Breaking News
Home / World (page 2)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਸ੍ਰੀ ਦਰਬਾਰ ਸਾਹਿਬ ‘ਚ ਮੱਥਾ ਟੇਕਣ ਤੋਂ ਪਹਿਲਾਂ ਟਰੂਡੋ ਨੇ ਜ਼ਾਹਰ ਕੀਤੀ ਇੱਛਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੈਨੇਡੀਅਨ ਵਾਸੀਆਂ ਦੇ ਹਰਮਨ ਪਿਆਰੇ ਨੇਤਾ ਵਜੋਂ ਜਾਣੇ ਜਾਂਦੇ ਹਨ। ਟਰੂਡੋ ਆਪਣੇ ਪਰਿਵਾਰ ਨਾਲ 7 ਦਿਨਾਂ ਦੌਰੇ ‘ਤੇ ਭਾਰਤ ਆਏ ਹੋਏ ਹਨ। ਟਰੂਡੋ ਆਪਣੇ ਪਰਿਵਾਰ ਸਮੇਤ ਕੱਲ ਭਾਵ 21 ਫਰਵਰੀ ਨੂੰ ਅੰਮ੍ਰਿਤਸਰ ਜਾਣਗੇ। ਟਰੂਡੋ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ। ਟਰੂਡੋ ਦੀ ਅੰਮ੍ਰਿਤਸਰ ਫੇਰੀ ...

Read More »

ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਤੇ ਟਰੂਡੋ ਨੂੰ ਮਿਲੇਗਾ ਖਾਸ ਤੋਹਫਾ

ਭਾਰਤ ਦੌਰੇ ‘ਤੇ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 21 ਫਰਵਰੀ ਭਾਵ ਬੁੱਧਵਾਰ ਨੂੰ ਅੰਮ੍ਰਿਤਸਰ ਜਾਣਗੇ। ਇੱਥੇ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਦੇ ਸਵਾਗਤ ਲਈ ਪੱਬਾਂ ਭਾਰ ਹੈ। ਪ੍ਰਧਾਨ ਮੰਤਰੀ ਟਰੂਡੋ ਨੂੰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਓ ਅਤੇ ...

Read More »

ਫੌਜੀਆਂ ਨੇ ਦਿਖਾਈ ਦਰਿਆਦਿਲੀ,

ਆਮ ਤੌਰ ‘ਤੇ ਫੌਜੀਆਂ ਨੂੰ ਸਖਤ ਸੁਭਾਅ ਅਤੇ ਸਖਤ ਦਿਲ ਵਾਲਾ ਸਮਝਿਆ ਜਾਂਦਾ ਹੈ। ਇਸ ਸੋਚ ਨੂੰ ਨਿਊਯਾਰਕ ਦੇ ਦੌ ਫੌਜੀਆਂ ਨੇ ਗਲਤ ਸਿੱਧ ਕੀਤਾ ਹੈ। ਨਿਊਯਾਰਕ ਦੇ ਦੌ ਫੌਜੀਆਂ ਨੇ ਆਪਣੀ ਦਰਿਆਦਿਲੀ ਦਿਖਾਉਂਦੇ ਹੋਏ ਇਕ ਔਰਤ ਨੂੰ ਆਪਣੀ ਬਚਪਨ ਦੀ ਦੋਸਤ ਦੇ ਸੰਸਕਾਰ ਵਿਚ ਸ਼ਾਮਲ ਹੋਣ ਲਈ ਪੈਸਿਆਂ ਦੀ ...

