Breaking News
Home / World (page 10)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਸੁੱਖੀ ਬਾਠ ਨੇ ਸਮਾਗਮ ‘ਸੁਰਤਾਲ’ ‘ਚ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪੰਜਾਬ ਭਵਨ, ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਜੀ ਪੰਜਾਬ ਦੌਰੇ ‘ਤੇ ਨੇ[ ਜਿਸ ਦੌਰਾਨ ਸੁੱਖੀ ਬਾਠ ਜੀ, ਸਿਟੀ ਪ੍ਰੈਸ ਕਲੱਬ ਸੰਗਰੂਰ ਵਲੋਂ ਕਰਵਾਏ ਸਮਾਗਮ ‘ਸੁਰਤਾਲ’ ਅਤੇ ਹਰਿਆਣਾ ਦੀ ਇਕ ਸਾਹਿਤਕ ਸੰਸਥਾ ਅਦਬੀ ਮਹਿਫਲ, ਸ਼ਾਹਬਾਦ ਮਾਰਕੰਡਾ ਵੱਲੋਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ[ ਇਸ ਦੌਰਾਨ ਉਨ੍ਹਾਂ, ਸਿੱਖੀ ਦੇ ਪ੍ਰਸਾਰ-ਪ੍ਰਚਾਰ ਅਤੇ ...

Read More »

ਕਿਮ ਨਾਲ ਗੱਲਬਾਤ ਲਈ ਹਾਂ ਤਿਆਰ: ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਨਾਲ ਗੱਲਬਾਤ ਲਈ ਤਿਆਰ ਹਨ। ਐੱਫ.ਕੇ. ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕੈਂਪ ਡੇਵਿਡ ਨੇ ਸ਼ਨੀਵਾਰ ਨੂੰ ਇਕ ਪੱਤਰਕਾਰ ਸੰਮੇਲਨ ‘ਚ ਇਹ ਪੁੱਛੇ ਜਾਣ ‘ਤੇ ਕਿ ਕੀ ਉਹ ਕਿਮ ਜੋਂਗ ਨਾਲ ਗੱਲ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਟਰੰਪ ਨੇ ਕਿਹਾ ਕਿ ਇਸ ...

Read More »

ਇਮਰਾਨ ਖਾਨ ਇਕ ਵਾਰ ਫਿਰ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ

ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਇਕ ਵਾਰ ਫਿਰ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਵਿਚ ਹਨ। ਪਾਕਿਸਤਾਨੀ ਅਖਬਾਰਾਂ ਦੀ ਰਿਪੋਰਟ ਮੁਤਾਬਕ ਕ੍ਰਿਕਟਰ ਤੋਂ ਰਾਜਨੇਤਾ ਬਣੇ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਨੇ ਚੁੱਪ-ਚਪੀਤੇ ਤੀਜਾ ਵਿਆਹ ਕਰਵਾਇਆ ਹੈ। ਲਾਹੌਰ ਵਿਚ 1 ਜਨਵਰੀ ਨੂੰ ਇਮਰਾਨ ਖਾਨ ਨੇ ਵਿਆਹ ਕੀਤਾ। ...

Read More »

ਪਾਕਿਸਤਾਨ ਵਿਰੁੱਧ ਹੋਵੇਗੀ ਹੋਰ ਕਾਰਵਾਈ :ਟਰੰਪ

ਅਮਰੀਕਾ ਨੇ ਮੰਗਲਵਾਰ ਨੂੰ ਜਿੱਥੇ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਫੌਜੀ ਮਦਦ ਬੰਦ ਕਰ ਦਿੱਤੀ ਤਾਂ ਉਥੇ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਅਗਲੇ 2 ਦਿਨਾਂ ਵਿਚ ਪਾਕਿਸਤਾਨ ਵਿਰੁੱਧ ਹੋਰ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਪਾਕਿਸਤਾਨ ‘ਤੇ ਅੱਤਵਾਦ ਵਿਰੁੱਧ ‘ਦੋਹਰੇ ਰਵੱਈਏ’ ਅਤੇ ਉਸ ਨੂੰ ‘ਮੂਰਖ’ ਬਣਾਉਣ ...

Read More »

ਮੋਦੀ-ਰਾਹੁਲ ਨੇ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀਆਂ ਦਿੱਤੀਆਂ ਸ਼ੁੱਭਕਾਮਨਾਵਾਂ

ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਭਾਰਤ ‘ਚ ਲੋਕਾਂ ਨੇ ਪੂਰੇ ਜੋਸ਼ ਅਤੇ ਮਸਤੀ ਨਾਲ ਨੱਚ ਗਾ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਮੌਕੇ ਰਾਜਧਾਨੀ ਦਿੱਲੀ ‘ਚ ਨਵੇਂ ਸਾਲ ਦੇ ਸਵਾਗਤ ਲਈ ਵੱਖ-ਵੱਖ ਹੋਟਲਾਂ ਅਤੇ ਰੈਸਟੋਰੈਂਟਾਂ ‘ਚ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਗਿਆ ਸੀ।ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ...

