Breaking News
Home / Punjab (page 20)

Punjab

ਲਖਨਊ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਸਮਾਗਮਾਂ ‘ਚ ਸ਼ਾਮਲ ਹੋਣਗੇ

ਲਖਨਊ, 16 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਲਖਨਊ ਪਹੁੰਚੇ ਹਨ। ਮੋਦੀ ਅੱਜ ਰਾਏਬਰੇਲੀ ਅਤੇ ਪ੍ਰਯਾਗਰਾਜ ‘ਚ ਹੋਣ ਵਾਲੇ ਕਈ ਸਮਾਗਮਾਂ ‘ਚ ਸ਼ਾਮਲ ਹੋਣਗੇ।

Read More »

ਉੱਤਰੀ ਭਾਰਤ ‘ਚ ਝੋਨੇ ਦਾ ਘਟਿਆ ਝਾੜ – ਖੇਤੀਬਾੜੀ ਯੂਨੀਵਰਸਿਟੀ

ਲੁਧਿਆਣਾ, 15 ਦਸੰਬਰ : ਪੰਜਾਬ ਅਤੇ ਹਰਿਆਣਾ ਦੇ ਕਈ ਭਾਗਾਂ ਵਿੱਚ ਇਸ ਸਾਲ ਝੋਨੇ ਦੇ ਝਾੜ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਗਿਰਾਵਟ ਰਿਕਾਰਡ ਕੀਤੀ ਗਈ ਹੈ । ਭਾਂਵੇ ਕਿ ਇਹ ਝਾੜ ਪਿਛਲੇ ਤੋਂ ਪਿਛਲੇ ਸਾਲ ਦੇ ਬਰਾਬਰ ਹੀ ਪਾਇਆ ਗਿਆ ਹੈ । ਝੋਨੇ ਦੇ ਘਟੇ ਝਾੜ ਦੇ ਕਾਰਨਾਂ ਦਾ ਪੰਜਾਬ ...

Read More »

ਪੰਜਾਬੀ ਗਾਇਕ ‘ਮਲਕੀਤ ਸਿੰਘ’ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, (ਬਬਲੂ ਮਹਾਜਨ) : ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਮਲਕੀਤ ਸਿੰਘ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ।ਇਸ ਮੌਕੇ ਉਨ੍ਹਾਂ ਗੁਰੂ ਘਰ ਦਾ ਆਸ਼ੀਰਵਾਦ ਲਿਆ ਅਤੇ ਗੁਰੂ ਘਰ ‘ਚ ਕੀਰਤਨ ਸਰਵਣ ਕੀਤਾ।ਦੱਸ ਦੇਈਏ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਰਿਸਪੈਸ਼ਨ ...

Read More »

ਕਾਂਗਰਸੀ ਵਿਧਾਇਕ ‘ਰਾਜਕੁਮਾਰ’ ਨੇ ਅੰਮ੍ਰਿਤਸਰ ‘ਚ ਚੱਲੀ ਗੋਲੀ ਦੀ ਕੀਤੀ ਨਿਖ਼ੇਧੀ

ਅੰਮ੍ਰਿਤਸਰ, (ਬਬਲੂ ਮਹਾਜਨ) : ਅੰਮ੍ਰਿਤਸਰ ਸ਼ਹਿਰ ਦੇ ਕੋਟ ਖਾਲਸਾ ਇਲਾਕੇ ‘ਚ ਰਹਿਣ ਵਾਲੇ ਇਕ ਵਿਅਕਤੀ ‘ਤੇ ਉਸ ਦੇ ਘਰ ਦੇ ਬਾਹਰ ਕੁੱਝ ਅਣਪਛਾਤੇ ਵਿਅਕਤੀਆਂ ਵੱਲੋਂ 6 ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦਾ ਸ਼ਿਕਾਰ ਹੋਏ ਬਲਵਿੰਦਰ ਸਿੰਘ ਉਰਫ ਬਿੱਲਾ ਦੇ ਪੇਟ ‘ਚ 2 ਗੋਲੀਆਂ ਲੱਗੀਆਂ ਹਨ ਅਤੇ ਉਸ ...

Read More »

ਅੰਮ੍ਰਿਤਸਰ ਗਿੰਨੀ – ਕਪਿਲ ਰਿਸੈਪਸ਼ਨ ਪਾਰਟੀ ‘ਚ ਨਜ਼ਰ ਆਏ ਖੂਬਸੁਰਤ ਲੁੱਕ ‘ਚ

12 ਦਸੰਬਰ ਨੂੰ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਜਲੰਧਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ। ਸ਼ੁਕਰਵਾਰ ਨੂੰ ਕਪਿਲ ਨੇ ਅੰਮ੍ਰਿਤਸਰ ‘ਚ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਲਈ ਰਿਸੈਪਸ਼ਨ ਪਾਰਟੀ ਦਾ ਆਯੋਜਨ ਕੀਤਾ। ਕਪਿਲ ਦੇ ਸੋਸ਼ਲ ਮੀਡੀਆ ਫੈਨ ਕਲੱਬ ਅਕਾਊਂਟਸ ਤੇ ਰਿਸੈਪਸ਼ਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਤਸਵੀਰਾਂ ਵਿੱਚ ਕਾਮੇਡੀਅਨ ਪਰਪਲ ਕਲਰ ...

