Home / World (page 30)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਦੁਬਈ ਦੇ ਇਸ ਕਾਰੋਬਾਰ ‘ਚ ਭਾਰਤੀਆਂ ਦਾ ਦਬਦਬਾ, ਪਾਕਿਸਤਾਨ ਨੂੰ ਛੱਡਿਆ ਪਿੱਛੇ

ਦੁਬਈ— ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ‘ਚ ਭਾਰਤ ਦੀ ਕੂਟਨੀਤੀ ਰੰਗ ਲਿਆਉਣ ਲੱਗੀ ਹੈ। ਮੋਦੀ ਸਰਕਾਰ ਦੀ ਇਸ ਕੂਟਨੀਤੀ ਦਾ ਨਤੀਜਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਅੱਤਵਾਦ ‘ਤੇ ਕਈ ਅਹਿਮ ਅਤੇ ਸਮਾਜਿਕ ਲਿਹਾਜ ਨਾਲ ਬਹੁਤ ਮਹੱਤਵਪੂਰਨ ਸਮਝੌਤੇ ਹੋਏ ਹਨ। ਉੱਥੇ ਹੀ ਯੂ. ਏ. ਈ. ਦੇ ਰੀਅਲ ਅਸਟੇਟ ...

Read More »

ਟਰੰਪ ਦੇ ਫੈਸਲੇ ਨਾਲ ਮਚੀ ਹਫੜਾ-ਦਫੜੀ, ਕਈ ਮੁਸਲਮਾਨਾਂ ਨੂੰ ਕੀਤਾ ਗਿਆ ਗ੍ਰਿਫਤਾਰ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਮੁਸਲਮਾਨ ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਰੋਕ ਲਗਾ ਦਿੱਤੀ ਹੈ। ਟਰੰਪ ਦੇ ਹੁਕਮ ‘ਤੇ ਤੇਜ਼ੀ ਨਾਲ ਅਮਲ ਵੀ ਹੋ ਰਿਹਾ ਹੈ। ਸ਼ਨੀਵਾਰ ਨੂੰ ਇਰਾਕ ਅਤੇ ਈਰਾਨ ਤੋਂ ਆ ਰਹੇ ਕਈ ਲੋਕਾਂ ਨੂੰ ਅਮਰੀਕਾ ਜਾਣ ਤੋਂ ਰੋਕ ਦਿੱਤਾ ਗਿਆ। ਉੱਥੇ ਹੀ ਟਰੰਪ ...

Read More »

ਟਰੰਪ ਨੂੰ ਲੱਗਾ ਝਟਕਾ, ਜੱਜ ਨੇ ਰੋਕਿਆ ਸ਼ਰਣਾਰਥੀਆਂ ਨੂੰ ਬਾਹਰ ਕੱਢਣ ਦਾ ਹੁਕਮ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਹਫਤੇ ਹੀ ਅਦਾਲਤ ਵੱਲੋਂ ਝਟਕਾ ਲੱਗਾ ਹੈ। ਇਕ ਸੰਘੀ ਜੱਜ ਨੇ ਸ਼ਰਣਾਰਥੀਆਂ ਦੇ ਮੁੱਦੇ ‘ਤੇ ਉਨ੍ਹਾਂ ਦੇ ਸ਼ਾਸਕੀ ਫੈਸਲੇ ਦੇ ਇਕ ਹਿੱਸੇ ਦਾ ਪਾਲਣ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਅਮਰੀਕੀ ਅਖਬਾਰ ਮੁਤਾਬਕ,”ਸੰਘੀ ਜੱਜ ਐੱਨ.ਐੱਮ ਡਾਨੇਲੀ ਨੇ ਹੁਕਮ ਦਿੱਤਾ ...

