Breaking News
Home / Punjab (page 285)

Punjab

ਕਾਨਪੁਰ ਰੇਲ ਹਾਦਸੇ, ਕੰਬ ਉੱਠੇਗੀ ਰੂਹ

ਕਾਨਪੁਰ— ਪਟਨਾ-ਇੰਦੌਰ ਐਕਸਪ੍ਰੈੱਸ ਦੇ ਅੱਜ ਪਟੜੀ ਤੋਂ ਉਤਰ ਜਾਣ ਦੇ ਕਾਰਨ 96 ਲੋਕਾਂ ਦੀ ਮੌਤ ਹੋ ਗਈ। ਹਾਦਸੇ ‘ਚ ਟਰੇਨ ਦੇ 14 ਡੱਬੇ ਪਟੜੀ ਤੋਂ ਉਤਰ ਗਏ। ਯੂ.ਪੀ ਦੇ ਏ.ਡੀ.ਜੀ. (ਲਾਅ ਐਂਡ ਆਰਡਰ) ਦਲਜੀਤ ਸਿੰਘ ਚੌਧਰੀ ਨੇ ਹੁਣ ਤੱਕ 90 ਯਾਤਰੀਆਂ ਦੀ ਮੌਤਾਂ ਦੀ ਪੁਸ਼ਟੀ ਕੀਤ ਹੈ। ਉੱਥੇ ਦੂਜੇ ਪਾਸੇ ...

Read More »

ਕਾਂਗਰਸ ‘ਚ ਜਾਣਗੇ ਨਵਜੋਤ ਸਿੰਘ ਸਿੱਧੂ, ਡੀਲ ਹੋਈ ਪੱਕੀ

ਜਲੰਧਰ— ਨਵਜੋਤ ਸਿੰਘ ਸਿੱਧੂ ਦੇ ਆਵਾਜ਼-ਏ-ਪੰਜਾਬ ਤੇ ਕਾਂਗਰਸ ਵਿਚਾਲੇ ਡੀਲ ਲਗਭਗ ਪੱਕੀ ਹੋ ਗਈ ਹੈ। ਇਸਦਾ ਐਲਾਨ ਅਗਲੇ 2 ਦਿਨਾਂ ‘ਚ ਹੋ ਸਕਦਾ ਹੈ। ਕਾਂਗਰਸ ਨਾਲ ਜੁੜੇ ਸੂਤਰਾਂ ਮੁਤਾਬਿਕ ਨਵਜੋਤ ਸਿੰਘ ਸਿੱਧੂ ਨੂੰ ਲੋਕ ਸਭਾ ਤੋਂ ਮੈਦਾਨ ਵਿਚ ਉਤਾਰਿਆ ਜਾਵੇਗਾ ਜਦਕਿ ਉਨ੍ਹਾਂ ਦੇ ਸਹਿਯੋਗੀ ਬੈਂਸ ਬ੍ਰਦਰਜ਼, ਪ੍ਰਗਟ ਸਿੰਘ, ਨਵਜੋਤ ਸਿੰਘ ...

Read More »

ਨਸ਼ੀਲੇ ਪਦਾਰਥਾਂ ਸਣੇ ਪੁਲਸ ਨੇ 2 ਦੋਸ਼ੀ ਕੀਤੇ ਕਾਬੂ

ਜਲੰਧਰ : ਸ਼ਹਿਰ ਦੀ  ਥਾਣਾ ਨੰਬਰ 5 ਦੀ ਪੁਲਸ ਨੇ ਨਾਕਾਬੰਦੀ ਦੌਰਾਨ ਐਤਵਾਰ ਨੂੰ ਨਸ਼ੀਲੇ ਟੀਕਿਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਜਾਣਕਾਰੀ ਮੁਤਾਬਕ ਥਾਣਾ 5 ਦੇ ਇੰਚਾਰਜ ਜੀਵਨ ਸਿੰਘ ਨੇ ਫੜ੍ਹੇ ਗਏ ਦੋਸ਼ੀਆਂ ਦੀ ਪਛਾਣ ਅਮਿਤ ਕੁਮਾਰ ਵਾਸੀ ਮੁਹੱਲਾ ਤੋਬੜੀ, ਟਾਂਡਾ ਰੋਡ ਅਤੇ ਵਿਜੇ ਕੁਮਾਰ ਵਾਸੀ ਭਾਰਗੋ ਕੈਂਪ ...

