Breaking News
Home / World (page 39)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੋਦੀ ਨਾਲ ਕੀਤੀ ਫੋਨ ‘ਤੇ ਗੱਲ

ਵਾਸ਼ਿੰਗਟਨ — ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਦੇਰ ਰਾਤ ਪੀ. ਐੱਮ ਮੋਦੀ ਨਾਲ ਫੋਨ ‘ਤੇ ਗੱਲ ਕੀਤੀ। ਡੋਨਾਲਡ ਟਰੰਪ ਨੇ 4 ਦਿਨ ਪਹਿਲਾਂ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਦੇ ਰੂਪ ‘ਚ ਸਹੁੰ ਚੁੱਕੀ ਹੈ। ਵ੍ਹਾਈਟ ਹਾਊਸ ਦੇ ਪ੍ਰੈੱਸ ਸੈਕਟਰੀ ਸੀਨ ਸਪਾਈਸਰ ਨੇ ਟਰੰਪ ਅਤੇ ਮੋਦੀ ਵਿਚਾਲੇ ਹੋਈ ਗੱਲਬਾਤ ...

Read More »

ਪਾਕਿਸਤਾਨ ਨੇ ਕੀਤਾ ‘ਅਬਾਬੀਲ ਮਿਜ਼ਾਇਲ’ ਦਾ ਪ੍ਰੀਖਣ

ਇਸਲਾਮਾਬਾਦ — ਪਾਕਿਸਤਾਨ ਨੇ 2,200 ਕਿਲੋਮੀਟਰ ਦੀ ਦੂਰੀ ਤੱਕ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਅਤੇ ਪ੍ਰਮਾਣੂ ਸਮਰੱਥਾ ਨਾਲ ਲੈੱਸ ਬਲਿਸਟਿਕ ਮਿਜ਼ਾਇਲ ‘ਅਬਾਬੀਲ’ ਦਾ ਮੰਗਲਵਾਰ ਦਾ ਪਹਿਲਾ ਪ੍ਰੀਖਣ ਸਫਲਤਾਪੂਰਵਕ ਕੀਤਾ। ਪਾਕਿਸਤਾਨ ਦੀ ਇੰਟਰ ਸਰਵਿਸੇਜ ਪਬਲਿਕ ਰਿਲੇਸ਼ਨਜ (ਆਈ. ਐੱਸ. ਪੀ. ਆਰ) ਨੇ ਇਕ ਬਿਆਨ ‘ਚ ਦੱਸਿਆ ਕਿ ਅਬਾਬੀਲ 2,200 ਕਿਲੋਮੀਟਰ ...

Read More »

ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਆਉਣ ਦਾ ਦਿੱਤਾ ਸੱਦਾ, ਮਜਬੂਤ ਰਿਸ਼ਤੇ ਬਣਾਈ ਰੱਖਣ ਲਈ ਕੀਤੀ ਪਹਿਲ

ਵਾਸ਼ਿੰਗਟਨ— ਮੰਗਲਵਾਰ ਰਾਤ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਕੀਤੀ। ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਦੋਹਾਂ ਨੇਤਾਵਾਂ ਵਿਚਕਾਰ ਪਹਿਲੀ ਗੱਲਬਾਤ ਹੈ। ਇਸ ਦੌਰਾਨ ਦੋਹਾਂ ਨੇਤਾਵਾਂ ਨੇ ਨੇੜਲੇ ਰਿਸ਼ਤੇ ਸਥਾਪਤ ਕਰਨ ਬਾਰੇ ਚਰਚਾ ਕੀਤੀ। ਟਰੰਪ ਨੇ ਮੋਦੀ ਜੀ ਨੂੰ ਸਾਲ ਦੇ ਅਖੀਰ ‘ਚ ਅਮਰੀਕਾ ...

