Home / World (page 3)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਟਰੂਡੋ ਨੇ ਸਮਲਿੰਗੀ ਭਾਈਚਾਰੇ ਤੋਂ ਮੁਆਫੀ ਮੰਗੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ‘ਚ ਸਮਲਿੰਗੀ ਭਾਈਚਾਰੇ ਤੋਂ ਮੁਆਫੀ ਮੰਗੀ ਅਤੇ ਇਸ ਸਮੇਂ ਉਨ੍ਹਾਂ ਦੇ ਨਾਲ-ਨਾਲ ਬਹੁਤ ਸਾਰੇ ਸੰਸਦ ਮੈਂਬਰ ਭਾਵੁਕ ਹੋ ਗਏ ਤੇ ਆਪਣੇ ਹੰਝੂ ਨਾ ਰੋਕ ਸਕੇ। ਟਰੂਡੋ ਨੇ ਕਿਹਾ ਕਿ ਇਸ ਭਾਈਚਾਰੇ ਨੂੰ ਬਿਨਾਂ ਕਿਸੇ ਕਸੂਰ ਦੇ ਮੁਜ਼ਰਮਾਂ ਵਾਲਾ ...

Read More »

139 ਬੀ.ਡੀ.ਆਰ ਫੌਜੀਆਂ ਨੂੰ ਫਾਂਸੀ ਦੇਵੇਗਾ ਬੰਗਲਾਦੇਸ਼

ਬੰਗਲਾਦੇਸ਼ ਦੇ ਇਤਿਹਾਸ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਆਪਰਾਧਿਕ ਮਾਮਲੇ ਵਿੱਚ ਕੋਰਟ ਨੇ ਆਪਣਾ ਫੈਸਲਾ ਸੋਮਵਾਰ ਨੂੰ ਬਰਕਰਾਰ ਰੱਖਿਆ ਹੈ। ਬੰਗਲਾਦੇਸ਼ ਹਾਈ ਕੋਰਟ ਨੇ 2009 ਦੀ ਫੌਜੀ ਬਗ਼ਾਵਤ ਨੂੰ ਲੈ ਕੇ ਦੋਸ਼ੀ ਠਹਿਰਾਏ ਗਏ 139 ਫੌਜੀਆਂ ਨੂੰ ਮੌਤ ਦੀ ਸਜ਼ਾ ਅਤੇ 146 ਨੂੰ ਉਮਰ ਕੈਦ ਦੀ ਸਜ਼ਾ ਬਰਕਰਰਾਰ ...

Read More »

ਅੱਤਵਾਦੀਆਂ ਦੇ ਕਬਜ਼ੇ ‘ਚੋਂ ਭੱਜੀ ਲੜਕੀ ਨੇ ਬਿਆਨ ਕੀਤੀ ਦਾਸਤਾਨ

ਰੀਦਾ ਖਲਫ ਨਾਂ ਦੀ ਲੜਕੀ ਨੇ ਇਸਲਾਮਿਕ ਸਟੇਟ ਦੇ ਤਸੀਹਿਆਂ ਦਾ ਖੁਲਾਸਾ ਕੀਤਾ ਹੈ। ਇਸਲਾਮਿਕ ਸਟੇਟ ਦੇ ਕਬਜ਼ੇ ‘ਚੋਂ ਭੱਜੀ ਫਰੀਦਾ ਖਲਫ ਨੇ ਇਸਲਾਮਿਕ ਸਟੇਟ ਦੀ ਦਰਿੰਦਗੀ ਦੀ ਪੂਰੀ ਦਾਸਤਾਨ ਬਿਆਨ ਕੀਤੀ ਹੈ। ਫਰੀਦਾ ਨੇ ਦੱਸਿਆ ਕਿ 16 ਸਾਲ ਦੀ ਉਮਰ ‘ਚ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਉਸ ਨੂੰ ਅਗਵਾ ...

