Breaking News
Home / Sikhs

Sikhs

ਬੀਜੇਪੀ ਦੀ ਧਮਕੀ: ‘ਜਿਹੜੇ ਗਾਂ ਨੂੰ ਮਾਂ ਨਹੀਂ ਕਹਿਣਗੇ, ਉਨ੍ਹਾਂ ਦਾ ਹੋਏਗਾ ਕਤਲ’

mar26v95894-580x395

ਮਜ਼ੱਫਰਨਗਰ: “ਮੈਂ ਵਾਅਦਾ ਕਰਦਾ ਹਾਂ ਕਿ ਜਿਹੜਾ ਵਿਅਕਤੀ ‘ਬੰਦੇ ਮਾਤਰਮ’ ਨਹੀਂ ਕਹੇਗਾ, ਮੈਂ ਉਸ ਦੇ ਹੱਥ ਤੇ ਲੱਤਾਂ ਤੋੜ ਦਿਆਂਗਾ। ਜਿਹੜੇ ਗਊ ਨੂੰ ਮਾਂ ਨਹੀਂ ਮੰਨਣਗੇ ਤੇ ਉਸ ਨਾਲ ਕੋਈ ਵਧੀਕੀ ਕਰਨ ਉਨ੍ਹਾਂ ਦਾ ਵੀ ਕਤਲ ਕਰ ਦਿਆਂਗਾ।” ਇਹ ਗੱਲ ਯੂਪੀ ‘ਚ ਬੀਜੇਪੀ ਦੇ ਐਮ.ਐਲ.ਏ. ਵਿਕਰਮ ਸੈਣੀ ਨੇ ਕਹੀ ਹੈ। ...

Read More »

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰਗੱਦੀ ਦਿਵਸ

guru-har-rai-ji-580x353

ਨਾਨਕਸ਼ਾਹੀ ਕੈਲੰਡਰ ਮੁਤਾਬਕ ਅੱਜ ਸਿੱਖ ਕੌਮ ਦੇ 7ਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਗੁਰੁਤਾ ਗੱਦੀ ਦਿਵਸ ਹੈ। ਗੁਰੂ ਸਾਹਿਬ ਦੇ ਚੌਗਰਿਦੇ ਨਾਲ ਖਾਸ ਸਨੇਹ ਹੋਣ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰੂ ਸਾਹਿਬ ਦੇ ਗੁਰੂਤਾ ਗੱਦੀ ਦਿਹਾੜੇ ਨੂੰ ਵਾਤਾਵਰਨ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ...

Read More »

ਪੰਜਾਬ ‘ਚ ਮੌਜੂਦ ਸਿਰਸਾ ਦੇ ਸਾਰੇ ਡੇਰਿਆਂ ਨੂੰ ਮਿਲੀ 24 ਘੰਟੇ ਪੁਲਿਸ ਸੁਰੱਖਿਆ

POLICE-580x338

ਮੋਗਾ: ਮੀਡੀਆ ਰਿਪੋਰਟਾਂ ਮੁਤਾਬਕ ਕਾਂਗਰਸ ਸਰਕਾਰ ਨੇ ਡੇਰਾ ਸਿਰਸਾ ਦੇ ਪੰਜਾਬ ਵਿਚਲੀਆਂ ਸ਼ਾਖਾਵਾਂ ਦੀ ਸੁਰੱਖਿਆ ਲਈ 24 ਘੰਟੇ ਪੁਲਿਸ ਦਾ ਪਹਿਰਾ ਲਾ ਦਿੱਤਾ ਹੈ। ਮੋਗਾ ਵਿਖੇ ਥਾਣਾ ਸਿਟੀ ਦੀ ਪੁਲਿਸ ਮੁਤਾਬਕ ਡੇਰਾ ਸਿਰਸਾ ਨਾਲ ਸਬੰਧਤ ਕੋਟਕਪੂਰਾ ਬਾਈਪਾਸ ਉੱਤੇ ਡੇਰਾ ਸਿਰਸਾ ਦੀ ਸ਼ਾਖਾ ਦੀ ਸੁਰੱਖਿਆ ਲਈ ਪੁਲਿਸ ਦਾ ਪੱਕਾ ਪਹਿਰਾ ਲਾ ...

