਂਗਸਟਰ ਰਹਿ ਚੁੱਕੇ ਲੱਖਾ ਸਿਧਾਣਾ ਵੱਲੋਂ ਫੇਸਬੁੱਕ ‘ਤੇ ਲਾਈਵ ਹੋਣਾ ਅਤੇ ਫਿਰ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਬੈਰਕ ‘ਚੋਂ ਮੋਬਾਇਲ ਮਿਲਣ ਤੋਂ ਬਾਅਦ ਇਕ ਵਾਰ ਫੇਰ ਜੇਲ ਅੰਦਰੋਂ ਇਕ ਗੈਂਗਸਟਰ ਕੋਲੋਂ ...

Read More »

ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਤੋਂ ਤੰਗ ਮੁਲਾਜ਼ਮਾਂ ਵੱਲੋਂ ਰੋਸ ਰੈਲੀ

ਪੰਜਾਬ ਰਾਜ ਪਾਵਰ ਲਿਮਟਿਡ ਅਤੇ ਪੰਜਾਬ ਰਾਜ ਬਿਜਲੀ ਟਰਾਂਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀਆਂ ਯੂਨੀਅਨ, ਜੋ ਪੰਜਾਬ ਰਾਜ ਇੰਪਲਾਈਜ ਜੁਆਇੰਟ ਫੋਰਮ ਅੰਦਰ ਕੰਮ ਕਰਦੀਆਂ ਹਨ, ਵੱਲੋਂ ਸ਼ੁੱਕਰਵਾਰ ਨੂੰ ਸਥਾਨਿਕ ਕੋਟਕਪੂਰਾ ਰੋਡ ਤੇ ਬਿਜਲੀ ਬੋਰਡ ਦਫ਼ਤਰ ਦੇ ਗੇਟ ਅੱਗੇ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਦੋਨੋਂ ਕਾਰਪੋਰੇਸ਼ਨਾਂ ਦੀਆਂ ਮੈਨੇਜਮੈਂਟਾਂ ਤੋਂ ...

Read More »

ਐੱਸ. ਜੀ. ਪੀ. ਸੀ. ਪ੍ਰਧਾਨ ਲੌਂਗੋਵਾਲ ਗੁ: ਦੁਖਨਿਵਾਰਨ ਸਾਹਿਬ ਹੋਏ ਨਤਮਸਤਕ

ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸ਼ੁੱਕਰਵਾਰ ਨੂੰ ਗੁਰਦੁਆਰਾ ਦੁਖਨਿਵਾਰਨ ਸਾਹਿਬ ਨਤਮਸਤਕ ਹੋਏ,ਜਿਥੇ ਕਿਰਪਾਲ ਸਿੰਘ ਬਡੂੰਗਰ ਤੇ ਗੁਰੂਘਰ ਵਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕੀਤਾ ਗਿਆ। ਇਸ ਦੌਰਾਨ ਲੌਂਗੋਵਾਲ ਨੇ ਚੌਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਗ ਐੱਸ. ਜੀ. ਪੀ. ਸੀ. ਦੇ ਅਦੂਰੇ ਕੰਮਾਂ ਨੂੰ ਪੂਰਾ ਕਰਨਗੇ ਤੇ ...

Read More »

ਨਗਰ-ਨਿਗਮ ਚੋਣਾਂ ਦੀ ਵੋਟਿੰਗ 17 ਦਸੰਬਰ

ਪੰਜਾਬ ‘ਚ 3 ਸ਼ਹਿਰਾਂ ‘ਚ ਨਗਰ-ਨਿਗਮ ਚੋਣਾਂ ਦੀ ਵੋਟਿੰਗ 17 ਦਸੰਬਰ ਨੂੰ ਹੋਵੇਗੀ। ਇਸ ਦਾ ਐਲਾਨ ਵੀਰਵਾਰ ਨੂੰ ਚੰਡੀਗੜ੍ਹ ‘ਚ ਹੋਈ ਪੰਜਾਬ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ ਰਾਹੀ ਕੀਤਾ ਗਿਆ। ਵੋਟਿੰਗ ਦੇ ਖਤਮ ਹੁੰਦੇ ਸਾਰ ਹੀ ਵੋਟਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਜਾਵੇਗੀ। 17 ਦਸੰਬਰ ਨੂੰ ਪਟਿਆਲਾ ‘ਚ 60 ਵਾਰਡ, ...

Read More »

ਸੁਖਪਾਲ ਖਹਿਰਾ ਨੇ ਕੈਪਟਨ ‘ਤੇ ਲਾਏ ਗੰਭੀਰ ਦੋਸ਼

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਖਪਾਲ ਖਹਿਰਾ ਦੇ ਪੱਖ ‘ਚ ਬੈਂਸ ਭਰਾਵਾਂ ਵਲੋਂ ਜਾਰੀ ਕੀਤੀ ਆਡੀਓ ਦੇ ਖਿਲਾਫ ਬੋਲਣ ਤੋਂ ਬਾਅਦ ਸੁਖਪਾਲ ਖਹਿਰਾ ਤੈਸ਼ ‘ਚ ਆ ਗਏ, ਜਿਸ ਤੋਂ ਬਾਅਦ ਉਨ੍ਹਾਂ ਨੇ ਕੈਪਟਨ ‘ਤੇ ਗੰਭੀਰ ਦੋਸ਼ ਲਾਏ ਹਨ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਪੱਤਰਕਾਰ ਅਤੇ ਕੈਪਟਨ ...

Read More »

ਦੋ ਸਕੀਆਂ ਭੈਣਾਂ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ‘ਤੇ ਮੁਕੱਦਮਾ ਦਰਜ

ਦੋ ਸਕੇ ਭਰਾਵਾਂ ਵਲੋਂ ਦੋ ਸਕੀਆਂ ਭੈਣਾਂ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ‘ਤੇ ਥਾਣਾ ਮੂਨਕ ਵਿਖੇ ਇਕ ਔਰਤ ਸਮੇਤ ਪੰਜ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾ ਫੈਮਿਲੀ ਵੈਲਫੇਅਰ ਕਮੇਟੀ –1 ਸੰਗਰੂਰ ਦੀ ਹਦਾਇਤ ਮੁਤਾਬਿਕ ਦਰਜ ਕੀਤਾ ਗਿਆ ...

Read More »

ਲੌਂਗੋਵਾਲ ਬਣੇ ਐੱਸ. ਜੀ. ਪੀ. ਸੀ. ਦੇ ਨਵੇਂ ਪ੍ਰਧਾਨ

ਗੋਬਿੰਦ ਸਿੰਘ ਲੌਂਗੋਵਾਲ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਬਣ ਗਏ ਹਨ। ਜ਼ਿਕਰਯੋਗ ਹੈ ਕਿ ਤੇਜਾ ਸਿੰਘ ਸਮੁੰਦਰੀ ਹਾਲ ‘ਚ ਅੱਜ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸ ਵਿੱਚ ਸ਼੍ਰੋਮਣੀ ਅਕਾਲੀ ਦੇ ਧਨੌਲਾ ਅਤੇ ਧੂਰੀ ਤੋਂ ਵਿਧਾਇਕ ਰਹੇ ਸ. ਗੋਬਿੰਦ ਸਿੰਘ ਲੌਂਗੋਵਾਲ ਦਾ ਪਾਰਟੀ ਵੱਲੋਂ ਨਾਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ...

Read More »