Home / sikh awareness

sikh awareness

ਮੁੰਬਈ ਘੁੰਮਣ ਆਇਆ ਸੀ ਵਿਦੇਸ਼ੀ ਪਰਿਵਾਰ, ਹੜ੍ ‘ਚ ਫਸਣ ਕਾਰਨ ਗੁਰਦੁਆਰੇ ਨੇ ਦਿੱਤੀ ਸ਼ਰਨ ਤਾਂ ਕਿਹਾ-‘ਥੈਂਕਿਊ ਇੰਡੀਆ’

ਫਰਾਂਸ/ਮੁੰਬਈ—  ਮੁੰਬਈ ਵਿਚ ਮੰਗਲਵਾਰ ਨੂੰ ਹੋਏ ਤੇਜ਼ ਮੀਂਹ ਵਿਚ ਇਕ ਫਰੈਂਚ ਪਰਿਵਾਰ ਫਸ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਲਈ ਇਕ ਗੁਰਦੁਆਰਾ ਅੱਗੇ ਆਇਆ । ਪਰਿਵਾਰ ਦੇ ਪੰਜੋਂ ਮੈਬਰਾਂ ਨੇ ਗੁਰਦੁਆਰੇ ਵਿਚ ਰਾਤ ਕੱਟਣ ਤੋਂ ਬਾਅਦ ਭਾਰਤ ਨੂੰ ਧੰਨਵਾਦ ਕਿਹਾ ਹੈ । ਫ਼ਰਾਂਸ ਦੇ ਰਹਿਣ ਵਾਲੇ ਐਰੀ, ਸੋਫੀ ਅਤੇ ...

Read More »

ਸ਼੍ਰੋਮਣੀ ਕਮੇਟੀ ਵੱਲੋਂ ਵਿਧਾਨ ਸਭਾ ‘ਚ ਦਸਤਾਰ ਦੀ ਬੇਅਦਬੀ ਦੇ ਜ਼ਿੰਮੇਵਾਰਾਂ ਖਿਲਾਫ ਕਾਰਵਾਈ ਤੇ ਸਪੀਕਰ ਤੋਂ ਮੁਆਫ਼ੀ ਦੀ ਮੰਗ

ਰੂਪਨਗਰ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ, ਗੁਰੂ ਘਰਾਂ ਦੀਆਂ ਜ਼ਮੀਨਾਂ ‘ਤੇ ਕਬਜ਼ਿਆਂ ਆਦਿ ਦੀਆਂ ਹਾਲ ਹੀ ‘ਚ ਹੋਈਆਂ ਘਟਨਾਵਾਂ ਨੂੰ ਲੈ ਕੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਕਟਹਿਰੇ ‘ਚ ਖੜ੍ਹਾ ਕਰਨ ਦੇ ਇਰਾਦੇ ਪ੍ਰਗਟ ਕੀਤੇ ਹਨ ਅਤੇ ਸੂਬੇ ਦੀ ਕਾਂਗਰਸ ਸਰਕਾਰ ‘ਤੇ ਸਿੱਖਾਂ ਨੂੰ ਕਮਜ਼ੋਰ ...

Read More »

ਅੱਜ ਦੇ ਦਿਨ ਸਥਾਪਿਤ ਹੋਇਆ ਸੀ ‘ਖਾਲਸਾ ਰਾਜ’

ਚੰਡੀਗੜ੍ਹ || 28-05-2017 ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿੱਤਣ ਤੋਂ ਬਾਅਦ ਸਰਹੰਦ ਵਿੱਚ ਖਾਲਸਾ ਰਾਜ ਦਾ ਐਲਾਨ ਕੀਤਾ ਸੀ। ਇਤਿਹਾਸਕ ਤਾਰੀਖ ਮੁਤਾਬਕ 27 ਮਈ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹੰਦ ‘ਚ ਦਰਬਾਰ-ਏ-ਆਮ ਲਗਾ ਕੇ ‘ਖਾਲਸਾ ਰਾਜ’ ...

Read More »

ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਸਟੈਂਡ ‘ਤੇ ਅੜੇ, ਬਾਦਲ ਨੇ ਕਿਹਾ ਝੂਠੇ

ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਸਟੈਂਡ ‘ਤੇ ਅੜੇ, ਬਾਦਲ ਨੇ ਕਿਹਾ ਝੂਠੇ ਚੰਡੀਗੜ੍ਹ-27-04-17 : ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਗੁਰਮੁੱਖ ਸਿੰਘ ਨੇ ਗੁਰਦੁਆਰਾ ਧਮਤਾਨ ਸਾਹਿਬ ਮੁੱਖ ਗ੍ਰੰਥੀ ਵਜੋਂ ਡਿਊਟੀ ਸੰਭਾਲ ਲਈ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਫੈਸਲਾ ਮਨਜ਼ੂਰ ਹੈ ਪਰ ਉਹ ਆਪਣੇ ਸਟੈਂਡ ਉੱਪਰ ...

