Recent Posts

ਇਕ ਹੋਰ ਧੋਖੇਬਾਜ਼ ਬਾਬਾ ਗ੍ਰਿਫਤਾਰ

ਗੁਰੂਗਰਾਮ ਪੁਲਸ ਨੇ ਦਿੱਲੀ ਤੋਂ ਇਕ ਧੋਖੇਬਾਜ਼ ਬਾਬਾ ਨੂੰ ਗ੍ਰਿਫਤਾਰ ਕੀਤਾ ਹੈ। ਬਾਬਾ ਓਮ ਬਿੰਦੂਦਾਸ ਲੋਕਾਂ ਤੋਂ ਐਕਯੂਪ੍ਰੈਸ਼ਰ, ਤੰਤਰ-ਮੰਤਰ ਅਤੇ ਯੋਗ ਸ਼ਕਤੀ ਦੇ ਅਧਾਰ ‘ਤੇ ਪੈਸੇ ਲੁੱਟਦਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈ ਕਰਦੇ ਹੋਏ ਦੋਸ਼ੀ ਬਾਬੇ ਨੂੰ ਗ੍ਰਿਫਤਾਰ ਕਰਕੇ ਬਾਬੇ ਦੇ ਨਾਲ-ਨਾਲ ਲੋਕਾਂ ਤੋਂ ਲੁੱਟਿਆ ਹੋਇਆ ਸਮਾਨ ...

Read More »

ਕੈਨੇਡੀਅਨ ਅੰਬੈਸੀ ਦਾ ਫੋਨ ਹੋਇਆ ਹੈਕ,1.35 ਕਰੋੜ ਠੱਗੇ

ਕੈਨੇਡਾ ਜਾਣ ਤੋਂ ਪਹਿਲਾਂ ਇਸ ਖਬਰ ਨੂੰ ਧਿਆਨ ਨਾਲ ਪੜ੍ਹੋ ਕਿਉਂਕਿ ਟਰੈਵਲ ਏਜੰਟਾਂ ਨੇ ਕੈਨੇਡੀਅਨ ਅੰਬੈਸੀ ਦੇ ਨਾਮ ‘ਤੇ ਵੀ ਠਗਣਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਜਦ ਅੰਬੈਸੀ ਦਾ ਫੋਨ ਹੈਕ ਕਰਕੇ ਕਰੋੜਾਂ ਦੀ ਠੱਗੀ ਕੀਤੀ ਗਈ ਹੋਵੇ। ਤਰੀਕਾ ਵੀ ਅਜਿਹਾ ਕਿ ਕਿਸੇ ਨੂੰ ਇਸ ...

Read More »

ਕਿਸਾਨ ਨੇ ਕੀਤੀ ਖੁਦਕੁਸ਼ੀ

ਤਲਵੰਡੀ ਸਾਬੋ ਦੇ ਪਿੰਡ ਜਗੀ ਰਾਮ ਤੀਰਥ ਦੇ ਕਿਸਾਨ ਗੁਰਪ੍ਰੀਤ ਸਿੰਘ (25) ਵਲੋਂ ਕਰਜ਼ੇ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਕੋਲ ਪੰਜ ਏਕੜ ਬਿਰਾਨੀ ਜ਼ਮੀਨ ਹੈ। ਕਿਸਾਨ ਦੇ ਸਿਰ ਕਰੀਬ 15-20 ਲੱਖ ਰੁਪਏ ਦਾ ਕਰਜ਼ਾ ਸੀ। ਦੱਸਿਆ ਜਾ ਰਿਹਾ ਹੈ ...

Read More »