Breaking News
Home / sikh worldwide

sikh worldwide

ਵੱਖ-ਵੱਖ ਥਾਈਾ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਜਲੰਧਰ -ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ (ਰਜਿ.) ਮਾਡਲ ਟਾਊਨ ਜਲੰਧਰ ਵਿੱਚ ਸ੍ਰੀ ਗੁਰੂ ਰਾਮ ਦਾਸ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵੇਰ ਅਤੇ ਸ਼ਾਮ ਦੇ ਗੁਰਮਤਿ ਸਮਾਗਮ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਕਰਵਾਏ ਗਏ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ ਸੇਠੀ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਵਿੱਚ ਭਾਈ ...

Read More »

ਸ਼ਰਧਾ ਸਹਿਤ ਮਨਾਇਆ ਚੌਥੀ ਪਾਤਸ਼ਾਹੀ ਦਾ ਪ੍ਕਾਸ਼ ਪੁਰਬ

ਅੰਮ੍ਰਿਤਸਰ– ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਪ੍ਰਕਾਸ਼ ਪੁਰਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਥਾਹ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਅੱਜ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਦੇਸ਼-ਵਿਦੇਸ਼ ਤੋਂ ਪੁੱਜੇ ਲੱਖਾਂ ਸ਼ਰਧਾਲੂਆਂ ਨੇ ਅੰਮ੍ਰਿਤ ਸਰੋਵਰ ‘ਚ ਇਸ਼ਨਾਨ ਕਰਕੇ ਗੁਰੂ ...

Read More »

ਮੁੰਬਈ ਘੁੰਮਣ ਆਇਆ ਸੀ ਵਿਦੇਸ਼ੀ ਪਰਿਵਾਰ, ਹੜ੍ ‘ਚ ਫਸਣ ਕਾਰਨ ਗੁਰਦੁਆਰੇ ਨੇ ਦਿੱਤੀ ਸ਼ਰਨ ਤਾਂ ਕਿਹਾ-‘ਥੈਂਕਿਊ ਇੰਡੀਆ’

ਫਰਾਂਸ/ਮੁੰਬਈ—  ਮੁੰਬਈ ਵਿਚ ਮੰਗਲਵਾਰ ਨੂੰ ਹੋਏ ਤੇਜ਼ ਮੀਂਹ ਵਿਚ ਇਕ ਫਰੈਂਚ ਪਰਿਵਾਰ ਫਸ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਮਦਦ ਲਈ ਇਕ ਗੁਰਦੁਆਰਾ ਅੱਗੇ ਆਇਆ । ਪਰਿਵਾਰ ਦੇ ਪੰਜੋਂ ਮੈਬਰਾਂ ਨੇ ਗੁਰਦੁਆਰੇ ਵਿਚ ਰਾਤ ਕੱਟਣ ਤੋਂ ਬਾਅਦ ਭਾਰਤ ਨੂੰ ਧੰਨਵਾਦ ਕਿਹਾ ਹੈ । ਫ਼ਰਾਂਸ ਦੇ ਰਹਿਣ ਵਾਲੇ ਐਰੀ, ਸੋਫੀ ਅਤੇ ...

Read More »

ਬਾਬਾ ਬਕਾਲਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਆਰੰਭ

ਬਾਬਾ ਬਕਾਲਾ ਸਾਹਿਬ,-ਅੱਜ ਇਥੇ ਇਤਿਹਾਸਕ ਗੁ: ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ‘ਸਾਚਾ ਗੁਰੂ ਲਾਧੋ ਰੇ’ ਦਿਵਸ ਨੂੰ ਸਮਰਪਿਤ ਸੰਸਾਰ ਪ੍ਰਸਿੱਧ ਸਲਾਨਾ ਜੋੜ ਮੇਲਾ ਆਰੰਭ ਹੋ ਗਿਆ | ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਇਸ ਮੇਲੇ ਸਬੰਧੀ ਸ੍ਰੀ ਅਖੰਡ ਪਾਠ ...