Read More »

ਟਰੰਪ ਦੇ ਨਾਮਜ਼ਦ ਵਿਦੇਸ਼ ਮੰਤਰੀ ਨੇ ਕੋਲੰਬੀਆ ਸ਼ਾਂਤੀ ਸਮਝੌਤੇ ‘ਤੇ ਸਵਾਲ ਚੁੱਕੇ

ਬੋਗੋਟਾ— ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮਜ਼ਦ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਕੋਲੰਬੀਆ ਨਾਲ ਹੋਏ ਸ਼ਾਂਤੀ ਸਮਝੌਤੇ ‘ਤੇ ਫਿਰ ਤੋਂ ਵਿਚਾਰ ਕਰਨਗੇ ਅਤੇ ਇਹ ਤੈਅ ਕਰਨਗੇ ਕਿ ਅਮਰੀਕਾ ਨੂੰ ਇਸ ਇਤਿਹਾਸਕ ਸਮਝੌਤੇ ‘ਤੇ ਕਿਸ ਹੱਦ ਤੱਕ ਅੱਗੇ ਵਧਣਾ ਚਾਹੀਦਾ ਹੈ। ਓਬਾਮਾ ਪ੍ਰਸ਼ਾਸਨ ਨੇ ਇਸ ਸਮਝੌਤੇ ਦਾ ਭਰਭੂਰ ਸਮਰਥਨ ਕੀਤਾ ਸੀ। ...

Read More »

ਵਿੱਕ ਰਿਹੈ ਇਹ ਆਲੀਸ਼ਾਨ ਬੰਗਲਾ, ਤੋਹਫੇ ‘ਚ ਮਿਲੇਗਾ ਹੈਲੀਕਾਪਟਰ

ਵਾਸ਼ਿੰਗਟਨ— ਅਮਰੀਕਾ ਦੇ ਲਾਸ ਏਂਜਲਸ ‘ਚ ਇਕ ਆਲੀਸ਼ਾਨ ਬੰਗਲਾ ਵੇਚਿਆ ਜਾ ਰਿਹਾ ਹੈ। ਹੈਂਡਬੈਗ ਟਾਇਕੂਨ ਬਰੂਸ ਮੈਕੋਵਸਕੀ ਆਪਣਾ ਇਹ ਬੰਗਲਾ ਵੇਚ ਰਹੇ ਹਨ ਜਿਸਦੀ ਕੀਮਤ 250 ਮਿਲੀਅਨ ਡਾਲਰ ਤਕਰੀਬਨ 1700 ਕਰੋੜ ਰੁਪਏ ਹੈ। ਅਮਰੀਕੀ ਇਤਿਹਾਸ ‘ਚ ਇਹ ਸਭ ਤੋਂ ਮਹਿੰਗੀ ਜਾਇਦਾਦ ਹੈ। ਬੰਗਲੇ ਦੇ ਖਰੀਦਦਾਰ ਨੂੰ ਹੈਲੀਕਾਪਟਰ ਵੀ ਮਿਲੇਗਾ। ਲਾਸ ...

Read More »

ਡੋਨਾਲਡ ਟਰੰਪ ਨੇ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ, ਬੋਲੇ ; ਅਮਰੀਕਾ ਨੂੰ ਮਿਲੇਗੀ ਪਹਿਲ

ਵਾਸ਼ਿੰਗਟਨ— ਡੋਨਾਲਡ ਟਰੰਪ ਨੇ ਅੱਜ ਅਮਰੀਕਾ ਦੇ 45ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਸ਼ਾਸਨਕਾਲ ‘ਚ ਨੀਤੀਆਂ ‘ਚ ਸਰਬਪੱਖੀ ਬਦਲਾਅ ਦੀ ਉਮੀਦ ਕੀਤੀ ਜਾ ਰਹੀ ਹੈ। ਟਰੰਪ (70) ਨੇ ਨੈਸ਼ਨਲ ਮਾਲ ‘ਚ ਸਰਦ ਮੌਸਮ ਵਿਚਾਲੇ ਤਕਰੀਬਨ ਅੱਠ ਲੱਖ ਲੋਕਾਂ ਦੇ ਸਾਹਮਣੇ ਸਹੁੰ ਚੁੱਕੀ। ਰਾਸ਼ਟਰਪਤੀ ਚੋਣ ‘ਚ ਟਰੰਪ ਨੇ ਹਿਲੇਰੀ ਕਲਿੰਟਨ ...