Read More »

ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਕਦੋਂ ?

ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਕਾਰਵਾਈ ਕਦੋਂ ? ਚੰਡੀਗੜ੍ਹ06-04-2017 : ਅਕਤੂਬਰ 2015 ਵਿੱਚ ਬਰਗਾੜੀ ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਵਿੱਚ ਹੋਈ ਗੋਲੀਬਾਰੀ ਸਬੰਧੀ ਹਾਲੇ ਤੱਕ ਕੋਈ ਇਨਸਾਫ ਨਹੀਂ ਮਿਲ ਸਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ...

Read More »

ਹੋਲਾ ਮਹੱਲਾ ਮੌਕੇ 5 ਸ਼ਖਸੀਅਤਾਂ ਦਾ ਸਨਮਾਨ

ਅਨੰਦਪੁਰ ਸਾਹਿਬ: ਖਾਲਸੇ ਦੀ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਬੁੱਢਾ ਦਲ ਵੱਲੋਂ ਸਿੱਖ ਪੰਥ ਦੀਆਂ 5 ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਐਸਜੀਪੀਸੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਬਾਬਾ ਲਾਭ ਸਿੰਘ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਸਮੇਤ ...

Read More »

ਗੁਰੂ ਘਰ ‘ਚੋਂ ਚੋਰੀ ਕਰਨ ਵਾਲੇ ਨੂੰ 21 ਮਹੀਨੇ ਦੀ ਕੈਦ

ਲੰਡਨ- ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ ਵਿਖੇ ਖਜ਼ਾਨਚੀ ਦੀ ਸੇਫ ਚੋਰੀ ਕਰਨ ਵਾਲੇ ਅਲੀਆਜ਼ਾਰ ਐਲਰਟ ਨੂੰ ਅਦਾਲਤ ਨੇ 21 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਮੇਡਸਟੋਨ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਬੀਤੇ ਵਰ੍ਹੇ 24 ਜੂਨ ਨੂੰ ਅੱਧੀ ਰਾਤ ਵੇਲੇ ਹੇਠਲੀ ਮੰਜ਼ਿਲ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੋਏ ਅਤੇ ...

Read More »

ਸਿੱਖ ‘ਤੇ ਹਮਲੇ ਮਗਰੋਂ ਕੈਪਟਨ ਨੇ ਮੋਦੀ ਨੂੰ ਵੰਗਾਰਿਆ

ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ‘ਚ ਸਿੱਖ ਨੌਜਵਾਨ ਉਪਰ ਨਸਲੀ ਹਮਲੇ ਦੀ ਤਾਜ਼ਾ ਘਟਨਾ ‘ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਮੋਦੀ ਸਰਕਾਰ ਇਸ ਮਸਲੇ ਲਈ ਪ੍ਰਭਾਵੀ ਕਦਮ ਚੁੱਕੇ। ਉਨ੍ਹਾਂ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਦੀ ਸੁਰੱਖਿਆ ਪੁਖਤਾ ਕੀਤੀ ...

Read More »

ਡੇਰਾ ਸਿਰਸਾ ਦੇ ‘ਸਿਆਸੀ ਲੀਡਰਾਂ’ ਨੂੰ ਖਤਰਾ!

ਚੰਡੀਗੜ੍ਹ: ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਲੀਡਰਾਂ ਨੂੰ ਖਤਰਾ ਹੈ। ਇਹ ਦਾਅਵਾ ਖੁਦ ਡੇਰੇ ਦੇ ਸਿਆਸੀ ਵਿੰਗ ਨੇ ਕੀਤਾ ਹੈ। ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਸਿੰਦਰਪਾਲ ਸਿੰਘ ਨੇ ਇਸ ਦੀ ਪੁਲਿਸ ਕੋਲ ਸਿਕਾਇਤ ਵੀ ਕੀਤੀ ਹੈ। ਦਰਅਸਲ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਰੇਆਮ ...

Read More »

ਡੇਰਾ ਪ੍ਰੇਮੀਆਂ ਦਾ 8 ਮਾਰਚ ਨੂੰ ਵੱਡਾ ਐਕਸ਼ਨ

ਖੰਨਾ: ਦੋ ਡੇਰਾ ਪ੍ਰੇਮੀਆਂ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਅਜੇ ਵੀ ਖਾਲੀ ਹਨ। ਇਸ ਮਸਲੇ ਨੂੰ ਲੈ ਕੇ ਡੇਰਾ ਪ੍ਰੇਮੀਆਂ ਨੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਅਹਿਮਦਗੜ੍ਹ ਵਿੱਚ ਨਾਮ ਚਰਚਾ ਕਰਨ ਦਾ ਐਲਾਨ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਅੱਠ ਮਾਰਚ ਨੂੰ ਅਹਿਮਦਗੜ੍ਹ ਮੰਡੀ ਵਿੱਚ ਸੂਬੇ ਭਰ ਤੋਂ ...

Read More »