Breaking News
Home / Sikhs (page 4)

Sikhs

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂ ਪੂਰਵ ਤੇ ਪਾਕਿਸਤਾਨ ‘ਚ ਜਾਰੀ ਕੀਤਾ ਖਾਸ ਵੀਜ਼ਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂ ਪੂਰਵ ਤੇ ਪਾਕਿਸਤਾਨ 'ਚ ਜਾਰੀ ਕੀਤਾ ਖਾਸ ਵੀਜ਼ਾਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇ ਗੁਰੂ ਪੂਰਵ ਤੇ ਪਾਕਿਸਤਾਨ 'ਚ ਜਾਰੀ ਕੀਤਾ ਖਾਸ ਵੀਜ਼ਾ

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੂਰਬ ‘ਤੇ ਨਨਕਾਨਾ ਸਾਹਿਬ ਵਿੱਚ ਹੋ ਰਹੇ ਸਮਾਗਮ ਵਿੱਚ ਹਿੱਸਾ ਲੈਣ ਵਾਲੀ ਸਿੱਖ ਸੰਗਤ ਨੂੰ ਪਾਕਿਸਤਾਨ ਵਲੋਂ ਆਨ ਅਰਾਈਵਲ ਵੀਜ਼ਾ ਦੀ ਸੁਵਿਧਾ ਦਿੱਤੀ ਜਾ ਸਕਦੀ ਹੈ। ਪਾਕਿਸਤਾਨ ਦੌਰੇ ਤੋਂ ਵਾਪਸ ਆਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦੱਸਿਆ ...

Read More »

ਭਾਰਤ ‘ਚ ਜਰਮਨ ਦੇ ਡਿਪਟੀ ਹਾਈ ਕਮਿਸ਼ਨਰ ਸ਼੍ਰੀ ਹਰਮੰਦਿਰ ਸਾਹਿਬ ਹੋਏ ਨਤਮਸਤਕ

ਭਾਰਤ ‘ਚ ਜਰਮਨ ਅੰਬੈਸੀ ਦੇ ਡਿਪਟੀ ਹਾਈ ਕਮਿਸ਼ਨਰ ਡਾਕਟਰ ਜਸਪਰ ਵੈਕ ਨੇ ਅੱਜ ਆਪਣੇ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ । ਮੱਥਾ ਟੇਕਣ ਉਪਰੰਤ ਸੂਚਨਾ ਕੇਂਦਰ ਵਿਖੇ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਕਿਾਰੀਆਂ ਵਲੋਂ ਸਨਮਾਨਨਿਤ ਵੀ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਬਾਤ ...

Read More »

SGPC ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਰੈਫਰੰਡਮ 2020 ਤੋਂ ਝਾੜਿਆ ਪੱਲਾ

ਫਤਿਹਗੜ੍ਹ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨਾਲ਼ ਸੰਬਧਤ ਮੀਟਿੰਗ ਕਰਨ ਪਹੁੰਚੇ ਮੀਟਿੰਗ ਕਰਨ ਤੋਂ ਪਹਿਲਾਂ ਉਨ੍ਹਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਪ੍ਰਬੰਧਾ ਦਾ ਜਾਇਜਾ ਲਿਆ। ਦੱਸ ਦੱਈਏ ਕਿ ਇਸ ਮੌਕੇ ਪੱਤਰਕਾਰਾਂ ਦੇ ...

Read More »

ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 

ਖ਼ਾਲਿਸਤਾਨ ਤੇ ਭਗਵੰਤ ਮਾਨ ਦਾ ਵੱਡਾ ਬਿਆਨ 

ਟ੍ਰਿਿਬਊਨ ਨੂੰ ਦਿੱਤੇ ਇੱਕ ਇੰਟਰਵਿਊ ‘ਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਖ਼ਾਲਿਸਤਨ ਬਾਰੇ ਕਿਹਾ ਕਿ ਸਿੱਖ ਰੈਫ਼ਰੰਡਮ-2020 ਦੀ ਪੰਜਾਬ ਵਿੱਚ ਕੋਈ ਲੋੜ ਨਹੀਂ, ਨਾ ਇਸ ਦਾ ਕੋਈ ਆਧਾਰ ਹੈ ਤੇ ਨਾ ਹੀ ਇਸ ਨੂੰ ਸਮਰਥਨ ਹਾਸਿਲ ਹੈ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਖ਼ਾਲਿਸਤਾਨ ਦੀ ਮੰਗ ਕਰਨ ਵਾਲਿਆਂ ...

Read More »

ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ

ਖਾਲਿਸਤਾਨ ਸਮਰਥਕ ਲਾਹੌਰ ਤੋਂ ਕਰਨ ਖਾਲਿਸਤਾਨ ਦੀ ਸ਼ੁਰੂਆਤ  : ਜੇਲ੍ਹ ਮੰਤਰੀ

ਰਿਫਰੈਂਡਮ 2020 ਨੂੰ ਲੈਕੇ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਨੇ ਖਾਲਿਸਤਾਨੀ ਸਮਰਥਕਾਂ ਨੂੰ ਕਿਹਾ ਕਿ ਜੇਕਰ ਉਹ ਖਾਲਿਸਤਾਨ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ ਤਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਤੋਂ ਆਪਣੇ ਖਾਲਿਸਤਾਨ ਰਾਜ ਦੀ ਨੀਂਵ ਰੱਖੀ ਸੀ ਇਸ ਲਈ ਉਹ ਪਹਿਲਾ ...

