Breaking News
Home / Sports (page 3)

Sports

ਕੇਂਦਰੀ ਮੰਤਰੀ ਆਪਣੇ ‘ਤੇ ਲੱਗੇ ਜਿਸਮਾਨੀ ਸੋਸ਼ਣ ਦੇ ਦੋਸ਼ਾਂ ਖ਼ਿਲਾਫ਼ ਕਰਨਗੇ ਕਾਨੂੰਨੀ ਕਾਰਵਾਈ

14 ਅਕਤੂਬਰ,(ਚੜ੍ਹਦੀਕਲਾ ਵੈਬ ਡੈਸਕ) ਜਦ ਕੇਂਦਰੀ ਰਾਜ ਮੰਤਰੀ ਐਮ.ਜੇ. ਅਕਬਰ ‘ਤੇ ਮੀ.ਟੂ ਮੁਹਿੰਮ ਦੇ ਚਲਦਿਆਂ ਜਿਸਮਾਨੀ ਸੋਸ਼ਣ ਕਰਨ ਦੇ ਦੋਸ਼ ਲੱਗੇ ਸਨ ਉਸ ਸਮੇਂ ਉਹ ਵਿਦੇਸ਼ ਦੌਰੇ ‘ਤੇ ਸਨ । ਹੁਣ ਉਹ ਨਵੀਂ ਦਿੱਲੀ ਵਾਪਿਸ ਪਰਤ ਆਏ ਹਨ ।ਜ਼ਿਕਰਯੋਗ ਹੈ ਕਿ ਕੇਂਦਰੀ ਰਾਜ ਮੰਤਰੀ ਨੇ ਆਪਣੇ ਉੱਤੇ ਲੱਗੇ ਜਿਸਮਾਨੀ ਸੋਸ਼ਣ ...

Read More »

ਮਹਿਲਾ ਕ੍ਰਿਕਟ ਟੀ-20 ਰੈਂਕਿੰਗ ਦੀ ਹੋਈ ਸ਼ੁਰੂਆਤ

13 ਅਕਤੂਬਰ (ਚੜ੍ਹਦੀਕਲਾ ਵੈਬ ਡੈਸਕ,ਸੁਖਵਿੰਦਰ ਸ਼ੇਰਗਿੱਲ): ਆਈ.ਸੀ.ਸੀ ਵੱਲੋਂ ਬੀਤੇ ਦਿਨੀ ਵਿਸ਼ਵ ਮਹਿਲਾ 20-20 ਕੌਮਾਤਰੀ ਟੀਮ ਰੈਂਕਿੰਗ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ 46 ਟੀਮਾਂ ਨੂੰ ਸ਼ਾਮਿਲ ਕੀਤਾ ਗਿਆ ਹੈ ।ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਵੱਲੋਂ ਸ਼ੂਰੂ ਕੀਤੀ ਗਈ ਇਸ ਸੂਚੀ ਵਿੱਚ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨੇ 280 ਅੰਕਾਂ ਨਾਲ ਨੰਬਰ ਇੱਕ ...

Read More »

ਪਤਨੀ ਕਾਰਨ ਅਹਿਮਦ ਸ਼ਹਿਜਾਦ ਦੇ ਕੇਸ ‘ਚ ਨਵਾਂ ਮੋੜ

ਪਾਕਿਸਤਾਨੀ ਕ੍ਰਿਕਟ ਟੀਮ ਅਕਸਰ ਆਪਣੇ ਕਿਸੇ ਨਾ ਕਿਸੇ ਕਾਰੇ ਕਾਰਨ ਮੀਡੀਆ ਲਈ ਖ਼ਬਰਾਂ ਦਾ ਸਾਧਨ ਬਣੀ ਰਹਿੰਦੀ ਹੈ ਹੁਣ ਤਾਜ਼ਾ ਮਾਮਲਾ ਪਾਕਿਸਤਾਨੀ ਟੀਮ ਦੇ ਓਪਨਰ ਬੱਲੇਬਾਜ਼ ਅਹਿਮਦ ਸ਼ਹਿਜਾਦ ਨਾਲ ਜੁੜ੍ਹਿਆ ਹੋਇਆ ਹੈ ਉਨ੍ਹਾਂ ਨੂੰ ਤਿੰਨ ਦਿਨ ਪਹਿਲਾਂ ਡੋਪਿੰਗ ਦੇ ਚੱਲਦੇ ਚਾਰ ਮਹੀਨਿਆਂ ਲਈ ਬੈਨ ਕੀਤਾ ਗਿਆ ਸੀ ।ਹੁਣ ਉਨ੍ਹਾਂ ਦੇ ...

