Breaking News
Home / SCROLLING

SCROLLING

ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਬੱਲੇ-ਬੱਲੇ

11 ਦਸੰਬਰ : ਦੇਸ਼ ਦੇ ਪੰਜ ਸੂਬਿਆ ਦੀਆਂ ਵਿਧਾਨ ਸਭਾ ਚੋਣਾ ਦੇ ਨਤੀਜੇ ਹੈਰਾਨਕੁੰਨ ਸਾਬਤ ਹੋ ਰਹੇ ਹਨ, ਦੇਸ਼ ਭਰ ‘ਚ ਮੋਦੀ ਸਰਕਾਰ ਦੀ ਕਥਿੱਤ ਹਵਾ ਉਲਟ ਦਿਸ਼ਾ ‘ਚ ਵਗਦੀ ਵੇਖੀ ਗਈ ਹੈ ।ਜਿਸਦੀ ਤਸਵੀਰ ਹੁਣ ਤੱਕ ਆਏ ਰੁਝਾਨਾਂ ਤੋਂ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ।ਜਿੱਥੇ ਰਾਜਸਥਾਨ, ਛੱਤੀਸਗੜ੍ਹ ...

Read More »

‘ਸ਼ਕਤੀਕਾਂਤ ਦਾਸ’ ਬਣੇ ਆਰ.ਬੀ.ਆਈ. ਦੇ ਗਵਰਨਰ

11 ਦਸੰਬਰ : ਡਾ. ਉਰਜਿਤ ਪਟੇਲ ਦੁਆਰਾ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਅਹੁੱਦੇ ਤੋਂ ਅਸਤੀਫ਼ਾ ਦੇਣ ਦੇ ਇੱਕ ਦਿਨ ਬਾਅਦ ਹੀ ਸਰਕਾਰ ਨੇ ਆਰਥਿਕ ਮਾਮਲਿਆਂ ਦੇ ਸਾਬਕਾ ਸਕੱਤਰ ਸ਼ਕਤੀਕਾਂਤ ਦਾਸ ਨੂੰ ਆਰ.ਬੀ.ਆਈ. ਦੇ ਨਵਾਂ ਗਵਰਨਰ ਨਿਯੁਕਤ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ । ਦੱਸ ਦੇਈਏ ਕਿ ਸਰਕਾਰ ਨੇ ਉਨ੍ਹਾਂ ਦੀ ...

Read More »

ਖੇਤੀ ਖੋਜ ਤੇ ਤਕਨੀਕ ਨੂੰ ਹਰ ਕਿਸਾਨ ਤੱਕ ਪਹੁੰਚਾਉਣਾ ਪੀਏਯੂ ਦਾ ਮੁੱਖ ਉਦੇਸ਼ – ਡਾ. ਢਿੱਲੋਂ

ਲੁਧਿਆਣਾ 11 ਦਸੰਬਰ : ਪੀਏਯੂ ਵਿੱਚ ਹੋਈ ਪੀਏਯੂ ਕਿਸਾਨ ਕਮੇਟੀ ਅਤੇ ਪੀਏਯੂ ਸਬਜ਼ੀ ਅਤੇ ਫ਼ਲ ਉਤਪਾਦਨ ਕਮੇਟੀ ਦੀ ਭਰਵੀਂ ਮੀਟਿੰਗ ਵਿੱਚ ਕਿਸਾਨਾਂ ਦੇ ਸਵਾਲਾਂ ਅਤੇ ਜਗਿਆਸਾਵਾਂ ਦਾ ਮੌਕੇ ਤੇ ਹੀ ਹਾਜ਼ਰ ਵਿਿਗਆਨੀਆਂ ਅਤੇ ਮਾਹਿਰਾਂ ਵੱਲੋਂ ਪੀਏਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਮਾਰਗ ਦਰਸ਼ਨ ਕੀਤਾ ਗਿਆ । ਇਸ ਮੀਟਿੰਗ ਵਿੱਚ ਪੂਰੇ ਪੰਜਾਬ ਵਿੱਚੋਂ ...