Read More »

ਜਲਾਲਾਬਾਦ ਵਿਚ ਸੁਖਬੀਰ ਬਾਦਲ ਦੇ ਖ਼ਿਲਾਫ਼ ਭਗਵੰਤ ਮਾਨ ਨੂੰ ਚੋਣ ਲੜਾਉਣ ਦੀ ਤਿਆਰੀ ‘ਚ ‘ਆਪ’

ਜਲੰਧਰ:  ਆਮ ਆਦਮੀ ਪਾਰਟੀ ਸੁਖਬੀਰ ਬਾਦਲ ਦੇ ਹਲਕੇ ਜਲਾਲਾਬਾਦ ਵਿਚ ਭਗਵੰਤ ਮਾਨ ਨੂੰ ਚੋਣ ਲੜਾਉਣ ਦੀ ਤਿਆਰੀ ਵਿਚ ਹੈ। ਸਿਆਸੀ ਮਾਹਰਾਂ ਦਾ ਅਨੁਸਾਰ ਅਕਾਲੀ ਦਲ ਦੀ ਪਹਿਲੀ ਲਿਸਟ ਵਿਚ ਜਲਾਲਾਬਾਦ ਤੋਂ ਸੁਖਬੀਰ ਬਾਦਲ ਦੇ ਨਾਂਅ ਦਾ ਐਲਾਨ ਨਾ ਹੋਣ ਦਾ ਵੀ ਇਹੀ ਕਾਰਨ ਹੈ। ਅਰਵਿੰਦ ਕੇਜਰੀਵਾਲ 20 ਤੋਂ 30 ਨਵੰਬਰ ...

Read More »

ਪੀ.ਵੀ. ਸਿੰਧੂ ਨੇ ਚਾਈਨਾ ਓਪਨ ਜਿੱਤਿਆ

ਨਵੀਂ ਦਿੱਲੀ –  ਭਾਰਤ ਦੀ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਨੇ ਚਾਈਨਾ ਓਪਨ ‘ਚ ਚੀਨ ਦੀ ਸੁਨ ਯੂ ਨੂੰ ਫਾਈਨਲ ‘ਚ ਹਰਾ ਕੇ ਆਪਣਾ ਪਹਿਲਾ ਸੁਪਰ ਸੀਰੀਜ਼ ਟਾਈਟਲ ਜਿੱਤ ਲਿਆ ਹੈ।

Read More »

ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ

ਪਟਿਆਲਾ: ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ, ਪਟਿਆਲਾ ਨੂੰ ਸਹੀ ਰਸਤਾ ਦੇਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵਲੋਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਚਿਠੀ ਲਿਖੀ ਗਈ ਹੈ। ਜਿਕਰਯੋਗ ਹੈ ਕਿ ਟਰਾਂਸਪੋਰਟ ਤੇ ਹਾਈਵੇਅ ਮੰਤਰਾਲੇ ਵੱਲੋਂ ਚੰਡੀਗੜ੍ਹ ਤੋਂ ਪਟਿਆਲਾ ਜਾਣ ਵਾਲੀ ਸੜਕ ਨੂੰ ਚੌੜਾ ਕੀਤੇ ਜਾਣ ...

Read More »

ਕਾਮਾਗਾਟਾ ਮਾਰੂ ਦੀ ਕਹਾਣੀ ਆਏਗੀ ਬਾਲੀਵੂਡ ਦੇ ਪਰਦੇ ਤੇ

ਦਿਲੀ : ਬਾਲੀਵੁੱਡ ਦੇ ਅਦਾਕਾਰ ਸਲਮਾਨ ਖਾਨ ਨੇ ਆਉਣ ਵਾਲੇ ਸਮੇਂ ਵਿਚ ਕਾਮਾਗਾਟਾ ਮਾਰੂ ਦੁਖਾਂਤ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਸਲਮਾਨ ਖਾਨ ਫਿਮਲਜ਼ ਅਤੇ ਫਰਸਟ ਟੇਕ ਐਂਟਰਟੇਨਮੈਂਟ ਲਿਮਟਡ ਸਾਝੇ ਰੂਪ ਨਾਲ ਇਹ ਫਿਲਮ ਬਣਾਉਗੇ। ਇਸ ਫਿਲਮ ਦਾ ਨਾਂ ‘ਲਾਈਨਜ਼ ਆਫ ਦਿ ਸੀ’ ਹੋਵੇਗਾ ਤੇ ਇਸ ਦੀ ਸਾਰੀ ਕਹਾਣੀ ...