Read More »

ਗਲੋਬਲ ਕੱਬਡੀ ਲੀਗ ਦਾ ਕੀਤਾ ਅਗਾਜ਼ ਪੰਜਾਬ ਸਰਕਾਰ ਨੇ ..

ਅਸੀ ਲੋਕ – ਖੇਡਾਂ ਨੂੰ ਭੁਲਦੇ ਜਾ ਰਹੇ ਹਾਂ ।ਪਰ ਇਸ ਨੂੰ ਬਚਾਉਣ ਦੇ ਲਈ ਸਮੇਂ – ਸਮੇਂ ਤੇ ਇੱਕ ਉਪਰਾਲਾ ਕੀਤਾ ਜਾ ਰਿਹਾ ਸੀ ਤਾਂ ਕਿ ਅਸੀ ਇਹਨਾਂ੍ਹ ਤੋਂ ਦੂਰ ਨਾ ਜਾ ਸਕੀਏ । ਇਸ ਦੀ ਇੱਕ ਕੋਸ਼ਿਸ ਪੰਜਾਬੀਆਂ ਦੀ ਮਾਂ ਖੇਡ ਕੱਬਡੀ ਦਾ ਅਗਾਜ਼ ਬਹੁਤ ਜਲਦ ਹੋਣ ਜਾ ...

Read More »

ਵਿਰਾਸਤੀ ਖੇਡਾ ਦੇ ਮਿਆਰ ਨੂੰ ਚੁੱਕਣ ਲਈ.ਪੰਜਾਬ ਸਰਕਾਰ ਵਚਨਬਧ :–ਹਰਜੋਤ ਕਮਲ

64ਵੀਆਂ ਪੰਜਾਬ ਸਕੂਲ ਖੇਡ ਹਾਕੀ ਅੰਡਰ 14ਸਾਲ ਲੜਕੀਆਂ ਜ਼ਿਲ੍ਹਾ ਮੋਗਾ ਵਿੱਚ ਸਾਨੋ ਸਕੌਤ ਨਾਲ ਸੁਰੂ ਹੋਈਆਂ। ਡਾ.ਹਰਜੋਤ ਕਮਲ ਐਮ.ਐਲ.ਏ.ਮੋਗਾ ਵੱਲੋਂ ਇਸ ਖੇਡ ਦਾ ਉਦਘਾਟਨ ਭੁਪਿੰਦਰਾ ਖਾਲਸਾ ਸ.ਸ.ਸ.ਮੋਗਾ ਵਿਖੇ ਕੀਤਾ ਗਿਆ।ਇਸ ਮੌਕੇ ਵੱਖ-ਵੱਖ ਜ਼ਿਿਲ੍ਹਆਂ ਅਤੇ ਵਿੰਗਾਂ ਦੀਆਂ 18 ਟੀਮਾਂ ਨੇ ਭਾਗ ਲਿਆ। ਪ੍ਰੋਗਰਾਮ ਦਾ ਅਗਾਜ ਸਬਦ ਕੀਰਤਨ ਨਾਲ ਹੋਇਆ ਅਤੇ ਇਸ ...

Read More »

ਜਾਣੋਂ, ਭਾਰਤ ਕਦੋਂ-ਕਦੋਂ ਬਣਿਆ ਏਸ਼ੀਆ ਦਾ ਚੈਂਪੀਅਨ

ਬੀਤੀ ਰਾਤ ਹੋਏ ਏਸ਼ੀਆ ਕੱਪ ਫ਼ਾਈਨਲ ਮੁਕਾਬਲੇ ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ 3 ਵਿਕਟਾਂ ਨਾਲ ਹਰਾ ਕੇ ਸੱਤਵੀਂ ਵਾਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਤੇ ਕਬਜ਼ਾ ਕਰ ਲਿਆ ਹੈ ।ਇਸ ਤੋਂ ਪਹਿਲਾਂ ਭਾਰਤ ਨੇ ਇਸ ਟੂਰਨਾਮੈਂਟ ਨੂੰ 6 ਵਾਰ (1984, 1988, 1990-91, 1995, 2010 ਵਿੱਚ 50 ਓਵਰਾਂ ਦੇ ਸਵੂਰਪ ਵਿੱਚ ਤੇ ...

