Breaking News
Home / World (page 5)

World

Et ullamcorper sollicitudin elit odio consequat mauris, wisi velit tortor semper vel feugiat dui, ultricies lacus. Congue mattis luctus, quam orci mi semper

ਬਰਫੀਲੇ ਤੂਫਾਨ ਕਾਰਨ 1,000 ਤੋਂ ਜ਼ਿਆਦਾ ਫਲਾਈਟਾਂ ਰੱਦ-ਅਮਰੀਕਾ

ਮਰੀਕਾ ਦੇ ਮਿਡਵੈਸਟ ਮਤਲਬ ਮੱਧ ਪੱਛਮੀ ਇਲਾਕੇ ‘ਚ ਬਰਫੀਲੇ ਤੂਫਾਨ ਨੇ ਭਿਆਨਕ ਤਬਾਹੀ ਮਚਾਈ ਹੈ। 9 ਇੰਚ ਦੀ ਮੋਟੀ ਬਰਫ ਦੀ ਪਰਤ ਨਾਲ ਪੂਰਾ ਇਲਾਕਾ ਬਰਫ ਨਾਲ ਚਿੱਟਾ ਹੋਇਆ ਪਿਆ ਹੈ। ਜਿਸ ਕਾਰਨ ਕਈ ਗੱਡੀਆਂ ਹਾਦਸੇ ਦਾ ਸ਼ਿਕਾਰ ਹੋ ਗਈਆਂ ਅਤੇ ਇਕ ਹਜ਼ਾਰ ਤੋਂ ਜ਼ਿਆਦਾ ਫਲਾਈਟਾਂ ਨੂੰ ਰੱਦ ਕਰਨਾ ਪਿਆ।ਇਕ ...

Read More »

‘ਟ੍ਰੇਡ ਕੋਈ ਹਾਕੀ ਦੀ ਖੇਡ ਨਹੀਂ’-ਟਰੂਡੋ

ਕੈਨੇਡੀਅਨ ਪ੍ਰਧਾਨ ਮੰਤਰੀ ਅਮਰੀਕਾ ਦੇ ਦੌਰੇ ‘ਤੇ ਹਨ, ਜਿੱਥੇ ਪਹਿਲਾਂ ਉਨ੍ਹਾਂ ਯੂਨੀਵਰਸਿਟੀ ਆਫ ਸ਼ਿਕਾਗੋ ”ਚ ਨਾਫਟਾ ਅਤੇ ਕਈ ਮੁੱਦਿਆਂ ‘ਤੇ ਚਰਚਾ ਕਰ ਰਹੇ ਹਨ ਤਾਂ ਉਥੇ ਹੀ ਕੈਲੇਫੋਰਨੀਆਂ ‘ਚ ਸ਼ੁੱਕਰਵਾਰ ਨੂੰ ਨਾਫਟਾ ‘ਤੇ ਚਰਚਾ ਕਰਦੇ ਹੋਏ ਜਸਟਿਨ ਟਰੂਡੋ ਨੇ ਕਿਹਾ ਕਿ ‘ਟ੍ਰੇਡ ਕੋਈ ਹਾਕੀ ਦੀ ਖੇਡ ਨਹੀਂ ਹੈ’, ਜਿਵੇਂ ਕਿ ...

Read More »

ਅਮਰੀਕਾ ‘ਚ ਧੜਾਮ ਹੋਏ ਸ਼ੇਅਰ ਬਾਜ਼ਾਰ

ਅਮਰੀਕੀ ਸ਼ੇਅਰ ਬਾਜ਼ਾਰਾਂ ‘ਚ ਵੀਰਵਾਰ ਨੂੰ ਇਕ ਵਾਰ ਫਿਰ ਤੇਜ਼ ਗਿਰਾਵਟ ਆਈ ਅਤੇ ਡਾਓ ਜੋਂਸ ਹਫਤੇ ‘ਚ ਦੂਜੀ ਵਾਰ 1,000 ਅੰਕਾਂ ਤੋਂ ਜ਼ਿਆਦਾ ਟੁੱਟ ਗਿਆ ਅਤੇ 23,860 ਅੰਕਾਂ ‘ਤੇ ਜਾ ਕੇ ਬੰਦ ਹੋਇਆ। ਐੱਸ. ਐਂਡ. ਪੀ. 500 ਇੰਡੈਕਸ ‘ਚ ਵੀ ਪੌਣੇ 4 ਫੀਸਦੀ ਦੀ ਗਿਰਾਵਟ ਆਈ। ਨੈਸਡੇਕ ‘ਚ 275 ਅੰਕਾਂ ...

