Breaking News
Home / Trending

Trending

ਕਦੋਂ ਲਾਂਚ ਹੋਵੇਗਾ OnePlus 7 – 7 Pro ? ਸਾਹਮਣੇ ਆਈ ਨਵੀਂ ਤਾਰੀਖ

ਕਦੋਂ ਲਾਂਚ ਹੋਵੇਗਾ OnePlus 7 - 7 Pro ? ਸਾਹਮਣੇ ਆਈ ਨਵੀਂ ਤਾਰੀਖ

ਕਾਫ਼ੀ ਦਿਨਾਂ ਤੋਂ ਲੋਕ ਵਨਪਲਸ ਦੇ ਅਗਲੇ ਸਮਾਰਟਫੋਨ ਵਨਪਲਸ 7 ਦਾ ਇੰਤਜਾਰ ਕਰ ਰਹੇ ਹਨ। ਹੁਣ ਵਨਪਲਸ ਫੈਂਸ ਨੂੰ ਜ਼ਿਆਦਾ ਦਿਨ ਇੰਤਜਾਰ ਕਰਣ ਦੀ ਜ਼ਰੂਰਤ ਨਹੀਂ ਹੋਵੇਗੀ। ਵਨਪਲਸ ਆਪਣੇ ਅਗਲੇ ਫਲੈਗਸ਼ਿਪ ਸਮਾਰਟਫੋਨ OnePlus 7 ਦੇ ਲਾਂਚ ਡੇਟ ਦੀ ਜਾਣਕਾਰੀ 23 ਅਪ੍ਰੈਲ ਨੂੰ ਦੇਵੇਗਾ। ਵਨਪਲਸ ਦੇ ਫਾਉਂਡਰ ਅਤੇ ਸੀਈਓ ਕੁੱਟ ਲਾਉ ...

Read More »

ਬਿਜਲੀ ਬਿੱਲਾਂ ਬਾਰੇ ਸਰਕਾਰੀ ਯੂ-ਟਰਨ

ਬਿਜਲੀ ਬਿੱਲਾਂ ਬਾਰੇ ਸਰਕਾਰੀ ਯੂ-ਟਰਨ

ਫਿਰੋਜ਼ਪੁਰ – ਹਾਲੀ ਵਿਚ ਸਰਕਾਰੀ ਸਕੂਲਾਂ ਦੇ ਬਿਜਲੀ ਬਿੱਲ ਨੂੰ ਲੈਕੇ ਦਿੱਤਾ ਗਿਆ ਸਰਕਾਰੀ ਫੁਰਮਾਨ ਜਿਸ ਵਿਚ ਸਰਕਾਰੀ ਸਕੂਲਾਂ ਨੂੰ 300 ਰੁਪਏ ਤੋਂ ਵੱਧ ਦੇ ਬਿੱਲ ਆਉਣ ਤੇ ਸਕੂਲ ਦੇ ਮੁੱਖੀ ਨੂੰ ਦੋਸ਼ੀ ਠਹਿਰਾਏ ਜਾਣ ਦੇ ਹੁਕਮ ਜਾਰੀ ਹੋਏ ਸਨ , ਨੂੰ ਸਰਕਾਰ ਵੱਲੋ ਵਾਪਿਸ ਲੈ ਲਿਆ ਗਿਆ ਹੈ। ਪ੍ਰਾਇਮਰੀ ...

Read More »

ਹੈਰੋਇਨ ਦੀ ਖੇਪ ਲੈਣ ਗਏ ਨੌਜਵਾਨ ਦੀ ਡਰੇਨ ਚ ਡੁੱਬ ਕੇ ਹੋਈ ਮੌਤ ਮ੍ਰਿਤਕ

ਹੈਰੋਇਨ ਦੀ ਖੇਪ ਲੈਣ ਗਏ ਨੌਜਵਾਨ ਦੀ ਡਰੇਨ ਚ ਡੁੱਬ ਕੇ ਹੋਈ ਮੌਤ ਮ੍ਰਿਤਕ

ਭਿੱਖੀਵਿੰਡ ਦੇ ਸਰਹੱਦੀ ਪਿੰਡ ਡੱਲ ਵਿਖੇ ਉਸ ਵਕਤ ਮਾਤਮ ਛਾ ਗਿਆ। ਜਦੋਂ ਦੋ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਪੁਲਿਸ ਨੇ ਡਰੇਨ ਚੋਂ ਬਰਾਮਦ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਮੁੱਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਸਕੱਤਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਡੱਲ ਨੇ ਬਿਆਨ ...

