Breaking News
Home / Punjab (page 3)

Punjab

ਬੇਰਹਿਮੀ ਨਾਲ ਕੀਤਾ ਕਤਲ ਇੱਕ ਹੀ ਪਰਿਵਾਰ ਦੇ 4 ਜੀਆਂ ਨੂੰ ਉਤਾਰਿਆਂ ਮੌਤ ਦੇ ਘਾਟ …

ਪੰਚਕੂਲਾ, 17 ਨਵੰਬਰ – ਆਏ ਦਿਨ ਕੋਈ ਨਾ ਕੋਈ ਖ਼ਬਰ ਕਤਲ ਦੀ ਆ ਜਾਂਦੀ ਹੈ । ਅੱਜ ਤੇ ਇੱਕ ਹੀ ਪਰਿਵਾਰ ਦੇ 4 ਜੀਆਂ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਮਹਣੇ ਆਇਆਂ ਹੈ ।ਇਹ ਮਾਮਲਾ ਹਰਿਆਣਾ ਦੇ ਪੰਚਕੂਲਾ ਸਥਿਤ ਖਾਟੌਲੀ ਪਿੰਡ ਦਾ ਹੈ । ਮੌਕੇ ਤੇ ਪੁਲਿਸ ਨੇ ਪਹੁੰਚ ...

Read More »

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਹੋਇਆ ਦਿਹਾਂਤ …

ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦਾ ਅੱਜ ਦਿਹਾਂਤ ਹੋ ਗਿਆ ।ਮਿਲੀ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਚਾਂਦੀਪੁਰ ਪਿੱਛਲੇ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ । ਉਹਨਾਂ ਨੂੰ ਲੌਗੇਵਾਲਾ ਦੀ ਲੜਾਈ ਦੇ ਹੀਰੋ ਕਿਹਾ ਜਾਂਦਾ ਸੀ ।ਉਹਨਾਂ ਦੀ ਉਮਰ 78 ਸਾਲਾਂ ਸੀ ਅਤੇ ਉਹ ਕੈਂਸਰ ਦੀ ...

Read More »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

    ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ (27) ਦੀ ਬੀਤੀ ਰਾਤ ਅੰਮ੍ਰਿਤਸਰ ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪਰਿਵਾਰ ਮੁਤਾਬਿਕ ਬੀਤੀ ਸ਼ਾਮ ਸੁਖਮਨ ਆਪਣੇ ਕਿਸੇ ਕੰਮ ਲਈ ਘਰੋਂ ਅੰਮ੍ਰਿਤਸਰ ਲਈ ਗਿਆ ਸੀ, ਜਿੱਥੇ ਅਚਾਨਕ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਥੋੜੇ ਸਮੇਂ ਵਿਚ ਹੀ ਸੁਖਮਨ ...

Read More »

ਕੈਪਟਨ ਦੇ ਸਿਆਸੀ ਸਲਾਹਕਾਰ ਪਾਲ ਸਿੰਘ ਸੇਖੋਂ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਚੰਡੀਗੜ੍ਹ, 17 ਨਵੰਬਰ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕਰਨ ਪਾਲ ਸਿੰਘ ਸੇਖੋਂ ਦੀ ਬੀਤੀ ਲੰਘੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਨਾਲ ਮਿਸਰ ਵਿਚ ਛੁੱਟੀਆਂ ਬਿਤਾਉਣ ਲਈ ਗਏ ਹੋਏ ਸਨ। ਉਹ 62 ਸਾਲ ਦੇ ਸਨ। ਮ੍ਰਿਤਕ ਦੇਹ ...

Read More »

ਪਾਰਲੀ ਸਾੜਨਾ ਕਿਸਾਨਾਂ ਦੀ ਮਜ਼ਬੂਰੀ ਹੈ – ਜਾਖੜ

ਪਠਾਨਕੋਟ : ਪਰਾਲੀ ਦੇ ਮੁੱਦੇ ‘ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਖੜ ਕਿਸਾਨਾਂ ਦੇ ਹੱਕ ‘ਚ ਨਿੱਤਰ ਆਏ ਹਨ।ਉਹਨਾਂ ਨੇ ਇਸ ਮੁੱਦੇ ਤੇ ਬੋਲਦਿਆਂ ਜਾਖੜ ਨੇ ਕਿਹਾ ਕਿ ਪਾਰਲੀ ਸਾੜਨਾ ਕਿਸਾਨਾਂ ਦੀ ਮਜ਼ਬੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਘੇਰਿਆ ਹੈ। ਦੱਸਣਯੋਗ ਹੈ ਕਿ ਕੌਮੀ ਗ੍ਰੀਨ ਟ੍ਰਿਿਬਊਨਲ ...

