Breaking News
Home / Sports (page 2)

Sports

ਏਸ਼ੀਅਨ 2018 – ਭਾਰਤੀ ਮੁੱਕੇਬਾਜ਼ ਨੇ ਓਲੰਪਿਕ ਚੈਪੀਅਨ ਨੂੰ ਹਰਾ ਜਿੱਤਿਆ ਗੋਲਡ

ਭਾਰਤੀ ਮੁੱਕੇਬਾਜ਼ ਅਮਿਤ ਪੰਘਲ ਨੇ ਅੱਜ ਮੁੱਕੇਬਾਜ਼ੀ ‘ਚ ਸੋਨ ਤਗਮਾ ਜਿੱਤ ਲਿਆ । ਉਸਨੇ 49 ਕਿਲੋ ਭਾਰ ਵਰਗ ਵਿੱਚ ਮੁੱਕੇਬਾਜ਼ੀ ‘ਚ 2016 ੳਲੰਪਿਕ ਚੈਪੀਂਅਨ ਨੂੰ ਹਰਾ ਕੇ ਸੋਨ ਤਗਮਾ ਆਪਣੇ ਨਾਂਅ ਕੀਤਾ । ਜੋ ਕਿ ਭਾਰਤੀ ਮੁੱਕੇਬਾਜ਼ ਖਿਡਾਰੀਆਂ ਦੇ ਲਈ ਮਾਣ ਵਾਲੀ ਗੱਲ ਹੈ ।

Read More »

ਭਾਰਤ ਅਤੇ ਇੰਗਲੈਂਡ ਦੇ ਚੌਥੇ ਟੈਸਟ ‘ਚ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਕੀਤਾ ਆਪਣੇ ਨਾਮ …

ਭਾਰਤ ਅਤੇ ਇੰਗਲੈਂਡ ਦੇ ਵਿੱਚ ਚੌਥੇ ਟੈਸਟ ਦੇ ਦੂਜੇ ਦਿਨ ਵਿਰਾਟ ਕੋਹਲੀ ਨੇ ਇੱਕ ਹੋਰ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਦੁਨੀਆਂ ਦੇ ਨੰਬਰ 1 ਬੱਲੇਬਾਜ਼ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਵਿੱਚ ਆਪਣੇ 6000 ਦੋੜਾਂ ਪੂਰੀਆਂ ਕਰ ਲਈਆਂ ਹਨ। ਵਿਰਾਟ ਨੇ ਇਹ ਅੰਕੜਾ ਆਪਣੇ 70ਵੇਂ ਟੈਸਟ ਵਿੱਚ ਪੂਰਾ ਕੀਤਾ। ਟੈਸਟ ...

Read More »

ਏਸ਼ੀਆ ਖੇਡਾਂ ‘ਚ ਧੀ ਨੇ ਜਿੱਤਿਆ ਸੋਨ ਤਗਮਾ, ਜਜ਼ਬਾਤੀ ਹੋਈ ਮਾਂ …

ਭਾਰਤੀ ਅਥਲੀਟ ਸਵਪਨਾ ਬਰਮਨ ਦੇ ਏਸ਼ੀਆਈ ਖੇਡਾਂ ‘ਚ ਸੋਨ ਤਗਮਾ ਜਿੱਤਣ ਤੋਂ ਬਾਅਦ ਉਸਦੀ ਮਾਂ ਘਰ ‘ਚ ਆਪਣੀ ਖੁਸ਼ੀ ਨਹੀਂ ਰੋਕ ਸਕੀ ਤੇ ਉੱਚੀ ਉੱਚੀ ਰੋਣ ਲੱਗ ਗਈ। ਸਵਪਨਾ ਦਾ ਪਰਿਵਾਰ ਘਰ ਵਿਚ ਇੱਕ ਟੀਵੀ ਸਾਹਮਣੇ ਆਪਣੀ ਧੀ ਨੂੰ ਜਕਾਰਤਾ ਏਸ਼ੀਆਈ ਖੇਡਾਂ 2018 ‘ਚ ਦੇਖ ਰਿਹਾ ਸੀ । ਜਦੋਂ ਹੀ ...

Read More »

ਚੌਥੇ ਟੈਸਟ ਤੋਂ ਪਹਿਲਾ ਕੋਹਲੀ ਨੇ ਐਲਾਨੀ ਪਲੇਇੰਗ ਇਲੈਵਨ….

