Breaking News
Home / Tag Archives: 1984

Tag Archives: 1984

ਸਿੱਖ ਕਤਲੇਆਮ ਮਾਮਲੇ ਤੇ ਸੁਪਰੀਮ ਕੋਰਟ ‘ਚ ਟਲੀ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ

ਨਵੀਂ ਦਿੱਲੀ- 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਦੀ ਜ਼ਮਾਨਤ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਨੂੰ ਟਾਲ ਦਿੱਤਾ ਹੈ। ਸੁਪਰੀਮ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ 25 ਮਾਰਚ ਤੱਕ ਲਈ ਟਲ ਗਈ ਹੈ।

Read More »

ਸਿੱਖ ਕਤਲੇਆਮ ਮਾਮਲਾ: ਸੱਜਣ ਕੁਮਾਰ ਖ਼ਿਲਾਫ਼ ਦਿੱਤੀ ਗਵਾਹੀ

ਨਵੀਂ ਦਿੱਲੀ: 1984 ਸਿੱਖ ਕਤਲੇਆਮ ਵਿੱਚ ਸਜ਼ਾਯਾਫਤਾ ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਖ਼ਿਲਾਫ਼ ਕਤਲੇਆਮ ਦੇ ਇੱਕ ਹੋਰ ਮਾਮਲੇ ਵਿੱਚ ਅਦਾਲਤ ‘ਚ ਅੱਜ ਅਹਿਮ ਸੁਣਵਾਈ ਹੋਈ। ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਮਾਮਲੇ ਦੀ ਮੁੱਖ ਗਵਾਹ ਚਾਮ ਕੌਰ ਨੇ ਸੱਜਣ ਕੁਮਾਰ ਖ਼ਿਲਾਫ਼ ਗਵਾਹੀ ਦਿੱਤੀ ਹੈ।

Read More »

1984 ਸਿੱਖ ਦੰਗਿਆਂ ਦੇ ਦੋਸ਼ੀ ਨੂੰ ਸਜਾ ਹੋਣ ਤੇ ਬੋਲੇ ਗੁਲਜ਼ਾਰ ਸਿੰਘ ਰਣੀਕੇ

1984 ਸਿੱਖ ਦੰਗਿਆਂ ਦੇ ਦੋਸ਼ੀ ਨੂੰ ਸਜਾ ਹੋਣ ਤੇ ਬੋਲੇ ਗੁਲਜ਼ਾਰ ਸਿੰਘ ਰਣੀਕੇ

Read More »

1984 ਦੰਗੇ ਦੇ ਦੋਸ਼ੀ ਸੱਜਣ ਕੁਮਾਰ ਤੇ ਬੋਲੀ ਗਵਾਹ ਬੀਬੀ ਜਗਦੀਸ਼ ਕੌਰ

1984 ਦੰਗੇ ਦੇ ਦੋਸ਼ੀ ਸੱਜਣ ਕੁਮਾਰ ਤੇ ਬੋਲੀ ਗਵਾਹ ਬੀਬੀ ਜਗਦੀਸ਼ ਕੌਰ

Read More »

1984 ਦੇ ਮੁੱਖ ਗਵਾਹਾਂ ਅਤੇ ਵਕੀਲਾਂ ਦੇ ਸਨਮਾਨ ਦੀ ਤਰੀਕ ਕੀਤੀ ਅੱਗੇ

1984 ਦੇ ਮੁੱਖ ਗਵਾਹਾਂ ਅਤੇ ਵਕੀਲਾਂ ਦੇ ਸਨਮਾਨ ਦੀ ਤਰੀਕ ਕੀਤੀ ਅੱਗੇ

Read More »

ਸੋਨੀਆ ਦੇ ਮੁੰਡੇ ਨੂੰ ਵੀ ਫਾਂਸੀ ਹੋਣੀ ਚਾਹੀਦੀ ਏ :1984 ਪੀੜਤ ਪਰਿਵਾਰ

ਸੋਨੀਆ ਦੇ ਮੁੰਡੇ ਨੂੰ ਵੀ ਫਾਂਸੀ ਹੋਣੀ ਚਾਹੀਦੀ ਏ :1984 ਪੀੜਤ ਪਰਿਵਾਰ

Read More »