Read More »

ਕਰਨਾਟਕਾ ‘ ਚ ਭਿਆਨਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ

ਹੁਬਲੀ, 17 ਨਵੰਬਰ – ਕਰਨਾਟਕਾ ‘ਚ ਹੁਬਲੀ ਨੇੜੇ ਕੌਮੀ ਹਾਈਵੇ 63 ‘ਤੇ ਵਾਪਰੇ ਭਿਆਨਕ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਟਰੱਕ ਤੇ ਬੱਸ ਵਿਚਕਾਰ ਹੋਈ ਟਕਰ ਦੌਰਾਨ ਵਾਪਰਿਆ।

Read More »

ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੇ ਸਾਊਦੀ ਕ੍ਰਾਊਨ ਪ੍ਰਿੰਸ ਨੇ ਆਦੇਸ਼ ਦਿੱਤਾ – ਅਮਰੀਕੀ ਏਜੰਸੀ ਦੇ ਦਾਅਵਾ

ਨਿਊਯਾਰਕ, 17 ਨਵੰਬਰ 2018 – ਅਮਰੀਕੀ ਖੁਫੀਆ ਏਜੰਸੀ (ਸੀ.ਆਈ.ਏ.) ਨੇ ਦਾਅਵਾ ਕੀਤਾ ਹੈ ਕਿ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਪਿੱਛੇ ਸਾਊਦੀ ਕ੍ਰਾਊਨ ਪ੍ਰਿੰਸ ਨੇ ਆਦੇਸ਼ ਦਿੱਤਾ ਸੀ। ਇਸ ਸਬੰਧੀ ਸੀ.ਆਈ.ਏ. ਨੇ ਆਪਣੀ ਜਾਂਚ ਰਿਪੋਰਟ ਸੌਂਪੀ ਹੈ। ਸਾਉਦੀ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਸਲਮਾਨ ਦਾ ਇਸ ਘਟਨਾ ਨਾਲ ਕੋਈ ਤੁਅੱਲਕ ...

Read More »

ਕਰਾਚੀ ‘ਚ ਬੰਬ ਧਮਾਕੇ ‘ਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਹੋਰ ਜ਼ਖਮੀ …

ਕਰਾਚੀ, 17 ਨਵੰਬਰ – ਪਾਕਿਸਤਾਨ ਦੀ ਵਪਾਰਿਕ ਰਾਜਧਾਨੀ ਕਰਾਚੀ ‘ਚ ਬੀਤੇ ਕੱਲ੍ਹ ਹੋਏ ਬੰਬ ਧਮਾਕੇ ‘ਚ ਘੱਟੋ ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 8 ਲੋਕ ਹੋਰ ਜ਼ਖਮੀ ਹੋਏ ਹਨ। ਪੁਲਿਸ ਤੇ ਹਸਪਤਾਲ ਦੇ ਅਧਿਕਾਰੀਆਂ ਨੇ ਇਹ ਸੂਚਨਾ ਦਿੱਤੀ ਹੈ। ਮਲਿਰ ਜ਼ਿਲ੍ਹੇ ‘ਚ ਹੋਏ ਇਸ ਧਮਾਕੇ ਨਾਲ ਕਈ ਇਮਾਰਤਾਂ ...

Read More »

ਮਹਿੰਦੀ ਸ਼ਿੰਗਾਰ ਦੇ ਨਾਲ – ਨਾਲ ਸਿਹਤ ਦੇ ਲਈ ਇੱਕ ਦਵਾਈ ਵੀ ਹੈ …

ਮਹਿੰਦੀ ਦਾ ਨਾਮ ਲੈਦੇ ਹੀ ਹਰ ਇੱਕ ਕੁੜੀ ਨੂੰ ਚਾਅ ਚੜ੍ਹ ਜਾਂਦਾ ਹੈ । ਮਹਿੰਦੀ ਦਾ ਨਾਮ ਆਉਦੇ ਹੀ ਤੁਹਾਡੇ ਦਿਮਾਗ ‘ਚ ਹੱਥਾਂ ਤੇ ਰਚੀ ਸੋਹਣੇ ਡਿਜ਼ਾਇਨ ਜਾਂ ਫ੍ਰਿ ਸਫੇਦ ਵਾਲਾਂ ਨੂੰ ਲੁਕਾਉਣ ਲਈ ਇਸਤੇਮਾਲ ਕਰਨ ਦੀਆਂ ਹੀ ਗੱਲਾਂ ਆਉਂਦੀਆਂ ਹੋਣਗੀਆਂ।ਮਹਿੰਦੀ ਇੱਕ ਅਜਿਹਾ ਕੁਦਰਤੀ ਬੂਟਾ ਹੈ ,ਜਿਸ ਦੇ ਪੱਤੇ, ਫੁੱਲਾਂ, ...

Read More »

ਸਬਜ਼ੀ ਅਤੇ ਫਲ ਭਰਪੂਰ ਖਾਓ ਕੈਂਸਰ ਵਰਗੇ ਰੋਗ ਤੇ ਛੁਟਕਾਰਾ ਪਾਓ…

ਸਾਨੂੰ ਪਤਾ ਹੈ ਕਿ ਸਾਡਾ ਸਰੀਰ ਕਈ ਪ੍ਰਕਾਰ ਦੇ ਸੈੱਲਜ਼ ਨਾਲ ਬਣਿਆ ਹੁੰਦਾ ਹੈ। ਜਿਵੇਂ – ਜਿਵੇਂ ਸਰੀਰ ਨੂੰ ਇਹਨਾਂ ਦੀ ਜ਼ਰੂਰਤ ਹੁੰਦੀ ਹੈ ਉਸ ਤਰ੍ਹਾਂ ਇਹ ਸੈੱਲਜ਼ ਨਿਯੰਤਰਿਤ ਰੂਪ ਨਾਲ ਵੰਡਦੇ ਅਤੇ ਵਾਧਾ ਕਰਦੇ ਹਨ। ਕਈ ਵਾਰ ਸੈੱਲਜ਼ ਦਾ ਅਸਧਾਰਨ ਰੂਪ ਨਾਲ ਵਧਣਾ ਜਾਰੀ ਰਹਿੰਦਾ ਹੈ। ਸੈੱਲਜ਼ ਦਾ ਇਹ ...

Read More »