Breaking News
Home / Sikhs (page 5)

Sikhs

ਪਟਿਆਲਾ ਪੁਲਿਸ ਮਾਮਲੇ ਤੇ ਗਰਮਾਈ ਸਿਆਸਤ ।

ਪਟਿਆਲਾ – ਬੀਤੇ ਦਿਨੀ ਪਟਿਆਲਾ ਦੇ ਸਨੌਰ ਵਿਖੇ ਪੁਲਿਸ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਸੀ ਜਿੱਥੇ ਰਾਤ ਨੂੰ ਗੁਰਦੁਆਰੇ ਜਾ ਰਹੇ 7 ਨੌਜਵਾਨਾਂ ਨਾਲ ਪੁਲਿਸ ਵੱਲੋਂ ਰੋਕ ਕੇ ਕੁੱਟਮਾਰ ਕੀਤੀ ਗਈ ਸੀ।ਜਿਸ ਮਗਰੋਂ ਪੁਲਿਸ ਉਨ੍ਹਾਂ ਨੂੰ ਥਾਣੇ ਲੈ ਗਈ ਜਿੱਥੇ ਉਨ੍ਹਾਂ ਨਾਲ ਫ਼ਿਰ ਕੁੱਟਮਾਰ ਕੀਤੀ ਗਈ ਸੀ।ਇਨ੍ਹਾਂ ‘ਚੋਂ ਅਮਰਦੀਪ ਸਿੰਘ ...

Read More »

ਸ਼੍ਰਮੋਣੀ ਕਮੇਟੀ ਨੇ ਪਾਸਪੋਰਟ ਜਮਾਂ ਕਰਾਉਣ ਦਾ ਸਮਾਂ ਵਧਾਇਆ

ਸ੍ਰੀ ਗੁ੍ਰਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਵੰਬਰ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਦੀ ਯਾਤਰਾ ਲਈ ਭੇਜੇ ਜਾਣ ਵਾਲੇ ਸ਼ਰਧਾਲੂਆਂ ਦੇ ਜਥੇ ਲਈ ਪਾਸਪੋਰਟ ਜਮਾਂ੍ਹ ਕਰਵਾਉਣ ਦੀ ਹੱਦ ਵਧਾ ਦਿੱਤੀ ਗਈ ਹੈ । ਹੁਣ ਸ਼ਰਧਾਲੂ 20 ਅਗਸਤ ਤੱਕ ਪਾਸਪੋਰਟ ਜਮ੍ਹਾਂ ਕਰਵਾ ਸਕਣਗੇ। ਇਸ ਤੋਂ ਪਹਿਲਾਂ ਪਾਸਪੋਰਟ ਜਮ੍ਹਾਂ ਕਰਵਾਉਣ ...

Read More »

ਅਮਰੀਕਾ ‘ਚ ਹੋਇਆ ਸਿੱਖ ਤੇ ਨਸਲੀ ਹਮਲਾ , ਪੱਗ ਨੇ ਬਚਾਈ ਜਾਨ

ਅਮਰੀਕਾ ‘ਚ ਇੱਕ 50 ਸਾਲਾ ਸਿੱਖ ਵਿਅਕਤੀ ‘ਤੇ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੀਜ਼ ਐਂਡ ਫੁੱਟ ਰੋਡ ਦੇ ਇੰਟਰਸੈਕਸ਼ਨ ਤੇ ਇਹ ਘਟਨਾ ਵਾਪਰੀ। ਫੇਸਬੁੱਕ ‘ਤੇ ਇਕ ਪੋਸਟ ‘ਚ ਪਿੱਕ-ਅਪ ਟਰੱਕ ‘ਤੇ ਕਾਲੀ ਸਪਰੇਅ ਨਾਲ ਨਸਲੀ ਟਿੱਪਣੀਆਂ ਸਾਹਮਣੇ ਆਈਆਂ।ਐਂਟੀ ਡੀਫੇਮੇਸ਼ਨ ਲੀਗ ਅਨੁਸਾਰ ਟਰੱਕ ‘ਤੇ ਕਰੌਸ ...

