Home / Tag Archives: ਚੰਡੀਗੜ੍ਹ:

Tag Archives: ਚੰਡੀਗੜ੍ਹ:

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਸਨ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਸਨ ਚੰਡੀਗੜ੍ਹ-18-05-17 : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਵਿੱਚ ਸਨ। ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਬੁੱਧਵਾਰ ਨੂੰ ਇਹ ਰਾਜ਼ ਖੋਲ੍ਹਦਿਆਂ ਕਿਹਾ ਕਿ ਕਾਂਗਰਸ ਲੀਡਰਸ਼ਿਪ ...

Read More »

ਪੰਜਾਬ ਸਰਕਾਰ ਵੱਲੋਂ ਮੁਫ਼ਤ ਵਾਈ ਫਾਈ ਸਹੂਲਤ ਵਿਦਿਆਰਥੀਆਂ ਨੂੰ ਦੇਣ ਦਾ ਫੈਸਲਾ

ਪੰਜਾਬ ਸਰਕਾਰ ਵੱਲੋਂ ਮੁਫ਼ਤ ਵਾਈ ਫਾਈ ਸਹੂਲਤ ਵਿਦਿਆਰਥੀਆਂ ਨੂੰ ਦੇਣ ਦਾ ਫੈਸਲਾ ਚੰਡੀਗੜ੍ਹ-18-05-17 : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਾਲਜਾਂ ਦੇ ਵਿਦਿਆਰਥੀਆਂ ਨੂੰ ਪ੍ਰਤੀ ਦਿਨ 20 ਐਮਬੀ ਮੁਫਤ ਡਾਟਾ ਦੇਣ ਦਾ ਫੈਸਲਾ ਕੀਤਾ ਹੈ। ਇਹ ਸਹੂਲਤ ਮੁਫਤ ਵਾਈ ਫਾਈ ਤਹਿਤ ਸੂਬੇ ਦੇ ਕਰੀਬ 90 ਹਜ਼ਾਰ ਵਿਦਿਆਰਥੀਆਂ ਨੂੰ ਮਿਲੇਗੀ। ...

Read More »

ਐਸ.ਵਾਈ.ਐਲ. ਬਾਰੇ ਬੈਂਸ ਭਰਾਵਾਂ ਦਾ ਸਟੈਂਡ- ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ

ਐਸ.ਵਾਈ.ਐਲ. ਬਾਰੇ ਬੈਂਸ ਭਰਾਵਾਂ ਦਾ ਸਟੈਂਡ- ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ ਚੰਡੀਗੜ੍ਹ-16-05-17 : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਸਤਲੁਜ-ਯਮਨਾ ਲਿੰਕ ਨਹਿਰ ਬਾਰੇ ਵਿਧਾਨ ਸਭਾ ਵਿੱਚ ਬਿੱਲ ਪਾਸ ਕਰਕੇ ਰਾਸ਼ਟਰਪਤੀ ਨੂੰ ਭੇਜਿਆ ਜਾਵੇ। ਇਸ ਵਿੱਚ ਪੰਜਾਬ ਰਾਜ ਪੁਨਰਗਠਨ ਦੀ ਧਾਰਾ ...

Read More »

ਨਿਰਮਲ ਭੰਗੂ ਜੇਲ੍ਹ ਘੱਟ ਹਸਪਤਾਲ ਵੱਧ, ਮੰਗੀ ਰਿਪੋਰਟ

ਨਿਰਮਲ ਭੰਗੂ ਜੇਲ੍ਹ ਘੱਟ ਹਸਪਤਾਲ ਵੱਧ, ਮੰਗੀ ਰਿਪੋਰਟ ਚੰਡੀਗੜ੍ਹ: ਪਰਲਜ਼ ਗਰੁੱਪ ਦੇ ਮਾਲਕ ਨਿਰਮਲ ਭੰਗੂ ਜੇਲ੍ਹ ਘੱਟ ਹਸਪਤਾਲ ਵੱਧ ਰਹਿ ਰਹੇ ਹਨ। ਸੂਤਰਾਂ ਮੁਤਾਬਿਕ ਕਰੀਬ ਇੱਕ ਮਹੀਨੇ ਤੋਂ ਭੰਗੂ ਮੁੜ ਮੁਹਾਲੀ ਹਸਪਤਾਲ ਵਿੱਚ ਡੇਰੇ ਲਾਈ ਬੈਠਾ ਹੈ ਜਿਸ ਕਰ ਕੇ ਜੇਲ੍ਹ ਪ੍ਰਸ਼ਾਸਨ ਨੇ ਮੁੜ ਡਾਕਟਰਾਂ ਨਾਲ ਸੰਪਰਕ ਕੀਤਾ ਹੈ। ਇਸ ...

Read More »

ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਭਗਵੰਤ ਮਾਨ ਵੱਲੋਂ ਭੰਗ

ਆਮ ਆਦਮੀ ਪਾਰਟੀ ਦਾ ਜਥੇਬੰਦਕ ਢਾਂਚਾ ਭਗਵੰਤ ਮਾਨ ਵੱਲੋਂ ਭੰਗ ਚੰਡੀਗੜ੍ਹ-15-05-17 : ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੀ ਕਮਾਨ ਸੰਭਾਲਦਿਆਂ ਹੀ ਭਗਵੰਤ ਮਾਨ ਨੇ ਪਾਰਟੀ ਦਾ ਜਥੇਬੰਦਕ ਢਾਂਚਾ ਭੰਗ ਕਰ ਦਿੱਤਾ ਹੈ। ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿੱਚ ਮੀਟਿੰਗ ਤੋਂ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਤੋਂ ਪਾਰਟੀ ...

