Breaking News
Home / Punjab (page 5)

Punjab

ਪੰਜਾਬ ਪੁਲਿਸ ਹੁਣ ਪਰਮੀਸ਼ ਵਰਮਾਂ ਦੀ ਸੁਰਖਿਆ ਨਹੀਂ ਸਗੋਂ ਪਰਮੀਸ਼ ਨੂੰ ਭੇਜੇਗੀ ਸੰਮਨ

ਪੰਜਾਬ ਪੁਲਿਸ ਹੁਣ ਪਰਮੀਸ਼ ਵਰਮਾਂ ਦੀ ਸੁਰਖਿਆ ਨਹੀਂ ਸਗੋਂ ਪਰਮੀਸ਼ ਨੂੰ ਭੇਜੇਗੀ ਸੰਮਨ

ਪੰਜਾਬੀ ਗਾਇਕ ਤੇ ਵੀਡਿਓ ਨਿਰਦੇਸ਼ਕ ਪਰਮੀਸ਼ ਵਰਮਾ ਜਦੋਂ ਦੇ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹਨ ਲਗਭਗ ਉਸ ਸਮੇਂ ਤੋਂ ਹੀ ਕਿਸੇ ਨਾ ਕਿਸੇ ਗੀਤ ਜਾਂ ਆਪਣੀ ਵੀਡਿਓ ਹਦਾਇਤ-ਕਾਰੀ ਕਾਰਨ ਚਰਚਾ ‘ਚ ਰਹੇ ਹਨ ਹੁਣ ਇੱਕ ਵਾਰ ਫਿਰ ਉਹ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਪਰ ਇਸ ਵਾਰ ਉਨ੍ਹਾਂ ਦੀ ...

Read More »

ਸੁਸ਼ਮਾ ਸਵਰਾਜ ਨੂੰ ਕੈਪਟਨ ਨੇ ਕੀਤੀ ਅਪੀਲ

ਸੁਸ਼ਮਾ ਸਵਰਾਜ ਨੂੰ ਕੈਪਟਨ ਨੇ ਕੀਤੀ ਅਪੀਲ

ਅਫਗਾਨਿਸਤਾਨ ‘ਚ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਅਤੇ ਬਚਾੳ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ।ਹਾਲ ਹੀ ‘ਚ ਕਾਬੁਲ ਵਿੱਖੇ ਹੋਏ ਬੰਬ ਧਮਾਕੇ ਅਤੇ ਇਸ ਤੋਂ ਪਹਿਲਾਂ ਅਫ਼ਗਾਨਿਸਤਾਨ ‘ਚ ਸਿੱਖਾਂ ‘ਤੇ ਹੋਏ ਅੱਤਵਾਦੀ ਹਮਲਿਆਂ ਦੇ ਸਬੰਧ ‘ਚ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ...

Read More »

ਇੱਕ ਹੀ ਜ਼ਿਲੇ ‘ਚ ਚਾਰ ਵੱਖ – ਵੱਖ ਵਿਭਾਗਾ ਵਲੋਂ ਰੋਸ ਪ੍ਰਦਰਸ਼ਨ, ਕੀ ਪੰਜਾਬ ਤਰੱਕੀ ਦੇ ਰਾਹ ਤੇ ?

ਪੰਜਾਬ ਤੱਰਕੀ ਦੇ ਰਾਹ ਕਿਆ ਬਾਤ ਹੈ ਇੱਕ ਜ਼ਿਲੇ 'ਚ ਚਾਰ ਵੱਖ - ਵੱਖ ਵਿਭਾਗਾ ਵਲੋਂ ਰੋਸ ਪ੍ਰਦਰਸ਼ਨ?????

