Breaking News
Home / World

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਇਵਾਂਕਾ ਟਰੰਪ ਦੇ ਦੌਰੇ ਤੋਂ ਪਹਿਲਾਂ PM ਮੋਦੀ ਨੇ ਕੀਤਾ ਟਵੀਟ, ‘ਤੁਹਾਡੇ ਸੁਆਗਤ ਲਈ ਭਾਰਤ ਉਤਸੁਕ

ਨਵੀਂ ਦਿੱਲੀ/ਵਾਸ਼ਿੰਗਟਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਵਾਂਕਾ ਟਰੰਪ ਦੀ ਭਾਰਤ ਯਾਤਰਾ ਤੋਂ ਪਹਿਲਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਇਸ ਸਹਿਯੋਗ ਦਾ ਫਾਇਦਾ ਇਥੋਂ ਦੇ ਲੋਕਾਂ ਵਿਸ਼ੇਸ਼ ਕਰ ਕੇ ਯੋਗ ਅਤੇ ਨਵੇਂ ਉਦਯੋਗਪਤੀਆਂ ਨੂੰ ਹੋਵੇਗਾ। ਇਵਾਂਕਾ ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਦੀ ਧੀ ਅਤੇ ਉਨ੍ਹਾਂ ਦੀ ਸਲਾਹਕਾਰ ਹੈ। ਉਨ੍ਹਾਂ ਟਵੀਟ ਕੀਤਾ, ...

Read More »

ਏਸ਼ੀਆ ‘ਚ ਛਾਇਆ ਅੰਬਾਨੀ ਪਰਿਵਾਰ, ਇੰਨੇ ਅਰਬਾਂ ਦੀ ਹੋਈ ਜਾਇਦਾਦ

ਨਵੀਂ ਦਿੱਲੀ— ਰਿਲਾਇੰਸ ਇੰਡਸਟਰੀਜ਼ ਦੇ ਪ੍ਰਮੁੱਖ ਕਾਰੋਬਾਰੀ ਮੁਕੇਸ਼ ਅੰਬਾਨੀ ਦਾ ਪਰਿਵਾਰ ਏਸ਼ੀਆ ਦਾ ਸਭ ਤੋਂ ਅਮੀਰ ਪਰਿਵਾਰ ਬਣ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦੀ ਕੁੱਲ ਜਾਇਦਾਦ 25.8 ਅਰਬ ਡਾਲਰ ਤੋਂ ਵਧ ਕੇ 44.8 ਅਰਬ ਡਾਲਰ ਯਾਨੀ 2.92 ਲੱਖ ਕਰੋੜ ਰੁਪਏ (2926 ਅਰਬ ਰੁਪਏ) ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ...

Read More »

ਰੋਜ਼ਗਾਰ ਦੀ ਭਾਲ ਲਈ ਮੁਨੀਲਾ ਗਏ ਨੌਜਵਾਨ ਨੂੰ ਗੋਲੀਆਂ ਨਾਲ ਦਿੱਤਾ ਸੀ ਭੁੰਨ, ਮਾਤਾ ਪਿਤਾ ਨੇ ਨੂੰਹ ਤੇ ਪੋਤੇ ਨੂੰ ਵਤਨ ਲਿਆਉਣ ਲਈ ਲਗਾਈ ਗੁਹਾਰ

ਬੁਢਲਾਡਾ – ਰੋਜ਼ਗਾਰ ਦੀ ਤਲਾਸ਼ ਲਈ ਵਿਦੇਸ਼ ਗਏ ਤਿੰਨ ਭੈਣਾਂ ਦੇ ਇਕਲੌਤੇ ਭਰਾ ਫਿਲਪਾਇਨ ਦੀ ਰਾਜਧਾਨੀ ਮਨੀਲਾ ‘ਚ ਲੁਟੇਰਿਆਂ ਵੱਲੋਂ ਕਤਲ ਕੀਤੇ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਪਿੰਡ ਮੱਲ ਸਿੰਘ ਵਾਲਾ ਦੇ ਵਸਨੀਕ ਫਿਲਪਾਇਨ ਦੀ ਰਾਜਧਾਨੀ ਮਨੀਲਾ ਸਟੇਟ ਮਾਰਕਰੀ ਦੇ ਪਿੰਡ ਨਾਗਾਉਣ ‘ਚ ਰਹਿਣ ਵਾਲੇ ਬੂਟਾ ਸਿੰਘ ...

