Breaking News
Home / Sports

Sports

ਮੁੱਕੇਬਾਜ਼ੀ ‘ਚ ਸੋਨ ਤਗਮਾ ਜਿੱਤਣ ਵਾਲੀ ਸੰਦੀਪ ਕੌਰ ਦਾ ਪਟਿਆਲਾ ਪਹੁੰਚਣ ‘ਤੇ ਨਿੱਘਾ ਸਵਾਗਤ

ਪਟਿਆਲਾ, 18 ਸਤੰਬਰ – ਸ਼ਾਹੀ ਸ਼ਹਿਰ ਪਟਿਆਲਾ ਦੇ ਸਿਰਕੱਢ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਵਿਿਦਆਰਥਣ ਸੰਦੀਪ ਕੌਰ ਨੇ ਪੋਲੈਂਡ ‘ਚ ਹੋਏ 13ਵੇਂ ਸੇਲੀਸੀਅਨ ਮੁੱਕੇਬਾਜ਼ੀ ਕੱਪ ‘ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ।ਗਿਆਰਵੀਂ ਜਮਾਤ ਦੀ ਵਿਿਦਆਰਥਣ ਸੰਦੀਪ ਕੌਰ ਨੇ 52 ਕਿੱਲੋ ਭਾਰ ਵਰਗ ‘ਚ ਇਹ ...

Read More »

5 ਵਾਰ ਦੀ ਚੈਂਪੀਅਨ ਸ਼੍ਰੀਲੰਕਾਂ ਏਸ਼ੀਆ ਕੱਪ ਚੋਂ ਬਾਹਰ

18 ਸਤੰਬਰ(ਸੁਖਵਿੰਦਰ ਸ਼ੇਰਗਿੱਲ) ਏਸ਼ੀਆ ਕੱਪ ਵਿੱਚ ਅਫ਼ਗਾਨੀਸਤਾਨ ਤੇ ਸ਼੍ਰੀਲੰਕਾਂ ਵਿਚਾਲੇ ਹੋਏ ਗਰੁੱਪ-ਬੀ ਦੇ ਇੱਕ ਮੈਂਚ ‘ਚ ਅਫ਼ਗਾਨੀਸਤਾਨ ਨੇ 5 ਵਾਰ ਦੇ ਚੈਂਪੀਅਨ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਚੋਂ ਬਾਹਰ ਕੱਢ ਦਿੱਤਾ ਹੈ ।ਇਸ ਮੈਂਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅਫ਼ਗਾਨਿਸਤਾਨ ਦੀ ਟੀਮ 50 ...

Read More »

ਬੰਗਲਾਦੇਸ਼ ਨੇ ਏਸ਼ੀਆ ਕੱਪ ‘ਚ ਜਿੱਤ ਨਾਲ ਕੀਤੀ ਸ਼ੁਰੂਆਤ

ਏਸ਼ੀਆ ਕੱਪ ਦੇ ਉਦਘਾਟਨੀ ਮੈਂਚ ‘ਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 137 ਦੌੜਾਂ ਨਾਲ ਹਰਾਕੇ ਏਸ਼ੀਆ ਕੱਪ ‘ਚ ਆਪਣੇ ਸਫ਼ਰ ਦੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ । ਗਰੁੱਪ ਬੀ. ਦੇ ਇਸ ਮੈਂਚ ਵਿੱਚ ਕਪਤਾਨ ਮੁਸ਼ਫਿਕਰ ਰਹੀਮ (144) ਦੇ ਧਮਾਕੇਦਾਰ ਸੈਂਕੜੇ ਨਾਲ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.3 ਓਵਰਾਂ ‘ਚ 261 ...