  ‘ਉੱਚੇ ਨਾਮ ਫਿੱਕੇ ਪਕਵਾਨ’ ਵਾਲੇ ਹਲਾਤ ਬਣੇ ਨੇ ਪੰਜਾਬ ਦੇ ਰੋਪੜ ਜ਼ਿਲੇ ‘ਚ ਚਾਰ ਜਗਾ ਤੇ ਪ੍ਰਦਰਸ਼ਨ ਉਂਝ ਪੰਜਾਬ ਤੱਰਕੀ ਕਰ ਰਿਹਾ ਹੇੈ , ਪਰ ਹਾਲਾਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੇ ਨੇ ਡਿਵੈਲਪਮੈਂਟ ਟੈਕਸ ਖਤਮ ਕਰਨ ਨੂੰ ਲੈ ਕੇ ਕਿ 200 ਰੁਪਏ ਦੀ ਕੀਤੀ ਜਾਂਦੀ ਕਟੌਤੀ , ...

Read More »

ਸਿੰਘ ਸਾਹਿਬਾਨ ਕੋਈ ਐਕਸ਼ਨ ਪ੍ਰੋਗਰਾਮ ਉਲੀਕਣ ਫਾਂਸੀ ਨੂੰ ਉਮਰ ਕੈਦ ‘ਚ ਤਬਦੀਲ ਕਰਨ ਲਈ

ਸਿੰਘ ਸਾਹਿਬਾਨ ਕੋਈ ਐਕਸ਼ਨ ਪ੍ਰੋਗਰਾਮ ਉਲੀਕਣ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਲਈ

ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੇਂਦਰ ਸਰਕਾਰ ‘ਤੇ ਦਬਾਅ ਪਾਉਣ ਲਈ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਦੀ ਆਪ ਅਗਵਾਈ ਕਰਨ ਦਾ ਫੈਸਲਾ ਕਰ ਕੇ 23 ਜੁਲਾਈ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇਕੱਤਰਤਾ ਵਿਚ ਕੋਈ ਵੱਡਾ ਜਨਤਕ ਐਕਸ਼ਨ ਪ੍ਰੋਗਰਾਮ ਉਲੀਕਣ। ਸਮੁੱਚੀ ਸਿੱਖ ਕੌਮ ...

Read More »

ਹੁਣ ਉੱਚ ਸੰਵਿਧਾਨਕ ਅਹੁਦੇਦਾਰਾਂ ਨੂੰ ਵੀ ਗੱਡੀਆਂ ਤੇ ਨੰਬਰ ਪਲੇਟ

ਹੁਣ ਉੱਚ ਸੰਵਿਧਾਨਕ ਅਹੁਦੇਦਾਰਾਂ ਨੂੰ ਵੀ ਗੱਡੀਆਂ ਤੇ ਨੰਬਰ ਪਲੇਟ

ਦਿੱਲੀ ਹਾਈਕੋਰਟ ਨੇ ਭਾਰਤ ‘ਚ ਉਚ ਸੰਵਿਧਾਨਕ ਅਹੁਦੇਦਾਰਾਂ ਜਿਵੇਂ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਰਾਜਪਾਲ ਅਤੇ ਲੈਫਟੀਨੈਂਟ ਗਵਰਨਰ ਦੀਆਂ ਗੱਡੀਆਂ ‘ਤੇ ਵੀ ਨੰਬਰ ਪਲੇਟ ਨੂੰ ਜ਼ਰੂਰੀ ਕਰ ਦਿੱਤਾ ਹੈ। ਹੁਣ ਜਲਦੀ ਹੀ ਤੁਹਾਨੂੰ ਇਨ੍ਹਾਂ ਦੀਆਂ ਗੱਡੀਆਂ ‘ਤੇ ਵੀ ਰਜਿਸਟਰੇਸ਼ਨ ਨੰਬਰ ਦੇਖਣ ਨੂੰ ਮਿਲ ਸਕਦਾ ਹੈ।

Read More »

ਪਰਮੀਸ਼ ਵਰਮਾ ਹਮਲੇ ‘ਚ ਨਵਾਂ ਮੋੜ, ਦਲਪ੍ਰੀਤ ਬਾਬਾ ਨੇ ਕੀਤਾ ਵੱਡਾ ਖੁਲਾਸਾ

ਕੁੱਝ ਸਮਾਂ ਪਹਿਲਾਂ ਮਸ਼ਹੂਰ ਵੀਡਿਓ ਨਿਰਦੇਸ਼ਕ ਪਰਮੀਸ਼ ਵਰਮਾ ਤੇ ਮੋਹਾਲੀ ਵਿੱਚ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਸਨ ਹੁਣ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਇਸ ਮਾਮਲੇ ਦੀ ਪੁਲਿਸ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ ਜਿਸ ਵਿੱਚ ਪਰਮੀਸ਼ ਵਰਮਾ ਇਕ ਵਾਰ ਫਰਿ ਮੁਸ਼ਕਲਿਾਂ ‘ਚ ਘਿਰਦੇ ...

