Home / World (page 4)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਯੂਨੀਸੇਫ ਨੇ ਭਾਰਤ ਦੀ ਕੀਤੀ ਸ਼ਲਾਘਾ

ਯੂਨੀਸੇਫ ਦੇ ਇਸ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਹਾਕਿਆਂ ‘ਚ ਬੱਚਿਆਂ ਦੇ ਵਿਕਾਸ ਦੇ ਮਾਮਲੇ ‘ਚ ਪ੍ਰਭਾਵੀ ਪ੍ਰਗਤੀ ਕੀਤੀ ਹੈ ਪਰ ਬੱਚਿਆਂ ਦਾ ਇਕ ਵਰਗ ਅਜਿਹਾ ਵੀ ਹੈ ਜੋ ਅਸਮਾਨਤਾ ਸੰਸਾਧਨਾ ਦੀ ਕਮੀ ਦੇ ਚੱਲਦੇ ਇਸ ਤੋਂ ਅਣਛੁਹਿਆ ਰਹਿ ਜਾਂਦਾ ਹੈ। ਸੰਯੁਕਤ ਰਾਸ਼ਟਰ ਬਾਲ ਕੋਸ਼ (ਯੂਨੀਸੇਫ) ‘ਚ ...

Read More »

ਮਿਸਰ ‘ਚ ਆਤਮਘਾਤੀ ਹਮਲੇ ਦੁਰਾਨ 155 ਲੋਕਾਂ ਦੀ ਮੌਤ

ਮਿਸਰ ਦੇ ਉੱਤਰੀ ਸਿਨਾਈ ‘ਚ ਇਕ ਮਸਜਿਦ ‘ਤੇ ਸ਼ੱਕੀ ਕੱਟੜਪੰਥੀ ਹਮਲੇ ਦੀ ਖਬਰ ਮਿਲੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਅਲ-ਆਰਿਸ਼ ਦੇ ਨੇੜੇ ਅਲ-ਰਾਵਦਾ ਦੀ ਇਕ ਮਸਜਿਦ ‘ਚ ਇਹ ਘਟਨਾ ਘਟੀ। ਸਿਨਾਈ ਦੀ ਇਕ ਮਸਜਿਦ ‘ਤੇ ਪਹਿਲਾਂ ਬੰਬ ਨਾਲ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਗੋਲੀਬਾਰੀ ...

Read More »

ਈਰਾਨ ‘ਚ ਲੱਗੇ ਭੂਚਾਲ ਦੇ ਝਟਕੇ

ਈਰਾਨ ਦੇ ਪੱਛਮੀ ਸੂਬੇ ਲੋਰੇਸਤਾਨ ਵਿਚ 4.3 ਤੀਬਰਤਾ ਦੇ ਭੂਚਾਲ ਨਾਲ 36 ਲੋਕ ਜ਼ਖਮੀ ਹੋ ਗਏ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ਵਿਚ ਸੀ। ਲੋਰੇਸਤਾਨ ਸੂਬੇ ਦੇ ਆਫਤ ਪ੍ਰਬੰਧਨ ਸੰਗਠਨ ਦੇ ਇਕ ਅਧਿਕਾਰੀ ਰੇਜਾ ਅਰਯਾਈ ਨੇ ਦੱਸਿਆ ਕਿ ਹੜਬੜੀ ਵਿਚ ਘਰਾਂ ‘ਚੋਂ ਬਾਹਰ ਦੌੜਦੇ ਸਮੇਂ ਜ਼ਿਆਦਾਤਰ ਲੋਕ ਜ਼ਖਮੀ ਹੋਏ ...

