Breaking News

Recent Posts

ਮੁਲਾਕਾਤ ਤੋਂ ਖੁਸ਼ ਟਰੰਪ ਕਿਹਾ, ਮੈਂ ਤੇ ਕਿਮ ਦੁਬਾਰਾ ਜਰੂਰ ਮਿਲਾਂਗੇ

sakshipost-hindi2F2018-062F99480fe8-a6ad-400d-92c9-01b84388f7e52FTrump_Kim_Summit

ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਤਿਹਾਸਕ ਮੁਲਾਕਾਤ ਮੰਗਲਵਾਰ ਸਵੇਰ ਨੂੰ ਸਿੰਗਾਪੁਰ ‘ਚ ਹੋਈ। ਟਰੰਪ ਅਤੇ ਕਿਮ ਵਿਚਕਾਰ ਇਹ ਮੁਲਾਕਾਤ ਸਿੰਗਾਪੁਰ ਦੇ ਪ੍ਰਸਿੱਧ ਸੈਲਾਨੀ ਸਥਾਨ ਸੈਂਟੋਸਾ ਦੇ ਇਕ ਹੋਟਲ ‘ਚ ਹੋਈ। ਇਹ ਬੈਠਕ ਤਕਰੀਬਨ 50 ਮਿੰਟ ਚੱਲੀ। ਗੱਲਬਾਤ ਸ਼ੁਰੂ ਕਰਦਿਆਂ ਅਮਰੀਕੀ ਰਾਸ਼ਟਰਪਤੀ ਟਰੰਪ ...

Read More »

ਮੋਦੀ ਦੀ ਨੋਟਬੰਦੀ ਫੇਲ੍ਹ, ਰਿਜ਼ਰਵ ਬੈਂਕ ਦਾ ਵੱਡਾ ਖੁਲਾਸਾ

Indian-new-currency-notes-580x395

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੋਟਬੰਦੀ ਫੇਲ੍ਹ ਹੋ ਗਈ ਹੈ। ਰਿਜ਼ਰਵ ਬੈਂਕ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਸ ਸਮੇਂ ਲੋਕਾਂ ਕੋਲ ਨਕਦੀ ਦਾ ਪੱਧਰ 18.5 ਲੱਖ ਕਰੋੜ ਤੋਂ ਵੀ ਉੱਪਰ ਪਹੁੰਚ ਗਿਆ ਹੈ। ਇਹ ਨਾ ਸਿਰਫ਼ ਹੁਣ ਤਕ ਦਾ ਸਭ ਤੋਂ ਜ਼ਿਆਦਾ ਹੈ, ਬਲਕਿ ਨੋਟਬੰਦੀ ਮਗਰੋਂ ਦੀ ਸਥਿਤੀ ਦੇ ...

Read More »

ਬਲਰਾਜ ਦਾ ਨਵਾਂ ਸਿੰਗਲ ਟਰੈਕ ‘ਮੇਰੀ ਆਸ਼ਕੀ’ ਹੋਇਆ ਰਿਲੀਜ਼

2018_6image_11_15_26395000000-ll

‘ਅੱਲ੍ਹੜ ਦੀ ਜਾਨ ‘ਤੇ ਬਣੀ’, ‘ਰੱਬ ਵਿਚੋਲਾ’ ਤੋਂ ਇਲਾਵਾ ਹੋਰ ਆਪਣੇ ਹਿੱਟ ਗੀਤਾਂ ਨਾਲ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਬਲਰਾਜ ਦਾ ਨਵਾਂ ਸਿੰਗਲ ਟਰੈਕ ‘ਮੇਰੀ ਆਸ਼ਕੀ’ ਅੱਜ ਯਾਨੀ 7 ਜੂਨ ਨੂੰ ਯੂਟਿਊਬ ‘ਤੇ ਰਿਲੀਜ਼ ਹੋ ਰਿਹਾ ਹੈ। ਦੱਸ ਦੇਈਏ ਕਿ ਬਲਰਾਜ ਦਾ ਗੀਤ ‘ਮੇਰੀ ਆਸ਼ਕੀ’ ਪੰਜਾਬ ਦੀ ਮਸ਼ਹੂਰ ਕੰਪਨੀ ...

Read More »