Read More »

ਮੋਦੀ ਵਲੋਂ ਅੱਤਵਾਦ ਨਾਲ ਨਜਿੱਠਣ ਲਈ ਮਜ਼ਬੂਤ ਖੇਤਰੀ ਸਹਿਯੋਗ ਦਾ ਸੱਦਾ

ਮਨੀਲਾ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਸੀਆਨ-ਭਾਰਤ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਅੱਤਵਾਦ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਹੋਰ ਮਜਬੂਤ ਖੇਤਰੀ ਸਹਿਯੋਗ ਦਾ ਸੱਦਾ ਦਿੱਤਾ ਅਤੇ ਕੁਦਰਤੀ ਸਰੋਤਾਂ ਭਰਪੂਰ ਖੇਤਰ ਲਈ ਨਿਯਮਾਂ ‘ਤੇ ਆਧਾਰਿਤ ਸੁਰੱਖਿਆ ਢਾਂਚਾ ਬਣਾਉਣ ਦੀ ਗੱਲ ਰੱਖੀ ਜਿਸ ਨੂੰ ਭਾਰਤ-ਪ੍ਰਸ਼ਾਂਤ ਖੇਤਰ ‘ਚ ਚੀਨ ਦੀ ਵਿਸਥਾਰਵਾਦੀ ...

Read More »

ਨਿਊਜ਼ੀਲੈਂਡ ‘ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਮਿਲਿਆ ‘ਜਸਟਿਸ ਆਫ ਦਾ ਪੀਸ’ ਬਣਨ ਦਾ ਮਾਣ

ਨਿਊਜ਼ੀਲੈਂਡ ਵਸਦੇ ਭਾਰਤੀ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ‘ਜਸਟਿਸ ਆਫ ਦਾ ਪੀਸ’ (ਜੇ.ਪੀ.) ਦੀ ਸ਼੍ਰੇਣੀ ਵਿਚ ਇਕ ਹੋਰ ਪੰਜਾਬੀ ਹਸਤਾਖਰ ਸ. ਹਰਜਿੰਦਰ ਸਿੰਘ (ਬਸਿਆਲਾ) ਜੁੜ ਗਿਆ ਹੈ। ਸੋਮਵਾਰ ਨੂੰ ਪੁੱਕੀਕੋਹੀ ਜ਼ਿਲ੍ਹਾ ਅਦਾਲਤ ਵਿਚ ਮਾਣਯੋਗ ਜੱਜ ਜੀ.ਟੀ. ਵਿੰਟਰ ਨੇ ਉਨ੍ਹਾਂ ਨੂੰ ਇਸ ਅਹੁਦੇ ਦੀ ਸਹੁੰ ਚੁਕਾਈ। ਵਰਨਣਯੋਗ ਹੈ ...

Read More »

ਵਿਦੇਸ਼ ‘ਚ ਪੱਕਾ ਨਾ ਹੋਣ ਦੇ ਗੁੱਸੇ ‘ਚ ਪਿਤਾ ਨੇ ਕਰ ਦਿੱਤਾ 2 ਸਾਲਾ ਧੀ ਦਾ ਕਤਲ

ਜਰਮਨੀ ‘ਚ ਰਹਿ ਰਹੇ 33 ਸਾਲਾ ਪਾਕਿਸਤਾਨੀ ਵਿਅਕਤੀ ਸੋਹੇਲ ਨੇ ਆਪਣੀ ਧੀ ਦਾ ਗਲਾ ਕੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਇਸ਼ਾ ਨਾਂ ਦੀ ਇਸ ਬੱਚੀ ਦੀ ਉਮਰ ਦੋ ਸਾਲ ਹੀ ਸੀ। ਪੁਲਸ ਇਸ ਦੋਸ਼ੀ ਨੂੰ ਲੱਭ ਰਹੀ ਹੈ। ਸੂਤਰਾਂ ਮੁਤਾਬਕ ਸੋਹੇਲ 2011 ‘ਚ ਪਾਕਿਸਤਾਨ ਤੋਂ ਜਰਮਨੀ ਪੁੱਜਾ ...

Read More »