Read More »

ਸੁਨਹਿਰੀ ਭਵਿੱਖ ਲਈ ਵਿਦੇਸ਼ ਗਏ ਪੁੱਤ ਦੀ ਲਾਸ ਦੇਖ ਧਾਹਾਂ ਮਾਰ ਰੋਏ ਮਾਪੇ

ਸੁਨਹਿਰੀ ਭਵਿੱਖ ਦੀ ਤਾਲਾਸ਼ ਵਿਚ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ ਗਏ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਰਣਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਸਦਾ ਭਰਾ ਕੁਲਦੀਪ ਸਿੰਘ ਸੈਣੀ ਪੁੱਤਰ ਵੀਰ ਸਿੰਘ ਵਾਸੀ ਲੰਬੀ ਗਲੀ ਬਟਾਲਾ 4 ਸਾਲ ਪਹਿਲਾਂ ਰੋਜ਼ੀ-ਰੋਟੀ ਦੀ ਖਾਤਰ ਦੁਬਈ ...

Read More »

ਬਿਲੀ ਬੋਲਡਵਿਨ ਨੇ ਟਰੰਪ ਤੇ ਲਗਾਇਆ ਦੋਸ਼

ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਉੱਤੇ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਕੁੱਟਣ ਦਾ ਦੋਸ਼ ਲਗਾਇਆ ਹੈ। ਇਹ ਵਿਅਕਤੀ ਹਾਲੀਵੁੱਡ ਫਿਲਮਾਂ ਦੇ ਮਸ਼ਹੂਰ ਐਕਟਰ ਬਿਲੀ ਬਾਲਡਵਿਨ ਹੈ। ਬਿਲੀ ਨੇ ਟਵੀਟ ਕਰ ਕੇ ਲਿਖਿਆ ਹੈ ਕਿ ਟਰੰਪ ਨੇ ਦੋ ਦਹਾਕੇ ਪਹਿਲਾਂ ਇਕ ਪਾਰਟੀ ਵਿਚ ਉਸ ਦੀ ਪਤਨੀ ਸ਼ੀਅੰਨਾ ...

Read More »

ਅਰਜਨਟੀਨਾ ਦੀ ਲਾਪਤਾ ਪਨਡੁੱਬੀ ‘ਚ ਧਮਾਕਾ ਹੋਣ ਦਾ ਸ਼ੱਕ

ਅਰਜਨਟੀਨਾ ਦੀ ਗੁੰਮਸ਼ੁਦਾ ਪਨਡੁੱਬੀ ਦੇ ਸਹੀ ਸਲਾਮਤ ਹੋਣ ਦੀ ਉਮੀਦ ਹੁਣ ਘੱਟ ਹੀ ਬਚੀ ਹੈ। ਦੇਸ਼ ਦੀ ਜਲ-ਸੈਨਾ ਨੇ ਕਿਹਾ ਕਿ ਉਸ ਨੇ ਸਮੁੰਦਰ ਵਿਚ ਇਕ ਧਮਾਕਾ ਸੁਣਿਆ ਹੈ। ਇਹ ਪਨਡੁੱਬੀ ਪਿਛਲੇ 9 ਦਿਨਾਂ ਤੋਂ ਗਾਇਬ ਹੈ। ਜਲ-ਸੈਨਾ ਦੇ ਬੁਲਾਰੇ ਨੇ ਕਿਹਾ ਦੱਖਣੀ ਅਟਲਾਂਟਿਕ ਵਿਚ ਪਿਛਲੇ ਹਫਤੇ ਇਕ ਅਸਾਧਾਰਨ, ਛੋਟੀ ...

Read More »

ਇਵਾਂਕਾ ਟਰੰਪ ਦੇ ਸਵਾਗਤ ਦੀਆਂ ਤਿਆਰੀਆਂ ਜ਼ੋਰਾਂ ‘ਤੇ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਟਰੰਪ ਹੈਦਰਾਬਾਦ ‘ਚ ਹੋਣ ਵਾਲੇ ਗਲੋਬਲ ਇਕਨਾਮਿਕ ਸਮਿਟ ‘ਚ ਸ਼ਾਮਲ ਹੋਣ ਭਾਰਤ ਆਵੇਗੀ। ਇਸ ਸਮਿਟ ‘ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਣਗੇ ਤੇ ਇਵਾਂਕਾ ਨਾਲ ਮੁਲਾਕਾਤ ਕਰਨਗੇ। ਇਵਾਂਕਾ ਦੇ ਦੌਰੇ ਦੇ ਮੱਦੇਨਜ਼ਰ ਖਾਸ ਇੰਤਜ਼ਾਮ ਕੀਤੇ ਗਏ ਹਨ।ਇਵਾਂਕਾ ਦੀ ਸੁਰੱਖਿਆ ਨੂੰ ...