Read More »

ਭਾਰਤ ਦੇ ਦੌਰੇ ‘ਤੇ ਜੂਨੀਅਰ ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬੇਟੇ ਡੋਨਾਲਡ ਟਰੰਪ ਜੂਨੀਅਰ ਅੱਜ ਤੋਂ ਭਾਰਤ ਦੇ ਇਕ ਹਫਤੇ ਦੇ ਦੌਰੇ ‘ਤੇ ਹਨ। ਅੱਜ ਸਵੇਰੇ ਉਹ ਦਿੱਲੀ ਪਹੁੰਚੇ। ਆਪਣੀ ਇਸ ਯਾਤਰਾ ਦੌਰਾਨ ਟਰੰਪ ਜੂਨੀਅਰ ਗੁਰੂਗ੍ਰਾਮ ਵਿਚ ਆਪਣੇ ਲਗਜ਼ਰੀਅਸ ਰੈਜੀਡੈਂਸ਼ੀਅਲ ਪ੍ਰੋਜੈਕਟ ‘ਟਰੰਪ ਟਾਵਰਸ’ ਨੂੰ ਲਾਂਚ ਕਰਨਗੇ। ਟਰੰਪ ਜੂਨੀਅਰ ਇਸ ਕੰਪਨੀ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਨ। ...

Read More »

ਸਸਤੇ ਵੈਲਨਟਾਈਨ ਤੋਹਫੇ ਨੇ ਇਸ ਔਰਤ ਨੂੰ ਬਣਾਇਆ ‘ਲੱਖਪਤੀ’

ਅਮਰੀਕਾ ਦੇ ਮੱਧ-ਪੱਛਮੀ ਸ਼ਹਿਰ ਆਯੋਵਾ ਦੀ ਰਹਿਣ ਵਾਲੀ ਇਕ ਔਰਤ ਲਈ ਇਸ ਵਾਰ ਦਾ ਵੈਲਨਟਾਈਨ ਕਿਸੇ ਖੂਬਸੂਰਤ ਸੁਪਨੇ ਤੋਂ ਘੱਟ ਨਹੀਂ ਰਿਹਾ। ਦਰਅਸਲ ਇਸ ਵੈਲਨਟਾਈਨ ‘ਤੇ ਸਿੰਥਿਆ ਹੋਮਸ ਨਾਂ ਦੀ ਔਰਤ ਨੂੰ ਉਨ੍ਹਾਂ ਦੇ ਪਤੀ ਡੋਨ ਹੋਮਸ ਨੇ ਇਕ ਲਾਟਰੀ ਟਿਕਟ ਤੋਹਫੇ ਵਿਚ ਦਿੱਤੀ ਸੀ। ਇਸ ਸਸਤੇ ਤੋਹਫੇ ਨਾਲ ਉਹ ...

Read More »

ਫਿਦੇਲ ਕਾਸਤਰੋ’ਟਰੂਡੋ ਦੇ ਪਿਤਾ ਨਹੀਂ

ਦੁਨੀਆ ਦੇ ਸਭ ਤੋਂ ਵੱਡੇ ਕਮਿਊਨਿਸਟ ਨੇਤਾਵਾਂ ‘ਚੋਂ ਇਕ ਅਤੇ ਕਿਊਬਾ ਦੇ ਸਾਬਕਾ ਰਾਸ਼ਟਰਪਤੀ ਫਿਦੇਲ ਕਾਸਤਰੋ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਤਾ ਹਨ, ਇਨ੍ਹਾਂ ਅਫਵਾਹਾਂ ਨੂੰ ਕੈਨੇਡਾ ਦੀ ਸਰਕਾਰ ਨੇ ਸਿਰੇ ਤੋਂ ਨਕਾਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2016 ‘ਚ ਫਿਦੇਲ ਕਾਸਤਰੋ ਦੀ ਮੌਤ ਹੋ ਗਈ ਸੀ ...