ਪਾਕਿਸਤਾਨ ‘ਚ ਲਾਗੂ ਇਹ ਅਜੀਬ ਕਾਨੂੰਨ ਤੁਹਾਨੂੰ ਹੱਸਣ ਲਈ ਕਰ ਦੇਣਗੇ ਮਜ਼ਬੂਰ

ਪਾਕਿਸਤਾਨ ਆਪਣੀਆਂ ਨੀਤੀਆਂ ਕਾਰਨ ਅੰਤਰ ਰਾਸ਼ਟਰੀ ਖੇਤਰ ਵਿਚ ਗੰਭੀਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੇ ਇਲਾਵਾ ਪਾਕਿਸਤਾਨ ਵਿਚ ਲਾਗੂ ਕੁਝ ਅਜੀਬ ਕਾਨੂੰਨਾਂ ਨੇ ਦੁਨੀਆ ਨੂੰ ਹੱਸਣ ਦਾ ਮੌਕਾ ਦਿੱਤਾ ਹੈ। ਇਨ੍ਹਾਂ ਕਾਨੂੰਨਾਂ ਬਾਰੇ ਜਾਣ ਕੇ ਦੁਨੀਆ ਦੇ ਲੋਕਾਂ ਦੀ ਪਾਕਿਸਤਾਨੀ ਨਾਗਰਿਕਾਂ ਪ੍ਰਤੀ ਹਮਦਰਦੀ ਜਾਗਦੀ ਹੈ। ਤੁਸੀਂ ਅਜਿਹੀ ਜਗ੍ਹਾ ...

Read More »

ਬੱਚਿਆਂ ਦੀਆਂ ਟੌਫੀਆਂ ‘ਚ ਪਾਏ ਗਏ ਨਸ਼ੀਲੇ ਪਦਾਰਥ

ਦੁਨੀਆ ਦੇ ਕਈ ਦੇਸ਼ਾਂ ‘ਚ ਹੈਲੋਵੀਨ ਦਾ ਤਿਉਹਾਰ ਮਨਾਇਆ ਜਾਂਦਾ ਹੈ। ਕੈਨੇਡਾ ‘ਚ ਵੀ ਇਹ ਤਿਉਹਾਰ ਲੋਕ ਚਾਅ ਨਾਲ ਮਨਾਉਂਦੇ ਹਨ ਪਰ ਹਾਲ ਹੀ ‘ਚ ਉੱਤਰੀ ਕਿਊਬਿਕ ਦੇ ਅਧਿਕਾਰੀਆਂ ਨੇ ਬੱਚਿਆਂ ਦੀਆਂ ਟੌਫੀਆਂ ‘ਚ ਭੰਗ ਅਤੇ ਡਰਗਜ਼ ਆਦਿ ਦੀ ਮਿਲਾਵਟ ਹੋਣ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁੱਝ ਖਾਸ ...

Read More »

ਆਸਟ੍ਰੇਲੀਆ ਗਏ ਭਾਰਤੀ ਦੀ ਕਾਰ ਹੋਈ ਹਾਦਸੇ ਦੀ ਸ਼ਿਕਾਰ

ਆਸਟ੍ਰੇਲੀਆ ‘ਚ ਸਟੱਡੀ ਵੀਜ਼ੇ ‘ਤੇ ਗਏ ਭਾਰਤੀ ਵਿਦਿਆਰਥੀ ਦੀ ਜਾਨ ਵਾਲ-ਵਾਲ ਬਚ ਗਈ। ਦਰਅਸਲ ਭਾਰਤੀ  ਵਿਦਿਆਰਥੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪੱਛਮੀ ਮੈਲਬੌਰਨ ‘ਚ ਵਾਪਰਿਆ। ਕਾਰ ਬੇਕਾਬੂ ਹੋ ਕੇ ਦਰਖਤ ਨਾਲ ਟਕਰਾ ਗਈ ਅਤੇ ਸੜਕ ‘ਤੇ ਫਿਸਲਣ ਕਾਰਨ ਇਕ ਦਮ ਮੂਧੇ ਮੂੰਹ ਜਾ ਡਿੱਗੀ। ਇਹ ਸਾਰੀ ...

Read More »

16 ਸਾਲਾ ਵਿਦਿਆਰਥਣ ਨੇ ਇੰਟਰਨੈੱਟ ‘ਤੇ ਮਚਾਈ ਧਮਾਲ

ਸੋਸ਼ਲ ਮੀਡੀਆ ‘ਤੇ ਜੋ ਵਾਇਰਲ ਹੋ ਜਾਂਦਾ ਹੈ, ਉਹ ਮਸ਼ਹੂਰ ਹੋ ਜਾਂਦਾ ਹੈ। ਇਸੇ ਤਰ੍ਹਾਂ ਇਕ ਕੁੜੀ ਦੱਖਣੀ ਕੋਰੀਆ ਦੇ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਦੱਖਣੀ ਕੋਰੀਆ ਦੇ ਤਾਇਨਾਨ ‘ਚ ਰਹਿਣ ਵਾਲੀ ਚਾਊ ਜੂ ਯੂ ਨਾਂ ਦੀ ਕੁੜੀ ਇਕ ਸਕੂਲ ਦੀ ਵਿਦਿਆਰਥਣ ਹੈ ਪਰ ਉਸ ਦੀ ਖੂਬਸੂਰਤੀ ਅਤੇ ਸੁਰੀਲੀ ...

Read More »