Read More »

ਫਰਾਂਸ ’ਚ ਭਾਰੀ ਬਰਫਬਾਰੀ ,1 ਦੀ ਮੌਤ

ਫਰਾਂਸ ’ਚ ਭਾਰੀ ਬਰਫਬਾਰੀ ਕਾਰਨ 4000 ਯਾਤਰੀ ਫਰਾਂਸ ਦੇ ਐਲਪਸ ਵਿਚ ਫੱਸ ਗਏ ਹਨ, ਜਿਸ ਵਿਚ ਇਕ ਸਕੀਅਰ ਦੀ ਐਵਲਾਂਚ ਕਾਰਨ ਮੌਤ ਹੋ ਗਈ ਇਹ ਜਾਣਕਾਰੀ ਅਧਿਕਾਰੀਆਂ ਨੇ ਐਤਵਾਰ ਨੂੰ ਮੀਡੀਆ ਨਾਲ ਸਾਂਝੀ ਕੀਤੀ।

Read More »

ਅਮਰੀਕਾ ਵਿਚ ਭਾਰਤੀ ਦੀ ਗੋਲੀ ਮਾਰ ਕੇ ਹੱਤਿਆ

ਅਮਰੀਕਾ ਵਿਚ ਇਕ ਹੋਰ ਭਾਰਤੀ ਦੀ ਲੁੱਟਖੋਹ ਦੇ ਇਰਾਦੇ ਨਾਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਦੀ ਪਛਾਣ ਅਰਸ਼ਦ ਵੋਰਾ (19) ਦੇ ਰੂਪ ਵਿਚ ਹੋਈ ਹੈ, ਜੋ ਮੂਲ ਰੂਪ ਤੋਂ ਗੁਜਰਾਤ ਦੇ ਨਾਡਿਆਡ ਦਾ ਰਹਿਣ ਵਾਲਾ ਹੈ। ਇਹ ਘਟਨਾ ਵੀਰਵਾਰ ਸਵੇਰੇ ਸ਼ਿਕਾਗੋ ਦੇ ਡੋਲਟਨ ਗੈਸ ਸਟੇਸ਼ਨ ਨੇੜੇ ...

Read More »

‘ਸ਼ਰੀਫ ਭਰਾਵਾਂ’ ਖਿਲਾਫ ਰਿਸ਼ਟਾਚਾਰ ਦਾ ਮਾਮਲਾ ਸ਼ੁਰੂ ਕਰਨ ਦੀ ਮਨਜ਼ੂਰੀ

ਪਾਕਿਸਤਾਨ ਦੇ ਭ੍ਰਿਸ਼ਟਾਚਾਰ ਰੋਕੂ ਸੰਗਠਨ ਨੇ ਅਹੁਦੇ ਤੋਂ ਹਟਾਏ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਸ਼ੁਰੂ ਕਰਨ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।ਨੈਬ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਸਾਲ 2000 ‘ਚ ਰਾਏਵਿੰਦ ਤੋਂ ਸ਼ਰੀਫ ਦੇ ...

Read More »

ਪਰਿਵਾਰ ਵਿਰੁੱਧ ਵਿਆਹ ਕਰਨ ‘ਤੇ ਲੜਕੀ ਨੂੰ ਦਿੱਤੀ ਦਿਲ ਦਹਿਲਾ ਵਾਲੀ ਸਜ਼ਾ

ਪਾਕਿਸਤਾਨ ਦੇ ਫੈਸਲਾਬਾਦ ਵਿਚ ਪਰਿਵਾਰ ਵਿਰੁੱਧ ਵਿਆਹ ਕਰਨ ‘ਤੇ ਇਕ ਲੜਕੀ ਨੂੰ ਦਿਲ ਦਹਿਲਾ ਦੇਣ ਵਾਲੀ ਸਜ਼ਾ ਦਿੱਤੀ ਗਈ ਹੈ। ਇਸ ਮੁੱਦੇ ਨੂੰ ਹੱਲ ਕਰਨ ਅਧੀਨ ਪੰਚਾਇਤ ਦੇ ਮੈਂਬਰਾਂ ਵੱਲੋਂ ਨਵ ਵਿਆਹੁਤਾ ਲੜਕੀ ਨਾਲ ਲਗਾਤਾਰ ਕਈ ਦਿਨਾਂ ਤੱਕ ਗੈਂਗਰੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀਆਂ ਵਿਰੁੱਧ ਟੰਡਲੀਆਂਵਾਲਾ ਪੁਲਸ ਥਾਣੇ ...

Read More »

ਭਾਰਤੀ ਨੌਜਵਾਨ ਦੀ ਨਿਊਜ਼ੀਲੈਂਡ ‘ਚ ਮੌਤ

ਨਿਊਜ਼ੀਲੈਂਡ ਵਿਚ ਹੈਦਰਾਬਾਦ ਦੇ ਇਕ ਭਾਰਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। 29 ਸਾਲਾ ਸੈਯਦ ਅਬਦੁਲ ਰਹੀਮ ਫਹਾਦ ਨਿਊਜ਼ੀਲੈਂਡ ਦੇ ਆਕਲੈਂਡ ਵਿਚ ਰਹਿ ਕੇ ਪੜ੍ਹਾਈ ਕਰ ਰਿਹਾ ਸੀ। ਉਹ ਇਥੇ ਪਾਰਟ ਟਾਈਮ ਟੈਕਸੀ ਡ੍ਰਰਾਈਵਰ ਵੀ ਸੀ। ਹੈਦਰਾਬਾਦ ਸਥਿਤ ਉਸ ਦੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਆਸਟ੍ਰੇਲੀਆ ਵਿਚ ...

Read More »