Read More »

ਮਾਈਕਲ ਜੈਕਸਨ ਦੀ ਬੇਟੀ ਦਾ ਸਨਸਨੀਖੇਜ਼ ਇਲਜ਼ਾਮ

ਵਾਸ਼ਿੰਗਟਨ — ਪੌਪ ਮਿਊਜ਼ਕ ਦੀ ਜਾਣੀ-ਪਹਿਚਾਣੀ ਸ਼ਖਸੀਅਤ ਮਾਈਕਲ ਜੈਕਸਨ ਭਾਵੇਂ ਹੀ ਇਸ ਦੁਨੀਆਂ ‘ਚ ਨਹੀਂ ਹਨ, ਪਰ ਉਨ੍ਹਾਂ ਨਾਲ ਜੁੜੀਆਂ ਖਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਉਹ ਜਦ ਸਨ, ਤਾਂ ਵੀ ਖਬਰਾਂ ‘ਚ ਛਾਏ ਰਹਿੰਦੇ ਸਨ ਅਤੇ ਮੌਤ ਤੋਂ ਬਾਅਦ ਵੀ ਦੁਨੀਆਂ ਦੇ ਸਭ ਤੋ ਜ਼ਿਆਦਾ ਕਮਾਈ ਕਰਨ ਵਾਲੇ ਮ੍ਰਿਤਕ ਸੈਲੀਬ੍ਰਿਟੀ ...

Read More »

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੋਦੀ ਨਾਲ ਕੀਤੀ ਫੋਨ ‘ਤੇ ਗੱਲ

ਵਾਸ਼ਿੰਗਟਨ — ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਦੇਰ ਰਾਤ ਪੀ. ਐੱਮ ਮੋਦੀ ਨਾਲ ਫੋਨ ‘ਤੇ ਗੱਲ ਕੀਤੀ। ਡੋਨਾਲਡ ਟਰੰਪ ਨੇ 4 ਦਿਨ ਪਹਿਲਾਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਸੀਨ ਸਪਾਈਸਰ ਨੇ ਟਰੰਪ ਅਤੇ ਮੋਦੀ ਵਿਚਾਲੇ ਹੋਈ ਗੱਲਬਾਤ ...

Read More »

ਪਾਕਿਸਤਾਨ ਨੇ ਕੀਤਾ ‘ਅਬਾਬੀਲ ਮਿਜ਼ਾਇਲ’ ਦਾ ਪ੍ਰੀਖਣ

ਇਸਲਾਮਾਬਾਦ — ਪਾਕਿਸਤਾਨ ਨੇ 2,200 ਕਿਲੋਮੀਟਰ ਦੀ ਦੂਰੀ ਤੱਕ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਅਤੇ ਪ੍ਰਮਾਣੂ ਸਮਰੱਥਾ ਨਾਲ ਲੈੱਸ ਬਲਿਸਟਿਕ ਮਿਜ਼ਾਇਲ ‘ਅਬਾਬੀਲ’ ਦਾ ਮੰਗਲਵਾਰ ਦਾ ਪਹਿਲਾ ਪ੍ਰੀਖਣ ਸਫਲਤਾਪੂਰਵਕ ਕੀਤਾ। ਪਾਕਿਸਤਾਨ ਦੀ ਇੰਟਰ ਸਰਵਿਸੇਜ ਪਬਲਿਕ ਰਿਲੇਸ਼ਨਜ (ਆਈ. ਐੱਸ. ਪੀ. ਆਰ) ਨੇ ਇਕ ਬਿਆਨ ‘ਚ ਦੱਸਿਆ ਕਿ ਅਬਾਬੀਲ 2,200 ਕਿਲੋਮੀਟਰ ...

Read More »

ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ, ਮਜਬੂਤ ਰਿਸ਼ਤੇ ਬਣਾਈ ਰੱਖਣ ਲਈ ਕੀਤੀ ਪਹਿਲ

ਵਾਸ਼ਿੰਗਟਨ— ਮੰਗਲਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕੀਤੀ। ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਦੋਹਾਂ ਨੇਤਾਵਾਂ ਵਿਚਕਾਰ ਪਹਿਲੀ ਗੱਲਬਾਤ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਨੇੜਲੇ ਰਿਸ਼ਤੇ ਸਥਾਪਤ ਕਰਨ ਬਾਰੇ ਚਰਚਾ ਕੀਤੀ। ਟਰੰਪ ਨੇ ਮੋਦੀ ਜੀ ਨੂੰ ਸਾਲ ਦੇ ਅਖੀਰ ‘ਚ ਅਮਰੀਕਾ ...