Read More »

ਪੰਜਾਬੀ ਗਾਇਕ ਸਰਬਜੀਤ ਚੀਮਾ ਦੀ ਮਾਤਾ ਜੀ ਦਾ ਕੈਨੇਡਾ ‘ਚ ਦਿਹਾਂਤ

ਪੰਜਾਬੀ ਗਾਇਕ ਅਤੇ ਅਦਾਕਾਰ ਸਰਬਜੀਤ ਚੀਮਾ ਦੀ ਸਤਿਕਾਰਯੋਗ ਮਾਤਾ ਹਰਭਜਨ ਕੋਰ ਡੈਲਟਾ (ਕੈਨੇਡਾ ) ਵਿਖੇ 83 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ। ਮਾਤਾ ਜੀ ਦਾ ਅੰਤਿਮ ਸੰਸਕਾਰ 25 ਫਰਵਰੀ ਦਿਨ ਐਤਵਾਰ ਨੂੰ ਬਾਅਦ ਦੁਪਿਹਰ 12.30 ਵਜੇ ‘Five River Funeral Home 7410 Hopcott Rd Delta ...

Read More »

ਭਾਰਤੀ ਪਹਿਰਾਵੇ ‘ਚ ਨਜ਼ਰ ਆਇਆ ਟਰੂਡੋ ਪਰਿਵਾਰ

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਗੁਜਰਾਤ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ ‘ਚ ਨਜ਼ਰ ਆਇਆ। ਟਰੂਡੋ ਦੀ ਪਤਨੀ ਸੋਫੀ ਨੇ ਸੂਟ ਪਹਿਨਿਆ ਹੈ ਅਤੇ ਬਿੰਦੀ ਲਗਾਈ ਹੈ, ਜਿਸ ‘ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਸ਼ਾਇਦ ਇਹ ਪਹਿਲੀ ਵਾਰ ਹੈ ...

Read More »

ਗੁਜਰਾਤ ਪੁੱਜੇ ਕੈਨੇਡੀਅਨ ਪੀ.ਐੱਮ. ਟਰੂਡੋ,

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਮਵਾਰ ਨੂੰ ਗੁਜਰਾਤ ਪੁੱਜੇ, ਜਿੱਥੇ ਉਨ੍ਹਾਂ ਦਾ ਨਿੱਘਾ ਸਵਾਗਤ ਹੋਇਆ। ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਭਾਰਤੀ ਪਹਿਰਾਵੇ ‘ਚ ਨਜ਼ਰ ਆਇਆ। ਟਰੂਡੋ ਦੀ ਪਤਨੀ ਸੋਫੀ ਨੇ ਸੂਟ ਪਹਿਨਿਆ ਹੈ ਅਤੇ ਬਿੰਦੀ ਲਗਾਈ ਹੈ, ਜਿਸ ‘ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ...

Read More »

ਮਨਜਿੰਦਰ ਸਿਰਸਾ ਵਲੋਂ ਜੋਬਨਪ੍ਰੀਤ ਦੀ ਲਾਸ਼ ਮੰਗਾਉਣ ਲਈ ਸੁਸ਼ਮਾ ਸਵਰਾਜ ਨੂੰ ਗੁਹਾਰ

ਤਰਨਤਾਰਨ ਦੇ ਰਹਿਣ ਵਾਲੇ ਜੋਬਨਪ੍ਰੀਤ ਸਿੰਘ ਦੀ ਪਿਛਲੇ ਦਿਨੀਂ ਕੈਨੇਡਾ ‘ਚ ਮੌਤ ਹੋ ਗਈ ਸੀ। ਜੋਬਨਪ੍ਰੀਤ ਦੀ ਲਾਸ਼ ਨੂੰ ਭਾਰਤ ਲਿਆਉਣ ਲਈ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਦਦ ਦੀ ਗੁਹਾਰ ਲਾਈ ਹੈ।ਉਨ੍ਹਾਂ ਆਪਣੇ ਟਵਿੱਟਰ ਪੇਜ਼ ‘ਤੇ ਲਿਖਿਆ ਕਿ ਜੋਬਨਪ੍ਰੀਤ ਦਾ ਪਰਿਵਾਰ ਉਸ ਦੀ ਲਾਸ਼ ਨੂੰ ਭਾਰਤ ...

Read More »