Read More »

ਸਿੱਖ ਸੰਸਥਾ ਨੇ ਆਸਟ੍ਰੇਲੀਆ ਦੇ ਸਰਕਾਰੀ ਵਿਭਾਗਾਂ ‘ਚ ਸਿੱਖੀ ਸਬੰਧੀ ਜਾਗਰੂਕ ਕਰਨ ਹਿੱਤ ਮੁਹਿੰਮ ਆਰੰਭੀ

ਐਡੀਲੇਡ-ਐਡੀਲੇਡ ਸਾਊਥ ਆਸਟ੍ਰੇਲੀਆ ਦੀ ਸੰਸਥਾ ਟਰਬਨ ਐਾਡ ਟਰੱਸਟ ਦੇ ਨੁਮਾਇੰਦਿਆਂ ਵੱਲੋਂ ਵਿੱਢੀ ਮੁਹਿੰਮ ਤਹਿਤ ਸਕੂਲ, ਹਸਪਤਾਲਾਂ ਤੇ ਸਰਕਾਰੀ ਅਦਾਰਿਆਂ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਿੱਖਾਂ ਦੀ ਪਹਿਚਾਣ, ਪਗੜੀ ਦੀ ਮਹੱਤਤਾ, ਅੰਮਿ੍ਤਧਾਰੀ ਸਿੱਖਾਂ ਵੱਲੋਂ ਧਾਰਨ ਕੀਤੇ ਜਾਂਦੇ ਪੰਜ ਕਕਾਰਾਂ ਦੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਕਾਰਜ ਆਰੰਭਿਆ | ਸੰਸਥਾ ਦੇ ਨੁਮਾਇੰਦਿਆਂ ਨੇ ...

Read More »

ਸੁਪਰੀਮ ਕੋਰਟ ਦੀ ਪਹਿਲੀ ਸਿੱਖ ਜੱਜ ਬਣੀ ਦਸਤਾਰਧਾਰੀ ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ

ਸੁਪਰੀਮ ਕੋਰਟ ਦੀ ਪਹਿਲੀ ਸਿੱਖ ਜੱਜ ਬਣੀ ਦਸਤਾਰਧਾਰੀ ਪਲਬਿੰਦਰ ਕੌਰ ਸ਼ੇਰਗਿੱਲ ਬ੍ਰਿਟਿਸ਼ ਕੋਲੰਬੀਆ ਨਾਮਵਰ-24-06-17  ਕੈਨੇਡੀਅਨ ਸਿੱਖ ਵਕੀਲ ਪਲਬਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਆਫ ਬ੍ਰਿਟਿਸ਼ ਕੋਲੰਬੀਆ ਦੀ ਮਾਣਯੋਗ ਜੱਜ ਨਿਯੁਕਤ ਕੀਤਾ ਗਿਆ ਹੈ। ਕੈਨੇਡਾ ਦੇ ਇਤਿਹਾਸ ‘ਚ ਉਹ ਪਹਿਲੀ ਦਸਤਾਰਧਾਰੀ ਜੱਜ ਹੋਵੇਗੀ।ਜਸਟਿਸ ਸ਼ੇਰਗਿੱਲ ਨੇ ਕੈਨੇਡਾ ਵਿੱਚ ਮਨੁੱਖੀ ਹੱਕਾਂ ਦੀ ਰਾਖੀ ...

Read More »

ਅੱਜ ਦੇ ਦਿਨ ਸਥਾਪਿਤ ਹੋਇਆ ਸੀ ‘ਖਾਲਸਾ ਰਾਜ’

ਚੰਡੀਗੜ੍ਹ || 28-05-2017 ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਦੇ ਦਿਨ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਜਿੱਤਣ ਤੋਂ ਬਾਅਦ ਸਰਹੰਦ ਵਿੱਚ ਖਾਲਸਾ ਰਾਜ ਦਾ ਐਲਾਨ ਕੀਤਾ ਸੀ। ਇਤਿਹਾਸਕ ਤਾਰੀਖ ਮੁਤਾਬਕ 27 ਮਈ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਸਰਹੰਦ ‘ਚ ਦਰਬਾਰ-ਏ-ਆਮ ਲਗਾ ਕੇ ‘ਖਾਲਸਾ ਰਾਜ’ ...