Read More »

ਕੈਨੇਡਾ ‘ਚ ਪੁਲਸ ਨੇ ਫੜਿਆ ਪੰਜਾਬੀ ਨੌਜਵਾਨ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਪੁਲਸ ਨੇ ਇਕ ਪੰਜਾਬੀ ਨੌਜਵਾਨ ਨੂੰ ਹਿਰਾਸਤ ‘ਚ ਲਿਆ ਹੈ , ਜਿਸ ਕੋਲੋਂ ਡਰਗਜ਼, ਮੋਬਾਈਲ ਫੋਨ ਅਤੇ ਦੋ ਗੱਡੀਆਂ ਜ਼ਬਤ ਕੀਤੀਆਂ ਗਈਆਂ ਹਨ। ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਐਬਟਸਫੋਰਡ ‘ਚ ਸਥਾਨਕ ਪੁਲਸ ਨੇ 19 ਸਾਲਾ ਸੁਖਜੀਤ ਮੱਲ੍ਹੀ ਨੂੰ ਹਿਰਾਸਤ ‘ਚ ਲਿਆ ਅਤੇ ਦੱਸਿਆ ਕਿ ਉਹ ...

Read More »

ਸ਼ਿਕਾਗੋ ‘ਚ ਪੈ ਰਹੀ ਹੈ ਹੱਡ ਚੀਰਵੀਂ ਠੰਡ

ਉੱਤਰੀ ਅਮਰੀਕਾ ਵਿਚ ਤੇਜ਼ ਠੰਡੀਆਂ ਹਵਾਵਾਂ ਨੇ ਲੋਕਾਂ ਦਾ ਜਿਊਂਣਾ ਮੁਸ਼ਕਲ ਕਰ ਦਿੱਤਾ ਹੈ। ਭਾਰੀ ਬਰਫਬਾਰੀ ਅਤੇ ਤੇਜ਼ ਠੰਡੀਆਂ ਹਵਾਵਾਂ ਦੀ ਵਜ੍ਹਾ ਨਾਲ ਹੁਣ ਤੱਕ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਦੇ ਮੱਧ ਪੱਛਮੀ ਖੇਤਰ ਵਿਚ 1 ਇੰਚ ਪ੍ਰਤੀ ਘੰਟਾ ਬਰਫ ਪੈ ਰਹੀ ਹੈ। ਜਿਸ ਕਾਰਨ ਸ਼ਿਕਾਗੋ ਅਤੇ ...

Read More »

UAE ਰੰਗੀਆਂ ਮੋਦੀ ਦੇ ਰੰਗ ‘ਚ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਦੇਸ਼ਾਂ ਦੀ ਯਾਤਰਾ ‘ਤੇ ਹਨ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਉਨ੍ਹਾਂ ਦੇ ਸਵਾਗਤ ਦੀਆਂ ਸ਼ਾਨਦਾਰ ਤਿਆਰੀਆਂ ਦੇਖੀਆ ਜਾ ਰਹੀਆਂ ਹਨ। ਆਪਣੇ 3 ਦੇਸ਼ਾਂ ਦੇ ਦੌਰੇ ਦੌਰਾਨ ਮੋਦੀ ਸਭ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਜੌਰਡਨ ਪਹੁੰਚੇ, ਜਿਸ ਤੋਂ ਬਾਅਦ ਉਹ ਅੱਜ ਫਿਲੀਸਤੀਨ ਅਤੇ ਫਿਰ ਯੂ. ਏ. ਈ ਜਾਣਗੇ। ...

