Recent Posts

ਰਾਜ ਸਭਾ ‘ਚ ਬੁੱਧਵਾਰ ਨੂੰ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ

ਤਿੰਨ ਤਲਾਕ ਵਿਰੋਧੀ ਬਿੱਲ ‘ਦਿ ਮੁਸਲਿਮ ਵਿਮੈਨ’ ਪ੍ਰੋਟੈਕਸ਼ਨ ਆਫ ਰਾਈਟਸ ਇਨ ਮੈਰਿਜ ਐਕਟ’ ਪਿਛਲੇ ਹਫਤੇ ਲੋਕ ਸਭਾ ‘ਚ ਬਿਨਾਂ ਸੋਧ ਦੇ ਪਾਸ ਹੋ ਚੁੱਕਿਆ ਹੈ। ਹੁਣ ਮੋਦੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਇਸ ਬਿੱਲ ਨੂੰ ਰਾਜ ਸਭਾ ‘ਚ ਪਾਸ ਕਰਵਾਉਣ ਦੀ। ਕਾਂਗਰਸ ਨੇ ਲੋਕ ਸਭਾ ‘ਚ ...

Read More »

ਨਵਾਂ ਸਾਲ ਬਣ ਕੇ ਆਇਆ ਦੋ ਭਰਾਵਾਂ ਲਈ ਕਹਿਰ

ਨਵੇਂ ਸਾਲ ਵਾਲੀ ਰਾਤ ਅੰਮ੍ਰਿਤਸਰ ਦੇ ਦੋ ਭਰਾਵਾਂ ਲਈ ਕਹਿਰ ਬਣ ਕੇ ਆਈ। ਸਵਾਗਤੀ ਗੇਟ ਨੇੜੇ ਵਾਪਰੇ ਭਿਆਨਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਬਲਵਿੰਦਰ ਸਿੰਘ ਅਤੇ ਜੈਮਲ ਸਿੰਘ ਜੋ ਪਖਤੂਪੁਰਾ ਪਿੰਡ ਦੇ ਰਹਿਣ ਵਾਲੇ ਸਨ ਕੰਮ ਖਤਮ ਹੋਣ ਤੋਂ ਬਾਅਦ ਵਾਪਸ ਘਰ ਪਤ ...

Read More »

ਸਫਾਈ ਕਰਮਚਾਰੀਆਂ ਨੂੰ ਮਿਲ ਕੇ ਸਮੱਸਿਆ ਹੱਲ ਕਰਾਂਗੇ

ਪੰਜਾਬ ਦੇ ਸ਼ਹਿਰਾਂ ਵਿਚ ਸੜਕਾਂ ਦੀ ਸਫਾਈ ਲਈ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਖੁਦ ਮੈਦਾਨ ਵਿਚ ਉਤਰ ਰਹੇ ਹਨ। ਖਾਸ ਤੌਰ ‘ਤੇ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਫਾਈ ਲਈ ਸਿੱਧੂ ਖੁਦ ਮੋਰਚਾ ਸੰਭਾਲਣ ਜਾ ਰਹੇ ਹਨ।ਗੱਲਬਾਤ ਦੌਰਾਨ ਸਿੱਧੂ ਨੇ ਕਿਹਾ ਕਿ ਸ਼ਹਿਰਾਂ ਦੀ ਸਫਾਈ ਲਈ ਨੀਤੀਆਂ ਤਿਆਰ ਹੋ ਚੁੱਕੀਆਂ ...

Read More »