Read More »

ਨਿਸ਼ਾਨੇਬਾਜ਼ੀ ‘ਚ ਗੁਰਪ੍ਰੀਤ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

14 ਸਤੰਬਰ (ਸੁਖਵਿੰਦਰ ਸ਼ੇਰਗਿੱਲ) ਬੀਤੇ ਕੁੱਝ ਸਮੇਂ ਤੋਂ ਖੇਡ ਦੀ ਦੁਨੀਆਂ ਤੋਂ ਭਾਰਤ ਨੂੰ ਚੰਗੀਆਂ ਸਮਾਚਾਰ ਮਿਲ ਰਹੀਆਂ ਹਨ ਹੁਣ ਤਾਜ਼ਾ ਖ਼ਬਰ ਦੱਖਣੀ ਕੋਰੀਆ ਦੇ ਚਾਂਗਵਾਨ ਤੋਂ ਆ ਰਹੀ ਹੈ । ਜਿੱਥੇ ਚੱਲ ਰਹੀ ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ ਗੁਰਪ੍ਰੀਤ ਸਿੰਘ ਨੇ ਅੱਜ ਚਾਂਦੀ ਦਾ ਤਗਮਾ ਆਪਣੇ ਨਾਂਅ ਕੀਤਾ ਹੈ।ਜਾਣਕਾਰੀ ...

Read More »

ਟੀਮ ਇੰਡੀਆ ਦਾ ਪਹਿਲਾ ਮੈਚ 18 ਨੂੰ ਧੋਨੀ-ਰੋਹਿਤ ਪਹੁੰਚੇ ਦੁਬਈ….

ਏਸ਼ੀਆ ਕੱਪ : ਧੋਨੀ-ਰੋਹਿਤ ਪਹੁੰਚੇ ਦੁਬਈ, ਟੀਮ ਇੰਡੀਆ ਦਾ ਪਹਿਲਾ ਮੈਚ ਨੂੰ ਭਾਰਤ ਦੇ ਸੀਮਤ ਓਵਰਾਂ ਦੇ ਮਾਹਿਰ ਮਹਿੰਦਰ ਸਿੰਘ ਧੋਨੀ ਅਤੇ ਰੋਹਿਤ ਸ਼ਰਮਾ ਏਸ਼ੀਆ ਕੱਪ ਵਿਚ ਹਿੱਸਾ ਲੈਣ ਲਈ ਦੁਬਈ ਪਹੁੰਚ ਗਏ ਹਨ। 10 ਖਿਡਾਰੀਆਂ ਦਾ ਪਹਿਲਾ ਜੱਥਾ ਮੁੰਬਈ ਤੋਂ ਰਵਾਨਾ ਹੋਇਆ ਸੀ।ਜਦੋਂ ਕਿ ਇੰਗਲੈਂਡ ਤੋਂ ਪਰਤੇ ਖਿਡਾਰੀਆਂ ਨੂੰ ...

Read More »

464 ਦੌੜਾਂ ਦੇ ਟੀਚੇ ਦੇ ਜਵਾਬ ‘ਚ ਭਾਰਤ ਸੰਕਟ ‘ਚ

ਭਾਰਤ ਇੰਗਲੈਂਡ ਵਿਚਕਾਰ ਚੱਲ ਰਹੀ ਟੈਸਟ ਸੀਰੀਜ਼ ‘ਚ ਆਪਣੇ ਕੈਰੀਅਰ ਦਾ ਆਖਰੀ ਮੈਂਚ ਖੇਡ ਰਹੇ ਇੰਗਲੈਂਡ ਦੇ ਬੱਲੇਬਾਜ਼ ਐਲਿਸਟੀਅਰ ਕੁਕ ਨੇ ਜਸਪ੍ਰੀਤ ਬੁਮਰਾਹ ਦਾ ਧੰਨਵਾਦ ਕੀਤਾ ਕੁਕ ਦਾ ਕਹਿਣਾ ਹੈ ਕਿ ਤੇਜ਼ ਗੇਂਦਬਾਜ਼ ਬੁਮਰਾਹ ਦੇ ਓਵਰਥ੍ਰੋਅ ਕਾਰਨ ਹੀ ਆਪਣੇ ਕਰੀਅਰ ਦੀ ਆਖਰੀ ਪਾਰੀ ਵਿਚ ਸੈਂਕੜਾ ਪੂਰਾ ਕੀਤਾ ਜਿਸ ਕਾਰਨ ਉਹ ...