Read More »

ਕੈਪਟਨ ਸਰਕਾਰ ਅੱਜ ਵੀ ਅਕਾਲੀ ਦਲ ਨਾਲ ਅੰਦਰ-ਖਾਤੇ ਮਿਲੀ ਹੋਈ ਹੈ : ਦਲ ਖਾਲਸਾ

ਅੱਜ ਮੋਗਾ ਵਿਖੇ ਦਲ ਖਾਲਸਾ ਜੱਥੇਬੰਦੀ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਆਖਿਆ ਕਿ ਬੀਤੇ 7 ਦਹਾਕਿਆਂ ਤੋਂ ਸਿੱਖਾਂ ਉੱਤੇ ਹੋ ਰਹੇ ਅੱਤਿਆਚਾਰ ਦਿੱਲੀ ਦੇ ਸਿਆਸੀ ਗਲਬੇ ਅਤੇ ਸਿੱਖੀ ਹੱਕਾਂ ਦੇ ਹਨਣ ਵਿਰੁੱਧ ਦਲ ਖਾਲਸਾ ਵੱਲੋਂ ਮੋਗਾ ਵਿਖੇ ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਇਕ ਰੋਹ ...

Read More »

ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਵੰਡ ਵੇਲੇ ਦੀ ਕਲੋਨੀ ਦੇ ਵਸਨੀਕਾਂ ਦੇ ਮੁੜ ਵਸੇਬੇ ਲਈ ਪ੍ਰਬੰਧ ਕਰਨ ਦੀ ਕੀਤੀ ਅਪੀਲ 

ਨਵੀਂ ਦਿੱਲੀ, 3 ਅਗਸਤ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦਵਿੰਦਰ ਫੜਨਵੀਸ ਨੂੰ ਅਪੀਲ ਕੀਤੀ ਹੈ ਕਿ ਉਹ ਮੁੰਬਈ ਦੇ ਸੀਓ ਕੋਲੀਵਾੜਾ ਰਫਿਊਜੀ ਕੈਂਪ ਵਿਚ  ਵੰਡ ਵੇਲੇ ਦੀ ਸਥਿਤ ਕਲੌਨੀ ਦੇ ਵਸਨੀਕਾਂ ਦੇ ਮੁੜ ਵਸੇਬੇ ਵਿਚ ਮਦਦ ...

Read More »

ਗੁਰੂਦੁਆਰਾ ਸਾਹਿਬ ਚ ਲੱਗੀ ਅੱਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਹੋਏ ਅਗਨ ਭੇਟ

ਗੁਰੂਦੁਆਰਾ ਸਾਹਿਬ ਚ ਲੱਗੀ ਅੱਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 3 ਸਰੂਪ ਹੋਏ ਅਗਨ ਭੇਟ

ਗੁਰਦਾਸਪੁਰ, 2 ਅਗਸਤ – ਵੀਰਵਾਰ ਨੂੰ ਸਵੇਰੇ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਪਿੰਡ ਗੋਸਲ ਵਿਖੇ ਉਸ ਵੇਲੇ ਦੁਖਦਾਈ ਘਟਨਾ ਵਾਪਰੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨ ਭੇਟ ਹੋ ਗਏ। ਇਸ ਤੋਂ ਇਲਾਵਾ 3 ਪੋਥੀਆਂ, 2 ਚੌਰ ਸਾਹਿਬ, ਪੀੜਾ ਸਾਹਿਬ ਤੋਂ ਇਲਾਵਾ ਹੋਰ ਨੁਕਸਾਨ ...

Read More »

ਕੈਪਟਨ ਵੱਲੋਂ ਸ਼ਿਲਾਂਗ ਦੇ ਸਿੱਖਾਂ ਨੂੰ 50 ਲੱਖ ਦੇਣ ਦਾ ਐਲਾਨ

ਕੈਪਟਨ ਵੱਲੋਂ ਸ਼ਿਲਾਂਗ ਦੇ ਸਿੱਖਾਂ ਨੂੰ 50 ਲੱਖ ਦੇਣ ਦਾ ਐਲਾਨ

ਬੀਤੇ ਸਮੇਂ ਦੌਰਾਨ ਮੇਘਾਲਿਆ ‘ਚ ਸਿੱਖਾਂ ਅਤੇ ਖਾਸੀ ਭਾਈਚਾਰੇ ‘ਚ ਹੋਏ ਆਪਸੀ ਝਗੜੇ ਨੇ ਕਾਫ਼ੀ ਜ਼ਿਆਦਾ ਹਿੰਸਕ ਰੂਪ ਧਾਰ ਲਿਆ ਸੀ। ਜਿਸ ਵਿੱਚ ਸਿੱਖਾਂ ਦੀ ਜਾਇਦਾਦ ਦਾ ਭਾਰੀ ਨੁਕਸਾਨ ਹੋਇਆ ਸੀ ਤੇ ਇਸ ਸੰਬਧੀ ਪੰਜਾਬ ਸਰਕਾਰ ਦਾ ਇੱਕ ਵਫ਼ਦ ਉਥੋਂ ਦੀ ਸਥਿਤੀ ਦਾ ਜਾਇਜ਼ਾ ਲੈਣ ਵੀ ਗਿਆ ਸੀ। ਇਸ ਸਬੰਧ ...