Read More »

ਅਮਰੀਕਾ ‘ਚ ਗੋਲੀਆਂ ਨਾਲ ਭੁੰਨਿਆ ਭਾਰਤੀ

 ਅਮਰੀਕਾ ਦੇ ਜੋਰਜੀਆ ਰਾਜ ਵਿਚ 2 ਸਟੋਰਾਂ ਵਿਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਇਕ ਭਾਰਤੀ ਅਮਰੀਕੀ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ ਦੂਜਾ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਸ਼ੈਰਿਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਬਰਨੇਟ ਫੇਰੀ ਰੋਡ ‘ਤੇ ਸਥਿਤ ਸਟੋਰ ਹਾਈ ਟੇਕ ਕਵਿੱਕ ...

Read More »

ਪੈਰਿਸ ‘ਚ ਬਰਫਬਾਰੀ ਨੇ ਤੋੜਿਆ 31 ਸਾਲ ਦਾ ਰਿਕਾਰਡ

ਭਿਆਨਕ ਮੀਂਹ ਅਤੇ ਹੜ੍ਹ ਦੇ ਕਹਿਰ ਤੋਂ ਬਾਅਦ ਫਰਾਂਸ ਨੂੰ ਹੁਣ ਬਰਫਬਾਰੀ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਰਾਜਧਾਨੀ ਪੈਰਿਸ ਵਿਚ 24 ਘੰਟਿਆਂ ਵਿਚ 5 ਇੰਚ ਤੱਕ ਬਰਫ ਪੈ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ 31 ਸਾਲਾਂ ਬਾਅਦ ਦੇਸ਼ ਵਿਚ ਬਰਫਬਾਰੀ ਦੇ ਅਜਿਹੇ ਹਾਲਾਤ ਬਣੇ ਹਨ। ਸਥਿਤੀ ਦੇ ਮੱਦੇਨਜ਼ਰ ...

Read More »

ਯੂ. ਏ. ਈ. ‘ਚ 19 ਸਾਲਾ ਭਾਰਤੀ ਵਿਦਿਆਰਥੀ ਨੇ ਕੈਂਪਸ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ

ਸੰਯੁਕਤ ਅਰਬ ਅਮੀਰਾਤ ਦੀ ਯੂਨੀਵਰਸਿਟੀ ਦੇ ਇਕ ਕੈਂਪਸ ਤੋਂ ਛਾਲ ਮਾਰ ਕੇ 19 ਸਾਲਾ ਭਾਰਤੀ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ। ਅਧਿਕਾਰੀਆਂ ਮੁਤਾਬਕ ਵਿਦਿਆਰਥੀ ਦੀ ਲਾਸ਼ ਇਕ ਪੂਲ ਵਿਚ ਪਈ ਸੀ, ਜੋ ਕਿ ਉਸ ਦੇ ਖੂਨ ਨਾਲ ਭਰਿਆ ਹੋਇਆ ਸੀ। ਅਧਿਕਾਰੀਆਂ ਵੱਲੋਂ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਕਰ ...

Read More »

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਖਾਲਿਦਾ ਜ਼ਿਆ ਨੂੰ 5 ਸਾਲ ਦੀ ਕੈਦ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਤੇ ਅਦਾਲਤ ਨੇ ਆਪਣੀ ਮੋਹਰ ਲਾ ਦਿੱਤੀ[ ਅਦਾਲਤ ਨੇ ਉਨ੍ਹਾਂ ਨੂੰ 5 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਹੈ[ ਖਾਲਿਦਾ ਹੁਣ ਬੰਗਲਾਦੇਸ਼ ਵਿਚ ਹੋਣ ਵਾਲੀਆਂ ਆਮ ਚੋਣਾਂ ਨਹੀਂ ਲੜ ਸਕੇਗੀ[ ਦੱਸ ਦਈਏ ਕਿ ਖਾਲਿਦਾ ਅਤੇ ਉਸ ਦੇ ਪੁੱਤਰ ਤੇ ...

Read More »