Breaking News
Home / Punjab (page 30)

Punjab

ਅਮਿੰਤਸਰ ‘ਚ ਲੋਕਾਂ ਵਲੋਂ ਪੁਲਿਸ ਤੇ ਪੱਥਰਬਾਜ਼ੀ ….

ਅੰਮ੍ਰਿਤਸਰ, 21 ਅਕਤੂਬਰ – ਅੰਮ੍ਰਿਤਸਰ ਦੇ ਜੋੜਾ ਫਾਟਕ ਤੇ ਲੋਕਾ ਨੂੰ ਧਰਨੇ ਤੋਂ ਹਟਾਉਣ ਦੀ ਕੌਸ਼ਿਸ਼ ਕੀਤੀ ਗਈ ਤਾਂ ਫਿਰ ਲੋਕਾਂ ਨੇ ਗੁੱਸੇ ‘ਚ ਆ ਕੇ ਪੁਲਿਸ ਤੇ ਹੀ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ । ਇਸ ਕਾਰਨ ਪੁਲਿਸ ਵਲੋਂ ਲੋਕਾਂ ‘ਤੇ ਹਲਕਾ ਲਾਠੀਚਾਰਜ ਵੀ ਕੀਤਾ ਗਿਆ। ਫਿਲਹਾਲ ਇੱਥੇ ...

Read More »

ਟਰੈਕ ‘ਤੇ ਧਰਨਾ ਲਾ ਕੇ ਬੈਠੇ ਲੋਕਾਂ ਨੂੰ ਪੁਲਿਸ ਨੇ ਉਠਾਇਆ, ਸਥਿਤੀ ਤਣਾਅਪੂਰਨ…

ਅੰਮ੍ਰਿਤਸਰ, 21 ਅਕਤੂਬਰ – ਅੰਮ੍ਰਿਤਸਰ ‘ਚ ਦੁਸਹਿਰੇ ਮੌਕੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਬੰਦ ਹੋਈ ਰੇਲ ਆਵਾਜਾਈ ਨੂੰ ਬਹਾਲ ਕਰਨ ਲਈ ਪੁਲਿਸ ਪ੍ਰਸ਼ਾਸਨ ਨੇ ਘਟਨਾ ਵਾਲੇ ਦਿਨ ਤੋਂ ਰੇਲਵੇ ਟਰੈਕ ‘ਤੇ ਬੈਠੇ ਧਰਨਾ ਲਾ ਕੇ ਬੈਠੇ ਲੋਕਾਂ ਨੂੰ ਅੱਜ ਉਠਾ ਕੇ ਰੇਲਵੇ ਟਰੈਕ ਤੋਂ ਦੂਰ ਕਰ ਦਿੱਤਾ ਹੈ। ਪੁਲਿਸ ਵਲੋਂ ...

Read More »

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਹੋਈ ਕਟੌਤੀ …

ਨਵੀਂ ਦਿੱਲੀ, 21 ਅਕਤੂਬਰ 2018 – ਬੀਤੇ ਦਿਨਾਂ ਤੋਂ ਲਗਾਤਾਰ ਤੇਜੀ ਨਾਲ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾ ‘ਚ ਵਾਧਾ ਹੋ ਰਿਹਾ ਸੀ ਕੀਮਤਾ ‘ਚ ਕਿਸੇ ਵੀ ਤਰਾਂ੍ਹ ਦੀ ਕੋਈ ਰਾਹਤ ਨਜ਼ਰ ਨਹੀ ਆ ਰਹੀ ਸੀ ।ਪਰ ਅੱਜ ਇੰਨ੍ਹਾਂ ‘ਚ ਕੁਝ ਗਿਰਾਵਟ ਆਈ ਹੈ। ਅੱਜ ਪੈਟਰੋਲ ਅਥੇ ਡੀਜ਼ਲ ਦੀਆਂ ਕੀਮਤਾ ਦਿੱਲੀ ...