Read More »

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਲੁਧਿਆਣਾ ਵਿਚ ਡੇਢ ਕਰੋੜ ਹੈਰੋਇਨ ਸਮੇਤ ਤਸਕਰ ਕਾਬੂ

ਨਸ਼ਾ ਤਸਕਰਾਂ ਦੀ ਪਾਈਪ ਲਾਈਨ ਤੋੜਨ ਵਿੱਚ ਲੱਗੀ ਸਪੈਸ਼ਲ ਟਾਸਕ ਫੋਰਸ ਨੂੰ ਇੱਕ ਹੋਰ ਵੱਡੀ ਸਫਲਤਾ ਹੱਥ ਲੱਗੀ ਹੈ , ਐਸ.ਟੀ.ਐਫ ਦੇ ਇੰਸਪੈਕਟਰ ਹਰਬੰਸ ਸਿੰਘ ਦੀ ਨਿਗਰਾਨੀ ਹੇਠ ਲੁਧਿਆਣਾ ਦੇ ਲੋਧੀ ਕਲੱਬ ਦੇ ਕੋਲ ਪੱਕੀ ਸੂਚਨਾ ਦੇ ਅਧਾਰ ਤੇ ਮਜਬੂਤ ਨਾਕਾਬੰਦੀ ਦੌਰਾਨ ਇੱਕ ਰਾਇਲ ਐਨਫਿਲਡ ਮੋਟਰਸਾਈਕਲ ਸਵਾਰ ਨੋਜਵਾਨ ਨੂੰ 310 ...

Read More »

ਅਕਾਲੀ ਯੂਥ ਵਰਕਰ ਨੇ ਵਿਆਹ ਦਾ ਝਾਂਸਾ ਦੇ ਤਲਾਕਸ਼ੁਦਾ ਨਾਲ ਕੀਤਾ ਬਲਾਤਕਾਰ

ਅਕਾਲੀ ਯੂਥ ਵਰਕਰ ਨੇ ਵਿਆਹ ਦਾ ਝਾਂਸਾ ਦੇ ਤਲਾਕਸ਼ੁਦਾ ਨਾਲ ਕੀਤਾ ਬਲਾਤਕਾਰ

ਪਟਿਆਲਾ – ਵਿਆਹ ਕਰਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਥਾਣਾ ਵੁਮੈਨ ਪਟਿਆਲਾ ਪੁਲਿਸ ਕੋਲ ਪੀੜਤ 19 ਸਾਲ ਦੀ ਲੜਕੀ ਵਾਸੀ ਉਪਕਾਰ ਨਗਰ ਪਟਿਆਲਾ ਹਾਲ ਵਾਸੀ ਗਰੀਨ ਪਾਰਕ ਕਲੋਨੀ ਪਟਿਆਲਾ ਨੇ ਕਥਿਤ ਦੋਸ਼ੀ ਸਾਹਿਲ ਗੋਇਲ ਵਾਸੀ ਛੱਤਾ ਨਾਨੂੰਮਲ ਵਿਰੁੱਧ ਸ਼ਿਕਾਇਤ ਦਰਜ ...

Read More »

ਜਗਮੀਤ ਬਰਾੜ ਅਕਾਲੀ ਦਲ ‘ਚ ਹੋਏ ਸ਼ਾਮਿਲ

ਜਗਮੀਤ ਬਰਾੜ ਅਕਾਲੀ ਦਲ 'ਚ ਹੋਏ ਸ਼ਾਮਿਲ

ਚੰਡੀਗੜ੍ਹ – ਜਗਮੀਤ ਬਰਾਡ਼ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹੁਣ ਦੀ ਮੌਜੂਦਗੀ ਵਿਚ ਸ਼ਿਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ। ਜਗਮੀਤ ਸਿੰਘ ਬਰਾੜ ਵੱਲੋ ਪਾਰਟੀ ਨੂੰ ਉਸ ਵਕਤ ਸ਼ਾਮਿਲ ਕੀਤਾ ਗਿਆ ਜਦੋ ਪਾਰਟੀ ਕਾਫੀ ਉਤਾਰ ਚੜਾਅ ਦਾ ਦੌਰ ਦੇਖ ਰਹੀ ਹੈ। ਇਸ ਤੋਂ ਪਹਿਲਾ ਜਗਮੀਤ ...

Read More »

ਕੈਪਟਨ ਸਰਕਾਰ ਵੱਲੋ ਸਰਕਾਰੀ ਸਕੂਲਾਂ ਨੂੰ ਇਕ ਹੋਰ ਤਾਨਾਸ਼ਾਹੀ ਫੁਰਮਾਨ ਜਾਰੀ

ਕੈਪਟਨ ਸਰਕਾਰ ਵੱਲੋ ਸਰਕਾਰੀ ਸਕੂਲਾਂ ਨੂੰ ਇਕ ਹੋਰ ਤਾਨਾਸ਼ਾਹੀ ਫੁਰਮਾਨ ਜਾਰੀ

ਫਿਰੋਜ਼ਪੁਰ – ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਨੂੰ ਤਾਨਾਸ਼ਾਹੀ ਫੁਰਮਾਨ ਜਾਰੀ ਕਰਦੇ ਹੋਏ ਸਕੂਲਾਂ ਦੇ ਬਿਜਲੀ ਬਿੱਲ 300 ਰੁਪਏ ਤੋਂ ਥੱਲੇ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਵੱਲੋ ਇਹ ਫੈਸਲਾ ਆਰਥਿਕ ਮੰਦੀ ਨੂੰ ਦੇਖਦੇ ਹੋਏ ਲਿਆ ਗਿਆ ਹੈ। ਜੇਕਰ ਸਕੂਲਾਂ ਦੇ ਬਿੱਲ ਦਿੱਤੀ ਗਈ ਮਿਆਦ ਤੋਂ ਜਿਆਦਾ ...