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਕਪਤਾਨੀ ਵਿੱਚ ਹੁਣ ਤੱਕ ਖੇਡੇ 38 ਮੈਚਾਂ ਵਿੱਚ ਹਰ ਵਾਰ ਆਖਰੀ ਇਲੈਵਨ ਵਿੱਚ ਬਦਲਾਅ ਕੀਤਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਗਲਾ ਟੈਸਟ ਅਜਿਹਾ ਹੋਵੇਗਾ ਜਿਸ ਵਿੱਚ ਉਹ ਆਖਰੀ ਇਲੈਵਨ ਵਿੱਚ ਬਦਲਾਅ ਕਰਨਗੇ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ...

Read More »

ਧਿਆਨ ਚੰਦ ਦਾ ਜਨਮ ਦਿਨ ‘ਕੌਮੀ ਖੇਡ ਦਿਵਸ ‘ਵਜੋਂ ਕਿਉਂ ਮਨਾਇਆ ਜਾਂਦਾ ਹੈ ….

ਅੱਜ ਦੇ ਦਿਨ ਭਾਵ 29 ਅਗਸਤ 1905 ਨੂੰ ਹਾਕੀ ਦੇ ਜਾਦੂਗਰ ਕਹੇ ਜਾਣ ਵਾਲੇ ਧਿਆਨਚੰਦ ਦਾ ਜਨਮ ਹੋਇਆ ਸੀ। ਹਾਕੀ ਦੇ ਮਹਾਨ ਜਾਦੂਗਰ ਮਰਹੂਮ ਖਿਡਾਰੀ ਧਿਆਨ ਚੰਦ ਦਾ ਜਨਮਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ...

Read More »

ਸਵੈ-ਸੁਰੱਖਿਆ ਅਤੇ ਆਤਮ ਵਿਸਵਾਸ਼ ਵਧਾਉਣ ਦੀ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ

ਸਵੈ-ਸੁਰੱਖਿਆ ਅਤੇ ਆਤਮ ਵਿਸਵਾਸ਼ ਵਧਾਉਣ ਦੀ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ

ਐੱਸ.ਏ.ਐੱਸ.ਨਗਰ 25 ਅਗਸਤ – ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਸ੍ਰੀ ਪ੍ਰਸ਼ਾਂਤ ਗੋਇਲ ਜੀ ਦੀ ਦੇਖ ਰੇਖ ਹੇਠ 109 ਸਰੀਰਕ ਸਿੱਖਿਆ ਦੀਆਂ ਮਹਿਲਾ ਲੈਕਚਰਾਰਾਂ, ਡੀ.ਪੀ.ਈ .ਅਤੇ ਪੀ.ਟੀ.ਆਈ. ਦੀ ਛੇ ਦਿਨਾਂ ਸਿਖਲਾਈ ਵਰਕਸ਼ਾਪ ਦਾ ਸੱਤਵਾਂ ਗੇੜ 20 ਅਗਸਤ ਤੋਂ 25 ...

Read More »

ਫਖਰ-ਏ-ਮਾਨਸਾ ਐਵਾਰਡ ਨਾਲ ਸਨਮਾਨਿਤ ਹੋਣਗੇ ਏਸ਼ੀਅਨ ਮੈਡਲਿਸਟ ਖਿਡਾਰੀ

ਪਟਿਆਲਾ, 25 ਅਗਸਤ- ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਲ ਸਿੰਘ ਵਾਲਾ ਦੇ ਜੰਮਪਲ ਸ: ਸਵਰਨ ਸਿੰਘ ਵਿਰਕ ਅਤੇ ਕਿਸ਼ਨਗੜ੍ਹ ਫਰਵਾਹੀ ਦੇ ਜੰਮੇ ਜਾਏ ਸ: ਸੁਖਜੀਤ ਸਿੰਘ ਨੇ ਏਸ਼ੀਅਨ ਖੇਡਾਂ ਦੇ ਵਿੱਚ ਕਿਸ਼ਤੀ ਚਾਲਣ ਮੁਕਾਬਲੇ ਵਿੱਚ ਗੋਲਡ ਮੈਡਲ ਤੇ ਏਸ਼ੀਅਨ ਕਬੱਡੀ ਸਿਲਵਰ ਮੈਡਲਿਸਟ ਮਨਪ੍ਰੀਤ ਕੌਰ ਮਾਨਸਾ ਨੇ ਏਸ਼ਿਆਈ ਖੇਡਾਂ ਜਕਾਰਤਾ ਵਿੱਚ ਦੇਸ਼ ...