Read More »

ਫ਼ਾਜ਼ਿਲਕਾ ਪੁਲਿਸ ਨੇ ਇੱਕ ਕਿੱਲੋ ‘ਹੈਰੋਇਨ’ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਕਾਬੂ

ਫ਼ਾਜਿਲਕਾ, (ਬਖ਼ਸੀਸ ਸਿੰਘ) : ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਨੇ ਇੱਕ ਕਿੱਲੋ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਇਸ ਬਾਰੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਐੱਸ.ਪੀ.ਡੀ. ਮੁਖ਼ਤਿਆਰ ਸਿੰਘ ਅਤੇ ਐੱਸ.ਪੀ. ਵਿਨੋਦ ਚੌਧਰੀ ਨੇ ਪ੍ਰੈੱਸ ਕਾਨਫ਼ਰਾਂਸ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ...

Read More »

ਸਹੀ ਸਾਬਣ ਦੀ ਚੋਣ ਕਰੋ ਤੇ ਹਮੇਸ਼ਾਂ ਰੱਖੋ ਚਮੜੀ ਨੂੰ ਜਵਾਨ …

ਨਹਾਉਣ ਵਾਲੇ ਸਾਬਣ ਦੀ ਗੱਲ ਕਰੀਏ ਤਾਂ ਪਤਾ ਹੈ ਕਿ ਅਸੀ ਸਾਰੇ ਸਾਬਣ ਦੀ ਵਰਤੋਂ ਤਾਂ ਕਰਦੇ ਹਾਂ, ਪਰ ਸਾਨੂੰ ਬਹੁਤ ਹੀ ਘੱਟ ਪਤਾ ਹੁੰਦਾ ਹੈ ਕਿ ਕਿਸ ਸਾਬਣ ਦੀ ਵਰਤੋਂ ਅਸੀ ਕਰਨੀ ਹੁੰਦੀ ਹੈ । ਕਿਹੜਾ ਸਾਬਣ ਸਾਡੇ ਲਈ ਠੀਕ ਹੈ ।ਅੱਜ ਦੇ ਟਾਈਮ ‘ਚ ਹਰ ਇੱਕ ਵਿਅਕਤੀ ਸੁੰਦਰ ...

Read More »

ਪੈਲੇਸ ‘ਚ ਭੇਦਭਰੀ ਹਾਲਤ ‘ਚ 4 ਨੌਜਵਾਨਾਂ ਦੀ ਮੌਂਤ

ਸਾਗਰ ਅਰੌੜਾ, ਤਰਨਤਾਰਨ – ਤਰਨਤਾਰਨ ਦੇ ਨਜ਼ਦੀਕ ਪੈਂਦੇ ਇਕ ਪੈਲੇਸ ‘ਚ ਕੰਮ ਕਰਦੇ 4 ਨੌਜਵਾਨਾਂ ਦੀ ਭੇਦਭਰੀ ਹਾਲਤ ‘ਚ ਮੌਤ ਹੋ ਗਈ। ਮਾਰੇ ਗਏ ਇਨ੍ਹਾਂ ਚਾਰੇ ਨੌਜਵਾਨਾਂ ਦੀਆਂ ਲਾਸ਼ਾਂ ਪੈਲੇਸ ਦੇ ਇੱਕ ਕਮਰੇ ‘ਚੋਂ ਮਿਲੀਆਂ ਹਨ, ਜਿੱਥੇ ਉਹ ਸੁੱਤੇ ਪਏ ਸਨ। ਇਨ੍ਹਾਂ ਦੇ ਇਕ ਸਾਥੀ ਦੀ ਹਾਲਤ ਗੰਭੀਰ ਬਣੀ ਹੋਈ ...

Read More »

ਪੰਜਾਬ ਸਰਕਾਰ ਬੇਰੋਜ਼ਗਾਰ ਨੌਜਵਾਨਾਂ ਨੂੰ ਦੇਵੇ ਨੌਕਰੀ, ਫ਼ੋਨ ਨੌਜਵਾਨ ਖ਼ੁਦ ਲੈ ਲੈਣਗੇ : ਭਗਵੰਤ ਮਾਨ

ਅੰਮ੍ਰਿਤਸਰ, (ਹਰਜੀਤ ਸਿੰਘ) : ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਨ ਅੱਜ ਅੰਮ੍ਰਿਤਸਰ ਪੁਹੰਚੇ । ਜਿੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਘੱਟੋ-ਘੱਟ ਇੱਕ ਮਹੀਨੇ ਦਾ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੇ ਮੁੱਦਿਆਂ ਨੂੰ ਚੁੱਕਣ ਦਾ ਸਮਾਂ ਮਿਲ ਸਕੇ ...

Read More »

ਲੁਧਿਆਣਾ ਸਿਟੀ ਸੈਟਰ ਘਪਲਾ ਮਾਮਲੇ ‘ਚ ਹਾਈਕੋਰਟ ਨੇ ਸਰਕਾਰ ਨੂੰ ਭੇਜਿਆ ਨੋਟਿਸ

ਚੰਡੀਗੜ੍ਰਹ, 15 ਦਸੰਬਰ -ਸਿਮਰਨਜੀਤ ਸਿੰਘ ਬੈਸ ਵਲਂੋ ਲੁਧਿਆਣਾ ਸਿਟੀ ਸੈਟਰ ਘਪਲੇ ਮਾਮਲੇ ‘ਚ ਧਿਰ ਬਣਨ ਦੀ ਮੰਗ ਕੀਤੀ ਗਈ ਹੈ।ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆ ਘਪਲਾ ਮਾਮਲੇ ‘ਚ ਧਿਰ ਬਣ ਤੇ ਜਵਾਬ ਮੰਗਿਆ ਹੈ।ਸਿਮਰਨਜੀਤ ਸਿੰਘ ਬੈਸ ਨੇ ਲੁਧਿਆਣਾ ਅਦਾਲਤ ‘ਚ ਅਰਜ਼ੀ ਦਾਖ਼ਲ ਕਰਦੇ ਹੋਏ ਕਿਹਾ ...

Read More »