Read More »

करियर को लेकर न हों परेशान, स्टूडेंट्स के हर सवाल का जवाब दे रहे हैं हमारे एक्सपर्ट्स करियर को लेकर न हों परेशान, स्टूडेंट्स के हर सवाल का जवाब दे रहे हैं हमारे एक्सपर्ट्स

नई दिल्ली: स्टूडेंट्स की एडमिशन से लेकर करियर तक की उलझन सुलझा रहे हैं हमारे एक्सपर्ट्स. स्टूडेंट्स के सवाल और हमारे एक्सपर्ट्स के जवाब. Q.1 मैं प्रोफेशनल कोर्स करना चाहता हूं, इस बारे में कुछ बताएं ? A.1 आजकल स्टूडेंट्स को प्रोफेशनल कोर्स ज्यादा पसंद आ रहे हैं. इन कोर्सेस में ...

Read More »

ਆਕਲੈਂਡ ਦੇ ਸ਼ਹਿਰ ਉਟਾਹੂਹੂ ਵਿਖੇ ਸਜਾਇਆ ਨਗਰ ਕੀਰਤਨ

ਆਕਲੈਂਡ– ਆਕਲੈਂਡ ਦੇ ਸ਼ਹਿਰ ਉਟਹੂਹੂ ਵਿਖੇ ਅੱਜ 22ਵਾਂ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ ¢ ਤਕਰੀਬਨ 12:30 ਵਜੇ ਨਗਰ ਕੀਰਤਨ ਦੀ ਸ਼ੁਰੂਆਤ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਉਟਾਹੂਹੂ ਵਿਖੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਕਾਨਪੁਰੀ ਦੇ ਜਥੇ ਵੱਲੋਂ ਅਤੇ ਅੱਜ ਹੀ ਨਿਊਜ਼ੀਲੈਂਡ ਪੁੱਜੇ ਭਾਈ ਹਰਨਾਮ ਸਿੰਘ ਸ੍ਰੀ ਨਗਰ ਵਾਲਿਆਾ ਵੱਲੋਂ ਮਿੱਠੇ ਬੋਲਾਂ ...

Read More »

ਅਲਬਰਟਾ ਸਰਕਾਰ ਨੇ ਅਪ੍ਰੈਲ ਨੂੰ ‘ਸਿੱਖ ਵਿਰਾਸਤ ਮਹੀਨਾ’ ਐਲਾਨਿਆ

ਕੈਲਗਰੀ-ਅਲਬਰਟਾ ਸਰਕਾਰ ਨੇ ਅਪੈ੍ਰਲ ਮਹੀਨੇ ਨੂੰ ‘ਸਿੱਖ ਵਿਰਾਸਤ ਮਹੀਨੇ’ ਵਜੋਂ ਮਾਨਤਾ ਦਿੱਤੀ ਹੈ | ਅਲਬਰਟਾ ਦੀ ਪ੍ਰੀਮੀਅਰ ਰੇਚਲ ਨੋਟਲੇ ਨੇ ”ਸਿੱਖ ਵਿਰਾਸਤ ਮਹੀਨਾ” ਸਿੱਖ ਸਭਿਆਚਾਰ ਦੀ ਖੂਬਸੂਰਤੀ, ਖੂਬੀਆਂ ਤੇ ਸਿੱਖਾਂ ਵੱਲੋਂ ਅਲਬਰਟਾ ਸਮਾਜ ਦੇ ਵਿਕਾਸ ‘ਚ ਪਾਏ ਯੋਗਦਾਨ ਦੇ ਜਸ਼ਨ ਮਨਾਉਣ ਦਾ ਅਵਸਰ ਹੈ | ਸਾਰੇ ਅਲਬਰਟਾ ਵਾਸੀਆਂ ਨੂੰ ਇਸ ...

Read More »