Read More »

ਪਾਕਿਸਤਾਨ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫ਼ੈਸਲਾ

ਏਸ਼ੀਆ ਕੱਪ 2018 ‘ਚ ਅੱਜ ਇੱਕ ਵਾਰ ਫ਼ਿਰ ਭਾਰਤ ਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਆਹਮੋ-ਸਾਹਮਣੇ ਹੋ ਰਹੀਆ ਹਨ ਜਿਸ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ ।ਜਾਣਕਾਰੀ ਲਈ ਦੱਸ ਦੱਈਏ ਕਿ ਇਹ ਮੈਂਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਭਾਰਤੀ ਸਮੇਂ ...

Read More »

ਮੁੱਕੇਬਾਜ਼ੀ ‘ਚ ਸੋਨ ਤਗਮਾ ਜਿੱਤਣ ਵਾਲੀ ਸੰਦੀਪ ਕੌਰ ਦਾ ਪਟਿਆਲਾ ਪਹੁੰਚਣ ‘ਤੇ ਨਿੱਘਾ ਸਵਾਗਤ

ਪਟਿਆਲਾ, 18 ਸਤੰਬਰ – ਸ਼ਾਹੀ ਸ਼ਹਿਰ ਪਟਿਆਲਾ ਦੇ ਸਿਰਕੱਢ ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੀ ਵਿਿਦਆਰਥਣ ਸੰਦੀਪ ਕੌਰ ਨੇ ਪੋਲੈਂਡ ‘ਚ ਹੋਏ 13ਵੇਂ ਸੇਲੀਸੀਅਨ ਮੁੱਕੇਬਾਜ਼ੀ ਕੱਪ ‘ਚੋਂ ਸੋਨ ਤਗਮਾ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ ।ਗਿਆਰਵੀਂ ਜਮਾਤ ਦੀ ਵਿਿਦਆਰਥਣ ਸੰਦੀਪ ਕੌਰ ਨੇ 52 ਕਿੱਲੋ ਭਾਰ ਵਰਗ ‘ਚ ਇਹ ...

Read More »

5 ਵਾਰ ਦੀ ਚੈਂਪੀਅਨ ਸ਼੍ਰੀਲੰਕਾਂ ਏਸ਼ੀਆ ਕੱਪ ਚੋਂ ਬਾਹਰ

18 ਸਤੰਬਰ(ਸੁਖਵਿੰਦਰ ਸ਼ੇਰਗਿੱਲ) ਏਸ਼ੀਆ ਕੱਪ ਵਿੱਚ ਅਫ਼ਗਾਨੀਸਤਾਨ ਤੇ ਸ਼੍ਰੀਲੰਕਾਂ ਵਿਚਾਲੇ ਹੋਏ ਗਰੁੱਪ-ਬੀ ਦੇ ਇੱਕ ਮੈਂਚ ‘ਚ ਅਫ਼ਗਾਨੀਸਤਾਨ ਨੇ 5 ਵਾਰ ਦੇ ਚੈਂਪੀਅਨ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਚੋਂ ਬਾਹਰ ਕੱਢ ਦਿੱਤਾ ਹੈ ।ਇਸ ਮੈਂਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਅਫ਼ਗਾਨਿਸਤਾਨ ਦੀ ਟੀਮ 50 ...

Read More »

ਬੰਗਲਾਦੇਸ਼ ਨੇ ਏਸ਼ੀਆ ਕੱਪ ‘ਚ ਜਿੱਤ ਨਾਲ ਕੀਤੀ ਸ਼ੁਰੂਆਤ

ਏਸ਼ੀਆ ਕੱਪ ਦੇ ਉਦਘਾਟਨੀ ਮੈਂਚ ‘ਚ ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ 137 ਦੌੜਾਂ ਨਾਲ ਹਰਾਕੇ ਏਸ਼ੀਆ ਕੱਪ ‘ਚ ਆਪਣੇ ਸਫ਼ਰ ਦੀ ਜਿੱਤ ਨਾਲ ਸ਼ੁਰੂਆਤ ਕੀਤੀ ਹੈ । ਗਰੁੱਪ ਬੀ. ਦੇ ਇਸ ਮੈਂਚ ਵਿੱਚ ਕਪਤਾਨ ਮੁਸ਼ਫਿਕਰ ਰਹੀਮ (144) ਦੇ ਧਮਾਕੇਦਾਰ ਸੈਂਕੜੇ ਨਾਲ ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 49.3 ਓਵਰਾਂ ‘ਚ 261 ...

Read More »