Read More »

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਪੜ੍ਹੋ, ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਇਹ ਗਜ਼ਲ

ਆਪਣੇ ਵਾਰਿਸ ਲੱਭਦਾ ਫਿਰਦੈ ਊਧਮ ਸਿੰਘ ਸਰਦਾਰ ਅਜੇ ਵੀ। ਉਹਦੇ ਪੈਰਾਂ ਹੇਠਾਂ ਹੁਣ ਵੀ ਖੰਡਿਓ ਤਿੱਖੀ ਧਾਰ ਅਜੇ ਵੀ। ਕਾਲ਼ੀ ਰਾਤ ਲੰਗਾਰਨ ਦੇ ਲਈ ,ਬਿਜਲੀ ਹਾਲੇ ਕੜਕੀ ਜਾਵੇ, ਜਾਗਣ ਦੇ ਲਈ ਸਾਨੂੰ ਕੂਕੇ,ਲਿਸ਼ਕ ਰਹੀ ਤਲਵਾਰ ਅਜੇ ਵੀ।   ਆਜ਼ਾਦੀ ਦਾ ਸੁਪਨ ਅਧੂਰਾ,ਵੀਰੋ ਕਿਉਂ  ਨਾ ਕਰਦੇ ਪੂਰਾ, ਸੁਣਦੇ ਕਿਉਂ ਨਾ ,ਧਰਤੀ ...

Read More »

ਗੁ. ਲੰਗਰ ਸਾਹਿਬ ਸ੍ਰੀ ਹਜੂਰ ਸਾਹਿਬ ਬਰਸੀ ਸਮਾਗਮ 2 ਤੋਂ 4 ਅਗਸਤ ਤੱਕ ਹੋਣਗੇ

ਨਾਂਦੇੜ (29 ਜੁਲਾਈ) ਜਾਣਕਾਰੀ ਦਿੰਦਿਆਂ ਸੰਤ ਬਾਬਾ ਨਰਿਦਰ ਸਿੰਘ (ਮੁੱਖੀ) ਅਤੇ ਸੰਤ ਬਾਬਾ ਬਲਵਿੰਦਰ ਸਿੰਘ ਕਾਰ-ਸੇਵਾ ਵਾਲਿਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿਦੇਸ਼ ਦੀ ਸੰਗਤ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 2 ਅਗਸਤ ਤੋਂ 4 ਅਗਸਤ ਤੱਕ ਗੁ. ਲੰਗਰ ਸਾਹਿਬ ਵਿਖੇ ਮਹਾਨ ਗੁਰਮਤਿ ...

Read More »

ਸ਼੍ਰੀ ਹਰਮੰਦਿਰ ਸਾਹਿਬ ਨਤਮਸਤਕ ਹੋਏ ਸਿਮਰਜੀਤ ਮਾਨ ਤੇ ਪਰਨੀਤ ਕੋਰ

ਸਿਮਰਜੀਤ ਸਿੰਘ ਮਾਨ ਤੇ ਵਿਦੇਸ਼ ਮੰਤਰੀ ਪਰਨੀਤ ਕੌਰ ਅੱਜ ਸਚਖੰਡ ਸ਼੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਜਿੱਥੇ ਉਨ੍ਹਾਂ ਨੇ ਨਤਮਸਤਕ ਹੋਣ ਦੇ ਨਾਲ ਨਾਲ ਦਰਬਾਰ ਸਾਹਿਬ ਗੁਰਬਾਣੀ ਕੀਰਤਨ ਵੀ ਸਰਵਣ ਕੀਤਾ ।   ਦੱਸ ਦੇਈਏ ਕਿ ਇਸ ਮੌਕੇ ਪਰਨੀਤ ਕੌਰ ਨੇ ਕਿਹਾ ਕਿ ਉਹ ਪਰਿਵਾਰ ਨਾਲ ਇਥੇ ਨਤਮਸਤਕਹੋਣ ...

Read More »