Read More »

ਆਈ.ਟੀ.ਬੀ.ਪੀ. ਵੱਲੋਂ ਕਰਵਾਈ ਗਈ ਬੈਡਮਿੰਟਨ ਚੈਂਪੀਅਨਸ਼ਿਪ 

ਆਈ.ਟੀ.ਬੀ.ਪੀ. ਵੱਲੋਂ ਕਰਵਾਈ ਗਈ ਬੈਡਮਿੰਟਨ ਚੈਂਪੀਅਨਸ਼ਿਪ 

ਭਾਰਤ ਤਿੱਬਤ ਸੀਮਾ ਪੁਲਿਸ ਬਲ (ਆਈ.ਟੀ.ਬੀ.ਪੀ) ਵੱਲੋਂ ਡੀ.ਐਮ.ਡਬਲਿਊ. ਸਟੇਡੀਅਮ ਵਿਖੇ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ ਗਈ ਜਿਸ ‘ਚ ਵਿਜੇਤਾ ਸੈਕਟਰ ਹੈੱਡਕੁਆਟਰ ਲੇਹ ਲਦਾਖ਼ ਟੀਮ ਵਿਜੇਤਾ ਰਹੀ। ਦੱਸ ਦੇਈਏ ਕਿ ਇਸ ਚੈਂਪੀਅਨਸ਼ਿਪ ‘ਚ ਉਪ ਮਹਿਮਾਨ ਵੱਜੋ ਕਮਾਡੈਂਟ ਮਨਮੋਹਨ ਸਿੰਘ ਗੁਲੇਰੀਆ 51 ਬਟਾਲੀਅਨ ਆਈ. ਟੀ.ਬੀ.ਪੀ ਨੇ ਸ਼ਿਰਕਤ ਕੀਤੀ ਤੇ ਜੇਤੂ ਟੀਮ ਨੂੰ ਵਧਾਈ ਤੇ ...

Read More »

ਭਾਰਤੀ ਨਿਸ਼ਾਨੇਬਾਜ ਦੀਪਕ ਕੁਮਾਰ ਨੇ ਏਸ਼ੀਅਨ ਖੇਡਾਂ ‘ਚ ਭਾਰਤ ਨੂੰ ਦਵਾਇਆ ਸਿਲਵਰ ਮੈਡਲ

ਭਾਰਤੀ ਨਿਸ਼ਾਨੇਬਾਜ ਦੀਪਕ ਕੁਮਾਰ ਨੇ ਏਸ਼ੀਅਨ ਖੇਡਾਂ-2018 ਦੇ ਦੂਜੇ ਦਿਨ ਭਾਰਤ ਨੂੰ ਸਿਲਵਰ ਮੈਡਲ ਦਵਾਇਆ ਹੈ। 10 ਮੀਟਰ ਏਅਰ ਰਾਇਫਲ ਦੇ ਫਾਇਨਲ ‘ਚ ਉਨ੍ਹਾਂ ਨੇ 247.7 ਅੰਕ ਹਾਸਿਲ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਚੀਨ ਦੇ ਸ਼ੂਟਰ ਯਾਂਗ ਹਾਓਰਾਨ ਨੇ ਏਸ਼ੀਅਨ ਖੇਡਾਂ ਰਿਕਾਰਡ ਅੰਕ 249.1 ਦੇ ਨਾਲ ਗੋਲਡ ਮੈਡਲ ...

Read More »

ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਦੀ ਹੋਈ ਮੌਤ

ਏਸ਼ੀਆਈ ਖੇਡਾਂ 'ਚ ਗੋਲਡ ਮੈਡਲਿਸਟ ਦੀ ਹੋਈ ਮੌਤ

ਏਸ਼ੀਆਈ ਖੇਡਾਂ ‘ਚ ਗੋਲਡ ਮੈਡਲਿਸਟ ਹਾਕਮ ਸਿੰਘ ਦੀ ਜਿਗਰ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ ਹਾਕਮ ਸਿੰਘ ਉਹ ਖਿਡਾਰੀ ਸਨ । ਜਿਨਾਂ੍ਹ ਨੇ ਕਦੇ ਏਸ਼ੀਆਈ ਖੇਡਾਂ ‘ਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਪਰ ਅੱਜ ਉਹਨਾਂ੍ਹ ਕੋਲ ਇਲਾਜ ਲਈ ਪੈਸੇ ਨਹੀ ਸਨ ।ਉਹਨਾਂ ਨੇ ਬੈਂਕਾਕ ‘ਚ ਹੋਈਆਂ ...

Read More »