Read More »

ਅੰਮ੍ਰਿਤਸਰ ਦੇ ਰੂਹ ਕੰਬਾਊ ਰੇਲ ਹਾਦਸੇ ਨੇ ਰਵਾਇਆ ਸਾਰਾ ਫ਼ਿਲਮੀ ਜਗਤ …

ਦੁਸ਼ਹਿਰਾ ਦੇ ਮੌਕੇ ਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਏ ਰੇਲ ਹਾਦਸੇ ਦੇ ਕਾਰਨ ਜਿੱਥੇ ਪੂਰੇ ਦੇਸ਼ ‘ਚ ਸ਼ਾਤੀ ਛਾਈ ਹੋਈ ਹੈ ਉੱਥੇ ਹੀ ਨਾਲ ਹੀ ਬਾਲੀਵੁਡ ਸਿਤਾਰੇ ਬਹੁਤ ਸਦਮੇ ਵਿੱਚ ਹਨ। ਹਾਦਸੇ ਤੋਂ ਬਾਅਦ ਸਿਤਾਰੇ ਸੋਸ਼ਲ ਮੀਡੀਆ ਦੇ ਜ਼ਰੀਏ ਦੁੱਖ ਦਾ ਪ੍ਰਗਟਾਵਾ ਕਰ ਰਹੇ ਹਨ। ਸਿਤਾਰੇ ਪੀੜਤਾਂ ਦੇ ਲਈ ਹੈਲਪਲਾਈਨ ...

Read More »

ਅੰਮ੍ਰਿਤਸਰ ਹਾਦਸੇ ‘ਚ ਰੇਲਵੇ ਦਾ ਵੱਡਾ ਕਸੂਰ : ਖਹਿਰਾ

ਬੀਤੀ ਸ਼ਾਮ ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਹਾਦਸੇ ਵਿੱਚ ਰੇਲਵੇ ਦਾ ਵੱਡਾ ਕਸੂਰ ਹੈ ।ਇਸ ਮਾਮਲੇ ਦੀ ਕੋਈ ਸੀ.ਬੀ.ਆਈ ਵਰਗੀ ਏਜੰਸੀ ਜਾਂਚ ਕਰੇ ।ਇਸ ਹਾਦਸੇ ਵਿੱਚ ਹੁਣ ਤੱਕ 60 ਲੋਕਾਂ ਦੇ ਮੌਤ ਦੀ ...

Read More »

ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ

ਬੀਤੀ ਸ਼ਾਮ ਅੰਮ੍ਰਿਤਸਰ ਵਿਖੇ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਵੱਖ-ਵੱਖ ਲੀਡਰਾਂ ਦਾ ਅੰਮ੍ਰਿਤਸਰ ਆਉਂਣ ਦਾ ਸਿਲਸਿਲਾ ਜਾਰੀ ਹੈ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਪਹੁੰਚੇ ਗਏ ਹਨ ।ਉਹ ਇਸ ਦੌਰਾਨ ਸਾਮਸ਼ਾਨ-ਘਾਟ ਪਹੁੰਚੇ ਹਨ ਅਤੇ ਲੋਕ ਨਾਲ ਦੁੱਖ ਸਾਂਝਾ ਕਰ ਰਹੇ ਹਨ।ਜ਼ਿਕਰਯੋਗ ...

Read More »

ਰੇਲ ਹਾਦਸੇ ਦਾ ਸ਼ਿਕਾਰ ਹੋਏ ਜਖ਼ਮੀਆਂ ਦਾ ਹਾਲ ਜਾਨਣ ਪਹੁੰਚੇ ਵੀ.ਪੀ ਬਦਨੌਰ

ਅੰਮ੍ਰਿਤਸਰ ਰੇਲ ਹਾਦਸੇ ਦਾ ਸ਼ਿਕਾਰ ਹੋਏ ਜਖ਼ਮੀਆਂ ਦਾ ਹਾਲ ਜਾਨਣ ਵੀ.ਪੀ ਬਦਨੌਰ ਹਸਪਤਾਲ ਪਹੁੰਚੇ ਹਨ। ਵੀ.ਪੀ. ਬਦਨੌਰ ਨੇ ਗੁਰੂ ਨਾਨਕ ਦੇਵ ਅਤੇ ਸਿਵਲ ਹਸਪਤਾਲ ਦਾ ਦੌਰਾ ਕੀਤਾ।ਇਸ ਹਾਦਸੇ ਵਿੱਚ ਹੁਣ ਤੱਕ 59 ਲੋਕਾਂ ਦੀ ਮੌਤ ਹੋ ਗਈ ਪਰ ਇਹ ਗਿਣਤੀ ਹੋਰ ਵੱਧਣ ਦਾ ਖ਼ਦਸ਼ਾ ਹੈ ਖ਼ਬਰ ਲਿਖੇ ਜਾਣ ਤੱਕ 100 ...