Read More »

ਲਾਲ ਕਿਲ੍ਹੇ ਵਿੱਚ ਅੱਜ ‘ਦਿੱਲੀ ਫ਼ਤਹਿ ਦਿਵਸ’

D-FATEH-DIWAS-580x395

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਚਾਰ ਸਾਲ ਤੋਂ ਲਗਾਤਾਰ ਸਲਾਨਾ ਦਿਲੀ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ। ਇਸ ਵਾਰ ਵੀ ਚੌਥੇ ਸਾਲ ਦਿੱਲੀ ਫਤਿਹ ਦੀ ਯਾਦ ਵਿੱਚ ਲਾਲ ਕਿਲ੍ਹੇ ਤੇ ਅੱਜ ਤੇ ਕੱਲ ਯਾਨਿ 25 ਤੇ 26 ਮਾਰਚ ਨੂੰ ‘ਦਿੱਲੀ ਫ਼ਤਹਿ ਦਿਵਸ’ ਮਨਾਇਆ ਜਾ ਰਿਹਾ ਹੈ। ਇਹ ਸਾਮਗਮ ...

Read More »

ਸਰਨਾ ਧੜੇ ਨੂੰ ਵੱਡਾ ਝਟਕਾ

SARNA-TO-BADAL-DAL

ਨਵੀਂ ਦਿੱਲੀ: ਦਿੱਲੀ ਕਮੇਟੀ ਦੇ ਅੱਜ ਪਹਿਲੇ ਜਨਰਲ ਇਜਲਾਸ ਤੋਂ ਪਹਿਲਾਂ ਬੀਤੇ ਦਿਨ ਸਰਨਾ ਧੜੇ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਮੇਟੀ ਚੋਣ ਵਿੱਚ ਸਰਨਾ ਧੜੇ ਵੱਲੋਂ ਜੇਤੂ 7 ਮੈਂਬਰਾਂ ਵਿੱਚੋਂ ਦੋ ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਸ਼ਾਮਲ ਹੋ ਗਏ। ਇਨ੍ਹਾਂ ਮੈਂਬਰਾਂ ਵਿੱਚ ਲਾਜਪਤ ਨਗਰ ਵਾਰਡ ਤੋਂ ਜਤਿੰਦਰ ਸਿੰਘ ...

Read More »

ਦਿੱਲੀ ਕਮੇਟੀ ਦੇ ਅਹੁਦੇਦਾਰ ਚੁਣਨ ਲਈ ਆਮ ਇਜਲਾਸ ਅੱਜ

DSGMC-1-580x395

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਨਵੇਂ 5 ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ 10 ਮੈਂਬਰਾਂ ਦੀ ਚੋਣ ਅੱਜ ਹੋਵੇਗੀ। 26 ਫਰਵਰੀ ਨੂੰ ਹੋਈਆਂ ਚੋਣਾਂ ਤੋਂ ਬਾਅਦ ਕਮੇਟੀ ਦਾ ਇਹ ਪਹਿਲਾ ਜਨਰਲ ਇਜਲਾਸ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਚੋਣ ਬੋਰਡ ਵੱਲੋਂ ਸਾਰੇ ...

Read More »

ਡੇਰਾ ਸਿਰਸਾ ਗਏ ਸਿੱਖ ਉਮੀਦਵਾਰਾਂ ਖਿਲਾਫ ਕਾਰਵਾਈ ਦੀ ਤਿਆਰੀ

SIKHS-AT-DERA-580x395

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਤੇ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਸਿੱਖ ਆਗੂਆਂ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਲਦ ਕੋਈ ਫੈਸਲਾ ਸੁਣਾਇਆ ਜਾ ਸਕਦਾ ਹੈ। ਇਸ ਸਬੰਧੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਉਂਦੀ 4 ਅਪ੍ਰੈਲ ਨੂੰ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਸੱਦੀ ...