Read More »

ਦੋਸ਼ੀ ਨੂੰ ਸ਼ੇਰਆਮ ਮਾਰੀਆਂ ਗਈਆਂ ਗੋਲੀਆਂ:ਦੁਬਈ

ਦੁਬਈ ਵਿਚ 8 ਸਾਲਾ ਇਕ ਲੜਕੇ ਦੇ ਅਗਵਾ, ਬਲਾਤਕਾਰ ਅਤੇ ਕਤਲ ਦੇ ਦੋਸ਼ੀ ਠਹਿਰਾਏ ਗਏ ਜੌਰਡਨ ਦੇ ਇਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸਰਕਾਰੀ ਦੁਬਈ ਮੀਡੀਆ ਦਫਤਰ ਨੇ 50 ਸਾਲਾ ਨਿਦਾਲ ਈਸਾ ਅਬਦੁੱਲਾ ਨੂੰ ਮੌਤ ਦੇ ਘਾਟ ਉਤਾਰੇ ਜਾਣ ਦਾ ਐਲਾਨ ਕੀਤਾ। ਅਮੀਰਾਤ ਦੀ ਸੁਪਰੀਮ ਕੋਰਟ ਦੁਬਈ ...

Read More »

ਕੈਨੇਡੀਅਨ ਅੰਬੈਸੀ ਦਾ ਫੋਨ ਹੋਇਆ ਹੈਕ,1.35 ਕਰੋੜ ਠੱਗੇ

ਕੈਨੇਡਾ ਜਾਣ ਤੋਂ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ ਕਿਉਂਕਿ ਟਰੈਵਲ ਏਜੰਟਾਂ ਨੇ ਕੈਨੇਡੀਅਨ ਅੰਬੈਸੀ ਦੇ ਨਾਮ ‘ਤੇ ਵੀ ਠਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦ ਅੰਬੈਸੀ ਦਾ ਫੋਨ ਹੈਕ ਕਰਕੇ ਕਰੋੜਾਂ ਦੀ ਠੱਗੀ ਕੀਤੀ ਗਈ ਹੋਵੇ। ਤਰੀਕਾ ਵੀ ਅਜਿਹਾ ਕਿ ਕਿਸੇ ਨੂੰ ਇਸ ...

Read More »

14 ਸਾਲਾ ਲੜਕੇ ਦਾ ਯੌਣ ਸ਼ੋਸ਼ਣ,ਗਰਭਵਤੀ ਹੋਈ 33 ਸਾਲਾ ਔਰਤ

ਆਸਟ੍ਰੇਲੀਆ ਵਿਚ ਰਹਿਣ ਵਾਲੀ ਇਕ ਔਰਤ ਨੂੰ 14 ਸਾਲਾ ਲੜਕੇ ਦਾ ਯੌਣ ਸੋਸ਼ਣ ਕਰਨ ਦੇ ਦੋਸ਼ ਵਿਚ 4 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਸ ਔਰਤ ‘ਤੇ ਦੋਸ਼ ਲੱਗੇ ਹਨ ਕਿ ਉਸ ਨੇ ਆਪਣੀ 14 ਸਾਲਾ ਬੇਟੀ ਦੇ ਦੋਸਤ ਨਾਲ ਸੰਬੰਧ ਬਣਾਏ ਅਤੇ ਫਿਰ ਗਰਭਵਤੀ ਹੋ ਗਈ। ਔਰਤ ...

Read More »