Read More »

ਕੇਜਰੀਵਾਲ 10 ਦਿਨਾਂ ਲਈ ਪੰਜਾਬ ਫੇਰੀ ‘ਤੇ

ਚੰਡੀਗਡ਼੍ਹ : ਆਮ ਅਦਮੀ ਪਾਰਟੀ ਦੇ ਕੋਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਅਰਵਿੰਦ ਕੇਜੀਰਵਾਲ ਐਤਵਾਰ ਤੋਂ 10 ਦਿਨ ਤੱਕ ਪੰਜਾਬ ਫੇਰੀ ਉੱਤੇ ਆ ਰਹੇ ਹਨ। ਕੇਜਰੀਵਾਲ ਵਲੋਂ ਇਸ ਫੇਰੀ ਦੀ ਸ਼ੁਰੂਆਤ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਿਧਾਨ ਸਭਾ ਹਲਕੇ ਜਲਾਲਾਬਾਦ ਤੋਂ ਕੀਤੀ ਜਾਵੇਗੀ। 20 ਨਵੰਬਰ ਤੋਂ ਸ਼ੁਰੂ ਹੋਣ ...

Read More »

ਕੁਲਦੀਪ ਮਾਣਕ ਦੀ ਬਰਸੀ ਮੌਕੇ ਸੂਬਾ ਪੱਧਰੀ ਸਮਾਗਮ

ਲੁਧਿਆਣਾ : ਕਲੀਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਕੁਲਦੀਪ ਮਾਣਕ ਦੀ ਪੰਜਵੀਂ ਬਰਸੀ ਮੋਕੇ ਪੰਜਾਬ ਸਰਕਾਰ ਨੇ ਸੂਬਾ ਪੱਧਰੀ ਸਮਾਗਮ ਕਰਨ ਦਾ ਫੈਸਲਾ ਕੀਤਾ ਹੈ।ਡਿਪਟੀ ਕਮਿਸ਼ਨਰ ਲੁਧਿਆਣਾ ਰਵੀ ਭਗਤ ਨੇ ਦੱਸਿਆ ਕਿ ਇਹ ਸੂਬਾ ਪੱਧਰੀ ਸਮਾਗਮ ਰਾਏਕੋਟ ਦੇ ਨੇੜੇ ਪਿੰਡ ਜਲਾਲਦੀਵਾਲ ‘ਚ ਸਥਿਤ ‘ਮਾਣਕ ਦਾ ...

Read More »

ਪ੍ਰਕਾਸ਼ ਦਿਹਾੜੇ ਦੀ ਛੁੱਟੀ ਕਾਰਨ ਪੰਜਾਬ ਸਮੇਤ ਕਈ ਸੂਬਿਆਂ ਦੇ ਬੈਂਕ ਅੱਜ ਰਹਿਣਗੇ ਬੰਦ

ਭਿੰਡੀ ਸੈਦਾਂ – ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ ਨੋਟਬੰਦੀ ਕਰਨ ਕਾਰਨ ਆਮ ਲੋਕਾਂ ਦੀ ਨੋਟ ਬਦਲਵਾਉਣ ਤੇ ਜਮਾਂ ਕਰਵਾਉਣ ਦੀ ਸਹੂਲਤ ਨੂੰ ਸਰਲ ਬਣਾਉਣ ਲਈ ਸ਼ਨੀਵਾਰ ਤੇ ਐਤਵਾਰ ਵੀ ਬੈਂਕ ਖੁੱਲ੍ਹੇ ਰਹੇ, ਪ੍ਰੰਤੂ ਅੱਜ ਸੋਮਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਹੋਣ ਕਾਰਨ ਪੰਜਾਬ ...

Read More »
My Chatbot
Powered by Replace Me