Read More »

ਟਰੰਪ ਦੇ ਨਾਮਜ਼ਦ ਵਿਦੇਸ਼ ਮੰਤਰੀ ਨੇ ਕੋਲੰਬੀਆ ਸ਼ਾਂਤੀ ਸਮਝੌਤੇ ‘ਤੇ ਸਵਾਲ ਚੁੱਕੇ

ਬੋਗੋਟਾ— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮਜ਼ਦ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਕੋਲੰਬੀਆ ਨਾਲ ਹੋਏ ਸ਼ਾਂਤੀ ਸਮਝੌਤੇ ‘ਤੇ ਫਿਰ ਤੋਂ ਵਿਚਾਰ ਕਰਨਗੇ ਅਤੇ ਇਹ ਤੈਅ ਕਰਨਗੇ ਕਿ ਅਮਰੀਕਾ ਨੂੰ ਇਸ ਇਤਿਹਾਸਕ ਸਮਝੌਤੇ ‘ਤੇ ਕਿਸ ਹੱਦ ਤੱਕ ਅੱਗੇ ਵਧਣਾ ਚਾਹੀਦਾ ਹੈ। ਓਬਾਮਾ ਪ੍ਰਸ਼ਾਸਨ ਨੇ ਇਸ ਸਮਝੌਤੇ ਦਾ ਭਰਭੂਰ ਸਮਰਥਨ ਕੀਤਾ ਸੀ। ...

Read More »

ਵਿੱਕ ਰਿਹੈ ਇਹ ਆਲੀਸ਼ਾਨ ਬੰਗਲਾ, ਤੋਹਫੇ ‘ਚ ਮਿਲੇਗਾ ਹੈਲੀਕਾਪਟਰ

ਵਾਸ਼ਿੰਗਟਨ— ਅਮਰੀਕਾ ਦੇ ਲਾਸ ਏਂਜਲਸ ‘ਚ ਇਕ ਆਲੀਸ਼ਾਨ ਬੰਗਲਾ ਵੇਚਿਆ ਜਾ ਰਿਹਾ ਹੈ। ਹੈਂਡਬੈਗ ਟਾਇਕੂਨ ਬਰੂਸ ਮੈਕੋਵਸਕੀ ਆਪਣਾ ਇਹ ਬੰਗਲਾ ਵੇਚ ਰਹੇ ਹਨ ਜਿਸਦੀ ਕੀਮਤ 250 ਮਿਲੀਅਨ ਡਾਲਰ ਤਕਰੀਬਨ 1700 ਕਰੋੜ ਰੁਪਏ ਹੈ। ਅਮਰੀਕੀ ਇਤਿਹਾਸ ‘ਚ ਇਹ ਸਭ ਤੋਂ ਮਹਿੰਗੀ ਜਾਇਦਾਦ ਹੈ। ਬੰਗਲੇ ਦੇ ਖਰੀਦਦਾਰ ਨੂੰ ਹੈਲੀਕਾਪਟਰ ਵੀ ਮਿਲੇਗਾ। ਲਾਸ ...

Read More »

ਡੋਨਾਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ, ਬੋਲੇ ; ਅਮਰੀਕਾ ਨੂੰ ਮਿਲੇਗੀ ਪਹਿਲ

ਵਾਸ਼ਿੰਗਟਨ— ਡੋਨਾਲਡ ਟਰੰਪ ਨੇ ਅੱਜ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਸ਼ਾਸਨਕਾਲ ‘ਚ ਨੀਤੀਆਂ ‘ਚ ਸਰਬਪੱਖੀ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ। ਟਰੰਪ (70) ਨੇ ਨੈਸ਼ਨਲ ਮਾਲ ‘ਚ ਸਰਦ ਮੌਸਮ ਵਿਚਾਲੇ ਤਕਰੀਬਨ ਅੱਠ ਲੱਖ ਲੋਕਾਂ ਦੇ ਸਾਹਮਣੇ ਸਹੁੰ ਚੁੱਕੀ। ਰਾਸ਼ਟਰਪਤੀ ਚੋਣ ‘ਚ ਟਰੰਪ ਨੇ ਹਿਲੇਰੀ ਕਲਿੰਟਨ ...

Read More »