Read More »

ਕੈਨੇਡਾ ‘ਚ ਪੰਜਾਬੀ ਨੇ ਚਾੜ੍ਹਿਆ ਚੰਨ, ਖੁਦ ਨੂੰ ‘ਰਹੱਸਮਈ ਸ਼ਕਤੀਆਂ ਦਾ ਮਾਲਕ’ ਦੱਸ ਠੱਗ ਲਈ ਬੀਬੀ

ਬਰੈਂਪਟਨ— ਕੈਨੇਡਾ ਵਿਚ ਇਕ ਵਾਰ ਫਿਰ ਇਕ ਪੰਜਾਬੀ ਵਿਅਕਤੀ ਨੇ ਆਪਣੀਆਂ ਕਰਤੂਤਾਂ ਨਾਲ ਚੰਨ ਚਾੜ੍ਹ ਦਿੱਤਾ ਹੈ ਅਤੇ ਪੂਰੇ ਭਾਈਚਾਰੇ ਦੇ ਨਾਂ ਬਦਨਾਮ ਕਰ ਦਿੱਤਾ ਹੈ। ਕੈਨੇਡਾ ਵਿਚ 40 ਸਾਲਾ ਦਰਸ਼ਨ ਧਾਲੀਵਾਲ ‘ਤੇ ਖੁਦ ਨੂੰ ਬਾਬਾ ਦੱਸ ਕੇ ਇਕ ਬੀਬੀ ਨੂੰ ਲੁੱਟਣ ਦੇ ਦੋਸ਼ ਲੱਗੇ ਹਨ। ਪੀਲ ਪੁਲਸ ਨੇ ਇਸ ...

Read More »

ਪਾਕਿਸਤਾਨ ਨੂੰ ਫਿਰ ਚੜ੍ਹਿਆ ‘ਕਸ਼ਮੀਰ ਰਾਗ’ ਦਾ ਬੁਖਾਰ

 ਇਸਲਾਮਾਬਾਦ—ਪਾਕਿਸਤਾਨ ਨੂੰ ਇਕ ਵਾਰ ਫਿਰ ‘ਕਸ਼ਮੀਰ ਰਾਗ’ ਦਾ ਬੁਖਾਰ ਤੇਜ਼ੀ ਨਾਲ ਚੜ੍ਹਿਆ ਜਾਪਦਾ ਹੈ। ਇਸ ਗੱਲ ਨੂੰ ਜਾਣਦਿਆਂ ਹੋਇਆ ਵੀ ਕਿ ਕਸ਼ਮੀਰ ‘ਤੇ ਪਾਕਿਸਤਾਨ ਦਾ ਕੋਈ ਨੈਤਿਕ ਜਾਂ ਕਾਨੂੰਨੀ ਹੱਕ ਨਹੀਂ, ਪਾਕਿਸਤਾਨ ਦੇ ਨੇਤਾ ਹਰ ਮੰਚ ‘ਤੇ ਕਸ਼ਮੀਰ ਦਾ ਰੋਣਾਂ ਰੋਂਦੇ ਰਹਿੰਦੇ ਹਨ। ਇਹ ਗੱਲ ਵੀ ਮਹੱਤਵਪੂਰਨ ਹੈ ਕਿ ਪਾਕਿਸਤਾਨ ...

Read More »

गोयल की अबु धाबी यात्रा के दौरान तिरंगा उलटा लगा था

दुबई: अबु धाबी में उर्जा सम्मेलन के लिये बिजली मंत्री पीयूष गोयल की यात्रा के दौरान भारतीय तिरंगा टेबल पर उल्टा लगा हुआ था. गोयल ने विश्व भावी उर्जा शिखर सम्मेलन में अपने अबु धाबी समकक्ष से मुलाकात की थी और अंतरराष्ट्रीय उर्जा के सत्र को संबोधित किया था. इस ...

Read More »

ट्रंप प्रशासन में शामिल हो सकते हैं भारतीय मूल के बालाजी एस श्रीनिवासन!

वाशिंगटन: भारतीय मूल के अमेरिकी, बालाजी एस श्रीनिवासन के अमेरिका के निर्वाचित राष्ट्रपति डोनाल्ड ट्रंप से मुलाकात के बाद फेडरल ड्रग एडमिनिस्ट्रेशन के नेतृत्व के लिए ट्रंप प्रशासन उनके नाम पर विचार कर रहा है. बताते चलें कि वे सिलिकॉन वैली के सफल उद्यमी और बिटक्वाइन स्टार्टअप के सीईओ हैं. बालाजी श्रीनिवासन ...

Read More »