Recent Posts

ਖੁਸ਼ਖਬਰੀ! ਮੌਤ ਦੇ ਮੂੰਹ ‘ਚੋਂ ਮੁੜੇ 10 ਪੰਜਾਬੀ

COURT

ਪਟਿਆਲਾ: ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ 10 ਪੰਜਾਬੀਆਂ ਦੀ ਸਜ਼ਾ ਅਬੂਧਾਬੀ ਦੀ ਅਦਾਲਤ ਵੱਲੋਂ ਮੁਆਫ਼ ਕਰ ਦਿੱਤੀ ਗਈ ਹੈ। ਇੱਕ ਪਾਕਿਸਤਾਨੀ ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਇਹ ਨੌਜਵਾਨ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਸਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਮੁਆਫ਼ੀ ਲਈ ਲਿਖਤੀ ਪੱਤਰ ਅਦਾਲਤ ...

Read More »

ਕਪੂਰਥਲਾ ਜੇਲ੍ਹ ‘ਚ ਗੈਂਗਵਾਰ

168067_54735437

ਚੰਡੀਗੜ੍ਹ: ਕਪੂਰਥਲਾ ਜੇਲ੍ਹ ਤੋਂ ਵੱਡੀ ਖ਼ਬਰ ਹੈ। ਜੇਲ੍ਹ ਅੰਦਰ ਗੈਂਗਵਾਰ ਹੋਈ ਹੈ। ਇੱਕ ਗਰੁੱਪ ਨੇ ਦੂਸਰੇ ਗਰੁੱਪ ਦੇ ਦੋ ਨੌਜਵਾਨਾਂ ਉੱਤੇ ਕਾਤਲਾਨਾ ਹਮਲਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨਾਂ ਨੂੰ ਉਕਤ ਨੌਜਵਾਨ ਕਰੀਬ ਇੱਕ ਘੰਟੇ ਤੋਂ ਰਾੜ ਨਾਲ ਕੁੱਟਦੇ ਰਹੇ। ਇਸ ਕਾਰਨ ਜੇਲ੍ਹ ਵਿੱਚ ਚਾਰ ਹੂਟਰ ਵੀ ...

Read More »

ਖਹਿਰਾ ਨੇ ਖੋਲ੍ਹਿਆ ਸੰਜੇ ਤੇ ਦੁਰਗੇਸ਼ ਖ਼ਿਲਾਫ਼ ਮੋਰਚਾ

SUKHPAL

ਚੰਡੀਗੜ੍ਹ: ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਾਰਟੀ ਦੀ ਦਿੱਲੀ ਲੀਡਰਸ਼ਿਪ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਆਖਿਆ ਕਿ ਦਿੱਲੀ ਲੀਡਰਸ਼ਿਪ ਨੂੰ ਹੁਣ ਪੰਜਾਬ ਤੋਂ ਦੂਰ ਰਹਿਣਾ ਚਾਹੀਦਾ ਹੈ। ਖਹਿਰਾ ਨੇ ਮੰਗ ਕੀਤੀ ਕਿ ਪਾਰਟੀ ਦਿੱਲੀ ਦੀ ਥਾਂ ਪੰਜਾਬ ਦਾ ...

Read More »