Read More »

ਸਿੱਖ ਨੌਜਵਾਨ ਤੇ ਜ਼ੁਲਮ ਕਰਨ ਵਾਲੇ ਪੁਲਿਸ ਵਾਲੇ ਤੇ ਹੋਵੇ ਕਤਲ ਕੇਸ ਦਰਜ – ਪੰਥਕ ਜਥੇਬੰਦੀਆਂ 

ਸ਼ੌਮਣੀ ਕਮੇਟੀ ਪ੍ਰਧਾਨ ਅਤੇ ਜਥੇਦਾਰਾਂ ਨੂੰ ਆਪਣੇ ਅਹੁੱਦੇ ਤੇ ਰਹਿਣ ਦਾ ਕੋਈ ਹੱਕ ਨਹੀਂ ਕੁੱਝ ਦਿਨ ਪਹਿਲਾਂ ਪੁਲਿਸ ਵਾਲਿਆਂ ਵੱਲੋਂ ਸਿੱਖ ਨੌਜਵਾਨਾਂ ਨੂੰ ਥਾਣੇ ਵਿਚ ਲਿਜਾ ਕੇ ਜ਼ਾਲਮ ਤਰੀਕੇ ਨਾਲ ਤਸ਼ਦਦ ਢਾਹਿਆ ਗਿਆ ਸੀ ਜਿਸ ਕਾਰਨ ਇਕ ਸਿੱਖ ਨੌਜਵਾਨ ਗੰਭੀਰ ਹਾਲਤ ਵਿਚ ਰਜਿੰਦਰਾ ਹਸਪਤਾਲ ਵਿਚ ਦਾਖਲ ਹੈ ਇਸ ਸਬੰਧ ਵਿਚ ...

Read More »

ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਲੱਗ ਰਹੇ ਨੇ ਦੋ ਧਰਨੇ 

ਪਟਿਆਲਾ, 9 ਅਗਸਤ – ਅੱਜ ਮੁੱਖ-ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦੋ ਧਰਨੇ ਲਗਾਏ ਜਾ ਰਹੇ ਹਨ ਪਹਿਲਾ ਧਰਨਾ ਸਿੱਖ ਨੌਜਵਾਨ ਦੀ ਕੁੱਟ ਮਾਰ ਦੇ ਮਾਮਲੇ ਵਿਚ ਸਨੌਰ ਪੁਲਿਸ ਥਾਣਾ ਦੇ ਬਹਾਰ ਅਕਾਲੀ ਦਲ ਵੱਲੋਂ ਲਗਾਇਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਇਹ ਧਰਨਾ ਸਨੌਰ ਤੋਂ ਐਮ.ਲੈ.ਏ. ਹਰਿੰਦਰਪਾਲ ...

Read More »

ਸੁਰਜੀਤ ਸਿੰਘ ਰੱਖੜਾ ਤੇ ਪ੍ਰਨੀਤ ਕੌਰ ਪਹੁੰਚੇ ਰਾਜਿੰਦਰਾ ਹਸਪਤਾਲ ।

ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਵੱਖ-ਵੱਖ ਪਾਰਟੀਆਂ ਦੇ ਨੇਤਾ ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰ ਨਾਲ ਗੱਲਬਾਤ ਕਰਨ ਪੁਹੰਚ ਰਹੇ ਹਨ ਇਸੇ ਤਹਿਤ ਅੱਜ  ਸੁਰਜੀਤ ਸਿੰਘ ਰੱਖੜਾ ਪਟਿਆਲਾ ਦਿਹਾਤੀ ਪ੍ਰਧਾਨ ਸਤਬੀਰ ਸਿੰਘ ਖੱਟੜਾ ਅਤੇ ਸਮੂਚੀ ਅਕਾਲੀ ਲੀਡਰ ਸ਼ਿਪ ਪਰਿਵਾਰ ਨੂੰ ਇਨਸਾਫ਼ ਦਵਾਉਣ ਪੂਜੀ । ਇਸ ਤੋਂ ਪਹਿਲਾਂ ਕੁੱਝ ਦਿਨ ਪਹਿਲਾਂ ਪੁਲਿਸ ...

Read More »

ਸਿੱਖ ਨੌਜਵਾਨ ਤਸ਼ਦਦ ਮਾਮਲੇ ‘ਚ ਦੋਸ਼ੀ ਪੁਲਿਸ ਵਾਲਿਆਂ ਤੇ ਹੋਵੇ ਕੇਸ ਦਰਜ: ਯੂਨਾਈਟਿਡ ਸਿੱਖ ਪਾਰਟੀ

ਪਟਿਆਲਾ – ਕੁੱਝ ਦਿਨ ਪਹਿਲਾਂ ਕੁੱਝ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨ ਦੀ ਬੂਰੀ ਤਰ੍ਹਾਂ ਕੁੱਟ ਮਾਰ ਕੀਤੀ ਸੀ ਤੇ ਦਸਤਾਰ ਤੇ ਕੇਸਾਂ ਦੀ ਬੇਅਦਬੀ ਕੀਤੀ ਸੀ ਜਿਸ ਉਕਤ ਨੌਜਵਾਨ ਦੇ ਕਾਫੀ ਸੱਟਾਂ ਲੱਗੀਆਂ ਸਨ ਜਿਸ ਨੂੰ ਮਿਲਣ ਲਈ ਅੱਜ ਯੂਨਾਈਟਿਡ ਸਿੱਖ ਪਾਰਟੀ ਦੇ ਮੁੱਖ ਆਗੂ ਭਾਈ ਜਸਵਿੰਦਰ ਸਿੰਘ ਰਾਜਪੁਰਾ ਰਜਿੰਦਰਾ ...

Read More »