Read More »

ਮੈਲਬੌਰਨ ‘ਚ ਘਰ ਨੂੰ ਲੱਗੀ ਅੱਗ

ਮੈਲਬੌਰਨ ਦੇ ਉੱਤਰ ਵਿਚ ਬੀਤੀ ਸ਼ਾਮ ਇਕ ਘਰ ਨੂੰ ਅੱਗ ਲੱਗ ਲਈ। ਜਲਦੀ ਹੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ ਗਈ। ਇਸ ਇੰਕ ਮੰਜ਼ਿਲਾ ਘਰ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਸੀ। ਇਸ ਕਾਰਨ ਫਾਇਰਫਾਈਟਰਜ਼ ਅਧਿਕਾਰੀ ਘਰ ਨੂੰ ਖਾਲੀ ਕਰਾਉਣ ਲਈ ਗੁਆਂਢੀਆਂ ਦੇ ਘਰੋਂ ਅੰਦਰ ਦਾਖਲ ਹੋਏ। ...

Read More »

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਸੁਰੱਖਿਆ ਬਲਾਂ ਤੇ ਹਮਲਾ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਜ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਹਮਲੇ ‘ਚ ਘੱਟ ਤੋਂ ਘੱਟ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ | ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰਾਂ ਨੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕਵੇਟਾ ਦੇ ਸਰਿਆਬ ਰੋਡ ‘ਤੇ ਸੁਰੱਖਿਆ ਬਲਾਂ ...

Read More »

ਵਿਜੈ ਮਾਲਿਆ ਕੇਸ ਦੀ ਸੁਣਵਾਈ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਵਿਚ 4 ਦਸੰਬਰ

ਬੈਂਕਾਂ ਦਾ 9,000 ਕਰੋੜ ਰੁਪਏ ਦਾ ਕਰਜ਼ਦਾਰ ਹੋਣ ਮਗਰੋਂ ਦੇਸ਼ ਛੱਡ ਕੇ ਫਰਾਰ ਵਿਜੈ ਮਾਲਿਆ ਦੀ ਹਵਾਲਗੀ ਕੇਸ ਦੀ ਸੁਣਵਾਈ ਵੈਸਟਮਿਨਸਟਰ ਮੈਜਿਸਟਰੇਟ ਕੋਰਟ ਵਿਚ 4 ਦਸੰਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਅਦਾਲਤ ਨੂੰ ਦੱਸਿਆ ਜਾਵੇਗਾ ਕਿ ਹਵਾਲਗੀ ਮਗਰੋਂ ਮਾਲਿਆ ਨੂੰ ਆਰਥਰ ਰੋਡ ਜੇਲ ਵਿਚ ਰੱਖਿਆ ਜਾਵੇਗਾ।

Read More »

ਮੈਲਬੌਰਨ ‘ਚ ਆਸਮਾਨੀ ਬਿਜਲੀ ਡਿੱਗਣ ਕਾਰਨ 20 ਸਾਲਾ ਲੜਕੀ ਦੀ ਮੌਤ

ਮੈਲਬੌਰਨ ‘ਚ ਆਸਮਾਨੀ ਬਿਜਲੀ ਡਿੱਗਣ ਕਾਰਨ 20 ਸਾਲਾ ਲੜਕੀ ਦੀ ਮੌਤ ਹੋ ਗਈ। ਇਹ ਘਟਨਾ ਸ਼ੁੱਕਰਵਾਰ ਰਾਤ 8.30 ਵਜੇ ਕਰਿਨਸਾਈਡ ਪਾਰਕ ‘ਚ ਵਾਪਰੀ। ਮ੍ਰਿਤਕ ਲੜਕੀ ਦਾ ਨਾਂ ਲੌਰੇਨ ਬਰਾਊਨਲੀ ਹੈ। 20 ਸਾਲਾ ਲੌਰੇਨ ਨਾਲ ਇਹ ਘਟਨਾ ਕੱਲ ਉਸ ਸਮੇਂ ਵਾਪਰੀ ਜਦੋਂ ਉਹ ਕਰਿਨਸਾਈਡ ਪਾਰਕ ‘ਚ ਆਪਣੇ ਬੁਆਏਫਰੈਂਡ ਨਾਲ ਕਾਰ ਡਰਾਈਵ ...