Read More »

ਭਲਕੇ ਬੈਠਕ ਕਰਨਗੇ ਕਾਂਗਰਸ ਪਾਰਟੀ ਦੇ ਵਿਧਾਇਕ

11 ਦਸੰਬਰ : (ਚੜ੍ਹਦੀਕਲਾ ੜੇਬ ਡੈਸਕ) : ਦੇਸ਼ ਦੇ ਪੰਜ ਸੂਬਿਆ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣੇ ਹਨ । ਜਿਨ੍ਹਾਂ ਦੀ ਤਸਵੀਰ ਹੁਣ ਤੱਕ ਆਏ ਰੁਝਾਨਾਂ ਨਾਲ ਕਾਫੀ ਹੱਦ ਤੱਕ ਸਾਫ਼ ਦਿਖਾਈ ਦੇ ਰਹੀ ਹੈ ।ਜਿਸਦੇ ਚੱਲਦਿਆਂ ਛੱਤੀਸਗੜ੍ਹ ਤੇ ਰਾਜਸਥਾਨ ‘ਚ ਵਿਧਾਨ ਸਭਾ ਚੋਣ ਨਤੀਜਿਆਂ ‘ਚ ਕਾਂਗਰਸ ...

Read More »

ਅੰੰਮ੍ਰਿਤਸਰ ਬੰਬ ਧਮਾਕਾ : ਦੋਵੇਂ ਦੋਸ਼ੀਆ ਨੂੰ ਅਦਾਲਤ ਨੇ ਭੇਜਿਆ ਜੂਡੀਸ਼ੀਅਲ ਰਿਮਾਂਡ ‘ਤੇ

11 ਦਸੰਬਰ : ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਖੇ 18 ਨਵੰਬਰ ਨੂੰ ਹੋਏ ਗ੍ਰਨੇਡ ਹਮਲੇ ਦੇ ਦੋਸ਼ੀਆਂ ਅਵਤਾਰ ਸਿੰਘ ਅਤੇ ਬਿਕਰਮਜੀਤ ਸਿੰਘ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ । ਦੱਸ ਦੇਈਏ ਕਿ ਉਨ੍ਹਾਂ ਨੂੰ ਅੱਜ ਰਿਮਾਂਡ ਖਤਮ ਹੋਣ ‘ਤੇ ਅਦਾਲਤ ‘ਚ ਪੇਸ਼ ਕੀਤਾ ਗਿਆ ...

Read More »

ਰਾਜਸਥਾਨ ਵਿਧਾਨ ਸਭਾ ਚੋਣ ਨਤੀਜੇ

11 ਦਸੰਬਰ, (ਚੜ੍ਹਦੀਕਲਾ ਵੈਬ ਡੈਸਕ) : ਦੇਸ਼ ਦੇ ਪੰਜ ਸੂਬਿਆ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣੇ ਹਨ । ਜਿਨ੍ਹਾਂ ਦੀ ਤਸਵੀਰ ਹੁਣ ਤੱਕ ਆਏ ਰੁਝਾਨਾਂ ਨਾਲ ਕਾਫੀ ਹੱਦ ਤੱਕ ਸਾਫ਼ ਦਿਖਾਈ ਦੇ ਰਹੀ ਹੈ ।ਅੱਜ ਸਵੇਰੇ ਤੋਂ ਰਾਜਸਥਾਨ ‘ਚ ਕਾਂਗਰਸ ਤੇ ਭਾਜਪਾ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ...

Read More »

ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਦੀ ਲਾਸ਼ ਦੱਬ ਕੇ ਉੱਤੇ ਲਾਇਆ ਬੂਟਾ

ਬਰਨਾਲਾ, (ਜਗਸੀਰ ਸੰਧੂ) ਬਰਨਾਲਾ ਜ਼ਿਲ਼੍ਹੇ ਦੇ ਪਿੰਡ ਸੰਘੇੜਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਪਿੰਡ ਦੀ ਗਊਸ਼ਾਲਾ ਦੇ ਕੋਲ ਵਿਅਕਤੀ ਦੀ ਜ਼ਮੀਨ ‘ਚ ਦੱਬੀ ਲਾਸ਼ ਮਿਲੀ ਅਤੇ ਜਿੱਥੇ ਲਾਸ਼ ਦੱਬੀ ਹੋਈ ਸੀ ਉਸ ਜਗ੍ਹਾ ਲਾਸ ਦੱਬ ਕੇ ਇੱਕ ਬੂਟਾ ਵੀ ਲਾਇਆ ਹੋਇਆ ਸੀ । ਮ੍ਰਿਤਕ ਦੀ ...