Read More »

ਬਜਾਜ ਦੀ ਸੱਭ ਤੋਂ ਸਸਤੀ ਕਰ ਹੋਈ ਲੌਂਚ, ਮਾਇਲੇਜ ਜਾਣ ਉੱਡ ਜਾਣਗੇ ਹੋਸ਼

ਬਜਾਜ ਦੀ ਸੱਭ ਤੋਂ ਸਸਤੀ ਕਰ ਹੋਈ ਲੌਂਚ, ਮਾਇਲੇਜ ਜਾਣ ਉੱਡ ਜਾਣਗੇ ਹੋਸ਼

ਨਵੀ ਦਿੱਲੀ – ਭਾਰਤ ਦੀ ਨਾਮੀ ਕੰਪਨੀ ਬਜਾਜ ਆਟੋ ਵੱਲੋ ਬਹਾਰਤ ਦੀ ਸੱਭ ਤੋਂ ਸਸਤੀ ਕਾਰ ਨੂੰ ਅੱਜ ਬਾਜ਼ਾਰ ਵਿਚ ਉਤਾਰਿਆ ਗਿਆ ਹੈ। ਬਜਾਜ ਕੰਪਨੀ ਵੱਲੋ ਇਸ ਕਾਰ ਦੇ ਦੋ ਵੈਰੀਐਂਟ ਲੌਂਚ ਕੀਤੇ ਗਏ ਹਨ। ਜਿਹਨਾਂ ਵਿਚ ਇਕ ਸੀ ਐੱਨ ਜੀ ਗੈਸ ਤੇ ਚਲਣ ਵਾਲੀ ਅਤੇ ਦੂਸਰੀ ਪੈਟਰੋਲ ਤੇ ਚਲਣ ...

Read More »

ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਉਮੀਦਵਾਰ ਨੇ ਡਾ ਗਾਂਧੀ ਤੇ ਰਾਜਾ ਵੜਿੰਗ ਤੇ ਕਿਤੇ ਤਿੱਖੇ ਵਾਰ

ਪਟਿਆਲਾ ਵਿਖੇ ਰੋਡ ਸ਼ੋਅ ਕਰਨ ਪੋਹਨਚੇ ਆਮ ਆਦਮੀ ਦੇ ਪਟਿਆਲਾ ਤੋਂ ਉਮੀਦਵਾਰ ਨੀਨਾ ਮਿੱਤਲ ਨੇ ਡਾ ਧਰਮਵੀਰ ਗਾਂਧੀ ਦੇ ਤਿੱਖੇ ਵਾਰ ਕਰਦਿਆਂ ਕਿਹਾ ਕਿ ਡਾ ਧਰਮਵੀਰ ਗਾਂਧੀ ਦਾ 50 ਅਮੀਰ ਲੋਕਾਂ ਵਿਚ ਨਾਮ ਆਉਂਦਾ ਹੈ ਤੇ ਦੂਜੇ ਪਾਸੇ ਲੋਕਾਂ ਅੱਗੇ ਝੋਲੀ ਅੱਡ ਕੇ ਪੈਸੇ ਮੰਗਣੇ ਇਹ ਇਕ ਸਟੰਟ ਬਾਜ਼ੀ ਹੈ, ...

Read More »

ਅਰਦਾਸ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਦਾ ਵਿਸ਼ੇਸ਼ ਨੋਟ

ਅਰਦਾਸ ਨੂੰ ਲੈ ਕੇ ਸ਼੍ਰੀ ਅਕਾਲ ਤਖ਼ਤ ਦਾ ਵਿਸ਼ੇਸ਼ ਨੋਟ

ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋ ਅਰਦਾਸ ਨੂੰ ਲੈ ਕੇ ਇਕ ਵਿਸ਼ੇਸ਼ ਨਿਰਣਾ ਲਿਆ ਗਿਆ ਹੈ, ਜਿਸ ਵਿਚ ਤਨਖਾਈਏ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਨਹੀਂ ਕਰਵਾ ਸਕਣਗੇ। ਪਰ ਇਹਨਾਂ ਤੋਂ ਇਲਾਵਾ ਗੈਰ ਸਿੱਖ, ਸਿੱਖ ਅਤੇ ਹਰ ਇਕ ਪ੍ਰਾਣੀ ਲਈ ਅਰਦਾਸ ਕੀਤੀ ਜਾ ਸਕਦੀ ਹੈ। ਇਸ ਨੋਟ ਲਈ ਪ੍ਰਬੰਧਕਾਂ ਨੇ ...

Read More »