Read More »

ਕੈਨੇਡੀਅਨ ਪੀ.ਐੱਮ. ਟਰੂਡੋ ਨੇ ਮੂਲ ਨਿਵਾਸੀਆਂ ਨਾਲ ਹੋਏ ਧੱਕੇ ਸਬੰਧੀ ਪਛਤਾਵੇ ‘ਤੇ ਮੁਆਫੀ ਮੰਗੀ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਥੋਂ ਦੇ ਮੂਲ-ਨਿਵਾਸੀਆਂ ਨਾਲ ਹੋਏ ਧੱਕੇ ਸਬੰਧੀ ਪਛਤਾਵੇ ‘ਤੇ ਮੁਆਫੀ ਮੰਗੀ। ਰੈਜ਼ੀਡੈਂਸ਼ੀਅਲ ਸਕੂਲਾਂ ‘ਚ ਇਸ ਭਾਈਚਾਰੇ ਨਾਲ ਬਹੁਤ ਧੱਕਾ ਹੋਇਆ ਹੈ ਅਤੇ ਲੰਬੇ ਸਮੇਂ ਤੋਂ ਇਹ ਲੋਕ ਇਸ ਦੁੱਖ ਦੇ ਬੋਝ ‘ਚ ਜੀਅ ਰਹੇ ਸਨ। ਪ੍ਰਧਾਨ ਮੰਤਰੀ ਟਰੂਡੋ ਨੇ ਇਨ੍ਹਾਂ ਕੋਲੋਂ ਸੂਬੇ ਨਿਊਫਾਊਂਡਲੈਂਡ ...

Read More »

ਸਾਊਦੀ ਅਰਬ ਤੋਂ ਨੋਜਵਾਨਾਂ ਨੂੰ ਭਾਰਤ ਲਿਆਂਉਣ ਲਈ ਭਾਰਤ ਦੂਤਾਵਾਸ ਹਰਕਤ ‘ਚ

3 ਭਾਰਤੀ ਨੌਜਵਾਨਾਂ ਨੂੰ ਸਾਊਦੀ ਅਰਬ ‘ਚ ਬੰਧੂਆ ਮਜ਼ਦੂਰ ਬਣਾਏ ਜਾਣ ਦੇ ਮਾਮਲੇ ‘ਚ ਹਰਕਤ ਦਿਖਾਉਂਦਿਆਂ ਸਾਊਦੀ ਅਰਬ ਤੇ ਦਿੱਲੀ ‘ਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਵੱਖ-ਵੱਖ ਤੌਰ ‘ਤੇ ਨੌਜਵਾਨਾਂ ਦੇ ਮਾਪਿਆਂ ਨਾਲ ਫੋਨ ਕਰ ਕੇ ਸੰਪਰਕ ਸਾਧਿਆ ਹੈ ਅਤੇ ਉਨ੍ਹਾਂ ਸਬੰਧੀ ਸਮੁੱਚੀ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ...

Read More »

ਕੈਨੇਡਾ ‘ਚ ਨਕਲੀ ਪੁਲਸ ਅਫਸਰ ਵਲੋਂ ਲੋਕਾਂ ਤੋਂ ਹਜ਼ਾਰਾਂ ਡਾਲਰ ਠੱਗਣ ਦਾ ਮਾਮਲਾ

ਕੈਨੇਡਾ ਦੇ ਮਿਸੀਗਾਸਾ ‘ਚ ਨਕਲੀ ਪੁਲਸ ਅਫਸਰ ਵਲੋਂ ਲੋਕਾਂ ਤੋਂ ਹਜ਼ਾਰਾਂ ਡਾਲਰ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਲ ਰੀਜਨਲ ਪੁਲਸ ਤਿੰਨ ਸ਼ੱਕੀਆਂ ਦੀ ਤਲਾਸ਼ ਕਰ ਰਹੀ ਹੈ ਜੋ ਪੁਲਿਸ ਅਫ਼ਸਰ ਹੋਣ ਦਾ ਦਿਖਾਵਾ ਕਰ ਕੇ ਮਿਸੀਸਾਗਾ ਦੇ ਲੋਕਾਂ ਤੋਂ ਹਜ਼ਾਰਾਂ ਡਾਲਰ ਠੱਗ ਰਹੇ ਹਨ। ਜਾਣਕਾਰੀ ਮੁਤਾਬਕ ਇਨ੍ਹਾਂ ਠੱਗਾਂ ਵਲੋਂ ...

Read More »