Read More »

ਦੁਸਹਿਰਾ ਸਮਾਗਮ ‘ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਨੂੰ ਕੀ ਪਤਾ ਸੀ ਕਿ ਉਸ ਦੀ ਅਸ਼ਲ ‘ਚ ਮੌਤ ਹੋ ਜਾਵੇਗੀ ..

ਦੁਸਹਿਰਾ ਸਮਾਗਮ ‘ਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਰਾਵਣ ਨੂੰ ਕੀ ਪਤਾ ਸੀ ਅੱਜ ਉਸਦੀ ਹੋਵੇਗੀ ਅਸਲੀ ਮੌਤ:ਅੰਮ੍ਰਿਤਸਰ ‘ਚ ਦੁਸਹਿਰੇ ਦੀ ਖ਼ੁਸ਼ੀ ਉਸ ਸਮੇਂ ਵੱਡੇ ਮਾਤਮ ‘ਚ ਬਦਲ ਗਈ ਜਦੋਂ ਧੋਬੀ ਘਾਟ ਦੇ ਨਜ਼ਦੀਕ ਜੌੜਾ ਫ਼ਾਟਕ ‘ਤੇ ਵੱਡਾ ਰੇਲ ਹਾਦਸਾ ਹੋਣ ਕਾਰਨ ਲਗਭਗ 60 ਲੋਕਾਂ ਦੀ ਮੌਤ ਹੋ ਗਈ ...

Read More »

ਮ੍ਰਿਤਕ ਪਰਿਵਾਰਾਂ ਵੱਲੋ ਮੁਆਵਜ਼ਾ ਰਾਸ਼ੀ ਲੈਣ ਤੋਂ ਇਨਕਾਰ

ਅੰਮ੍ਰਿਤਸਰ ਰੇਲਵੇ ਹਾਦਸੇ ‘ਚ ਮਾਰੇ ਗਏ ਵਿਅਕਤੀਆ ਦੇ ਸਾਕ-ਸੰਬਧੀਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਲੈਣ ਤੋਂ ਇਨਕਾਰ ਕਰ ਦਿੱਤਾ ਹੈ ।ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਰੇਲਵੇ ਹਾਦਸੇ ‘ਚ ਮਾਰੇ ਗਏ ਵਿਅਕਤੀਆ ਦੇ ਸਾਕ-ਸੰਬਧੀਆਂ ਨੂੰ 2-2 ਲੱਖ ਤੇ ਜਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਮੱਦਦ ਦਾ ਐਲਾਨ ਕੀਤਾ ...

Read More »

ਸੂਬੇ ‘ਚ 3 ਦਿਨ ਸਕੂਲ ਤੇ ਕਾਲਜ ਬੰਦ- ਕਪੈਟਨ

ਅਮਿੰ੍ਰਤਸਰ ‘ਚ ਵਾਪਰਿਆਂ ਦਰਦਨਾਕ ਹਾਦਸੇ ਦੀ ਜਾਂਚ ਕਰਨ ਪਹੁੰਚੇ ਕੈਪਟਨ ਅਮਿੰਦਰ ਸਿੰਘ ਨੇ ਤਿੰਨ ਦਿਨ ਦਾ ਸੋਗ ਅਤੇ 3 ਦਿਨ ਕਾਲਜ ਅਤੇ ਸਕੂਲ ਬੰਦ ਰਹਿਣ ਦਾ ਕੀਤਾ ਐਲਾਨ ।3 ਦਿਨ ਕਾਲਜ ਅਥੇ ਸਕੂਲਾਂ ‘ਚ ਛੁੱਟੀ ਦਾ ਐਲਾਨ ।

Read More »