Read More »

ਬੀਐਸਐਫ ਨੇ ਸਰਹੱਦ ‘ਤੇ ਬਜ਼ੁਰਗ ਔਰਤ ਨੂੰ ਭੁੰਨ੍ਹਿਆ

ਬੀਐਸਐਫ ਨੇ ਸਰਹੱਦ ‘ਤੇ ਬਜ਼ੁਰਗ ਔਰਤ ਨੂੰ ਭੁੰਨ੍ਹਿਆ ਚੰਡੀਗੜ੍ਹ: ਗੁਰਦਾਸਪੁਰ ਸੈਕਟਰ ਦੀ ਬਰਿਆਲ ਬਾਰਡਰ ਪੋਸਟ ਉੱਤੇ ਦੇਰ ਰਾਤ ਬੀਐਸਐਫ ਜਵਾਨਾਂ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਹੈ। ਕੰਡਿਆਲੀ ਤਾਰ ਦੇ ਨਜ਼ਦੀਕ ਪਾਕਿਸਤਾਨ ਵੱਲੋਂ ਆ ਰਹੀ ਇੱਕ ਮਹਿਲਾ ਘੁਸਪੈਠ ਦੀ ਫ਼ਿਰਾਕ ਵਿੱਚ ਸੀ। ਬੀਐਸਐਫ ਜਵਾਨਾਂ ਵੱਲੋਂ ਉਸ ਨੂੰ ਚਿਤਾਵਨੀ ਦਿੱਤੀ ...

Read More »

ਸਿੱਧੂ ਨੇ ਆਖਿਆ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਘੁੱਗੀ ਦਾ ਸਵਾਗਤ

ਸਿੱਧੂ ਨੇ ਆਖਿਆ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਘੁੱਗੀ ਦਾ ਸਵਾਗਤ ਚੰਡੀਗੜ੍ਹ-14-05-17 : ‘ਆਪ’ ਦੇ ਝਾੜੂ ਤੋਂ ਉੱਡੀ ਘੁੱਗੀ ਹੁਣ ਕਾਂਗਰਸ ਦੇ ਪੰਜੇ ਉੱਤੇ ਬੈਠਣ ਦੀ ਤਿਆਰੀ ਵਿੱਚ ਹੈ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ‘ਆਪ’ ਦੇ ਸਾਬਕਾ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ...

Read More »

ਫੂਲਕਾ -ਗਊਸ਼ਾਲਵਾਂ ਲਈ ਫ੍ਰੀ ਬਿਜਲੀ ਸੁਵਿਧਾ ਬੰਦ ਨਾ ਕੀਤੀ ਜਾਵੇ

ਫੂਲਕਾ -ਗਊਸ਼ਾਲਵਾਂ ਲਈ ਫ੍ਰੀ ਬਿਜਲੀ ਸੁਵਿਧਾ ਬੰਦ ਨਾ ਕੀਤੀ ਜਾਵੇ ਚੰਡੀਗੜ੍ਹ-13-05-17 — ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਅਤੇ ਵਿਰੋਧੀ ਪੱਖ ਦੇ ਨੇਤਾ ਐਚ. ਐਸ. ਫੂਲਕਾ ਨੇ ਸੂਬੇ ਭਰ ਦੀਆਂ ਗਊਸ਼ਾਲਾਵਾਂ ਨੂੰ ਦਿੱਤੀ ਜਾਣ ਵਾਲੀ ਫ੍ਰੀ ਬਿਜਲੀ ਸੁਵਿਧਾ ਬੰਦ ਕੀਤੇ ਜਾਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਫੂਲਕਾ ਨੇ ...

Read More »

ਹਾਈਕੋਰਟ ਦੀ ਟਿੱਪਣੀ ਸਿੱਧੂ ਦੇ ਕਮੇਡੀ ਸ਼ੋਅ ‘ਤੇ

ਹਾਈਕੋਰਟ ਦੀ ਟਿੱਪਣੀ ਸਿੱਧੂ ਦੇ ਕਮੇਡੀ ਸ਼ੋਅ ‘ਤੇ ਚੰਡੀਗੜ੍ਹ-12-05-17 : ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਉਸ ਸਮੇਂ ਝਟਕਾ ਲੱਗਿਆ ਜਦੋਂ ਅਦਾਲਤ ਨੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ। ਕਾਮੇਡੀ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਕੈਬਨਿਟ ਮੰਤਰੀ ਨਵਜੋਤ ਸਿੰਘ ...

Read More »

ਆਪ’ ਦੀ ਘੁੱਗੀ ਹੁਣ ਕਾਂਗਰਸ ਦੇ ਪੰਜੇ ‘ਤੇ

ਆਪ’ ਦੀ ਘੁੱਗੀ ਹੁਣ ਕਾਂਗਰਸ ਦੇ ਪੰਜੇ ‘ਤੇ ਚੰਡੀਗੜ੍ਹ-11-05-17 : ‘ਆਪ’ ਦੇ ਝਾੜੂ ਤੋਂ ਉੱਡੀ ਘੁੱਗੀ ਹੁਣ ਕਾਂਗਰਸ ਦੇ ਪੰਜੇ ਉੱਤੇ ਬੈਠ ਸਕਦੀ ਹੈ। ਆਮ ਆਦਮੀ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਬਾਅਦ ‘ਆਪ’ ਦੇ ਸਾਬਕਾ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਦੇ ਨਵੇਂ ਸਿਆਸੀ ਭਵਿੱਖ ਬਾਰੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ...

Read More »