Read More »

ਨਿਰਾਸ਼ ਕਿਉ ਹੋਈ ਇਹ ਖਿਡਾਰਨ ਪੰਜਾਬ ਸਰਕਾਰ ਤੋਂ…

ਸੂਬੇ ਦੀ ਕਾਂਗਰਸ ਸਰਕਾਰ ਵਲੋਂ ਅੰਤਰਰਾਸ਼ਟਰੀ ਪੱਧਰ ਖਿਡਾਰੀਆਂ ਪ੍ਰਤੀ ਵਿਖਾਈ ਜਾ ਰਹੀ ਬੇਰੁਖੀ ਤੋਂ ਪਰੇਸ਼ਾਨ ਅੰਤਰਰਾਸ਼ਟਰੀ ਖਿਡਾਰਨ ਨੇ ਹੁਣ ਪੰਜਾਬ ਨੂੰ ਛੱਡ ਹਰਿਆਣਾ ਤੋਂ ਖੇਡਣ ਦਾ ਕੀਤਾ ਐਲਾਨ ਸੂਬੇ ਅੰਦਰ ਖੇਡ ਮੰਤਰੀ ਹੈ ਖੇਡ ਮੰਤਰਾਲਿਆਂ ਹੈ ਪਰ ਖਿਡਾਰੀਆਂ ਪ੍ਰਤੀ ਸਰਕਾਰ ਬੇਰੁਖ਼ੀ ਹੈ ਇਹ ਕਹਿਣਾ ਹੈ ਅੰਤਰਰਾਸ਼ਟਰੀ ਪੱਧਰ ਨਾਮ ੳੱੁਚਾ ਕਰਨ ...

Read More »

ਕੋਹਲੀ ਦੇ ਏਸ਼ੀਆ ਕੱਪ ‘ਚ ਨਾ ਖੇਡਣ ਕਾਰਨ ‘ਹਸਨ ਅਲੀ’ ਨਿਰਾਸ਼

15 ਸਤੰਬਰ ਨੁੰ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ ਹਸਨ ਅਲੀ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਵਿਕਟ ਲੈਣਾ ਚਾਹੁੰਦਾ ਹੈ ਅਤੇ ਉਹ ਕੋਹਲੀ ਦੇ ਏਸ਼ੀਆ ਕੱਪ ‘ਚ ਨਾ ਖੇਡਣ ਕਾਰਨ ਨਿਰਾਸ਼ ਹੈ ।ਜਾਣਕਾਰੀ ਲਈ ਦੱਸ ਦੇਈਏ ਕਿ ਏਸ਼ੀਆ ਕੱਪ ‘ਚ ਭਾਰਤ ...

Read More »

ਆਰ.ਪੀ ਸਿੰਘ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ

32 ਸਾਲਾਂ ਦੇ ਭਾਰਤ ਦੇ ਤੇਜ਼ ਗੇਂਦਬਾਜ਼ ਰੁਦਰ ਪ੍ਰਤਾਪ ਸਿੰਘ (ਆਰ. ਪੀ.) ਸਿੰਘ ਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਰ. ਪੀ. ਸਿੰਘ ਨੇ ਟਵਿੱਟਰ ਰਾਹੀਂ ਇਸ ਦਾ ਐਲਾਨ ਕੀਤਾ।ਉਨ੍ਹਾਂ ਨੇ ਟਵੀਟ ਕਰਕੇ ਦੱਸਿਆ ਕਿ 13 ਸਾਲ ਪਹਿਲਾਂ 4 ਸਤੰਬਰ, 2005 ਨੂੰ ਪਹਿਲੀ ...

Read More »

ਏਸ਼ੀਆ ਕੱਪ ਲਈ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਹੋਣਗੇ ਰੋਹਿਤ ਸ਼ਰਮਾ

ਏਸ਼ੀਆ ਕੱਪ 2018 ਦੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ ਹੋ ਚੁੱਕਾ ਹੈ। ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਉਪ ਕਪਤਾਨ ਸਿਖਰ ਧਵਨ ਹੋਣਗੇ।ਇਸ ਟੀਮ ‘ਚ ਕੇ.ਐਲ. ਰਾਹੁਲ, ਮਨੀਸ਼ ਪਾਂਡੇ, ਕੇਦਾਰ ਜਾਦਵ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਕੁਲਦੀਪ ਯਾਦਵ, ਹਾਰਦਿਕ ਪਾਂਡੇ, ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਸ਼ਾਰਦੂਲ ...

Read More »