Read More »

ਡੇਰੇ ਜਾਣ ਵਾਲੇ 40 ਉਮੀਦਵਾਰ ਕੀਤੇ ਤਲਬ

akali-dal-580x39511

ਚੰਡੀਗੜ੍ਹ: ਡੇਰਾ ਸਿਰਸਾ ਕੋਲੋਂ ਚੋਣਾਂ ਵਾਸਤੇ ਸਮਰਥਨ ਮੰਗਣ ਵਾਲੇ ਸਿੱਖ ਲੀਡਰਾਂ ਖਿਲਾਫ਼ ਕਾਰਵਾਈ ਸ਼ੁਰੂ ਕਰਦਿਆਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੇ ਤਕਰੀਬਨ 40 ਸਿੱਖ ਆਗੂਆਂ ਨੂੰ 30 ਮਾਰਚ ਨੂੰ ਅਕਾਲ ਤਖਤ ਸਾਹਿਬ ਵਿਖੇ ਤਲਬ ਕੀਤਾ ਹੈ। ਮੁਤਵਾਜ਼ੀ ਜਥੇਦਾਰਾਂ ਵਿੱਚ ਸ਼ਾਮਲ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ...

Read More »

ਗੁਰਦਾਸੁਪਰ ‘ਚ ਗੋਲੀਆਂ ਨਾਲ ਖੇਡੀ ਗਈ ‘ਖੂਨੀ ਹੋਲੀ’, ਅਕਾਲੀ ਆਗੂ ਦੇ ਕਰੀਬੀ ਨੂੰ ਸ਼ਰੇਆਮ ਭੁੰਨਿਆ

2017_3image_11_37_108570000sekhwa-ll

ਗੁਰਦਾਸਪੁਰ : ਚੋਣ ਨਤੀਜਿਆਂ ‘ਚ ਕਾਂਗਰਸ ਦੇ ਜਿੱਤਣ ਤੋਂ ਬਾਅਦ ਜਿੱਥੇ ਕਾਂਗਰਸੀ ਆਗੂਆਂ ਵਲੋਂ ਜਸ਼ਨ ਮਨਾਉਂਦਿਆਂ ਖੂਬ ਹੋਲੀ ਖੇਡੀ ਗਈ, ਉੱਥੇ ਹੀ ਸਿਆਸੀ ਰੰਜਿਸ਼ ਕਾਰਨ ਗੁਰਦਾਸਪੁਰ ‘ਚ ਖੂਨ ਦੀ ਹੋਲੀ ਖੇਡੀ ਗਈ। ਹਲਕਾ ਕਾਦੀਆਂ ਦੇ ਪਿੰਡ ਫੇਰੋਚੀਚੀ ‘ਚ ਖੁਦ ਨੂੰ ਕਾਂਗਰਸੀ ਆਗੂ ਦੱਸਣ ਵਾਲੇ ਸੁਰਜੀਤ ਸਿੰਘ ਨੇ ਅਕਾਲੀ ਆਗੂ ਸੇਵਾ ...

Read More »

ਹੋਲੇ ਮਹੱਲੇ ‘ਤੇ ਸ੍ਰੀ ਆਨੰਦਪੁਰ ਸਾਹਿਬ ‘ਚ ਲੱਗੀਆਂ ਰੌਣਕਾਂ,

default

ਸ੍ਰੀ ਆਨੰਦਪੁਰ ਸਾਹਿਬ  : ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਵਰੋਸਾਈ ਅਤੇ ਖਾਲਸੇ ਦੀ ਜਨਮ ਭੂਮੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਕੌਮੀ ਤਿਉਹਾਰ ਹੋਲੇ-ਮਹੱਲੇ ‘ਤੇ ਪਾਵਨ ਨਗਰੀ ਵਿਖੇ ਸੰਗਤਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਇਸ ਮੌਕੇ ਸਾਰਾ ਮਾਹੌਲ ...

Read More »