Read More »

ਝੋਨੇ ਦੇ ਘਟੇ ਝਾੜ ਲਈ ਸਤੰਬਰ ਵਿੱਚ ਭਾਰੀ ਮੀਂਹ ਤੇ ਘਟੀਆ ਤਾਪਮਾਨ ਜ਼ੁੰਮੇਵਾਰ : ਮਾਹਿਰ

ਲੁਧਿਆਣਾ, 10 ਦਸੰਬਰ : ਸਾਲ 2018 ਵਿੱਚ ਝੋਨੇ ਦਾ ਝਾੜ 2017 ਦੇ ਮੁਕਾਬਲਤਨ ਘੱਟ ਰਿਹਾ । ਝਾੜ ਵਿੱਚ ਇਹ ਕਮੀ ਕਿਸਾਨਾਂ ਅਤੇ ਮਾਹਿਰਾਂ ਲਈ ਚਰਚਾ ਦਾ ਵਿਸ਼ਾ ਹੈ।ਮਾਹਿਰਾਂ ਅਨੁਸਾਰ ਝਾੜ ਵਿੱਚ ਇਹ ਕਮੀ ਸਾਉਣੀ ਦੇ ਸੀਜ਼ਨ ਦੌਰਾਨ ਦੋ ਵਾਰ ਹੋਏ ਮੌਸਮੀ ਉਲਟ ਫੇਰ ਦਾ ਨਤੀਜਾ ਹੈ । ਝਾੜ ਘੱਟਣ ਦਾ ...

Read More »

ਬਾਦਲ ਪਿੰਡਾਂ ਦੀਆਂ ਸੱਥਾਂ ‘ਚ ਆ ਕੇ ਮੁਆਫ਼ੀ ਮੰਗਣ – ਖਹਿਰਾ

ਸੁਖਪਾਲ ਸਿੰਘ ਖਹਿਰਾ ਗਰੁੱਪ, ਡਾ ਧਰਮਵੀਰ ਗਾਂਧੀ ਦੇ ਪੰਜਾਬ ਮੰਚ ਅਤੇ ਸਿਮਰਜੀਤ ਬੈਂਸ ਦੀ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤਾ ਗਿਆ ਇਨਸਾਫ ਮਾਰਚ ਆਪਣੇ ਤੀਜੇ ਦਿਨ ਦੇ ਦੌਰਾਨ ਮਾਨਸਾ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚੋਂ ਦੀ ਗੁਜਰਿਆ। ਮਾਨਸਾ ਦੇ ਪਿੰਡਾਂ ਉੱਭਾ , ਬੁਰਜ ਹਰੀ , ਤਾਮਕੋਟ , ਜੋਗਾ ਅਤੇ ਰੱਲਾ ...

Read More »

ਕੈਪਟਨ ਵੱਲੋਂ ਕਰਤਾਰਪੁਰ ਲਾਂਘੇ ਨੂੰ ਆਈ.ਐਸ.ਆਈ. ਦੀ ਸਾਜਿਸ਼ ਕਰਾਰ ਦੇਣਾ ਕਰੋੜਾਂ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ: ਪ੍ਰੋ. ਚੰਦੂਮਾਜਰਾ

ਦਿੱਲੀ, 10 ਦਸੰਬਰ : ਸੰਸਦੀ ਕਾਰਜਕਾਰੀ ਮੰਤਰੀ ਨਰਿਦਰ ਤੋਮਰ ਦੀ ਅਗਵਾਈ ਹੇਠ ਹੋਈ ਸਰਬ ਪਾਰਟੀ ਮੀਟਿੰਗ ਅਤੇ ਬਾਅਦ ਵਿਚ ਐਨ.ਡੀ.ਏ. ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਅੱਜ ਅਕਾਲੀ ਦਲ ਵੱਲੋਂ ਭਾਗ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ, ਪ੍ਰੋ. ਪ੍ਰੇਮ ਸਿੰਘ ...

Read More »