Read More »

ਸਹੁਰੇ ਪਰਿਵਾਰ ਵੱਲੋਂ ਨੂੰਹ ਤੇ ਤਸ਼ਦੱਦ

ਜਲੰਧਰ: ਸਹੁਰੇ ਪਰਿਵਾਰਾਂ ਵੱਲੋਂ ਵਿਆਹੁਤਾ ਕੁੜੀਆਂ ‘ਤੇ ਹੋ ਰਹੇ ਤਸ਼ੱਦਦ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੇ। ਹਰ ਰੋਜ਼ ਕਿਤੇ ਨਾ ਕਿਤੇ ਵਿਆਹੀਆਂ ਮੁਟਿਆਰਾਂ ਨੂੰ ਇਹਨਾਂ ਲਾਲਚੀ ਸਹੁਰਿਆਂ ਦੇ ਲਾਲਚ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਸ਼ਰਮਨਾਕ ਕੇਸ ਜਲੰਧਰ ਸ਼ਹਿਰ ਦਾ ਸਾਹਮਣੇ ਆਇਆ ਹੈ  ਈਸਾ ਨਗਰ ਇਲਾਕੇ ...

Read More »

ਨਸ਼ਿਆਂ ਨੇ ਲਈ ਇਕ ਹੋਰ ਮਾਂ ਦੇ ਪੁੱਤ ਦੀ ਜਾਨ

  ਆਖਿਰ ਨਸ਼ਿਆਂ ਦੇ ਸੌਦਾਗਰਾਂ ਨੇ ਮਾਂ ਦੀ ਮਮਤਾ ਨੂੰ ਵੀ ਹਰਾ ਦਿੱਤਾ। ਆਪਣੇ ਬੱਚਿਆਂ ਦੀ ਪਾਲਣ^ਪੋਸ਼ਣਾ ਵਿਚ ਮਾਂ ਕੋਈ ਕਸਰ ਨਹੀਂ ਛੱਡਦੀ ਅਤੇ ਨਾ ਹੀ ਬੱਚਿਆਂ ਦੀ ਸੁਰੱਖਿਆ ਵਿਚ ਹਾਰ ਮੰਨਦੀ ਹੈ। ਇਸ ਮਾਂ ਨੇ ਆਪਣੇ ਇਕਲੌਤੇ ਪੁੱਤਰ ਨੂੰ ਨਸ਼ੇ ‘ਚੋਂ ਕੱਢਣ ਲਈ ਏਡੀ ਚੋਟੀ ਦਾ ਜ਼ੋਰ ਲਾ ਦਿੱਤਾ ...

Read More »

ਸਕੂਲ ਦੇ ਬੱਸ ਡਰਾਇਵਰ ਨੇ ਕੀਤਾ ਨਾਬਾਲਿਗ ਨਾਲ ਬਲਾਤਕਾਰ

ਰੋਪੜ ‘ਚ 14 ਸਾਲਾਂ ਦੀ ਨਾਬਾਲਿਗ ਨੌਵੀਂ ਕਲਾਸ ਦੀ ਬੱਚੀ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ ਨੇ ਸਕੂਲ ਬੱਸ ਦੇ ਡਰਾਇਵਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਨਾਬਾਲਿਗ ਲੜਕੀ ਦੀ ਮਾਮੀ ਨੇ ਬਿਆਨ ਦਿੱਤਾ ਹੈ ਕਿ ਉਸ ਦੀ 14 ਸਾਲ ਦੀ ਨਾਬਾਲਿਗ ਭਾਣਜੀ ਉਸ ...

Read More »
My Chatbot
Powered by Replace Me